Shuru
Apke Nagar Ki App…
ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਲਈ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ! ਇਸ ਕੈਂਡਲ ਮਾਰਚ ਵਿੱਚ ਜਿਲ੍ਹਾ ਹੁਸ਼ਿਆਰਪੁਰ ਤੋਂ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਸ਼ਮੂਲਿਤ ਕਰਦਿਆਂ ਹੋਇਆਂ ਕਮੇਟੀ ਆਗੂਆਂ ਨੇ ਭਾਰਤੀਆਂ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੇ ਖਿਲਾਫ ਕੀਤੀ ਜਮਕੇ ਨਾਅਰੇਬਾਜ਼ੀ! ਐਮ. ਐਸ.ਸੰਧੂ_ ਟਾਂਡਾ ਹੁਸ਼ਿਆਰਪੁਰ
💞 M.S.SANDHU 💞
ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਲਈ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ! ਇਸ ਕੈਂਡਲ ਮਾਰਚ ਵਿੱਚ ਜਿਲ੍ਹਾ ਹੁਸ਼ਿਆਰਪੁਰ ਤੋਂ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਸ਼ਮੂਲਿਤ ਕਰਦਿਆਂ ਹੋਇਆਂ ਕਮੇਟੀ ਆਗੂਆਂ ਨੇ ਭਾਰਤੀਆਂ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੇ ਖਿਲਾਫ ਕੀਤੀ ਜਮਕੇ ਨਾਅਰੇਬਾਜ਼ੀ! ਐਮ. ਐਸ.ਸੰਧੂ_ ਟਾਂਡਾ ਹੁਸ਼ਿਆਰਪੁਰ
More news from ਪੰਜਾਬ and nearby areas
- ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਲਈ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ! ਇਸ ਕੈਂਡਲ ਮਾਰਚ ਵਿੱਚ ਜਿਲ੍ਹਾ ਹੁਸ਼ਿਆਰਪੁਰ ਤੋਂ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਸ਼ਮੂਲਿਤ ਕਰਦਿਆਂ ਹੋਇਆਂ ਕਮੇਟੀ ਆਗੂਆਂ ਨੇ ਭਾਰਤੀਆਂ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੇ ਖਿਲਾਫ ਕੀਤੀ ਜਮਕੇ ਨਾਅਰੇਬਾਜ਼ੀ! ਐਮ. ਐਸ.ਸੰਧੂ_ ਟਾਂਡਾ ਹੁਸ਼ਿਆਰਪੁਰ1
- ਬੇਗੋਵਾਲ ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤੀ ਬੀਬੀ ਜਗੀਰ ਕੌਰ ਨਾਲ ਮੁਲਾਕਾਤ, ਜਾਣਿਆ ਉਹਨਾਂ ਦਾ ਹਾਲ1
- ਅਵਤਾਰ ਨਗਰ ਵਿੱਚ “ਦਾ ਸਿਪ ਬਾਈਟ” ਬਣਿਆ ਸਵਾਦਿਸ਼ਟ ਖਾਣੇ ਦੇ ਸ਼ੌਕੀਨਾਂ ਦੀ ਪਹਿਲੀ ਪਸੰਦ ਜਲੰਧਰ: ਅਵਤਾਰ ਨਗਰ ਗਲੀ ਨੰਬਰ 13 ਵਿਖੇ ਸਥਿਤ “ਦਾ ਸਿਪ ਬਾਈਟ” ਆਪਣੇ ਲਾਜਵਾਬ ਸਵਾਦ, ਵਧੀਆ ਗੁਣਵੱਤਾ ਅਤੇ ਸ਼ਾਨਦਾਰ ਖਾਣੇ ਲਈ ਖ਼ਾਸ ਪਛਾਣ ਬਣਾ ਰਿਹਾ ਹੈ। ਇੱਥੇ ਖਾਣੇ ਦੇ ਸ਼ੌਕੀਨਾਂ ਨੂੰ ਸੁਆਦ ਅਤੇ ਗੁਣਵੱਤਾ ਦਾ ਖ਼ਾਸ ਧਿਆਨ ਰੱਖਦਿਆਂ ਵੱਖ-ਵੱਖ ਸਵਾਦਿਸ਼ਟ ਵਿਅੰਜਨ ਉਪਲਬਧ ਕਰਵਾਏ ਜਾਂਦੇ ਹਨ। “ਦਾ ਸਿਪ ਬਾਈਟ” ਵਿਖੇ ਸਾਫ਼-ਸਫ਼ਾਈ, ਵਧੀਆ ਸੇਵਾ ਅਤੇ ਗਾਹਕਾਂ ਦੀ ਪਸੰਦ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਇਹ ਥਾਂ ਤੇਜ਼ੀ ਨਾਲ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਜੇਕਰ ਤੁਸੀਂ ਸਵਾਦਿਸ਼ਟ, ਤਾਜ਼ਾ ਅਤੇ ਵਧੀਆ ਖਾਣੇ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਅਵਤਾਰ ਨਗਰ ਗਲੀ ਨੰਬਰ 13 ਸਥਿਤ “ਦਾ ਸਿਪ ਬਾਈਟ” ਇੱਕ ਵਧੀਆ ਵਿਕਲਪ ਹੈ।3
- ਗੁਰਦਾਸਪੁਰ ਮੰਡੀ ਚ ਝੋਨੇ ਦੀ ਫਸਲ ਵੇਚਣ ਆਏ ਕਿਸਾਨ ਪਰੇਸ਼ਾਨ ਪੂਰਾ ਰੇਟ ਨਹੀਂ ਮਿਲਦਾ, ਸੁਣਨ ਵਾਲਾ ਕੋਈ ਨਹੀਂ ਕਿਸਾਨਾਂ ਦੇ ਦਾਅਵਿਆਂ ਨੇ ਮੰਡੀ ਪ੍ਰਬੰਧਾਂ ’ਤੇ ਖੜ੍ਹੇ ਕੀਤੇ ਵੱਡੇ ਸਵਾਲ। ਗੁਰਦਾਸਪੁਰ ਮੰਡੀ ਚ ਝੋਨੇ ਦੀ ਫਸਲ ਵੇਚਣ ਆਏ ਕਿਸਾਨ ਪਰੇਸ਼ਾਨ ਪੂਰਾ ਰੇਟ ਨਹੀਂ ਮਿਲਦਾ, ਸੁਣਨ ਵਾਲਾ ਕੋਈ ਨਹੀਂ ਕਿਸਾਨਾਂ ਦੇ ਦਾਅਵਿਆਂ ਨੇ ਮੰਡੀ ਪ੍ਰਬੰਧਾਂ ’ਤੇ ਖੜ੍ਹੇ ਕੀਤੇ ਵੱਡੇ ਸਵਾਲ।1
- ਅੱਜ ਦੇ ਪਵਿੱਤਰ ਸੋਮਵਾਰ ਦੇ ਦਿਨ ਉੱਜੈਨ ਦੇ ਸ਼੍ਰੀ ਮਹਾਕਾਲੇਸ਼ਵਰ ਮੰਦਰ ਤੋਂ ਬਾਬਾ ਮਹਾਕਾਲ ਦੀ ਭਵਿਆ ਆਰਤੀ ਦੇ ਦਰਸ਼ਨ ਕਰੋ। ਸ਼ਿਵ ਜੀ ਦੀ ਕਿਰਪਾ ਨਾਲ ਤੁਹਾਡੇ ਸਾਰੇ ਦੁੱਖ-ਕਲੇਸ਼ ਦੂਰ ਹੋਣ।1
- ਗੜ੍ਹਸ਼ੰਕਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ: ਕੱਲ੍ਹ ਤੋਂ ਸ਼ੁਰੂ ਹੋਵੇਗੀ 'ਡੋਰ ਟੂ ਡੋਰ' ਮੁਹਿੰਮ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਹੋਈ। ਕੱਲ੍ਹ ਤੋਂ ਸ਼ੁਰੂ ਹੋਵੇਗੀ 'ਡੋਰ ਟੂ ਡੋਰ' ਮੁਹਿੰਮ। ਇਹ ਜਾਣਕਾਰੀ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਪੱਤਰਕਾਰਾਂ ਨਾਲ ਸਾਝੀ ਕੀਤੀ।1
- ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ’ਚ ਜ਼ਬਰਦਸਤ ਹੰ'ਗਾ'ਮਾ, ਵੱਡੀ ਗਿਣਤੀ ’ਚ ਲੋਕਾਂ ਨੇ ਕੀਤਾ ਥਾਣੇ ਦਾ ਘਿਰਾਓ! #Amritsar #CivilLines #PunjabNews #PoliceNews #Punjab24News1
- ਡਿਪਟੀ ਸਪੀਕਰ ਰੌੜੀ ਵੱਲੋਂ ਗੜ੍ਹਸ਼ੰਕਰ ਵਿਖੇ ਪਲੇਸਮੈਂਟ ਤੇ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਵੈ-ਰੋਜ਼ਗਾਰ ਲਈ ਲੋੜੀਂਦੀ ਜਾਣਕਾਰੀ ਅਤੇ ਸਹੂਲਤ ਮੁਹੱਈਆ ਕਰਵਾਉਣਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਜ਼ਿਲ੍ਹੇ ਦੀਆਂ 9 ਨਾਮਵਰ ਕੰਪਨੀਆਂ ਵੱਲੋਂ ਭਾਗ ਲਿਆ ਗਿਆ। ਇਨ੍ਹਾਂ ਵਿੱਚ ਕੁਆਂਟਮ ਪੇਪਰ ਮਿੱਲ, ਸੈਲਾ; ਜੀ.ਐਨ.ਏ. ਫੈਕਟਰੀ, ਮਹਿਟੀਆਣਾ, ਡੀ-ਮਾਰਟ; ਡਬਲ ਬੈਰਲ ਜੀਨਜ਼; ਅਜਾਈਲ ਹਰਬਲ; ਚੈੱਕਮੇਟ ਸਕਿਉਰਿਟੀ; ਰਿਲਾਇੰਸ ਜੀਓ; ਐਨ.ਆਈ.ਆਈ.ਟੀ. ਲਿਮਟਿਡ (ਆਈ.ਸੀ.ਆਈ.ਸੀ.ਆਈ. ਬੈਂਕ) ਅਤੇ ਐਸ.ਬੀ.ਆਈ. ਲਾਈਫ ਇੰਸ਼ੋਰੈਂਸ ਸ਼ਾਮਲ ਸਨ।1