logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਾਜ਼ੀਗਰ ਬਰਾਦਰੀ ਦੇ ਸੂਬੇ ਦੇ ਵੱਖ-ਵੱਖ ਧੜਿਆਂ ਵੱਲੋਂ ਸਰਹਿੰਦ ਅਨਾਜ ਮੰਡੀ 'ਚ ਅਹਿਮ ਬੈਠਕ; ਰਮਨ ਕੁਮਾਰ ਸਲੇੜੀ ਸੂਬਾ ਪ੍ਰਧਾਨ ਤੇ ਅਸ਼ੋਕ ਕੁਮਾਰ ਜ਼ਿਲ੍ਹਾ ਚੇਅਰਮੈਨ ਨਿਯੁਕਤ ਬਾਜ਼ੀਗਰ ਬਰਾਦਰੀ ਦੇ ਵੱਖ-ਵੱਖ ਧੜਿਆਂ ਅਤੇ ਸੂਬੇ ਦੇ ਪਿੰਡਾਂ-ਸ਼ਹਿਰਾਂ ਤੋਂ ਆਏ ਪਤਵੰਤੇ ਸੱਜਣਾਂ ਦੀ ਇੱਕ ਵਿਸ਼ੇਸ਼ ਬੈਠਕ ਸਰਹਿੰਦ ਅਨਾਜ ਮੰਡੀ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਰਮਨ ਕੁਮਾਰ ਸਲੇੜੀ ਨੂੰ ਬਾਜ਼ੀਗਰ ਬਰਾਦਰੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਚੋਣ 'ਤੇ ਸਮੂਹ ਬਰਾਦਰੀ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਅਤੇ ਨਾਅਰੇਬਾਜ਼ੀ ਕਰਦਿਆਂ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ। ​. ਬੈਠਕ ਦੌਰਾਨ ਸੰਬੋਧਨ ਕਰਦਿਆਂ ਬਾਬਾ ਲਕਸ਼ਮਣ ਸਿੰਘ ਨੇ ਦੱਸਿਆ ਕਿ ਸਮੁੱਚੀ ਬਾਜ਼ੀਗਰ ਬਰਾਦਰੀ ਦੀਆਂ ਸਮੂਹ ਜਾਤੀਆਂ ਤੇ ਧੜਿਆਂ ਨੂੰ ਇੱਕਜੁੱਟ ਕਰਦਿਆਂ ਰਮਨ ਕੁਮਾਰ ਸਲੇੜੀ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਗਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਸਾਂਝੀ ਚੋਣ ਦਾ ਮੁੱਖ ਮਕਸਦ ਕੜੀ, ਰਾਵੀ ਤਪੋ ਅਤੇ ਪੰਜਾਬ ਦੀ ਬਾਜ਼ੀਗਰ ਬਰਾਦਰੀ ਵਿੱਚ ਪੂਰਨ ਏਕਤਾ ਕਾਇਮ ਰੱਖਣਾ ਹੈ ਤਾਂ ਜੋ ਸਮਾਜ ਤੱਕ ਕੋਈ ਗਲਤ ਸੁਨੇਹਾ ਨਾ ਜਾਵੇ। ਇਸ ਮੌਕੇ ਨਵ-ਨਿਯੁਕਤ ਸੂਬਾ ਪ੍ਰਧਾਨ ਰਮਨ ਕੁਮਾਰ ਸਲੇੜੀ ਅਤੇ ਜ਼ਿਲ੍ਹਾ ਚੇਅਰਮੈਨ ਅਸ਼ੋਕ ਕੁਮਾਰ ਨੇ ਸਮੁੱਚੀ ਬਾਜ਼ੀਗਰ ਬਰਾਦਰੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ। ਬਰਾਦਰੀ ਵੱਲੋਂ ਲਗਾਈ ਗਈ ਹਰ ਡਿਊਟੀ 'ਤੇ ਉਹ ਹਮੇਸ਼ਾ ਤਤਪਰ ਰਹਿਣਗੇ ਅਤੇ ਸਮਾਜ ਦੀ ਭਲਾਈ ਤੇ ਤਰੱਕੀ ਲਈ ਨਿਰੰਤਰ ਕੰਮ ਕਰਦੇ ਰਹਿਣਗੇ।

23 hrs ago
user_Kajal
Kajal
Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
23 hrs ago

ਬਾਜ਼ੀਗਰ ਬਰਾਦਰੀ ਦੇ ਸੂਬੇ ਦੇ ਵੱਖ-ਵੱਖ ਧੜਿਆਂ ਵੱਲੋਂ ਸਰਹਿੰਦ ਅਨਾਜ ਮੰਡੀ 'ਚ ਅਹਿਮ ਬੈਠਕ; ਰਮਨ ਕੁਮਾਰ ਸਲੇੜੀ ਸੂਬਾ ਪ੍ਰਧਾਨ ਤੇ ਅਸ਼ੋਕ ਕੁਮਾਰ ਜ਼ਿਲ੍ਹਾ ਚੇਅਰਮੈਨ ਨਿਯੁਕਤ ਬਾਜ਼ੀਗਰ ਬਰਾਦਰੀ ਦੇ ਵੱਖ-ਵੱਖ ਧੜਿਆਂ ਅਤੇ ਸੂਬੇ ਦੇ ਪਿੰਡਾਂ-ਸ਼ਹਿਰਾਂ ਤੋਂ ਆਏ ਪਤਵੰਤੇ ਸੱਜਣਾਂ ਦੀ ਇੱਕ ਵਿਸ਼ੇਸ਼ ਬੈਠਕ ਸਰਹਿੰਦ ਅਨਾਜ ਮੰਡੀ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਰਮਨ ਕੁਮਾਰ ਸਲੇੜੀ ਨੂੰ ਬਾਜ਼ੀਗਰ ਬਰਾਦਰੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਚੋਣ 'ਤੇ ਸਮੂਹ ਬਰਾਦਰੀ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਅਤੇ ਨਾਅਰੇਬਾਜ਼ੀ ਕਰਦਿਆਂ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ। ​. ਬੈਠਕ ਦੌਰਾਨ ਸੰਬੋਧਨ ਕਰਦਿਆਂ ਬਾਬਾ ਲਕਸ਼ਮਣ ਸਿੰਘ ਨੇ ਦੱਸਿਆ ਕਿ ਸਮੁੱਚੀ ਬਾਜ਼ੀਗਰ ਬਰਾਦਰੀ ਦੀਆਂ ਸਮੂਹ ਜਾਤੀਆਂ ਤੇ ਧੜਿਆਂ ਨੂੰ ਇੱਕਜੁੱਟ ਕਰਦਿਆਂ ਰਮਨ ਕੁਮਾਰ ਸਲੇੜੀ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਗਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਸਾਂਝੀ ਚੋਣ ਦਾ ਮੁੱਖ ਮਕਸਦ ਕੜੀ, ਰਾਵੀ ਤਪੋ ਅਤੇ ਪੰਜਾਬ ਦੀ ਬਾਜ਼ੀਗਰ ਬਰਾਦਰੀ ਵਿੱਚ ਪੂਰਨ ਏਕਤਾ ਕਾਇਮ ਰੱਖਣਾ ਹੈ ਤਾਂ ਜੋ ਸਮਾਜ ਤੱਕ ਕੋਈ ਗਲਤ ਸੁਨੇਹਾ ਨਾ ਜਾਵੇ। ਇਸ ਮੌਕੇ ਨਵ-ਨਿਯੁਕਤ ਸੂਬਾ ਪ੍ਰਧਾਨ ਰਮਨ ਕੁਮਾਰ ਸਲੇੜੀ ਅਤੇ ਜ਼ਿਲ੍ਹਾ ਚੇਅਰਮੈਨ ਅਸ਼ੋਕ ਕੁਮਾਰ ਨੇ ਸਮੁੱਚੀ ਬਾਜ਼ੀਗਰ ਬਰਾਦਰੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ। ਬਰਾਦਰੀ ਵੱਲੋਂ ਲਗਾਈ ਗਈ ਹਰ ਡਿਊਟੀ 'ਤੇ ਉਹ ਹਮੇਸ਼ਾ ਤਤਪਰ ਰਹਿਣਗੇ ਅਤੇ ਸਮਾਜ ਦੀ ਭਲਾਈ ਤੇ ਤਰੱਕੀ ਲਈ ਨਿਰੰਤਰ ਕੰਮ ਕਰਦੇ ਰਹਿਣਗੇ।

More news from ਪੰਜਾਬ and nearby areas
  • ਵਣਜਾਰਾ ਕੈਫੇ ਗੜ੍ਹਸ਼ੰਕਰ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਕੀਤੀ ਭੰਨਤੋੜ। ਗੜਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਵਣਜਾਰਾ ਕੈਫੇ ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਕੈਫੇ ਦੇ ਫਲੈਕਸ ਬੋਰਡ ਨਾਲ ਭੰਨਤੋੜ ਕੀਤੀ, ਜਿਹਨਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।ਵੀਡੀਓ ਤਾਂ ਬਹੁਤੀ ਕਲੀਅਰ ਨਹੀਂ ਹੈ ਪਰ ਆਖਰ ਵਿੱਚ ਕੁਝ ਚਿਹਰੇ ਪਹਿਚਾਣ ਹੋ ਸਕਦੇ ਹਨ। ਵਣਜਾਰਾ ਕੈਫੇ ਦੇ ਮਾਲਕ ਕੁਲਵਿੰਦਰ ਬਿੱਟੂ ਨੇ ਦੱਸਿਆ ਕਿ ਜੇਕਰ ਕੋਈ ਵੀ ਇਹਨਾਂ ਨੂੰ ਪਹਿਚਾਣਦਾ ਹੋਵੇ ਤਾਂ ਜ਼ਰੂਰ ਮੈਸਜ ਕਰਿਓ ਬਾਕੀ ਕੰਮ ਸਾਡਾ ਹੈ। ਕੁਲਵਿੰਦਰ ਬਿੱਟੂ ਨੇ ਕਿਹਾ ਜਿਹੜੇ ਵੀ ਇਹ ਹੁੱਲੜਬਾਜ਼ੀ ਕਰਕੇ ਗਏ ਹਨ ਇਹਨਾਂ ਨੂੰ ਚਿਤਾਵਨੀ ਹੈ ਜੇਕਰ ਧੱਕੇ ਚੜ ਗਏ ਪੁੱਤ ਬੜੇ ਔਖੇ ਹੋਊਂਗੇ।
    1
    ਵਣਜਾਰਾ ਕੈਫੇ ਗੜ੍ਹਸ਼ੰਕਰ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਕੀਤੀ ਭੰਨਤੋੜ।
ਗੜਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਵਣਜਾਰਾ ਕੈਫੇ ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਕੈਫੇ ਦੇ ਫਲੈਕਸ ਬੋਰਡ ਨਾਲ ਭੰਨਤੋੜ ਕੀਤੀ, ਜਿਹਨਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।ਵੀਡੀਓ ਤਾਂ ਬਹੁਤੀ ਕਲੀਅਰ ਨਹੀਂ ਹੈ ਪਰ ਆਖਰ ਵਿੱਚ ਕੁਝ ਚਿਹਰੇ ਪਹਿਚਾਣ ਹੋ ਸਕਦੇ ਹਨ। ਵਣਜਾਰਾ ਕੈਫੇ ਦੇ ਮਾਲਕ ਕੁਲਵਿੰਦਰ ਬਿੱਟੂ ਨੇ ਦੱਸਿਆ ਕਿ ਜੇਕਰ ਕੋਈ ਵੀ ਇਹਨਾਂ ਨੂੰ ਪਹਿਚਾਣਦਾ ਹੋਵੇ ਤਾਂ ਜ਼ਰੂਰ ਮੈਸਜ ਕਰਿਓ ਬਾਕੀ ਕੰਮ ਸਾਡਾ ਹੈ। ਕੁਲਵਿੰਦਰ ਬਿੱਟੂ ਨੇ ਕਿਹਾ ਜਿਹੜੇ ਵੀ ਇਹ ਹੁੱਲੜਬਾਜ਼ੀ ਕਰਕੇ ਗਏ ਹਨ ਇਹਨਾਂ ਨੂੰ ਚਿਤਾਵਨੀ ਹੈ ਜੇਕਰ ਧੱਕੇ ਚੜ ਗਏ ਪੁੱਤ ਬੜੇ ਔਖੇ ਹੋਊਂਗੇ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    17 min ago
  • ਨਸ਼ੇ ਤੋਂ ਬਚੋ ਇੱਥੇ ਕਿਸੇ ਨੇ ਨਹੀਂ ਕਰਨਾ ਕੁਸ਼ ਚਾਹੇ ਕਿਸੇ v ਪਾਰਟੀ ਦੀ ਸਰਕਾਰ ਆ ਜਾਵੇ ਵੋਟਾਂ ਤੋ ਪਹਿਲਾਂ ਜੌ ਜੌ ਸਟੇਜਾਂ ਤੇ ਖੜ੍ਹ ਕੇ ਬੋਲਦੇ.....…… ਬੱਸ ਮਤਲਵ ਲਈ ਜਿੱਤਣ ਤੋਂ ਬਾਅਦ ਆਪਣਾ ਉੱਲੂ ਸਿੱਧਾ ਕੀਤਾ ਤੇ ਰਾਹੇ ਪਏ ਤੇ ਐਸੀ ਉਥੇ ਹੀ ਫੱਸੇ ਪਏ ਆ ☹️
    1
    ਨਸ਼ੇ ਤੋਂ ਬਚੋ ਇੱਥੇ ਕਿਸੇ ਨੇ ਨਹੀਂ ਕਰਨਾ ਕੁਸ਼ ਚਾਹੇ ਕਿਸੇ v ਪਾਰਟੀ ਦੀ ਸਰਕਾਰ ਆ ਜਾਵੇ ਵੋਟਾਂ ਤੋ ਪਹਿਲਾਂ ਜੌ ਜੌ ਸਟੇਜਾਂ ਤੇ ਖੜ੍ਹ ਕੇ ਬੋਲਦੇ.....……
ਬੱਸ ਮਤਲਵ ਲਈ ਜਿੱਤਣ ਤੋਂ ਬਾਅਦ ਆਪਣਾ ਉੱਲੂ ਸਿੱਧਾ ਕੀਤਾ ਤੇ ਰਾਹੇ ਪਏ 
ਤੇ ਐਸੀ ਉਥੇ ਹੀ ਫੱਸੇ ਪਏ ਆ ☹️
    user_Sewa dass
    Sewa dass
    ਫਿਲੌਰ, ਜਲੰਧਰ, ਪੰਜਾਬ•
    3 hrs ago
  • प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 क्रान्ति न्यूज़ — सच की आवाज चीफ़ रिपोर्टर: राहुल कुमार पूरी सड़क कूड़ाघर बनी तो जिम्मेदार कौन? जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए। चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है? सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए? राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा? हड़ताल की तारीख को लेकर भी सवाल मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था। ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया। क्रान्ति न्यूज़ का सवाल सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है। अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए। साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले। क्रान्ति न्यूज़ — सच की आवाज का सवाल साफ है: सड़क जनता के आने-जाने के लिए है या कूड़ा फेंकने के लिए? अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है। रिपोर्ट: राहुल कुमार पूरी चीफ़ रिपोर्टर — क्रान्ति न्यूज़ सच की आवाज
    1
    प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल
जालंधर, पंजाब | 22 अगस्त 2026
प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल
जालंधर, पंजाब | 22 अगस्त 2026
क्रान्ति न्यूज़ — सच की आवाज
चीफ़ रिपोर्टर: राहुल कुमार पूरी
सड़क कूड़ाघर बनी तो जिम्मेदार कौन?
जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए।
चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है?
सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए?
राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा?
हड़ताल की तारीख को लेकर भी सवाल
मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था।
ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया।
क्रान्ति न्यूज़ का सवाल
सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है।
अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए।
साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले।
क्रान्ति न्यूज़ — सच की आवाज का सवाल साफ है:
सड़क जनता के आने-जाने के लिए है या कूड़ा फेंकने के लिए?
अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है।
रिपोर्ट: राहुल कुमार पूरी
चीफ़ रिपोर्टर — क्रान्ति न्यूज़ सच की आवाज
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    19 hrs ago
  • ਅਵਾਰਾ ਕੁੱਤਿਆਂ ਨੇ ਨੌਜੁਆਨ ਨੂੰ ਬੁਰੀ ਤਰਾਂ ਦੇ ਨਾਲ ਜ਼ਖ਼ਮੀ ਕਰ ਦਿੱਤਾ ਮੋਗਾ ਹਸਪਤਾਲ ਵੱਲੋਂ ਫਰੀਦਕੋਟ ਰੈਫਰ ਕੀਤਾ ਜਿਥੇ ਲੋਕਾਂ ਨੂੰ ਕੁੱਤੇ ਪਾਲਣ ਦਾ ਸੌਕਂ ਸਿਰ ਚੜ ਕੇ ਬੋਲਦਾ ਹੈ। ਉਥੇ ਬਹੁਤ ਹੀ ਭਿਆਨਕ ਘਟਨਾਵਾਂ ਵੀ ਰੋਜ਼ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਥੇ ਰਾਤ ਤਕਰੀਬਨ 9 ਵਜੇ ਦੇ ਕਰੀਬ ਇੱਕ ਨਿਹੰਗ ਸਿੰਘ ਨੇ 2 ਪਾਲਤੂ ਕੁੱਤੇ ਪਾਲੇ ਹੋਏ ਸਨ। ਅਤੇ ਉੱਸ ਜਗਾ ਤੇ ਜਦੋਂ ਉਪਰੋਕਤ ਨੌਜੁਆਨ ਰਗੜੇ ਦਾ ਅੱਡਾ ਲਗਾਕੇ ਜੋ ਨਿਹੰਗ ਸਿੰਘ ਰਖੜਾ ਵੇਚ ਰਿਹਾ ਸੀ। ਉਸ ਦੇ ਪਾਲਤੂ ਕੁੱਤਿਆਂ ਨੇ ਉੱਸ ਨੌਜੁਆਨ ਤੇ ਬੜੀ ਤੇਜ਼ੀ ਹਮਲਾ ਕਰ ਦਿੱਤਾ ।ਜਿਸ ਤੋਂ ਬਾਅਦ ਮਾਮਲਾ ਕਾਫੀ ਵਧ ਗਿਆ ।
    1
    ਅਵਾਰਾ ਕੁੱਤਿਆਂ ਨੇ ਨੌਜੁਆਨ ਨੂੰ ਬੁਰੀ ਤਰਾਂ ਦੇ ਨਾਲ ਜ਼ਖ਼ਮੀ ਕਰ ਦਿੱਤਾ ਮੋਗਾ ਹਸਪਤਾਲ ਵੱਲੋਂ ਫਰੀਦਕੋਟ ਰੈਫਰ ਕੀਤਾ
ਜਿਥੇ ਲੋਕਾਂ ਨੂੰ ਕੁੱਤੇ ਪਾਲਣ ਦਾ ਸੌਕਂ ਸਿਰ ਚੜ ਕੇ ਬੋਲਦਾ ਹੈ। ਉਥੇ ਬਹੁਤ ਹੀ ਭਿਆਨਕ ਘਟਨਾਵਾਂ ਵੀ ਰੋਜ਼ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਥੇ ਰਾਤ ਤਕਰੀਬਨ 9 ਵਜੇ ਦੇ ਕਰੀਬ ਇੱਕ ਨਿਹੰਗ ਸਿੰਘ ਨੇ 2 ਪਾਲਤੂ ਕੁੱਤੇ ਪਾਲੇ ਹੋਏ ਸਨ।  ਅਤੇ ਉੱਸ ਜਗਾ ਤੇ  ਜਦੋਂ ਉਪਰੋਕਤ ਨੌਜੁਆਨ ਰਗੜੇ ਦਾ ਅੱਡਾ ਲਗਾਕੇ ਜੋ ਨਿਹੰਗ ਸਿੰਘ ਰਖੜਾ ਵੇਚ ਰਿਹਾ ਸੀ। ਉਸ ਦੇ ਪਾਲਤੂ ਕੁੱਤਿਆਂ ਨੇ ਉੱਸ  ਨੌਜੁਆਨ ਤੇ ਬੜੀ ਤੇਜ਼ੀ ਹਮਲਾ ਕਰ ਦਿੱਤਾ ।ਜਿਸ ਤੋਂ ਬਾਅਦ ਮਾਮਲਾ ਕਾਫੀ ਵਧ ਗਿਆ ।
    user_Satpal bhagike
    Satpal bhagike
    Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    20 hrs ago
  • ਗੌਰਵ ਮਸੀਹ ਪ੍ਰਧਾਨ ਇਜਰਾਇਲ ਸੈਮਸੂਨ ਸੈਨਾ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ
    1
    ਗੌਰਵ ਮਸੀਹ ਪ੍ਰਧਾਨ ਇਜਰਾਇਲ ਸੈਮਸੂਨ ਸੈਨਾ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ
    user_Gaurav masih
    Gaurav masih
    ਕਪੂਰਥਲਾ, ਕਪੂਰਥਲਾ, ਪੰਜਾਬ•
    10 hrs ago
  • ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਲਗਾਇਆ ਸਾਮੀਨਾਰ। DSP ਸ਼ੀਤਲ ਸਿੰਘਨੇ ਵਿਸ਼ੇਸ਼ ਤੌਰ ਪਹੁੰਚ ਕੇ ਲੋਕਾਂ ਦੀਆਂ ਸੁਣਿਆ ਮੁਸ਼ਕਲਾਂ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਲਗਾਇਆ ਸਾਮੀਨਾਰ। DSP ਸ਼ੀਤਲ ਸਿੰਘਨੇ ਵਿਸ਼ੇਸ਼ ਤੌਰ ਪਹੁੰਚ ਕੇ ਲੋਕਾਂ ਦੀਆਂ ਸੁਣਿਆ ਮੁਸ਼ਕਲਾਂ।
    1
    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਲਗਾਇਆ ਸਾਮੀਨਾਰ।
DSP ਸ਼ੀਤਲ ਸਿੰਘਨੇ ਵਿਸ਼ੇਸ਼ ਤੌਰ ਪਹੁੰਚ ਕੇ ਲੋਕਾਂ ਦੀਆਂ ਸੁਣਿਆ ਮੁਸ਼ਕਲਾਂ।



ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਲਗਾਇਆ ਸਾਮੀਨਾਰ।
DSP ਸ਼ੀਤਲ ਸਿੰਘਨੇ ਵਿਸ਼ੇਸ਼ ਤੌਰ ਪਹੁੰਚ ਕੇ ਲੋਕਾਂ ਦੀਆਂ ਸੁਣਿਆ ਮੁਸ਼ਕਲਾਂ।
    user_ਜੋਗਿੰਦਰ ਸਿੰਘ ਜਾਤੀਕੇ
    ਜੋਗਿੰਦਰ ਸਿੰਘ ਜਾਤੀਕੇ
    Photographer ਕਪੂਰਥਲਾ, ਕਪੂਰਥਲਾ, ਪੰਜਾਬ•
    19 hrs ago
  • ਅੱਜ ਹੋਈ ਭਾਰੀ ਬਾਰਿਸ਼ ਵਿੱਚ ਪਿੰਡ ਬਘਿੰਡੀ ਵਿਚ ਪਿਕਅਪ ਗੱਡੀ ਚ ਲੱਦੀਆਂ ਮੱਝਾਂ ਗੱਡੀ ਸਮੇਤ ਪਾਣੀ ਦੇ ਤੇਜ ਵਹਾਅ ਚ ਹੜ ਗਈਆਂ ਇੱਕ ਮੱਝ ਜੰਗਲ ਚੋਂ ਮਿਲੀ,ਇਕ ਲਾਪਤਾ ਅਤੇ ਗੱਡੀ 500 ਮੀਟਰ ਤੋਂ ਹੋਈ ਖਸਤਾ ਹਾਲਤ ਵਿੱਚ ਬਰਾਮਦ ਅੱਜ ਸਵੇਰੇ ਪਈ ਤੇਜ ਬਾਰਿਸ਼ ਸ਼ਿਵਾਲਕ ਦੀਆਂ ਪਹਾੜੀਆਂ 'ਚ ਵਸੇ ਪਿੰਡ ਬਘਿੰਡੀ ਵਾਸੀਆਂ ਲਈ ਮੁਸੀਬਤ ਬਣ ਕੇ ਆਈ। ਪਿੰਡ ਨੇੜਿਓਂ ਲੰਘਦੀ ਬਰਸਾਤੀ ਨਦੀ 'ਚ ਪਿੰਡ ਵਾਸੀ ਦੀ ਦੁਧਾਰੂ ਮੱਝ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਗੁਰਨਾਮ ਸਿੰਘ ਨੇ ਦੋ ਮੱਝਾਂ ਦਾ ਸੌਦਾ ਕਿਸੇ ਵਪਾਰੀ ਨਾਲ ਕੀਤਾ ਸੀ ਤੇ ਉਹ ਵਪਾਰੀ ਨੂੰ ਦੁਧਾਰੂ ਮੱਝਾਂ ਦੇਣ ਲਈ ਗੱਡੀ ਵਿੱਚ ਲੱਦ ਕੇ ਮੀਂਹ ਹਟਣ ਦੀ ਉਡੀਕ ਕਰ ਰਿਹਾ ਸੀ ਪਰ ਅਚਾਨਕ ਪਹਾੜੀ ਖੇਤਰ ਵਿੱਚ ਹੋਈ ਤੇਜ਼ ਬਾਰਿਸ਼ ਨਾਲ ਆਏ ਤੇ ਤੇਜ਼ ਵਹਾਅ ਪਾਣੀ ਨਾਲ ਗੱਡੀ ਸਮੇਤ ਦੁਧਾਰੂ ਮੱਜਾਂ ਨਦੀ ਵਿੱਚ ਰੁੜ ਗਈਆਂ। ਲੋਕਾਂ ਵੱਲੋਂ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਭ ਕੋਸ਼ਿਸ਼ਾਂ ਅਸਫਲ ਰਹੀਆਂ। ਉਹਨਾਂ ਦੱਸਿਆ ਕਿ ਗੱਡੀ ਪਿੰਡ ਤੋਂ ਤਕਰੀਬਨ ਪੰਜ ਸੌ ਮੀਟਰ ਦੂਰੀ ਤੋਂ ਮਿਲੀ ਹੈ, ਪਰ ਮੱਝ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਈ। ਜਿਨਾਂ ਵਿੱਚੋਂ ਇੱਕ ਮੱਝ ਮੀਂਹ ਹਟਣ ਤੋਂ ਬਾਅਦ ਕਾਫੀ ਮਸ਼ੱਕਤ ਤੋਂ ਬਾਅਦ ਜੰਗਲ ਦੇ ਆਸ ਪਾਸ ਤੋਂ ਮਿਲ ਗਈ ਹੈ ਅਤੇ ਦੂਜੀ ਮੱਝ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਪਿਕਅਪ ਗੱਡੀ ਚਾਲਕ ਨੇੜਲੇ ਪਿੰਡ ਜੈੰਤੀਮਾਜਰੀ ਦਾ ਸੀ। ਉਹਨਾਂ ਕਿਹਾ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੰਚਾਇਤ ਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੜ ਪ੍ਰਭਾਵਿਤ ਪਹਾੜੀ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਦੀ ਅਪੀਲ ਕਰਦਿਆਂ ਪੀੜਤਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
    1
    ਅੱਜ ਹੋਈ ਭਾਰੀ ਬਾਰਿਸ਼ ਵਿੱਚ ਪਿੰਡ ਬਘਿੰਡੀ ਵਿਚ ਪਿਕਅਪ ਗੱਡੀ ਚ ਲੱਦੀਆਂ ਮੱਝਾਂ ਗੱਡੀ ਸਮੇਤ ਪਾਣੀ ਦੇ ਤੇਜ ਵਹਾਅ ਚ ਹੜ ਗਈਆਂ 
  ਇੱਕ ਮੱਝ ਜੰਗਲ ਚੋਂ ਮਿਲੀ,ਇਕ ਲਾਪਤਾ ਅਤੇ ਗੱਡੀ 500 ਮੀਟਰ ਤੋਂ ਹੋਈ ਖਸਤਾ ਹਾਲਤ ਵਿੱਚ ਬਰਾਮਦ 
ਅੱਜ ਸਵੇਰੇ ਪਈ ਤੇਜ ਬਾਰਿਸ਼ ਸ਼ਿਵਾਲਕ ਦੀਆਂ ਪਹਾੜੀਆਂ 'ਚ ਵਸੇ ਪਿੰਡ ਬਘਿੰਡੀ ਵਾਸੀਆਂ ਲਈ ਮੁਸੀਬਤ ਬਣ ਕੇ ਆਈ। ਪਿੰਡ ਨੇੜਿਓਂ ਲੰਘਦੀ ਬਰਸਾਤੀ ਨਦੀ 'ਚ  ਪਿੰਡ ਵਾਸੀ ਦੀ ਦੁਧਾਰੂ ਮੱਝ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਗੁਰਨਾਮ ਸਿੰਘ ਨੇ ਦੋ ਮੱਝਾਂ ਦਾ   ਸੌਦਾ ਕਿਸੇ ਵਪਾਰੀ ਨਾਲ ਕੀਤਾ ਸੀ ਤੇ ਉਹ ਵਪਾਰੀ ਨੂੰ ਦੁਧਾਰੂ ਮੱਝਾਂ  ਦੇਣ ਲਈ ਗੱਡੀ ਵਿੱਚ ਲੱਦ ਕੇ ਮੀਂਹ ਹਟਣ ਦੀ ਉਡੀਕ ਕਰ ਰਿਹਾ ਸੀ ਪਰ ਅਚਾਨਕ ਪਹਾੜੀ ਖੇਤਰ ਵਿੱਚ ਹੋਈ ਤੇਜ਼ ਬਾਰਿਸ਼ ਨਾਲ ਆਏ ਤੇ ਤੇਜ਼ ਵਹਾਅ ਪਾਣੀ ਨਾਲ ਗੱਡੀ ਸਮੇਤ ਦੁਧਾਰੂ ਮੱਜਾਂ ਨਦੀ ਵਿੱਚ ਰੁੜ ਗਈਆਂ। ਲੋਕਾਂ ਵੱਲੋਂ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਭ ਕੋਸ਼ਿਸ਼ਾਂ ਅਸਫਲ ਰਹੀਆਂ। ਉਹਨਾਂ ਦੱਸਿਆ ਕਿ ਗੱਡੀ ਪਿੰਡ ਤੋਂ ਤਕਰੀਬਨ ਪੰਜ ਸੌ ਮੀਟਰ ਦੂਰੀ ਤੋਂ ਮਿਲੀ ਹੈ, ਪਰ ਮੱਝ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਈ। ਜਿਨਾਂ ਵਿੱਚੋਂ ਇੱਕ ਮੱਝ ਮੀਂਹ ਹਟਣ ਤੋਂ ਬਾਅਦ ਕਾਫੀ ਮਸ਼ੱਕਤ ਤੋਂ ਬਾਅਦ ਜੰਗਲ ਦੇ ਆਸ ਪਾਸ ਤੋਂ ਮਿਲ ਗਈ ਹੈ ਅਤੇ ਦੂਜੀ ਮੱਝ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਪਿਕਅਪ ਗੱਡੀ ਚਾਲਕ ਨੇੜਲੇ ਪਿੰਡ ਜੈੰਤੀਮਾਜਰੀ ਦਾ ਸੀ। ਉਹਨਾਂ ਕਿਹਾ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੰਚਾਇਤ ਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੜ ਪ੍ਰਭਾਵਿਤ ਪਹਾੜੀ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਦੀ ਅਪੀਲ ਕਰਦਿਆਂ ਪੀੜਤਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    18 hrs ago
  • ਨਸ਼ਿਆਂ ਖ਼ਿਲਾਫ਼ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਪੰਜਾਬ ਪ੍ਰਧਾਨ ਪਰਮਜੀਤ ਰੌੜੀ ਨੇ ਕੀਤੀ ਅਵਾਜ਼ ਬੁਲੰਦ* ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਦੇ ਜਤਿੰਦਰ ਸਿੰਘ ਸੈਟੀ ਵਲੋਂ ਲੋਕਾਂ ਦੀਆਂ ਸ਼ਕਾਇਤਾਂ ਸੁਣਨ ਲਈ ਬਲਾਕ ਸੜੋਆ ਦੇ ਪਿੰਡ ਨਵਾਂਗਰਾਂ ਇੱਕ ਪੈਲਿਸ ਚ ਸਮਾਗਮ ਚ ਪਹੁੰਚੇ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਰੌੜੀ ਨੇ ਇਲਾਕੇ ਚ ਨਸ਼ਿਆਂ ਵਿਰੁੱਧ ਆਪਣੀ ਰਾਏ ਕਮਿਸ਼ਨ ਅੱਗੇ ਰੱਖੀਂ।
    1
    ਨਸ਼ਿਆਂ ਖ਼ਿਲਾਫ਼ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਪੰਜਾਬ ਪ੍ਰਧਾਨ ਪਰਮਜੀਤ ਰੌੜੀ ਨੇ ਕੀਤੀ ਅਵਾਜ਼ ਬੁਲੰਦ*
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਦੇ ਜਤਿੰਦਰ ਸਿੰਘ ਸੈਟੀ ਵਲੋਂ ਲੋਕਾਂ ਦੀਆਂ ਸ਼ਕਾਇਤਾਂ ਸੁਣਨ ਲਈ ਬਲਾਕ ਸੜੋਆ ਦੇ ਪਿੰਡ ਨਵਾਂਗਰਾਂ ਇੱਕ ਪੈਲਿਸ ਚ ਸਮਾਗਮ ਚ ਪਹੁੰਚੇ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਰੌੜੀ ਨੇ ਇਲਾਕੇ ਚ ਨਸ਼ਿਆਂ ਵਿਰੁੱਧ ਆਪਣੀ ਰਾਏ ਕਮਿਸ਼ਨ ਅੱਗੇ ਰੱਖੀਂ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    1 hr ago
  • ਨਸ਼ੇ ਨਾਲ ਅੱਜਕਲ ਬਹੁਤ ਮੌਤਾਂ ਹੋ ਰਹੀਆ ਨੇ ਪੰਜਾਬ ਚ ਨਸ਼ਾ ਬੰਦ ਹੋਣਾ ਚਾਹੀਦਾ ਹੈ ਪ੍ਰਸ਼ਾਸ਼ਨ ਨੂੰ ਅਪੀਲ ਏ ਇਨਾ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇ ਤਾਂਕਿ ਕਿਸੇ ਦੇ ਘਰ ਦਾ ਚਰਾਗ ਚਲਦਾ ਰਹੇ ਆਪਣੇ ਪਰਵਾਰ ਨਾਲ ਹੱਸ ਖੇਲ ਕੇ ਇਕ ਵਧੀਆ ਜਿੰਦਗੀ ਜੀ ਸਕੇ ਧੰਨਵਾਦ 🙏
    1
    ਨਸ਼ੇ ਨਾਲ ਅੱਜਕਲ ਬਹੁਤ ਮੌਤਾਂ ਹੋ ਰਹੀਆ ਨੇ ਪੰਜਾਬ ਚ ਨਸ਼ਾ ਬੰਦ ਹੋਣਾ ਚਾਹੀਦਾ ਹੈ
ਪ੍ਰਸ਼ਾਸ਼ਨ ਨੂੰ ਅਪੀਲ ਏ ਇਨਾ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇ ਤਾਂਕਿ ਕਿਸੇ ਦੇ ਘਰ ਦਾ ਚਰਾਗ ਚਲਦਾ ਰਹੇ ਆਪਣੇ ਪਰਵਾਰ ਨਾਲ ਹੱਸ ਖੇਲ ਕੇ ਇਕ ਵਧੀਆ ਜਿੰਦਗੀ ਜੀ ਸਕੇ ਧੰਨਵਾਦ 🙏
    user_Sewa dass
    Sewa dass
    ਫਿਲੌਰ, ਜਲੰਧਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.