Shuru
Apke Nagar Ki App…
ਬੇਗੋਵਾਲ ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤੀ ਬੀਬੀ ਜਗੀਰ ਕੌਰ ਨਾਲ ਮੁਲਾਕਾਤ, ਜਾਣਿਆ ਉਹਨਾਂ ਦਾ ਹਾਲ
Raghbinder singh
ਬੇਗੋਵਾਲ ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤੀ ਬੀਬੀ ਜਗੀਰ ਕੌਰ ਨਾਲ ਮੁਲਾਕਾਤ, ਜਾਣਿਆ ਉਹਨਾਂ ਦਾ ਹਾਲ
More news from ਪੰਜਾਬ and nearby areas
- ਬੇਗੋਵਾਲ ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤੀ ਬੀਬੀ ਜਗੀਰ ਕੌਰ ਨਾਲ ਮੁਲਾਕਾਤ, ਜਾਣਿਆ ਉਹਨਾਂ ਦਾ ਹਾਲ1
- ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਲਈ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ! ਇਸ ਕੈਂਡਲ ਮਾਰਚ ਵਿੱਚ ਜਿਲ੍ਹਾ ਹੁਸ਼ਿਆਰਪੁਰ ਤੋਂ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਸ਼ਮੂਲਿਤ ਕਰਦਿਆਂ ਹੋਇਆਂ ਕਮੇਟੀ ਆਗੂਆਂ ਨੇ ਭਾਰਤੀਆਂ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੇ ਖਿਲਾਫ ਕੀਤੀ ਜਮਕੇ ਨਾਅਰੇਬਾਜ਼ੀ! ਐਮ. ਐਸ.ਸੰਧੂ_ ਟਾਂਡਾ ਹੁਸ਼ਿਆਰਪੁਰ1
- ਅਵਤਾਰ ਨਗਰ ਵਿੱਚ “ਦਾ ਸਿਪ ਬਾਈਟ” ਬਣਿਆ ਸਵਾਦਿਸ਼ਟ ਖਾਣੇ ਦੇ ਸ਼ੌਕੀਨਾਂ ਦੀ ਪਹਿਲੀ ਪਸੰਦ ਜਲੰਧਰ: ਅਵਤਾਰ ਨਗਰ ਗਲੀ ਨੰਬਰ 13 ਵਿਖੇ ਸਥਿਤ “ਦਾ ਸਿਪ ਬਾਈਟ” ਆਪਣੇ ਲਾਜਵਾਬ ਸਵਾਦ, ਵਧੀਆ ਗੁਣਵੱਤਾ ਅਤੇ ਸ਼ਾਨਦਾਰ ਖਾਣੇ ਲਈ ਖ਼ਾਸ ਪਛਾਣ ਬਣਾ ਰਿਹਾ ਹੈ। ਇੱਥੇ ਖਾਣੇ ਦੇ ਸ਼ੌਕੀਨਾਂ ਨੂੰ ਸੁਆਦ ਅਤੇ ਗੁਣਵੱਤਾ ਦਾ ਖ਼ਾਸ ਧਿਆਨ ਰੱਖਦਿਆਂ ਵੱਖ-ਵੱਖ ਸਵਾਦਿਸ਼ਟ ਵਿਅੰਜਨ ਉਪਲਬਧ ਕਰਵਾਏ ਜਾਂਦੇ ਹਨ। “ਦਾ ਸਿਪ ਬਾਈਟ” ਵਿਖੇ ਸਾਫ਼-ਸਫ਼ਾਈ, ਵਧੀਆ ਸੇਵਾ ਅਤੇ ਗਾਹਕਾਂ ਦੀ ਪਸੰਦ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਇਹ ਥਾਂ ਤੇਜ਼ੀ ਨਾਲ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਜੇਕਰ ਤੁਸੀਂ ਸਵਾਦਿਸ਼ਟ, ਤਾਜ਼ਾ ਅਤੇ ਵਧੀਆ ਖਾਣੇ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਅਵਤਾਰ ਨਗਰ ਗਲੀ ਨੰਬਰ 13 ਸਥਿਤ “ਦਾ ਸਿਪ ਬਾਈਟ” ਇੱਕ ਵਧੀਆ ਵਿਕਲਪ ਹੈ।3
- ਅੱਜ ਦੇ ਪਵਿੱਤਰ ਸੋਮਵਾਰ ਦੇ ਦਿਨ ਉੱਜੈਨ ਦੇ ਸ਼੍ਰੀ ਮਹਾਕਾਲੇਸ਼ਵਰ ਮੰਦਰ ਤੋਂ ਬਾਬਾ ਮਹਾਕਾਲ ਦੀ ਭਵਿਆ ਆਰਤੀ ਦੇ ਦਰਸ਼ਨ ਕਰੋ। ਸ਼ਿਵ ਜੀ ਦੀ ਕਿਰਪਾ ਨਾਲ ਤੁਹਾਡੇ ਸਾਰੇ ਦੁੱਖ-ਕਲੇਸ਼ ਦੂਰ ਹੋਣ।1
- ਗੁਰਦਾਸਪੁਰ ਮੰਡੀ ਚ ਝੋਨੇ ਦੀ ਫਸਲ ਵੇਚਣ ਆਏ ਕਿਸਾਨ ਪਰੇਸ਼ਾਨ ਪੂਰਾ ਰੇਟ ਨਹੀਂ ਮਿਲਦਾ, ਸੁਣਨ ਵਾਲਾ ਕੋਈ ਨਹੀਂ ਕਿਸਾਨਾਂ ਦੇ ਦਾਅਵਿਆਂ ਨੇ ਮੰਡੀ ਪ੍ਰਬੰਧਾਂ ’ਤੇ ਖੜ੍ਹੇ ਕੀਤੇ ਵੱਡੇ ਸਵਾਲ। ਗੁਰਦਾਸਪੁਰ ਮੰਡੀ ਚ ਝੋਨੇ ਦੀ ਫਸਲ ਵੇਚਣ ਆਏ ਕਿਸਾਨ ਪਰੇਸ਼ਾਨ ਪੂਰਾ ਰੇਟ ਨਹੀਂ ਮਿਲਦਾ, ਸੁਣਨ ਵਾਲਾ ਕੋਈ ਨਹੀਂ ਕਿਸਾਨਾਂ ਦੇ ਦਾਅਵਿਆਂ ਨੇ ਮੰਡੀ ਪ੍ਰਬੰਧਾਂ ’ਤੇ ਖੜ੍ਹੇ ਕੀਤੇ ਵੱਡੇ ਸਵਾਲ।1
- ਚੋਣ ਕਮਿਸ਼ਨ ਦਾ ਕਾਮਰੇਡਾਂ ਨੇ ਸਾੜੀਆਂ ਪੁਤਲਾ, ਲੋਕਾਂ ਤੇ ਕਾਮਰੇਡਾਂ ਚ ਵੋਟਾਂ ਕੱਟਣ ਨੂੰ ਭਾਰੀ ਰੋਸ਼,1
- ਲਵ ਮੈਰਿਜ ਦੀ ਰੰਜਿਸ਼ ਚ ਮੁੰਡੇ ਦ ਕਤਲ ........................ TARN TARAN ਲਵ ਮੈਰਿਜ ਦੀ ਰੰਜਿਸ਼ ਚ ਮੁੰਡੇ ਦ ਕਤਲ ਪਿੰਡ ਪੰਜਵੜ 'ਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ, ਜਦੋਂ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇਦਾਰੀ ਵਿੱਚ ਹੋਏ ਪ੍ਰੇਮ ਵਿਆਹ ਦੀ ਰੰਜਿਸ਼ ਕਾਰਨ ਕੁੜੀ ਦੇ ਪੇਕੇ ਪਰਿਵਾਰ ਵਾਲਿਆਂ ਨੇ ਨੌਜਵਾਨ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਕਾਰਨ ਦੋਵੇਂ ਪਿਓ-ਪੁੱਤ ਗੰਭੀਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ, ਜਦਕਿ ਉਸ ਦੇ ਪਿਤਾ ਕਸ਼ਮੀਰ ਸਿੰਘ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।ਥਾਣਾ ਝਬਾਲ ਦੀ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਆਪਣੀ ਰਿਸ਼ਤੇਦਾਰੀ 'ਚ ਹੀ ਮਾਮੇ ਦੀ ਕੁੜੀ ਨਾਲ ਕੁਝ ਸਮਾਂ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ, ਜਿਸ 'ਤੇ ਇਸੇ ਰੰਜਿਸ਼ ਤਹਿਤ ਬੀਤੀ ਸ਼ਾਮ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਵਿਅਕਤੀਆਂ ਸਮੇਤ ਮੁੰਡੇ ਦੇ ਘਰ ਆ ਕੇ ਨੌਜਵਾਨ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਸਨ।1
- ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਹਾਕੀ ਖਿਡਾਰਨ ਦੇ ਘਰ ਪਹੁੰਚ ਕੀਤਾ ਖਿਡਾਰਨ ਨੂੰ ਸਨਮਾਨਿਤ,1