logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ

7 hrs ago
user_BNN Best News Network
BNN Best News Network
Local News Reporter Khanna, Ludhiana•
7 hrs ago

ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ

More news from Ludhiana and nearby areas
  • ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ
    1
    ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ
ਦੋਰਾਹਾ ਦੇ ਵਾਰਡ ਨੰਬਰ 9 ਦੇ ਨਿਵਾਸੀਆਂ ਦੀ ਆਸ ਨੂੰ ਪਿਆ ਬੂਰ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੰਮ ਕਰਵਾਇਆ ਸ਼ੁਰੂ
    user_BNN Best News Network
    BNN Best News Network
    Local News Reporter Khanna, Ludhiana•
    7 hrs ago
  • बाबा बगेश्वर की हनुमंत कथा 26 सितंबर से 30 सितंबर तक वर्द्धमन मील के पास
    1
    बाबा बगेश्वर की हनुमंत कथा 26 सितंबर से 30 सितंबर तक वर्द्धमन मील के पास
    user_Raj Kumar Reporter
    Raj Kumar Reporter
    Electrician ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    2 hrs ago
  • ਇਤਿਹਾਸਕ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਾਤਾ ਕਲਸਾਂ ਯਾਤਰੀ ਨਿਵਾਸ ਦੇ ਲੈਟਰ ਦੀ ਕਾਰਸੇਵਾ ਅਰੰਭ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਇਤਿਹਾਸਕ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਮਾਤਾ ਕਲਸਾਂ ਯਾਤਰੀ ਨਿਵਾਸ ਦੀ ਪਹਿਲੀ ਬਿਲਡਿੰਗ ਤੇ ਲੈਟਰ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਦੱਸਿਆ ਕਿ ਅਜ ਵੱਡੀ ਗਿਣਤੀ ਚ ਸੰਗਤਾਂ ਦੇ ਸਹਿਯੋਗ ਨਾਲ ਲੈਟਰ ਪਾਉਣ ਦੇ ਕਾਰਜ਼ ਅਰੰਭ ਕੀਤੇ ਗਏ। ਉਹਨਾਂ ਨੇ ਇਸ ਕਾਰਜ ਚ ਸਹਿਯੋਗ ਦੇਣ ਵਾਲਿਆਂ ਸੰਗਤਾਂ ਦਾ ਧੰਨਵਾਦ ਕੀਤਾ।
    1
    ਇਤਿਹਾਸਕ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਾਤਾ ਕਲਸਾਂ ਯਾਤਰੀ ਨਿਵਾਸ ਦੇ ਲੈਟਰ ਦੀ ਕਾਰਸੇਵਾ ਅਰੰਭ।
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਇਤਿਹਾਸਕ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਮਾਤਾ ਕਲਸਾਂ ਯਾਤਰੀ ਨਿਵਾਸ ਦੀ ਪਹਿਲੀ ਬਿਲਡਿੰਗ ਤੇ ਲੈਟਰ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਦੱਸਿਆ ਕਿ ਅਜ ਵੱਡੀ ਗਿਣਤੀ ਚ ਸੰਗਤਾਂ ਦੇ ਸਹਿਯੋਗ ਨਾਲ ਲੈਟਰ ਪਾਉਣ ਦੇ ਕਾਰਜ਼ ਅਰੰਭ ਕੀਤੇ ਗਏ। ਉਹਨਾਂ ਨੇ ਇਸ ਕਾਰਜ ਚ ਸਹਿਯੋਗ ਦੇਣ ਵਾਲਿਆਂ ਸੰਗਤਾਂ ਦਾ ਧੰਨਵਾਦ ਕੀਤਾ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    7 hrs ago
  • Waheguru ji waheguru ji waheguru ji waheguru ji waheguru
    1
    Waheguru ji waheguru ji waheguru ji waheguru ji waheguru
    user_Gurmeet Abul Khurana
    Gurmeet Abul Khurana
    Aadhar center ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    15 hrs ago
  • 🇮🇳 क्रान्ति न्यूज सच की आवाज 🇮🇳 जालंधर कैंट में गोलियां चलने की गूंज! 🚨 जालंधर कैंट में गोलियां चलने की गूंज! 🚨 मोहल्ला नंबर 30 में रविवार रात 30–35 नौजवानों द्वारा हंगामा करने और किसी व्यक्ति पर फायरिंग करने की घटना सामने आई है। स्थानीय लोगों के अनुसार, करीब 10–12 मिनट तक इलाके में दहशत का माहौल बना रहा। लोगों ने बताया कि कारों पर देखा गया था कि कुछ वाहन चालकों को भी नुकसान पहुँचने की आशंका है। पुलिस सूत्रों के मुताबिक, मामला पुलिस चौकी से जुड़ा हुआ बताया जा रहा है और घटना में शामिल कुछ लोगों की पहचान की जा चुकी है। अब सवाल यह है कि सवाल—जालंधर कैंट वर्किंग इलाके में इतनी देर तक गुंडागर्दी और फायरिंग कैसे चलती रही?
    1
    🇮🇳 क्रान्ति न्यूज सच की आवाज 🇮🇳
जालंधर कैंट में गोलियां चलने की गूंज! 🚨
जालंधर कैंट में गोलियां चलने की गूंज! 🚨
मोहल्ला नंबर 30 में रविवार रात 30–35 नौजवानों द्वारा हंगामा करने और किसी व्यक्ति पर फायरिंग करने की घटना सामने आई है। स्थानीय लोगों के अनुसार, करीब 10–12 मिनट तक इलाके में दहशत का माहौल बना रहा। लोगों ने बताया कि कारों पर देखा गया था कि कुछ वाहन चालकों को भी नुकसान पहुँचने की आशंका है।
पुलिस सूत्रों के मुताबिक, मामला पुलिस चौकी से जुड़ा हुआ बताया जा रहा है और घटना में शामिल कुछ लोगों की पहचान की जा चुकी है। अब सवाल यह है कि सवाल—जालंधर कैंट वर्किंग इलाके में इतनी देर तक गुंडागर्दी और फायरिंग कैसे चलती रही?
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    1 hr ago
  • 🚨 बड़ी खबर | ऑपरेशन प्रहार 2.0 रीवा में चोरहटा पुलिस की बड़ी कार्रवाई 🚔 पुलिस ने बोलेरो वाहन से परिवहन किया जा रहा 79.190 किलो गांजा बरामद किया। मामले में 3 आरोपियों को गिरफ्तार किया गया है। 💰 बरामद गांजे की अनुमानित कीमत ₹11,87,850 बताई गई है। पुलिस ने बोलेरो वाहन और 3 मोबाइल फोन सहित करीब ₹20.17 लाख का मशरूका जब्त किया। 📍 कार्रवाई ग्राम कपुरी चोरहटा बाईपास टमस नहर के पास की गई। पुलिस के अनुसार आरोपियों के विरुद्ध NDPS Act के तहत मामला दर्ज कर जांच शुरू कर दी गई है। 📰 VS NEWS | सच के साथ, जनता की आवाज़ #VSNews #Rewa #MadhyaPradesh #OperationPrahar20 #ChorhataPolice #GanjaSeized #CrimeNews #BreakingNews #RewaNews #MPNews 🚨 बड़ी खबर | ऑपरेशन प्रहार 2.0 रीवा में चोरहटा पुलिस की बड़ी कार्रवाई 🚔 पुलिस ने बोलेरो वाहन से परिवहन किया जा रहा 79.190 किलो गांजा बरामद किया। मामले में 3 आरोपियों को गिरफ्तार किया गया है। 💰 बरामद गांजे की अनुमानित कीमत ₹11,87,850 बताई गई है। पुलिस ने बोलेरो वाहन और 3 मोबाइल फोन सहित करीब ₹20.17 लाख का मशरूका जब्त किया। 📍 कार्रवाई ग्राम कपुरी चोरहटा बाईपास टमस नहर के पास की गई। पुलिस के अनुसार आरोपियों के विरुद्ध NDPS Act के तहत मामला दर्ज कर जांच शुरू कर दी गई है। 📰 VS NEWS | सच के साथ, जनता की आवाज़ #VSNews #Rewa #MadhyaPradesh #OperationPrahar20 #ChorhataPolice #GanjaSeized #CrimeNews #BreakingNews #RewaNews #MPNews
    1
    🚨 बड़ी खबर | ऑपरेशन प्रहार 2.0

रीवा में चोरहटा पुलिस की बड़ी कार्रवाई

🚔 पुलिस ने बोलेरो वाहन से परिवहन किया जा रहा 79.190 किलो गांजा बरामद किया। मामले में 3 आरोपियों को गिरफ्तार किया गया है।

💰 बरामद गांजे की अनुमानित कीमत ₹11,87,850 बताई गई है। पुलिस ने बोलेरो वाहन और 3 मोबाइल फोन सहित करीब ₹20.17 लाख का मशरूका जब्त किया।

📍 कार्रवाई ग्राम कपुरी चोरहटा बाईपास टमस नहर के पास की गई।

पुलिस के अनुसार आरोपियों के विरुद्ध NDPS Act के तहत मामला दर्ज कर जांच शुरू कर दी गई है।

📰 VS NEWS | सच के साथ, जनता की आवाज़

#VSNews #Rewa #MadhyaPradesh #OperationPrahar20 #ChorhataPolice #GanjaSeized #CrimeNews #BreakingNews #RewaNews #MPNews


🚨 बड़ी खबर | ऑपरेशन प्रहार 2.0
रीवा में चोरहटा पुलिस की बड़ी कार्रवाई
🚔 पुलिस ने बोलेरो वाहन से परिवहन किया जा रहा 79.190 किलो गांजा बरामद किया। मामले में 3 आरोपियों को गिरफ्तार किया गया है।
💰 बरामद गांजे की अनुमानित कीमत ₹11,87,850 बताई गई है। पुलिस ने बोलेरो वाहन और 3 मोबाइल फोन सहित करीब ₹20.17 लाख का मशरूका जब्त किया।
📍 कार्रवाई ग्राम कपुरी चोरहटा बाईपास टमस नहर के पास की गई।
पुलिस के अनुसार आरोपियों के विरुद्ध NDPS Act के तहत मामला दर्ज कर जांच शुरू कर दी गई है।
📰 VS NEWS | सच के साथ, जनता की आवाज़
#VSNews #Rewa #MadhyaPradesh #OperationPrahar20 #ChorhataPolice #GanjaSeized #CrimeNews #BreakingNews #RewaNews #MPNews
    user_VS NEWS
    VS NEWS
    Local News Reporter Jalandhar I, Jalandhar•
    2 hrs ago
  • ਸੁਭਾਨਪੁਰ ਵਿਖੇ ਰੇਲਵੇ ਫਾਟਕ ਨੇੜੇ ਦੁਕਾਨ ਦੇ ਬਾਹਰ ਖੜਾ ਪੱਤਰਕਾਰ ਦਾ ਮੋਟਰਸਾਈਕਲ ਚੋਰੀ, ਚੋਰ ਸੀਸੀਟੀਵੀ 'ਚ ਕੈਦ ਸੁਭਾਨਪੁਰ, 20 ਸਤੰਬਰ- ਜ਼ਿਲ੍ਹੇ ਵਿਚ ਆਏ ਦਿਨ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵੱਧਦੀਆ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ | ਐਤਵਾਰ ਸਵੇਰੇ ਸੁਭਾਨਪੁਰ ਰੇਲਵੇ ਫਾਟਕ ਨੇੜੇ ਦੁਕਾਨ ਦੇ ਬਾਹਰ ਖੜਾ ਇਕ ਪੱਤਰਕਾਰ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ, ਜਿਸ ਵਿਚ ਇਕ ਚੋਰ ਖੱਟੇ ਰੰਗ ਦਾ ਰੁਮਾਲ ਸਿਰ 'ਤੇ ਬੰਨ ਕੇ ਆਉਂਦਾ ਹੈ ਤੇ ਪਹਿਲਾਂ ਥੋੜਾ ਅੱਗੇ ਜਾਂਦਾ ਹੈ ਤੇ ਜਦੋਂ ਦੇਖਦਾ ਹੈ ਕਿ ਦੁਕਾਨ 'ਚ ਕੋਈ ਨਹੀਂ ਹੈ ਤੇ ਸਕਿੰਟਾਂ ਵਿਚ ਮੋਟਰਸਾਈਕਲ ਸਟਾਰਟ ਕਰਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ | ਦੁਕਾਨਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣਾ ਮੋਟਰਸਾਈਕਲ ਦੁਕਾਨ ਦੇ ਬਿਲਕੁੱਲ ਸਾਹਮਣੇ ਖੜਾ ਕਰਕੇ ਅੰਦਰ ਆਇਆ ਤੇ ਉਨ੍ਹਾਂ ਦਾ ਦੁਕਾਨ ਦੇ ਨਾਲ ਹੀ ਘਰ ਹੈ, ਜਦੋਂ ਉਹ ਘਰ ਅੰਦਰ ਗਿਆ ਤੇ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਨਹੀਂ ਹੈ, ਜਿਸ ਉਪਰੰਤ ਉਸਨੇ ਸੀ.ਸੀ.ਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਇਕ ਨੌਜਵਾਨ ਉਸ ਦਾ ਮੋਟਰਸਾਈਕਲ ਲਿਜਾਂਦਾ ਦਿਖਾਈ ਦੇ ਰਿਹਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਚੋਰ ਨੂੰ ਕਾਬੂ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਦਿਵਾਇਆ ਜਾਵੇ |
    1
    ਸੁਭਾਨਪੁਰ ਵਿਖੇ ਰੇਲਵੇ ਫਾਟਕ ਨੇੜੇ ਦੁਕਾਨ ਦੇ ਬਾਹਰ ਖੜਾ ਪੱਤਰਕਾਰ ਦਾ ਮੋਟਰਸਾਈਕਲ ਚੋਰੀ, ਚੋਰ ਸੀਸੀਟੀਵੀ 'ਚ ਕੈਦ
ਸੁਭਾਨਪੁਰ, 20 ਸਤੰਬਰ- ਜ਼ਿਲ੍ਹੇ ਵਿਚ ਆਏ ਦਿਨ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵੱਧਦੀਆ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ | ਐਤਵਾਰ ਸਵੇਰੇ ਸੁਭਾਨਪੁਰ ਰੇਲਵੇ ਫਾਟਕ ਨੇੜੇ ਦੁਕਾਨ ਦੇ ਬਾਹਰ ਖੜਾ ਇਕ ਪੱਤਰਕਾਰ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ, ਜਿਸ ਵਿਚ ਇਕ ਚੋਰ ਖੱਟੇ ਰੰਗ ਦਾ ਰੁਮਾਲ ਸਿਰ 'ਤੇ ਬੰਨ ਕੇ ਆਉਂਦਾ ਹੈ ਤੇ ਪਹਿਲਾਂ ਥੋੜਾ ਅੱਗੇ ਜਾਂਦਾ ਹੈ ਤੇ ਜਦੋਂ ਦੇਖਦਾ ਹੈ ਕਿ ਦੁਕਾਨ 'ਚ ਕੋਈ ਨਹੀਂ ਹੈ ਤੇ ਸਕਿੰਟਾਂ ਵਿਚ ਮੋਟਰਸਾਈਕਲ ਸਟਾਰਟ ਕਰਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ | ਦੁਕਾਨਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣਾ ਮੋਟਰਸਾਈਕਲ ਦੁਕਾਨ ਦੇ ਬਿਲਕੁੱਲ ਸਾਹਮਣੇ ਖੜਾ ਕਰਕੇ ਅੰਦਰ ਆਇਆ ਤੇ ਉਨ੍ਹਾਂ ਦਾ ਦੁਕਾਨ ਦੇ ਨਾਲ ਹੀ ਘਰ ਹੈ, ਜਦੋਂ ਉਹ ਘਰ ਅੰਦਰ ਗਿਆ ਤੇ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਨਹੀਂ ਹੈ, ਜਿਸ ਉਪਰੰਤ ਉਸਨੇ ਸੀ.ਸੀ.ਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਇਕ ਨੌਜਵਾਨ ਉਸ ਦਾ ਮੋਟਰਸਾਈਕਲ ਲਿਜਾਂਦਾ ਦਿਖਾਈ ਦੇ ਰਿਹਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਚੋਰ ਨੂੰ  ਕਾਬੂ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਦਿਵਾਇਆ ਜਾਵੇ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    1 hr ago
  • ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ! ਆਪਸੀ ਫੁੱਟ ਦਾ ਪਿਆ ਰੈਲੀ ’ਤੇ ਅਸਰ, ਖਾਲੀ ਕੁਰਸੀਆਂ ਦੇਖ ਕਈ ਲੀਡਰ ਨਹੀਂ ਹੋਏ ਸ਼ਾਮਿਲ ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ!
    1
    ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ! ਆਪਸੀ ਫੁੱਟ ਦਾ ਪਿਆ ਰੈਲੀ ’ਤੇ ਅਸਰ, ਖਾਲੀ ਕੁਰਸੀਆਂ ਦੇਖ ਕਈ ਲੀਡਰ ਨਹੀਂ ਹੋਏ ਸ਼ਾਮਿਲ
ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ!
    user_BNN Best News Network
    BNN Best News Network
    Local News Reporter Khanna, Ludhiana•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.