logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਗੁਰੂਦੁਆਰਾ ਮੋਹਣ ਸਿੰਘ ਬਸਤੀ ਦੇ ਗੁਰੂਘਰ ਦੀ ਕਾਰ ਸੇਵਾ ਸੁਰੂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਸਹਿਬ ਜੀ ਦੀ ਸੁਚੱਜੀ ਅਗੁਵਾਈ ਹੇਠ ਅੱਜ ਮੋਹਣ ਸਿੰਘ ਬਸਤੀ ਦੇ ਵਿੱਚ ਕਾਰਸੇਵਾ ਲਈ ਗੁਰੂ ਸਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕੀਤੀ ਗਈ।

23 hrs ago
user_Satpal bhagike
Satpal bhagike
Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
23 hrs ago

ਸਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਗੁਰੂਦੁਆਰਾ ਮੋਹਣ ਸਿੰਘ ਬਸਤੀ ਦੇ ਗੁਰੂਘਰ ਦੀ ਕਾਰ ਸੇਵਾ ਸੁਰੂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਸਹਿਬ ਜੀ ਦੀ ਸੁਚੱਜੀ ਅਗੁਵਾਈ ਹੇਠ ਅੱਜ ਮੋਹਣ ਸਿੰਘ ਬਸਤੀ ਦੇ ਵਿੱਚ ਕਾਰਸੇਵਾ ਲਈ ਗੁਰੂ ਸਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕੀਤੀ ਗਈ।

More news from ਪੰਜਾਬ and nearby areas
  • ਸਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਗੁਰੂਦੁਆਰਾ ਮੋਹਣ ਸਿੰਘ ਬਸਤੀ ਦੇ ਗੁਰੂਘਰ ਦੀ ਕਾਰ ਸੇਵਾ ਸੁਰੂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਸਹਿਬ ਜੀ ਦੀ ਸੁਚੱਜੀ ਅਗੁਵਾਈ ਹੇਠ ਅੱਜ ਮੋਹਣ ਸਿੰਘ ਬਸਤੀ ਦੇ ਵਿੱਚ ਕਾਰਸੇਵਾ ਲਈ ਗੁਰੂ ਸਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕੀਤੀ ਗਈ।
    1
    ਸਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਗੁਰੂਦੁਆਰਾ ਮੋਹਣ ਸਿੰਘ ਬਸਤੀ ਦੇ ਗੁਰੂਘਰ ਦੀ ਕਾਰ ਸੇਵਾ ਸੁਰੂ
ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਸਹਿਬ ਜੀ ਦੀ ਸੁਚੱਜੀ ਅਗੁਵਾਈ ਹੇਠ ਅੱਜ ਮੋਹਣ ਸਿੰਘ ਬਸਤੀ ਦੇ ਵਿੱਚ ਕਾਰਸੇਵਾ ਲਈ ਗੁਰੂ ਸਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕੀਤੀ ਗਈ।
    user_Satpal bhagike
    Satpal bhagike
    Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    23 hrs ago
  • ਜੈਤੋ ਬਠਿੰਡਾ ਰੋਡ ਟਰੱਕ ਯੂਨੀਅਨ ਦੇ ਨਜਦੀਕ ਲਗੇ ਕੁੜੇ ਦੇ ਢੇਰ ਵਿਚ ਪਿਛਲੇ ਹਫਤੇ ਤੋਂ ਸੜ ਰਹੀ ਹੈ ਇੱਕ ਢੱਠੇ ਦੀ ਲਾਸ਼ ਲੋਕੇਸ਼ਨ ਗੰਗਸਰ ਜੈਤੋ ਰਿਪੋਰਟਰ ਕਮਲ ਕੁਮਾਰ ਤੰਵਰ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਜੈਤੋ ਬਠਿੰਡਾ ਮੇਨ ਰੋਡ ਉੱਪਰ ਲਗੇ ਕੁੜੇ ਦੇ ਢੇਰ ਉਪਰ ਇੱਕ ਢੱਠੇ ਦੀ ਗਲੀ ਸੜੀ ਲਾਸ਼ ਜੋ ਕੀ ਬਹੁਤ ਹੀ ਬਦਬੋ ਫੈਲਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਜਰਾ ਵੀ ਧਿਆਨ ਨਹੀਂ ਹੈ ਧਿਆਨ ਦੇਣ ਯੋਗ ਗੱਲ ਇਹ ਹੈ ਕੇ ਇਸ ਜਗਾ ਦੇ ਨਜਦੀਕ ਰਿਹਾਇਸੀ ਬਸਤੀ, ਟਰੱਕ ਯੂਨੀਅਨ, ਸਰਸਵਤੀ ਸਕੂਲ, ਅਤੇ ਵਿਸ਼ੇਸ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਦਫ਼ਤਰ ਮੌਜੂਦ ਹੈ ਜਦੋਂ MLA ਦਫ਼ਤਰ ਦੇ ਸਾਹਮਣੇ ਦਾ ਹਾਲ ਏਹੁ ਜੇਹਾ ਹੈ ਤਾ ਸ਼ਹਰ ਦੇ ਹਾਲਾਤ ਕਿਹੋ ਜਿਹੇ ਹੋਣਗੇ ਨਜਦੀਕ ਹੀ ਧਾਣਕ ਬਸਤੀ ਦੇ ਕੁਜ ਵਸਨੀਕਾ ਨੇ ਦੱਸਿਆ ਕੀ ਇਹ ਢੱਠਾ ਇੱਕ ਹਫ਼ਤੇ ਤੋਂ ਪਿਆ ਹੈ ਓਹਨਾ ਦੱਸਿਆ ਕੀ ਅਸੀਂ ਫੋਨ ਲਗਾ ਕੇ ਕਈ ਜਗ੍ਹਾ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਇਥੇ ਹੀ ਬੱਸ ਨਹੀਂ ਹੋ ਜਾਂਦੀ ਸਾਰੇ ਸ਼ਹਰ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਸ਼ਹਰ ਦੇ ਮੇਨ ਪਾਰਕ ਰੋਡ, , ਵਾਰਡ ਨੰ 7ਦਾ ਮਜ੍ਹਬੀ ਸਿੱਖ ਮੋਹਲਾਂ ਦੀ ਮੇਨ ਗਲੀ ਮਹੰਤਾਂ ਵਾਲੀ ਗਲੀ ਵਿੱਚ ਪਿੱਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਪਾਣੀ ਦੀ ਨਿੱਕਾਸੀ ਨਹੀਂ ਹੋ ਰਹੀ ਹੈ ਸ਼ਹਰ ਵਿੱਚ ਵਾਟਰ ਵਰਕਸ ਵਲੋਂ ਵੀ ਕਈ ਬਸਤਿਆਂ ਵਿੱਚ ਗੰਦੇ ਅਤੇ ਬਦਬੋਦਾਰ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਹੈ ਸ਼ਹਿਰ ਦਿਆ ਬਸਤਿਆਂ ਵਿੱਚ ਗਲੀਆਂ ਅਤੇ ਨਾਲੀਆਂ ਸਫਾਈ ਦਾ ਬੀ ਬਹੁਤ ਬੁਰਾ ਹਾਲ ਹੈ ਇਸ ਨਾਲ ਮੱਛਰ ਬਹੁਤ ਜਿਆਦਾ ਹੈ ਜਿਸ ਨਾਲ ਬਿਮਾਰਿਆ ਵਧਨ ਦਾ ਜਿਆਦਾ ਖ਼ਤਰਾ ਹੋ ਜਾਂਦਾ ਹੈ ਜੈਤੋ ਮੰਡੀ ਦੇ ਵਸਨੀਕਾ ਵਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕੀ ਪ੍ਰਸ਼ਾਸਨ ਇਸ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ
    2
    ਜੈਤੋ ਬਠਿੰਡਾ ਰੋਡ ਟਰੱਕ ਯੂਨੀਅਨ ਦੇ ਨਜਦੀਕ ਲਗੇ ਕੁੜੇ ਦੇ ਢੇਰ ਵਿਚ ਪਿਛਲੇ ਹਫਤੇ ਤੋਂ ਸੜ ਰਹੀ ਹੈ ਇੱਕ ਢੱਠੇ ਦੀ ਲਾਸ਼ 
ਲੋਕੇਸ਼ਨ ਗੰਗਸਰ ਜੈਤੋ 
ਰਿਪੋਰਟਰ ਕਮਲ ਕੁਮਾਰ ਤੰਵਰ 
ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਜੈਤੋ ਬਠਿੰਡਾ ਮੇਨ ਰੋਡ ਉੱਪਰ ਲਗੇ ਕੁੜੇ ਦੇ ਢੇਰ ਉਪਰ ਇੱਕ ਢੱਠੇ ਦੀ ਗਲੀ ਸੜੀ ਲਾਸ਼ ਜੋ ਕੀ ਬਹੁਤ ਹੀ ਬਦਬੋ ਫੈਲਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਜਰਾ ਵੀ ਧਿਆਨ ਨਹੀਂ ਹੈ 
ਧਿਆਨ ਦੇਣ ਯੋਗ ਗੱਲ ਇਹ ਹੈ ਕੇ ਇਸ ਜਗਾ ਦੇ ਨਜਦੀਕ ਰਿਹਾਇਸੀ ਬਸਤੀ, ਟਰੱਕ ਯੂਨੀਅਨ, ਸਰਸਵਤੀ ਸਕੂਲ, ਅਤੇ ਵਿਸ਼ੇਸ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਦਫ਼ਤਰ ਮੌਜੂਦ ਹੈ ਜਦੋਂ MLA ਦਫ਼ਤਰ ਦੇ ਸਾਹਮਣੇ ਦਾ ਹਾਲ ਏਹੁ ਜੇਹਾ ਹੈ ਤਾ ਸ਼ਹਰ ਦੇ ਹਾਲਾਤ ਕਿਹੋ ਜਿਹੇ ਹੋਣਗੇ ਨਜਦੀਕ ਹੀ ਧਾਣਕ ਬਸਤੀ ਦੇ ਕੁਜ ਵਸਨੀਕਾ ਨੇ ਦੱਸਿਆ ਕੀ ਇਹ ਢੱਠਾ ਇੱਕ ਹਫ਼ਤੇ ਤੋਂ ਪਿਆ ਹੈ ਓਹਨਾ ਦੱਸਿਆ ਕੀ ਅਸੀਂ ਫੋਨ ਲਗਾ ਕੇ ਕਈ ਜਗ੍ਹਾ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਇਥੇ ਹੀ ਬੱਸ ਨਹੀਂ ਹੋ ਜਾਂਦੀ ਸਾਰੇ ਸ਼ਹਰ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਸ਼ਹਰ ਦੇ ਮੇਨ ਪਾਰਕ ਰੋਡ, , ਵਾਰਡ ਨੰ 7ਦਾ ਮਜ੍ਹਬੀ ਸਿੱਖ ਮੋਹਲਾਂ ਦੀ ਮੇਨ ਗਲੀ ਮਹੰਤਾਂ ਵਾਲੀ ਗਲੀ ਵਿੱਚ ਪਿੱਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਪਾਣੀ ਦੀ ਨਿੱਕਾਸੀ ਨਹੀਂ ਹੋ ਰਹੀ ਹੈ ਸ਼ਹਰ ਵਿੱਚ ਵਾਟਰ ਵਰਕਸ ਵਲੋਂ ਵੀ  ਕਈ ਬਸਤਿਆਂ ਵਿੱਚ ਗੰਦੇ ਅਤੇ ਬਦਬੋਦਾਰ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਹੈ ਸ਼ਹਿਰ ਦਿਆ ਬਸਤਿਆਂ ਵਿੱਚ ਗਲੀਆਂ ਅਤੇ ਨਾਲੀਆਂ ਸਫਾਈ ਦਾ ਬੀ ਬਹੁਤ ਬੁਰਾ ਹਾਲ ਹੈ ਇਸ ਨਾਲ ਮੱਛਰ ਬਹੁਤ ਜਿਆਦਾ ਹੈ ਜਿਸ ਨਾਲ ਬਿਮਾਰਿਆ ਵਧਨ ਦਾ ਜਿਆਦਾ ਖ਼ਤਰਾ ਹੋ ਜਾਂਦਾ ਹੈ ਜੈਤੋ ਮੰਡੀ ਦੇ ਵਸਨੀਕਾ ਵਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕੀ ਪ੍ਰਸ਼ਾਸਨ ਇਸ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ
    user_Kamal Kumar Tanwar
    Kamal Kumar Tanwar
    ਜੈਤੋਂ, ਫਰੀਦਕੋਟ, ਪੰਜਾਬ•
    35 min ago
  • ਫਰੀਦਕੋਟ ’ਚ ਧੀਆਂ ਦੀਆਂ ਤੀਆਂ ਦਾ ਸ਼ਾਨਦਾਰ ਸਮਾਗਮ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਤਾਜ ਪੈਲਿਸ, ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਦਿੱਤਾ ਸੁਨੇਹਾ, ਪੰਜਾਬੀ ਪਹਿਰਾਵੇ ’ਚ ਨਜ਼ਰ ਆਇਆ ਵਿਰਸੇ ਦਾ ਰੰਗ , ਫਰੀਦਕੋਟ ’ਚ ਧੀਆਂ ਦੀਆਂ ਤੀਆਂ ਦਾ ਸ਼ਾਨਦਾਰ ਸਮਾਗਮ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਤਾਜ ਪੈਲਿਸ, ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਦਿੱਤਾ ਸੁਨੇਹਾ, ਪੰਜਾਬੀ ਪਹਿਰਾਵੇ ’ਚ ਨਜ਼ਰ ਆਇਆ ਵਿਰਸੇ ਦਾ ਰੰਗ , #ਫਰੀਦਕੋਟ #ਧੀਆਂਦੀਆਂਤੀਆਂ #ਤੀਆਂ #ਧੀਆਂ #ਬੇਟੀਬਚਾਓਬੇਟੀਪੜ੍ਹਾਓ #ਗਿੱਧਾ #ਬੋਲੀਆਂ #ਪੰਜਾਬੀਵਿਰਸਾ #ਪੰਜਾਬੀਪਹਿਰਾਵਾ #ਪੰਜਾਬੀਸੱਭਿਆਚਾਰ #ਮਹਿਲਾਸਸ਼ਕਤੀਕਰਨ #ਧੀਆਂਦੀਸ਼ਾਨ #ਤਾਜਪੈਲਿਸ #Faridkot #Teej #PunjabiCulture #BetiBachaoBetiPadhao #Punjab #WomenEmpowerment #PunjabiHeritage #GlobalKhabarnama Rajinder Arora ਜਾਗਰੂਕਤਾ ਬਾਣੀ Government of Punjab Bhagwant Mann Aam Aadmi Party - Punjab Rajinder Arora Gurdit Singh Sekhon Beant Kaur Sekhon Global khabarnama Arsh Sharma Butter
    1
    ਫਰੀਦਕੋਟ ’ਚ ਧੀਆਂ ਦੀਆਂ ਤੀਆਂ ਦਾ ਸ਼ਾਨਦਾਰ ਸਮਾਗਮ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਤਾਜ ਪੈਲਿਸ, ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਦਿੱਤਾ ਸੁਨੇਹਾ, ਪੰਜਾਬੀ ਪਹਿਰਾਵੇ ’ਚ ਨਜ਼ਰ ਆਇਆ ਵਿਰਸੇ ਦਾ ਰੰਗ ,
ਫਰੀਦਕੋਟ ’ਚ ਧੀਆਂ ਦੀਆਂ ਤੀਆਂ ਦਾ ਸ਼ਾਨਦਾਰ ਸਮਾਗਮ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਤਾਜ ਪੈਲਿਸ, ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਦਿੱਤਾ ਸੁਨੇਹਾ, ਪੰਜਾਬੀ ਪਹਿਰਾਵੇ ’ਚ ਨਜ਼ਰ ਆਇਆ ਵਿਰਸੇ ਦਾ ਰੰਗ , #ਫਰੀਦਕੋਟ #ਧੀਆਂਦੀਆਂਤੀਆਂ #ਤੀਆਂ #ਧੀਆਂ #ਬੇਟੀਬਚਾਓਬੇਟੀਪੜ੍ਹਾਓ #ਗਿੱਧਾ #ਬੋਲੀਆਂ #ਪੰਜਾਬੀਵਿਰਸਾ #ਪੰਜਾਬੀਪਹਿਰਾਵਾ #ਪੰਜਾਬੀਸੱਭਿਆਚਾਰ #ਮਹਿਲਾਸਸ਼ਕਤੀਕਰਨ #ਧੀਆਂਦੀਸ਼ਾਨ #ਤਾਜਪੈਲਿਸ #Faridkot #Teej #PunjabiCulture #BetiBachaoBetiPadhao #Punjab #WomenEmpowerment #PunjabiHeritage #GlobalKhabarnama Rajinder Arora ਜਾਗਰੂਕਤਾ ਬਾਣੀ Government of Punjab Bhagwant Mann Aam Aadmi Party - Punjab Rajinder Arora Gurdit Singh Sekhon Beant Kaur Sekhon Global khabarnama Arsh Sharma Butter
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    7 hrs ago
  • 2026 ਤੱਕ ਜੌ ਕਿਸੇ ਵੀ ਪੰਚਾਇਤ ਕੋਲੋ ਨਾ ਹੋ ਸਕਿਆ ਉਹ ਕੰਮ ਕੋਈ ਸਾਲ ਕੋ ਵਿੱਚ ਕਰ ਕੇ ਦਿਖਾ ਦਿੱਤਾ ਇਕ ਪੜ੍ਹੇ ਲਿਖੇ ਨੌਜੁਵਾਨ ਸਰਪੰਚ ਵਿਨੇ ਕੁਮਾਰ ਨੇ , ਕਿਉ ਨਾ ਇਹ ਜਾਤੀਵਾਦ ਦਾ ਕਿਲ੍ਹਾ ਗਲ਼ੇ ਚੋ ਕੱਢ ਇਕ ਸਮਜ਼ਦਾਰ ਇੰਨਸਾਨ ਦੀ ਤਰ੍ਹਾਂ ਉਸ ਇੰਨਸਾਨ ਨਾਲ ਖੜ੍ਹੀਏ ਜਿਸਦਾ ਕੰਮ ਗਰਾਉਂਡ ਲੈਵਲ ਤੇ ਅਸਲੀਅਤ ਵਿੱਚ ਵੀ ਦਿੱਖ ਰਿਹਾ ਧੰਨਵਾਦ 🙏
    1
    2026 ਤੱਕ ਜੌ ਕਿਸੇ ਵੀ ਪੰਚਾਇਤ ਕੋਲੋ ਨਾ ਹੋ ਸਕਿਆ ਉਹ ਕੰਮ ਕੋਈ ਸਾਲ ਕੋ ਵਿੱਚ ਕਰ ਕੇ ਦਿਖਾ ਦਿੱਤਾ ਇਕ ਪੜ੍ਹੇ ਲਿਖੇ ਨੌਜੁਵਾਨ ਸਰਪੰਚ ਵਿਨੇ ਕੁਮਾਰ ਨੇ ,
ਕਿਉ ਨਾ ਇਹ ਜਾਤੀਵਾਦ ਦਾ ਕਿਲ੍ਹਾ ਗਲ਼ੇ ਚੋ ਕੱਢ ਇਕ ਸਮਜ਼ਦਾਰ ਇੰਨਸਾਨ ਦੀ ਤਰ੍ਹਾਂ ਉਸ ਇੰਨਸਾਨ ਨਾਲ ਖੜ੍ਹੀਏ ਜਿਸਦਾ ਕੰਮ ਗਰਾਉਂਡ ਲੈਵਲ ਤੇ ਅਸਲੀਅਤ ਵਿੱਚ ਵੀ ਦਿੱਖ ਰਿਹਾ ਧੰਨਵਾਦ 🙏
    user_Sewa dass
    Sewa dass
    ਫਿਲੌਰ, ਜਲੰਧਰ, ਪੰਜਾਬ•
    2 hrs ago
  • Evening update Today now' ਅੱਜ ਸ਼ਾਮ ਤਕ ਦੀਆ ਖਬਰਾਂ ਵੇਖੋ ਵੀਡਿਉ
    1
    Evening update Today now' ਅੱਜ ਸ਼ਾਮ ਤਕ ਦੀਆ ਖਬਰਾਂ ਵੇਖੋ ਵੀਡਿਉ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    58 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.