Shuru
Apke Nagar Ki App…
ਅਨਮੋਲ ਗਗਨ ਮਾਨ ਨਈ ਪਹੁੰਚੀ ਸੰਗਤਾਂ ਨੂੰ ਮਿਲਣ -ਭਗਵੰਤ ਸਿੰਘ ਮਟੋਰ
ਪ੍ਰਦੀਪ ਧੀਮਾਨ
ਅਨਮੋਲ ਗਗਨ ਮਾਨ ਨਈ ਪਹੁੰਚੀ ਸੰਗਤਾਂ ਨੂੰ ਮਿਲਣ -ਭਗਵੰਤ ਸਿੰਘ ਮਟੋਰ
More news from ਪੰਜਾਬ and nearby areas
- Post by ਪ੍ਰਦੀਪ ਧੀਮਾਨ1
- ਅੱਜ 12 ਤੇ 01 ਵਜੇ ਦੇ ਕਰੀਬ ਸੈਕਟਰ 22 ਚੰਡੀਗੜ੍ਹ ਵਿੱਚ ਬਾਂਸਲ ਫਰੇਮ ਅਤੇ ਕਲਰ ਲੈਬ ਵਿਚ ਅਚਾਨਕ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।ਅੱਗ ਏਨੀ ਭਿਅੰਕਰ ਰੂਪ ਧਾਰਨ ਕਰ ਗਈ ਸੀ ਕਿ ਪਹਿਲੀ ਤੇ ਦੂਜੀ ਮੰਜ਼ਿਲ ਦੀਆਂ ਦੁਕਾਨਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਚੰਡੀਗੜ੍ਹ ਪ੍ਰਸ਼ਾਸਨ ਨੇ ਪੂਰੀ ਜਦੋਜਹਿਦ ਨਾਲ ਇਸ ਅੱਗ ਤੇ ਕਾਬੂ ਪਾਇਆ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।1
- ਪਿੰਡ ਨਾਨੋਵਾਲ ਵਿਖੇ ਸਰਬ ਸੰਮਤੀ ਦਾ 5ਲੱਖ ਦਾ ਚੈੱਕ ਭੇਟ ਕੀਤਾ1
- Post by Satish Kumar1
- Post by न्यूज रिपोर्टर1
- Post by द कहर न्यूज़ एजेंसी1
- ਨੂਰਪੁਰਬੇਦੀ ਇਲਾਕੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾਈ ਨੂਰਪੁਰਬੇਦੀ (ਸ਼੍ਰੀ ਅਨੰਦਪੁਰ ਸਾਹਿਬ)- ਨੂਰਪੁਰ ਬੇਦੀ ਇਲਾਕੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕੱਟਾਈ ਲਈ ਤਿਆਰ ਖੜੀ ਕਣਕ ਦੀ ਫਸਲ ‘ਤੇ ਬਾਰਿਸ਼, ਤੇਜ਼ ਹਵਾਵਾਂ ਅਤੇ ਗੜਿਆਂ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਪੈਦਾਵਾਰ ਅਤੇ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨ ਲਗਾਤਾਰ ਮੌਸਮ ‘ਤੇ ਨਿਗਾਹ ਰੱਖ ਰਹੇ ਹਨ ਅਤੇ ਰੱਬ ਕੋਲ ਆਪਣੀ ਸਾਲ ਭਰ ਦੀ ਮੇਹਨਤ ਬਚਾਉਣ ਲਈ ਅਰਦਾਸ ਕਰ ਰਹੇ ਹਨ, ਨਾਲ ਹੀ ਜਲਦੀ ਕੱਟਾਈ ਦੀ ਤਿਆਰੀ ਵੀ ਕਰ ਰਹੇ ਹਨ।1
- Post by ਪ੍ਰਦੀਪ ਧੀਮਾਨ1