Shuru
Apke Nagar Ki App…
ਨੂਰਪੁਰਬੇਦੀ ਇਲਾਕੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾਈ ਨੂਰਪੁਰਬੇਦੀ ਇਲਾਕੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾਈ ਨੂਰਪੁਰਬੇਦੀ (ਸ਼੍ਰੀ ਅਨੰਦਪੁਰ ਸਾਹਿਬ)- ਨੂਰਪੁਰ ਬੇਦੀ ਇਲਾਕੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕੱਟਾਈ ਲਈ ਤਿਆਰ ਖੜੀ ਕਣਕ ਦੀ ਫਸਲ ‘ਤੇ ਬਾਰਿਸ਼, ਤੇਜ਼ ਹਵਾਵਾਂ ਅਤੇ ਗੜਿਆਂ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਪੈਦਾਵਾਰ ਅਤੇ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨ ਲਗਾਤਾਰ ਮੌਸਮ ‘ਤੇ ਨਿਗਾਹ ਰੱਖ ਰਹੇ ਹਨ ਅਤੇ ਰੱਬ ਕੋਲ ਆਪਣੀ ਸਾਲ ਭਰ ਦੀ ਮੇਹਨਤ ਬਚਾਉਣ ਲਈ ਅਰਦਾਸ ਕਰ ਰਹੇ ਹਨ, ਨਾਲ ਹੀ ਜਲਦੀ ਕੱਟਾਈ ਦੀ ਤਿਆਰੀ ਵੀ ਕਰ ਰਹੇ ਹਨ।
Dinesh Hallan

More news from ਪੰਜਾਬ and nearby areas
- ਨੂਰਪੁਰਬੇਦੀ ਇਲਾਕੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾਈ ਨੂਰਪੁਰਬੇਦੀ (ਸ਼੍ਰੀ ਅਨੰਦਪੁਰ ਸਾਹਿਬ)- ਨੂਰਪੁਰ ਬੇਦੀ ਇਲਾਕੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕੱਟਾਈ ਲਈ ਤਿਆਰ ਖੜੀ ਕਣਕ ਦੀ ਫਸਲ ‘ਤੇ ਬਾਰਿਸ਼, ਤੇਜ਼ ਹਵਾਵਾਂ ਅਤੇ ਗੜਿਆਂ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਪੈਦਾਵਾਰ ਅਤੇ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨ ਲਗਾਤਾਰ ਮੌਸਮ ‘ਤੇ ਨਿਗਾਹ ਰੱਖ ਰਹੇ ਹਨ ਅਤੇ ਰੱਬ ਕੋਲ ਆਪਣੀ ਸਾਲ ਭਰ ਦੀ ਮੇਹਨਤ ਬਚਾਉਣ ਲਈ ਅਰਦਾਸ ਕਰ ਰਹੇ ਹਨ, ਨਾਲ ਹੀ ਜਲਦੀ ਕੱਟਾਈ ਦੀ ਤਿਆਰੀ ਵੀ ਕਰ ਰਹੇ ਹਨ।1
- ਪਿੰਡ ਨਾਨੋਵਾਲ ਵਿਖੇ ਸਰਬ ਸੰਮਤੀ ਦਾ 5ਲੱਖ ਦਾ ਚੈੱਕ ਭੇਟ ਕੀਤਾ1
- Post by ਪ੍ਰਦੀਪ ਧੀਮਾਨ1
- ਅੱਜ 12 ਤੇ 01 ਵਜੇ ਦੇ ਕਰੀਬ ਸੈਕਟਰ 22 ਚੰਡੀਗੜ੍ਹ ਵਿੱਚ ਬਾਂਸਲ ਫਰੇਮ ਅਤੇ ਕਲਰ ਲੈਬ ਵਿਚ ਅਚਾਨਕ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।ਅੱਗ ਏਨੀ ਭਿਅੰਕਰ ਰੂਪ ਧਾਰਨ ਕਰ ਗਈ ਸੀ ਕਿ ਪਹਿਲੀ ਤੇ ਦੂਜੀ ਮੰਜ਼ਿਲ ਦੀਆਂ ਦੁਕਾਨਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਚੰਡੀਗੜ੍ਹ ਪ੍ਰਸ਼ਾਸਨ ਨੇ ਪੂਰੀ ਜਦੋਜਹਿਦ ਨਾਲ ਇਸ ਅੱਗ ਤੇ ਕਾਬੂ ਪਾਇਆ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।1
- Post by Satish Kumar1
- Post by न्यूज रिपोर्टर1
- ਪੰਡਿਤ ਰਮੇਸ਼ ਚੰਦਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੀ ਗਰੈਜੁਏਸ਼ਨ ਸਲਾਨਾ ਸੈਰਾਮਨੀ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ1
- ਵਿਧਾਇਕ ਦਿਨੇਸ਼ ਚੱਢਾ ਨੇ ਸੁੱਖੇਮਾਜਰਾ ਗਊਸ਼ਾਲਾ ਦੇ ਪ੍ਰਬੰਧ ਸੁਧਾਰਨ ਲਈ ਕੀਤੀ ਇੱਕ ਅਹਿਮ ਮੀਟਿੰਗ ਨੂਰਪੁਰ ਬੇਦੀ (ਸ਼੍ਰੀ ਅਨੰਦਪੁਰ ਸਾਹਿਬ) ਸੁੱਖੇ ਮਾਜਰਾ ਗਊਸ਼ਾਲਾ ਦੇ ਪ੍ਰਬੰਧ ਸੁਧਾਰਨ ਲਈ ਵਿਧਾਇਕ ਦਿਨੇਸ਼ ਚੱਢਾ ਨੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਗਊਆਂ ਲਈ ਵਧੀਆ ਚਾਰਾ, ਨਿਯਮਿਤ ਮੈਡੀਕਲ ਚੈੱਕਅਪ ਅਤੇ ਬਿਮਾਰ ਪਸ਼ੂਆਂ ਦੇ ਤੁਰੰਤ ਇਲਾਜ ‘ਤੇ ਜ਼ੋਰ ਦਿੱਤਾ ਗਿਆ। ਫੈਸਲਾ ਲਿਆ ਗਿਆ ਕਿ ਨਗਰ ਕੌਂਸਲਾਂ ਵੱਲੋਂ ਭੇਜੇ ਜਾਣ ਵਾਲੇ ਪਸ਼ੂਆਂ ਦਾ ਖਰਚਾ ਸੰਬੰਧਤ ਕੌਂਸਲਾਂ ਹੀ ਭਰਨਗੀਆਂ। ਇਸ ਦੇ ਨਾਲ ਹੀ ਗਊਸ਼ਾਲਾ ਦੀ 17 ਕਿੱਲੇ ਜ਼ਮੀਨ ‘ਤੇ ਚਾਰਾ ਬੀਜਣ ਲਈ ਟਰੈਕਟਰ–ਟਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਵਿਧਾਇਕ ਚੱਢਾ ਨੇ ਕਿਹਾ ਕਿ ਗਊਸ਼ਾਲਾ ਦੀ ਸੁਧਾਰ ਲਈ ਪ੍ਰਸ਼ਾਸਨ, ਕੌਂਸਲਾਂ ਅਤੇ ਲੋਕਾਂ ਦੀ ਸਾਂਝੀ ਭੂਮਿਕਾ ਜ਼ਰੂਰੀ ਹੈ।1