Shuru
Apke Nagar Ki App…
ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand
Phagwara city live
ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand
More news from ਪੰਜਾਬ and nearby areas
- ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand1
- ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ "ਰੌਣਕ ਤ੍ਰਿੰਜਣ ਦੀ" ਬੈਨਰ ਹੇਠ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਇੱਕਤਰ ਹੋਈਆਂ ਮਾਂਵਾਂ, ਭੈਣਾਂ ਅਤੇ ਬੇਟੀਆਂ ਪੰਜਾਬ ਸਰਕਾਰ ਵੱਲੋਂ ਮਿਲ ਰਿਹਾ ਹੈ ਮਾਂਵਾਂ,ਧੀਆਂ ਅਤੇ ਬੇਟੀਆਂ ਨੂੰ ਸਤਿਕਾਰ: ਸੁਹਿੰਦਰ ਕੌਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀ ਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਵਣ ਮਹੀਨੇ ਦਾ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਜੰਡਿਆਲਾ ਗੁਰੂ ਅਤੇ ਆਸ ਪਾਸ ਦੀਆਂ ਮਹਿਲਾਵਾਂ ਬੜੇ ਚਾਵਾਂ ਸਦਰਾਂ ਨਾਲ਼ ਪਹੁੰਚੀਆਂ। ਇਸ ਦੌਰਾਨ ਗਿੱਧਾ, ਨਾਚ ਅਤੇ ਤੀਆਂ ਸੰਬੰਧੀ ਹੋਰ ਝਾਕੀਆਂ ਰਾਹੀਂ ਮਹਿਲਾਵਾਂ ਨੇ ਇਸ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਅਤੇ ਖਾਸ ਕਰਕੇ ਤੀਆਂ ਦੇ ਤਿਉਹਾਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਪੀਂਘਾਂ ਝੂਟ ਕੇ ਮਹਿਲਾਵਾਂ ਨੇ ਆਪਣੇ ਦੂਰ ਹੋ ਰਹੇ ਵਿਰਸੇ ਨੂੰ ਯਾਦ ਕੀਤਾ। ਗੱਲਬਾਤ ਦੌਰਾਨ ਸ਼੍ਰੀਮਤੀ ਸੁਹਿੰਦਰ ਕੌਰ ਨੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹਿਲਾਵਾਂ ਦਾ ਵਡਮੁੱਲਾ ਯੋਗਦਾਨ ਹੈ ਅਤੇ ਸਮਾਜ ਵਿੱਚ ਮਹਿਲਾਵਾਂ ਦਾ ਹਮੇਸ਼ਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਮਹਿਲਾਵਾਂ ਨੂੰ ਵੀ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਆਪਣੇ ਤਿਉਹਾਰ ਮਨਾਉਣ ਦਾ। ਇਸ ਦੇ ਨਾਲ਼ ਨਾਲ਼ ਓਹਨਾਂ ਮਹਿਲਾਵਾਂ ਨੂੰ ਆਪਣੇ ਵਿਰਾਸਤੀ ਤਿਉਹਾਰਾਂ ਨਾਲ਼ ਜੁੜ੍ਹੇ ਰਹਿਣ ਦੀ ਅਪੀਲ ਕੀਤੀ। ਬਾਈਟ: ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਬੇਟੀ4
- जालंधर: शुकराना यात्रा से पहले आप कार्यकर्ता के दो गुटों में हुई झड़प जालंधर: प्रसिद्ध श्री देवी तालाब मंदिर से आज मेयर विनीत धीर और नितिन कोहली की ओर से शुकराना यात्रा निकाली जा रही है। इस शुकराना यात्रा के दौरान मंदिर में उस समय बड़ी हंगामा देखने को मिला, जब आप कार्यकर्ताओं के दो गुटों में झड़प हो गई। बताया जा रहा है इसमें से एक ग्रुप पूर्व हलका इंचार्ज दिनेश ढल का है।4
- ਡੇਰਾ ਬਾਪੂ ਲਾਲ ਬਾਦਸ਼ਾਹ ਜੀ ਦਰਬਾਰ ਨਕੋਦਰ ਦੇ ਮੁੱਖ ਸੇਵਕ ਸ਼੍ਰੀ ਹੰਸ ਰਾਜ ਹੰਸ ਜੀ ਅਲਮਸਤ ਫਕੀਰ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਵਿਖੇ ਪੁਜੇ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਡੇਰਾ ਬਾਪੂ ਲਾਲ ਬਾਦਸ਼ਾਹ ਜੀ ਦਰਬਾਰ ਨਕੋਦਰ ਦੇ ਮੁੱਖ ਸੇਵਕ ਸ਼੍ਰੀ ਹੰਸ ਰਾਜ ਹੰਸ ਜੀ ਅਲਮਸਤ ਫਕੀਰ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਵਿਖੇ ਪੁਜੇ ਤਾਂ ਉਨ੍ਹਾਂ ਦਾ ਸੁਆਗਤ ਡੇਰਾ ਬਾਪੂ ਗੰਗਾ ਦਾਸ ਜੀ ਦੇ ਸੇਵਕ ਮਨਦੀਪ ਸਿੰਘ ਬੈਂਸ ਅਤੇ ਸੰਗਤ ਨੇ ਕੀਤਾ ਇਸ ਮੌਕੇ ਉਨ੍ਹਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਸੰਗਤ ਨਾਲ਼ ਸਾਂਝੀਆਂ।1
- ਇਨਸਾਫ਼ ਨਾ ਮਿਲਣ 'ਤੇ 5 ਅਗਸਤ ਨੂੰ ਥਾਣਾ ਸਿਟੀ ਦੇ ਬਾਹਰ ਧਰਨਾ ਦਿੱਤਾ ਜਾਵੇਗਾ : ਪ੍ਰੀਤੀ ਮਹੰਤ ਕਪੂਰਥਲਾ ਪ੍ਰੀਤੀ ਮਹੰਤ ਵੱਲੋਂ ਆਪਣੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪਿਛਲੇ ਦਿਨੀਂ ਆਪਣੇ ਨਾਲ ਹੋਈ ਕਥਿਤ ਮਾਰਕੁੱਟ ਦੀ ਘਟਨਾ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਗਈ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਿਲਆ। ਪ੍ਰੀਤੀ ਮਹੰਤ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਥਾਣਾ ਸਿਟੀ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਦੀਆਂ ਵੀਡੀਓਜ਼ ਜਨਤਕ ਹੋ ਚੁੱਕੀਆਂ ਹਨ ਤਾਂ ਵੀ ਦੋਸ਼ੀਆਂ 'ਤੇ ਕਾਰਵਾਈ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਨਾ ਮਿਲੇ ਤਾਂ ਲੋਕਾਂ ਦਾ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਭਰੋਸਾ ਕਮਜ਼ੋਰ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਪੀੜਤ ਧਿਰ ਨੂੰ ਇਨਸਾਫ਼ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ, ਜੋ ਕਿ ਠੀਕ ਨਹੀਂ ਹੈ। ਪ੍ਰੀਤੀ ਮਹੰਤ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ 'ਤੇ ਜਲਦ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਉਹ 5 ਅਗਸਤ ਨੂੰ ਆਪਣੇ ਸਮਰਥਕਾਂ ਸਮੇਤ ਥਾਣਾ ਸਿਟੀ ਦੇ ਬਾਹਰ ਸ਼ਾਂਤਮਈ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਐਸ.ਐਸ.ਪੀ ਕਪੂਰਥਲਾ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਇਨਸਾਫ਼ ਮਿਲ ਸਕੇ ਅਤੇ ਲੋਕਾਂ ਦਾ ਕਾਨੂੰਨੀ ਪ੍ਰਣਾਲੀ 'ਤੇ ਭਰੋਸਾ ਹੋਰ ਮਜ਼ਬੂਤ ਹੋ ਸਕੇ। ਇਸ ਮੋਕੇ ਦੇ ਰਮਨ ਬਹਲ, ਸਾਹਿਲ, ਜਤੀਨ ਅਤੇ ਨਾਲ ਹੋਰ ਹਾਜ਼ਰ ਸਨ।1
- ਬੇਗੋਵਾਲ ਪੁਲਿਸ ਨੇ ਨਜਾਇਜ਼ ਪਿਸਤੌਲ ਸਮੇਤ ਇੱਕ ਨੂੰ ਕੀਤਾ ਕਾਬੂ ਦੋਸ਼ੀ ਖਿਲਾਫ ਪਹਿਲਾਂ ਹੀ ਚੱਲ ਰਹੇ ਨੇ ਅੱਠ ਮੁਕਦਮੇ- ਐਸ ਪੀ ਘੁੰਮਣ1
- how is driving how is learn driving a bike my friend I am first time driving a bike and take enjoy thanks my friend this is driving doing in Machhiwara we are2
- गढ़शंकर में नाम लेवा संगतों ने श्री कलश यात्रा का किया स्वागत। गढ़शंकर (अशवनी शर्मा) श्रीं गुरु रविदास महाराज जी के 650मे प्रकाश दिवस को समर्पित कलस यात्रा का गढ़शंकर में पहुंचने पर भाजपा गढ़शंकर से इंचार्ज निमिषा महिता की टीम ने स्वागत किया।1