logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮਿਸ਼ਨ ਕਲੀਨ ਪੰਜਾਬ ਪੜਾਅ ਦੂਜਾ ਤਹਿਤ ਫਾਜ਼ਿਲਕਾ ਸ਼ਹਿਰ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਅੱਜ ਨਹਿਰੂ ਨਗਰ, ਵਿਖੇ ਆਪਣੀ ਸਾਰੀ ਟੀਮ ਨਾਲ ਸਫ਼ਾਈ ਮੁਹਿੰਮ ਦੌਰਾਨ ਸਫ਼ਾਈ ਸੇਵਕਾਂ ਨਾਲ ਮਿਲ ਕੇ ਸ਼ਹਿਰ ਦੀ ਸਫਾਈ ਮੁਹਿਮ ਨੂੰ ਅੱਗੇ ਵਧਾਇਆ।

1 hr ago
user_Fazilka Samachar
Fazilka Samachar
ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
1 hr ago

ਮਿਸ਼ਨ ਕਲੀਨ ਪੰਜਾਬ ਪੜਾਅ ਦੂਜਾ ਤਹਿਤ ਫਾਜ਼ਿਲਕਾ ਸ਼ਹਿਰ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਅੱਜ ਨਹਿਰੂ ਨਗਰ, ਵਿਖੇ ਆਪਣੀ ਸਾਰੀ ਟੀਮ ਨਾਲ ਸਫ਼ਾਈ ਮੁਹਿੰਮ ਦੌਰਾਨ ਸਫ਼ਾਈ ਸੇਵਕਾਂ ਨਾਲ ਮਿਲ ਕੇ ਸ਼ਹਿਰ ਦੀ ਸਫਾਈ ਮੁਹਿਮ ਨੂੰ ਅੱਗੇ ਵਧਾਇਆ।

More news from ਪੰਜਾਬ and nearby areas
  • ਮਿਸ਼ਨ ਕਲੀਨ ਪੰਜਾਬ ਪੜਾਅ ਦੂਜਾ ਤਹਿਤ ਫਾਜ਼ਿਲਕਾ ਸ਼ਹਿਰ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਅੱਜ ਨਹਿਰੂ ਨਗਰ, ਵਿਖੇ ਆਪਣੀ ਸਾਰੀ ਟੀਮ ਨਾਲ ਸਫ਼ਾਈ ਮੁਹਿੰਮ ਦੌਰਾਨ ਸਫ਼ਾਈ ਸੇਵਕਾਂ ਨਾਲ ਮਿਲ ਕੇ ਸ਼ਹਿਰ ਦੀ ਸਫਾਈ ਮੁਹਿਮ ਨੂੰ ਅੱਗੇ ਵਧਾਇਆ।
    1
    ਮਿਸ਼ਨ ਕਲੀਨ ਪੰਜਾਬ ਪੜਾਅ ਦੂਜਾ ਤਹਿਤ ਫਾਜ਼ਿਲਕਾ ਸ਼ਹਿਰ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਅੱਜ ਨਹਿਰੂ ਨਗਰ, ਵਿਖੇ ਆਪਣੀ ਸਾਰੀ ਟੀਮ ਨਾਲ ਸਫ਼ਾਈ ਮੁਹਿੰਮ ਦੌਰਾਨ ਸਫ਼ਾਈ ਸੇਵਕਾਂ ਨਾਲ ਮਿਲ ਕੇ ਸ਼ਹਿਰ ਦੀ ਸਫਾਈ ਮੁਹਿਮ ਨੂੰ ਅੱਗੇ ਵਧਾਇਆ।
    user_Fazilka Samachar
    Fazilka Samachar
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    1 hr ago
  • 🚩🙏 जय श्री बालाजी महाराज की 🙏🚩 श्री सिंदूरी बालाजी मंदिर, अबोहर का 14वां वार्षिक महोत्सव आज मंदिर प्रांगण में बड़े ही श्रद्धा, भक्ति और हर्षोल्लास के साथ मनाया जा रहा है। 🌹✨ इस पावन अवसर पर अबोहर की अनेक धार्मिक एवं सामाजिक संस्थाओं ने श्री बालाजी महाराज के चरणों में अपनी श्रद्धा-सुमन अर्पित करते हुए हाजिरी लगवाई और बाबा जी का आशीर्वाद प्राप्त किया। 🙏❤️ मंदिर प्रांगण में चारों ओर गूंजते “जय श्री बालाजी महाराज” के जयकारों ने वातावरण को भक्तिमय और अलौकिक बना दिया। ऐसा प्रतीत हो रहा है मानो स्वयं बाबा बालाजी महाराज अपने भक्तों पर कृपा और आशीर्वाद की वर्षा कर रहे हों। 🚩🌹 🙏 हे संकटमोचन श्री बालाजी महाराज! आपकी कृपा-दृष्टि सदैव अपने सभी भक्तों पर बनी रहे। हर घर में सुख, शांति और समृद्धि का वास हो, हर दुखी के दुख दूर हों और अबोहर शहर सदैव प्रेम, भाईचारे और खुशहाली से महकता रहे। ❤️🙏 🌹 बाबा के दरबार में जो भी सच्चे मन से झुकता है, वह कभी खाली हाथ नहीं लौटता। 🌹 🚩🙏 जय श्री सिंदूरी बालाजी महाराज की जय! 🙏🚩 🌺 जय बजरंगबली! 🌺 🚩🙏 जय श्री बालाजी महाराज की 🙏🚩 श्री सिंदूरी बालाजी मंदिर, अबोहर का 14वां वार्षिक महोत्सव आज मंदिर प्रांगण में बड़े ही श्रद्धा, भक्ति और हर्षोल्लास के साथ मनाया जा रहा है। 🌹✨ इस पावन अवसर पर अबोहर की अनेक धार्मिक एवं सामाजिक संस्थाओं ने श्री बालाजी महाराज के चरणों में अपनी श्रद्धा-सुमन अर्पित करते हुए हाजिरी लगवाई और बाबा जी का आशीर्वाद प्राप्त किया। 🙏❤️ मंदिर प्रांगण में चारों ओर गूंजते “जय श्री बालाजी महाराज” के जयकारों ने वातावरण को भक्तिमय और अलौकिक बना दिया। ऐसा प्रतीत हो रहा है मानो स्वयं बाबा बालाजी महाराज अपने भक्तों पर कृपा और आशीर्वाद की वर्षा कर रहे हों। 🚩🌹 🙏 हे संकटमोचन श्री बालाजी महाराज! आपकी कृपा-दृष्टि सदैव अपने सभी भक्तों पर बनी रहे। हर घर में सुख, शांति और समृद्धि का वास हो, हर दुखी के दुख दूर हों और अबोहर शहर सदैव प्रेम, भाईचारे और खुशहाली से महकता रहे। ❤️🙏 🌹 बाबा के दरबार में जो भी सच्चे मन से झुकता है, वह कभी खाली हाथ नहीं लौटता। 🌹 🚩🙏 जय श्री सिंदूरी बालाजी महाराज की जय! 🙏🚩 🌺 जय बजरंगबली! 🌺
    1
    🚩🙏 जय श्री बालाजी महाराज की 🙏🚩

श्री सिंदूरी बालाजी मंदिर, अबोहर का 14वां वार्षिक महोत्सव आज मंदिर प्रांगण में बड़े ही श्रद्धा, भक्ति और हर्षोल्लास के साथ मनाया जा रहा है। 🌹✨

इस पावन अवसर पर अबोहर की अनेक धार्मिक एवं सामाजिक संस्थाओं ने श्री बालाजी महाराज के चरणों में अपनी श्रद्धा-सुमन अर्पित करते हुए हाजिरी लगवाई और बाबा जी का आशीर्वाद प्राप्त किया। 🙏❤️

मंदिर प्रांगण में चारों ओर गूंजते “जय श्री बालाजी महाराज” के जयकारों ने वातावरण को भक्तिमय और अलौकिक बना दिया। ऐसा प्रतीत हो रहा है मानो स्वयं बाबा बालाजी महाराज अपने भक्तों पर कृपा और आशीर्वाद की वर्षा कर रहे हों। 🚩🌹

🙏 हे संकटमोचन श्री बालाजी महाराज!
आपकी कृपा-दृष्टि सदैव अपने सभी भक्तों पर बनी रहे।
हर घर में सुख, शांति और समृद्धि का वास हो,
हर दुखी के दुख दूर हों और
अबोहर शहर सदैव प्रेम, भाईचारे और खुशहाली से महकता रहे। ❤️🙏

🌹 बाबा के दरबार में जो भी सच्चे मन से झुकता है, वह कभी खाली हाथ नहीं लौटता। 🌹

🚩🙏 जय श्री सिंदूरी बालाजी महाराज की जय! 🙏🚩
🌺 जय बजरंगबली! 🌺
🚩🙏 जय श्री बालाजी महाराज की 🙏🚩
श्री सिंदूरी बालाजी मंदिर, अबोहर का 14वां वार्षिक महोत्सव आज मंदिर प्रांगण में बड़े ही श्रद्धा, भक्ति और हर्षोल्लास के साथ मनाया जा रहा है। 🌹✨
इस पावन अवसर पर अबोहर की अनेक धार्मिक एवं सामाजिक संस्थाओं ने श्री बालाजी महाराज के चरणों में अपनी श्रद्धा-सुमन अर्पित करते हुए हाजिरी लगवाई और बाबा जी का आशीर्वाद प्राप्त किया। 🙏❤️
मंदिर प्रांगण में चारों ओर गूंजते “जय श्री बालाजी महाराज” के जयकारों ने वातावरण को भक्तिमय और अलौकिक बना दिया। ऐसा प्रतीत हो रहा है मानो स्वयं बाबा बालाजी महाराज अपने भक्तों पर कृपा और आशीर्वाद की वर्षा कर रहे हों। 🚩🌹
🙏 हे संकटमोचन श्री बालाजी महाराज!
आपकी कृपा-दृष्टि सदैव अपने सभी भक्तों पर बनी रहे।
हर घर में सुख, शांति और समृद्धि का वास हो,
हर दुखी के दुख दूर हों और
अबोहर शहर सदैव प्रेम, भाईचारे और खुशहाली से महकता रहे। ❤️🙏
🌹 बाबा के दरबार में जो भी सच्चे मन से झुकता है, वह कभी खाली हाथ नहीं लौटता। 🌹
🚩🙏 जय श्री सिंदूरी बालाजी महाराज की जय! 🙏🚩
🌺 जय बजरंगबली! 🌺
    user_पंजाब तस्वीर न्यूज
    पंजाब तस्वीर न्यूज
    Credit reporting agency ਅਬੋਹਰ, ਫਾਜ਼ਿਲਕਾ, ਪੰਜਾਬ•
    5 hrs ago
  • ਚਿੱਟਾ ਰੁਕਿਆ ਨਹੀਂ ਤਾਂ ਸਰਕਾਰ ਆਪਣੇ ਵਾਅਦੇ ’ਤੇ ਜਵਾਬ ਦੇਵੇ’—ਯੂਥ ਕਾਂਗਰਸੀ ਆਗੂ ਸ਼ਾਹਬਾਜ਼ ਸੰਧੂ ਨੇ ਸਪੀਕਰ ਸੰਧਵਾਂ ਦੇ ਵੀਡੀਓ ਬਿਆਨ ’ਤੇ ਚੁੱਕੇ ਸਵਾਲ ਕਿਹਾ—ਲੋਕ ਇਹ ਨਹੀਂ ਪੁੱਛ ਰਹੇ ਕਿ ਚਿੱਟੇ ਨੂੰ ਕੌਣ ਪ੍ਰਮੋਟ ਕਰ ਰਿਹਾ, ਸਵਾਲ ਇਹ ਹੈ ਕਿ ਪੰਜਾਬ ’ਚੋਂ ਚਿੱਟਾ ਕਦੋਂ ਤੇ ਕਿਵੇਂ ਖਤਮ ਹੋਵੇਗਾ ‘ ਕੋਟਕਪੂਰਾ: ਪੰਜਾਬ ਵਿੱਚ ਨਸ਼ਿਆਂ, ਖ਼ਾਸ ਕਰਕੇ ਚਿੱਟੇ ਦੀ ਸਮੱਸਿਆ ਨੂੰ ਲੈ ਕੇ ਸਿਆਸੀ ਤਕਰਾਰ ਇੱਕ ਵਾਰ ਮੁੜ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਯੂਥ ਕਾਂਗਰਸੀ ਆਗੂ ਸ਼ਾਹਬਾਜ਼ ਸੰਧੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਇੱਕ ਕਥਿਤ ਵੀਡੀਓ ਬਿਆਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ। ਸ਼ਾਹਬਾਜ਼ ਸੰਧੂ ਨੇ ਆਪਣੀ ਵੀਡੀਓ ਵਿੱਚ ਦਾਅਵਾ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਰਕੁਲੇਟ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਹ ਗੱਲ ਮੰਨਦੇ ਹੋਏ ਨਜ਼ਰ ਆ ਰਹੇ ਹਨ ਕਿ ਪੰਜਾਬ ਵਿੱਚ ਚਿੱਟੇ ਦੀ ਸਮੱਸਿਆ ਅਜੇ ਰੁਕੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਸ਼ਾਹਬਾਜ਼ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚੋਂ ਚਿੱਟਾ ਖ਼ਤਮ ਕਰਨ ਸਬੰਧੀ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਹੁਣ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੇਕਰ ਚਿੱਟਾ ਅਜੇ ਵੀ ਪੰਜਾਬ ਵਿੱਚ ਮੌਜੂਦ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੀ ਠੋਸ ਕਦਮ ਚੁੱਕੇ ਜਾ ਰਹੇ ਹਨ। ‘ਸਰਕਾਰ ਨੇ ਮੰਨ ਲਿਆ ਕਿ ਚਿੱਟੇ ’ਤੇ ਕੰਟਰੋਲ ਨਹੀਂ ਹੋਇਆ’—ਸੰਧੂ ਯੂਥ ਕਾਂਗਰਸੀ ਆਗੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਅਤੇ ਇਸ ਦੇ ਆਗੂਆਂ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਸਬੰਧੀ ਕੀਤੇ ਗਏ ਦਾਅਵਿਆਂ ਦੇ ਬਾਵਜੂਦ ਜੇਕਰ ਅੱਜ ਸੱਤਾਧਾਰੀ ਧਿਰ ਦੇ ਹੀ ਇੱਕ ਸੀਨੀਅਰ ਆਗੂ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਚਿੱਟਾ ਨਹੀਂ ਰੁਕਿਆ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਤੋਂ ਨਸ਼ਿਆਂ ਦੇ ਖ਼ਾਤਮੇ ਦੀ ਉਮੀਦ ਕੀਤੀ ਸੀ ਅਤੇ ਲੋਕ ਅੱਜ ਵੀ ਇਹ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਨੂੰ ਇਸ ਗੰਭੀਰ ਸਮੱਸਿਆ ਤੋਂ ਕਦੋਂ ਮੁਕਤੀ ਮਿਲੇਗੀ। ‘ਸਵਾਲ ਇਹ ਨਹੀਂ ਕਿ ਚਿੱਟੇ ਨੂੰ ਕੌਣ ਪ੍ਰਮੋਟ ਕਰ ਰਿਹਾ’ ਸ਼ਾਹਬਾਜ਼ ਸੰਧੂ ਨੇ ਸਪੀਕਰ ਸੰਧਵਾਂ ਦੇ ਕਥਿਤ ਬਿਆਨ ਵਿੱਚ ਆਗੂਆਂ ਵੱਲੋਂ ਚਿੱਟੇ ਨੂੰ ਪ੍ਰਮੋਟ ਨਾ ਕਰਨ ਵਾਲੀ ਗੱਲ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੁੱਖ ਸਵਾਲ ਇਹ ਨਹੀਂ ਹੈ ਕਿ ਚਿੱਟੇ ਨੂੰ ਕੌਣ ਪ੍ਰਮੋਟ ਕਰ ਰਿਹਾ ਹੈ। ਲੋਕਾਂ ਦਾ ਅਸਲ ਸਵਾਲ ਇਹ ਹੈ ਕਿ ਚਿੱਟਾ ਪੰਜਾਬ ਵਿੱਚੋਂ ਕਦੋਂ ਖ਼ਤਮ ਹੋਵੇਗਾ ਅਤੇ ਇਸ ਨੂੰ ਖ਼ਤਮ ਕਰਨ ਲਈ ਸਰਕਾਰ ਦੀ ਅਸਲ ਰਣਨੀਤੀ ਕੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਸਮਾਜ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਇਸ ਲਈ ਸਿਰਫ਼ ਬਿਆਨਬਾਜ਼ੀ ਦੀ ਬਜਾਏ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਨਤੀਜੇ ਦਿਖਾਉਣੇ ਚਾਹੀਦੇ ਹਨ। ‘ਸਾਰਾ ਪੁਲਿਸ-ਪ੍ਰਸ਼ਾਸਨ ਅਤੇ ਏਜੰਸੀਆਂ ਸਰਕਾਰ ਦੇ ਅਧੀਨ’ ਸ਼ਾਹਬਾਜ਼ ਸੰਧੂ ਨੇ ਸਰਕਾਰ ਦੀ ਜਵਾਬਦੇਹੀ ’ਤੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਪੁਲਿਸ ਪ੍ਰਸ਼ਾਸਨ ਹੈ, ਵੱਖ-ਵੱਖ ਸਰਕਾਰੀ ਵਿਭਾਗ ਅਤੇ ਏਜੰਸੀਆਂ ਹਨ ਅਤੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਨ ਲਈ ਪੂਰਾ ਸਰਕਾਰੀ ਤੰਤਰ ਮੌਜੂਦ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇੰਨਾ ਵੱਡਾ ਸਰਕਾਰੀ ਤੰਤਰ ਹੋਣ ਦੇ ਬਾਵਜੂਦ ਵੀ ਚਿੱਟਾ ਪੰਜਾਬ ਵਿੱਚੋਂ ਖ਼ਤਮ ਨਹੀਂ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਅਤੇ ਸਰਕਾਰ ਇਸ ਸਬੰਧੀ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਦਾਅਵਿਆਂ ਜਾਂ ਵਾਅਦਿਆਂ ਦੀ ਬਜਾਏ ਨਸ਼ਿਆਂ ਦੇ ਖ਼ਾਤਮੇ ਦੇ ਠੋਸ ਅਤੇ ਦਿਖਾਈ ਦੇਣ ਵਾਲੇ ਨਤੀਜੇ ਦੇਖਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ਦੀ ਪ੍ਰਮਾਣਿਕਤਾ ’ਤੇ ਵੀ ਧਿਆਨ ਜ਼ਰੂਰੀ ਇੱਥੇ ਇਹ ਵੀ ਮਹੱਤਵਪੂਰਨ ਹੈ ਕਿ ਸ਼ਾਹਬਾਜ਼ ਸੰਧੂ ਵੱਲੋਂ ਆਪਣੀ ਵੀਡੀਓ ਵਿੱਚ ਜਿਸ ਕਲਿੱਪ ਦਾ ਹਵਾਲਾ ਦਿੱਤਾ ਗਿਆ ਹੈ, ਉਸ ਦੀ ਪੂਰੀ ਪ੍ਰਸੰਗਿਕਤਾ ਅਤੇ ਅਸਲ ਸੰਦਰਭ ਨੂੰ ਅਧਿਕਾਰਤ ਤੌਰ ’ਤੇ ਜਾਂਚਣਾ ਜ਼ਰੂਰੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਕਿਸੇ ਵੀ ਵੀਡੀਓ ਦੇ ਛੋਟੇ ਹਿੱਸੇ ਦੇ ਆਧਾਰ ’ਤੇ ਪੂਰਾ ਸੰਦਰਭ ਤੈਅ ਨਹੀਂ ਕੀਤਾ ਜਾ ਸਕਦਾ। ਖ਼ਬਰ ਲਿਖੇ ਜਾਣ ਤੱਕ ਪੰਜਾਬ ਸਰਕਾਰ ਜਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਾਹਬਾਜ਼ ਸੰਧੂ ਦੇ ਇਨ੍ਹਾਂ ਦੋਸ਼ਾਂ ਬਾਰੇ ਕੋਈ ਵੱਖਰਾ ਪੱਖ ਸਾਹਮਣੇ ਆਉਣ ਦੀ ਜਾਣਕਾਰੀ ਨਹੀਂ ਹੈ। ਸਰਕਾਰ ਜਾਂ ਸਪੀਕਰ ਦਾ ਪੱਖ ਸਾਹਮਣੇ ਆਉਣ ’ਤੇ ਉਸ ਨੂੰ ਵੀ ਖ਼ਬਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
    1
    ਚਿੱਟਾ ਰੁਕਿਆ ਨਹੀਂ ਤਾਂ ਸਰਕਾਰ ਆਪਣੇ ਵਾਅਦੇ ’ਤੇ ਜਵਾਬ ਦੇਵੇ’—ਯੂਥ ਕਾਂਗਰਸੀ ਆਗੂ ਸ਼ਾਹਬਾਜ਼ ਸੰਧੂ ਨੇ ਸਪੀਕਰ ਸੰਧਵਾਂ ਦੇ ਵੀਡੀਓ ਬਿਆਨ ’ਤੇ ਚੁੱਕੇ ਸਵਾਲ

ਕਿਹਾ—ਲੋਕ ਇਹ ਨਹੀਂ ਪੁੱਛ ਰਹੇ ਕਿ ਚਿੱਟੇ ਨੂੰ ਕੌਣ ਪ੍ਰਮੋਟ ਕਰ ਰਿਹਾ, ਸਵਾਲ ਇਹ ਹੈ ਕਿ ਪੰਜਾਬ ’ਚੋਂ ਚਿੱਟਾ ਕਦੋਂ ਤੇ ਕਿਵੇਂ ਖਤਮ ਹੋਵੇਗਾ
‘
ਕੋਟਕਪੂਰਾ: ਪੰਜਾਬ ਵਿੱਚ ਨਸ਼ਿਆਂ, ਖ਼ਾਸ ਕਰਕੇ ਚਿੱਟੇ ਦੀ ਸਮੱਸਿਆ ਨੂੰ ਲੈ ਕੇ ਸਿਆਸੀ ਤਕਰਾਰ ਇੱਕ ਵਾਰ ਮੁੜ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਯੂਥ ਕਾਂਗਰਸੀ ਆਗੂ ਸ਼ਾਹਬਾਜ਼ ਸੰਧੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਇੱਕ ਕਥਿਤ ਵੀਡੀਓ ਬਿਆਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ।
ਸ਼ਾਹਬਾਜ਼ ਸੰਧੂ ਨੇ ਆਪਣੀ ਵੀਡੀਓ ਵਿੱਚ ਦਾਅਵਾ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਰਕੁਲੇਟ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਹ ਗੱਲ ਮੰਨਦੇ ਹੋਏ ਨਜ਼ਰ ਆ ਰਹੇ ਹਨ ਕਿ ਪੰਜਾਬ ਵਿੱਚ ਚਿੱਟੇ ਦੀ ਸਮੱਸਿਆ ਅਜੇ ਰੁਕੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਸ਼ਾਹਬਾਜ਼ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚੋਂ ਚਿੱਟਾ ਖ਼ਤਮ ਕਰਨ ਸਬੰਧੀ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਹੁਣ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੇਕਰ ਚਿੱਟਾ ਅਜੇ ਵੀ ਪੰਜਾਬ ਵਿੱਚ ਮੌਜੂਦ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੀ ਠੋਸ ਕਦਮ ਚੁੱਕੇ ਜਾ ਰਹੇ ਹਨ।
‘ਸਰਕਾਰ ਨੇ ਮੰਨ ਲਿਆ ਕਿ ਚਿੱਟੇ ’ਤੇ ਕੰਟਰੋਲ ਨਹੀਂ ਹੋਇਆ’—ਸੰਧੂ
ਯੂਥ ਕਾਂਗਰਸੀ ਆਗੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਅਤੇ ਇਸ ਦੇ ਆਗੂਆਂ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਸਬੰਧੀ ਕੀਤੇ ਗਏ ਦਾਅਵਿਆਂ ਦੇ ਬਾਵਜੂਦ ਜੇਕਰ ਅੱਜ ਸੱਤਾਧਾਰੀ ਧਿਰ ਦੇ ਹੀ ਇੱਕ ਸੀਨੀਅਰ ਆਗੂ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਚਿੱਟਾ ਨਹੀਂ ਰੁਕਿਆ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਤੋਂ ਨਸ਼ਿਆਂ ਦੇ ਖ਼ਾਤਮੇ ਦੀ ਉਮੀਦ ਕੀਤੀ ਸੀ ਅਤੇ ਲੋਕ ਅੱਜ ਵੀ ਇਹ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਨੂੰ ਇਸ ਗੰਭੀਰ ਸਮੱਸਿਆ ਤੋਂ ਕਦੋਂ ਮੁਕਤੀ ਮਿਲੇਗੀ।
‘ਸਵਾਲ ਇਹ ਨਹੀਂ ਕਿ ਚਿੱਟੇ ਨੂੰ ਕੌਣ ਪ੍ਰਮੋਟ ਕਰ ਰਿਹਾ’
ਸ਼ਾਹਬਾਜ਼ ਸੰਧੂ ਨੇ ਸਪੀਕਰ ਸੰਧਵਾਂ ਦੇ ਕਥਿਤ ਬਿਆਨ ਵਿੱਚ ਆਗੂਆਂ ਵੱਲੋਂ ਚਿੱਟੇ ਨੂੰ ਪ੍ਰਮੋਟ ਨਾ ਕਰਨ ਵਾਲੀ ਗੱਲ ’ਤੇ ਵੀ ਸਵਾਲ ਉਠਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੁੱਖ ਸਵਾਲ ਇਹ ਨਹੀਂ ਹੈ ਕਿ ਚਿੱਟੇ ਨੂੰ ਕੌਣ ਪ੍ਰਮੋਟ ਕਰ ਰਿਹਾ ਹੈ। ਲੋਕਾਂ ਦਾ ਅਸਲ ਸਵਾਲ ਇਹ ਹੈ ਕਿ ਚਿੱਟਾ ਪੰਜਾਬ ਵਿੱਚੋਂ ਕਦੋਂ ਖ਼ਤਮ ਹੋਵੇਗਾ ਅਤੇ ਇਸ ਨੂੰ ਖ਼ਤਮ ਕਰਨ ਲਈ ਸਰਕਾਰ ਦੀ ਅਸਲ ਰਣਨੀਤੀ ਕੀ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਸਮਾਜ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਇਸ ਲਈ ਸਿਰਫ਼ ਬਿਆਨਬਾਜ਼ੀ ਦੀ ਬਜਾਏ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਨਤੀਜੇ ਦਿਖਾਉਣੇ ਚਾਹੀਦੇ ਹਨ।
‘ਸਾਰਾ ਪੁਲਿਸ-ਪ੍ਰਸ਼ਾਸਨ ਅਤੇ ਏਜੰਸੀਆਂ ਸਰਕਾਰ ਦੇ ਅਧੀਨ’
ਸ਼ਾਹਬਾਜ਼ ਸੰਧੂ ਨੇ ਸਰਕਾਰ ਦੀ ਜਵਾਬਦੇਹੀ ’ਤੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਪੁਲਿਸ ਪ੍ਰਸ਼ਾਸਨ ਹੈ, ਵੱਖ-ਵੱਖ ਸਰਕਾਰੀ ਵਿਭਾਗ ਅਤੇ ਏਜੰਸੀਆਂ ਹਨ ਅਤੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਨ ਲਈ ਪੂਰਾ ਸਰਕਾਰੀ ਤੰਤਰ ਮੌਜੂਦ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇੰਨਾ ਵੱਡਾ ਸਰਕਾਰੀ ਤੰਤਰ ਹੋਣ ਦੇ ਬਾਵਜੂਦ ਵੀ ਚਿੱਟਾ ਪੰਜਾਬ ਵਿੱਚੋਂ ਖ਼ਤਮ ਨਹੀਂ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਅਤੇ ਸਰਕਾਰ ਇਸ ਸਬੰਧੀ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦੇਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਦਾਅਵਿਆਂ ਜਾਂ ਵਾਅਦਿਆਂ ਦੀ ਬਜਾਏ ਨਸ਼ਿਆਂ ਦੇ ਖ਼ਾਤਮੇ ਦੇ ਠੋਸ ਅਤੇ ਦਿਖਾਈ ਦੇਣ ਵਾਲੇ ਨਤੀਜੇ ਦੇਖਣਾ ਚਾਹੁੰਦੇ ਹਨ।
ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ਦੀ ਪ੍ਰਮਾਣਿਕਤਾ ’ਤੇ ਵੀ ਧਿਆਨ ਜ਼ਰੂਰੀ
ਇੱਥੇ ਇਹ ਵੀ ਮਹੱਤਵਪੂਰਨ ਹੈ ਕਿ ਸ਼ਾਹਬਾਜ਼ ਸੰਧੂ ਵੱਲੋਂ ਆਪਣੀ ਵੀਡੀਓ ਵਿੱਚ ਜਿਸ ਕਲਿੱਪ ਦਾ ਹਵਾਲਾ ਦਿੱਤਾ ਗਿਆ ਹੈ, ਉਸ ਦੀ ਪੂਰੀ ਪ੍ਰਸੰਗਿਕਤਾ ਅਤੇ ਅਸਲ ਸੰਦਰਭ ਨੂੰ ਅਧਿਕਾਰਤ ਤੌਰ ’ਤੇ ਜਾਂਚਣਾ ਜ਼ਰੂਰੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਕਿਸੇ ਵੀ ਵੀਡੀਓ ਦੇ ਛੋਟੇ ਹਿੱਸੇ ਦੇ ਆਧਾਰ ’ਤੇ ਪੂਰਾ ਸੰਦਰਭ ਤੈਅ ਨਹੀਂ ਕੀਤਾ ਜਾ ਸਕਦਾ।
ਖ਼ਬਰ ਲਿਖੇ ਜਾਣ ਤੱਕ ਪੰਜਾਬ ਸਰਕਾਰ ਜਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਾਹਬਾਜ਼ ਸੰਧੂ ਦੇ ਇਨ੍ਹਾਂ ਦੋਸ਼ਾਂ ਬਾਰੇ ਕੋਈ ਵੱਖਰਾ ਪੱਖ ਸਾਹਮਣੇ ਆਉਣ ਦੀ ਜਾਣਕਾਰੀ ਨਹੀਂ ਹੈ। ਸਰਕਾਰ ਜਾਂ ਸਪੀਕਰ ਦਾ ਪੱਖ ਸਾਹਮਣੇ ਆਉਣ ’ਤੇ ਉਸ ਨੂੰ ਵੀ ਖ਼ਬਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    38 min ago
  • ਇਸ ਵਾਰ ਬਾਬਾ ਫਰੀਦ ਐਵਾਰਡ ਨਾਲ ਮਿਲਣਗੇ 2 ਲੱਖ ਰੁਪਏ, ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਲਈ 1 ਲੱਖ ਰੁਪਏ, 23 ਸਤੰਬਰ ਨੂੰ ਆਗਮਨ-ਪੁਰਬ ਦੇ ਆਖਰੀ ਦਿਨ ਹੋਵੇਗਾ ਸਨਮਾਨ ਸਮਾਰੋਹ ਇਸ ਵਾਰ ਬਾਬਾ ਫਰੀਦ ਐਵਾਰਡ ਨਾਲ ਮਿਲਣਗੇ 2 ਲੱਖ ਰੁਪਏ, ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਲਈ 1 ਲੱਖ ਰੁਪਏ, 23 ਸਤੰਬਰ ਨੂੰ ਆਗਮਨ-ਪੁਰਬ ਦੇ ਆਖਰੀ ਦਿਨ ਹੋਵੇਗਾ ਸਨਮਾਨ ਸਮਾਰੋਹ #BabaFaridJi #BabaFaridAagmanPurab #Faridkot #BabaFaridAward #InderjitSinghKhalsaAward #ServiceToHumanity #Humanity #PunjabNews #FaridkotNews #PunjabiNews #BabaFarid #SufiTradition #ArtAndLiterature #Sports #SocialService #GlobalKhabarnama Baba Farid Law College Faridkot Rajinder Arora ਜਾਗਰੂਕਤਾ ਬਾਣੀ Rajinder Arora Global khabarnama Gurdit Singh Sekhon Beant Kaur Sekhon Tilla baba farid g.. Faridkot Tilla Baba Farid Ji ਟਿੱਲਾ ਬਾਬਾ ਫਰੀਦ ਜੀ
    1
    ਇਸ ਵਾਰ ਬਾਬਾ ਫਰੀਦ ਐਵਾਰਡ ਨਾਲ ਮਿਲਣਗੇ 2 ਲੱਖ ਰੁਪਏ, ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਲਈ 1 ਲੱਖ ਰੁਪਏ, 23 ਸਤੰਬਰ ਨੂੰ ਆਗਮਨ-ਪੁਰਬ ਦੇ ਆਖਰੀ ਦਿਨ ਹੋਵੇਗਾ ਸਨਮਾਨ ਸਮਾਰੋਹ
ਇਸ ਵਾਰ ਬਾਬਾ ਫਰੀਦ ਐਵਾਰਡ ਨਾਲ ਮਿਲਣਗੇ 2 ਲੱਖ ਰੁਪਏ, ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਲਈ 1 ਲੱਖ ਰੁਪਏ, 23 ਸਤੰਬਰ ਨੂੰ ਆਗਮਨ-ਪੁਰਬ ਦੇ ਆਖਰੀ ਦਿਨ ਹੋਵੇਗਾ ਸਨਮਾਨ ਸਮਾਰੋਹ
#BabaFaridJi #BabaFaridAagmanPurab #Faridkot #BabaFaridAward #InderjitSinghKhalsaAward #ServiceToHumanity #Humanity #PunjabNews #FaridkotNews #PunjabiNews #BabaFarid #SufiTradition #ArtAndLiterature #Sports #SocialService #GlobalKhabarnama Baba Farid Law College Faridkot Rajinder Arora ਜਾਗਰੂਕਤਾ ਬਾਣੀ Rajinder Arora Global khabarnama Gurdit Singh Sekhon Beant Kaur Sekhon Tilla baba farid g.. Faridkot Tilla Baba Farid Ji ਟਿੱਲਾ ਬਾਬਾ ਫਰੀਦ ਜੀ
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    7 hrs ago
  • ਤਰਨ ਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ। ਤਰਨ ਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ। ਥਾਣਾ ਵਲਟੋਹਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 14 ਕਿੱਲੋ 110 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਪਿੰਡ ਦਾਸੂਵਾਲ ਵਿੱਚ ਗੁਰੂਦੁਆਰਾ ਗੁਰੂ ਅਰਜਨ ਦੇਵ ਸਕੂਲ ਨੇੜੇ ਕੀਤੀ ਗਈ, ਜਿੱਥੇ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੱਟੀ ਵਾਲੀ ਸਾਈਡ ਤੋਂ ਆ ਰਹੀ ਇੱਕ ਵਰਨਾਂ ਕਾਰ, ਨੰਬਰ ਯੂ.ਕੇ. 17 0309, ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਚਾਲਕ ਦੀ ਪਛਾਣ ਗੁਰਮੀਤ ਸਿੰਘ ਉਰਫ਼ ਗੀਤੂ, ਪੁੱਤਰ ਅਮਰੀਕ ਸਿੰਘ, ਵਾਸੀ ਮਰਗਿੰਦਪੁਰਾ ਵਜੋਂ ਹੋਈ। ਤਲਾਸ਼ੀ ਦੌਰਾਨ ਪੁਲਿਸ ਨੇ ਕਾਰ ਵਿੱਚੋਂ 14 ਕਿੱਲੋ 110 ਗ੍ਰਾਮ ਅਫੀਮ ਅਤੇ 1000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਇਸ ਮਾਮਲੇ ਵਿੱਚ ਥਾਣਾ ਵਲਟੋਹਾ ਵਿਖੇ ਮੁਕੱਦਮਾ ਨੰਬਰ 117, ਮਿਤੀ 1 ਸਤੰਬਰ 2026, ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਫੀਮ ਕਿੱਥੋਂ ਲਿਆਂਦੀ ਗਈ ਅਤੇ ਇਸ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ।
    1
    ਤਰਨ ਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ।
ਤਰਨ ਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ।
ਥਾਣਾ ਵਲਟੋਹਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 14 ਕਿੱਲੋ 110 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਇਹ ਕਾਰਵਾਈ ਪਿੰਡ ਦਾਸੂਵਾਲ ਵਿੱਚ ਗੁਰੂਦੁਆਰਾ ਗੁਰੂ ਅਰਜਨ ਦੇਵ ਸਕੂਲ ਨੇੜੇ ਕੀਤੀ ਗਈ, ਜਿੱਥੇ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਪੱਟੀ ਵਾਲੀ ਸਾਈਡ ਤੋਂ ਆ ਰਹੀ ਇੱਕ ਵਰਨਾਂ ਕਾਰ, ਨੰਬਰ ਯੂ.ਕੇ. 17 0309, ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਕਾਰ ਚਾਲਕ ਦੀ ਪਛਾਣ ਗੁਰਮੀਤ ਸਿੰਘ ਉਰਫ਼ ਗੀਤੂ, ਪੁੱਤਰ ਅਮਰੀਕ ਸਿੰਘ, ਵਾਸੀ ਮਰਗਿੰਦਪੁਰਾ ਵਜੋਂ ਹੋਈ।
ਤਲਾਸ਼ੀ ਦੌਰਾਨ ਪੁਲਿਸ ਨੇ ਕਾਰ ਵਿੱਚੋਂ 14 ਕਿੱਲੋ 110 ਗ੍ਰਾਮ ਅਫੀਮ ਅਤੇ 1000 ਰੁਪਏ ਡਰੱਗ ਮਨੀ ਬਰਾਮਦ ਕੀਤੀ।
ਇਸ ਮਾਮਲੇ ਵਿੱਚ ਥਾਣਾ ਵਲਟੋਹਾ ਵਿਖੇ ਮੁਕੱਦਮਾ ਨੰਬਰ 117, ਮਿਤੀ 1 ਸਤੰਬਰ 2026, ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਫੀਮ ਕਿੱਥੋਂ ਲਿਆਂਦੀ ਗਈ ਅਤੇ ਇਸ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ।
    user_Jagjit singh
    Jagjit singh
    ਭਿੱਖੀਵਿੰਡ, ਤਰਨ ਤਾਰਨ ਸਾਹਿਬ, ਪੰਜਾਬ•
    4 hrs ago
  • ਜ਼ਿਲ੍ਹਾ ਤਰਨ ਤਾਰਨ ਵਿਖੇ ਸੁਰਿੰਦਰ ਲਾਂਭਾ ਵੱਲੋਂ ਇੱਕ ਨਸ਼ਾ ਤਸਕਰ ਫੀਮ ਸਮੇਤ ਗੱਡੀ ਪੁਲਿਸ ਪ੍ਰਸ਼ਾਸਨ ਨੇ ਕੀਤੀ ਫੀਮ ਬਰਾਮਦਕ
    1
    ਜ਼ਿਲ੍ਹਾ ਤਰਨ ਤਾਰਨ ਵਿਖੇ ਸੁਰਿੰਦਰ ਲਾਂਭਾ ਵੱਲੋਂ ਇੱਕ ਨਸ਼ਾ ਤਸਕਰ ਫੀਮ ਸਮੇਤ ਗੱਡੀ ਪੁਲਿਸ ਪ੍ਰਸ਼ਾਸਨ ਨੇ ਕੀਤੀ ਫੀਮ ਬਰਾਮਦਕ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    3 hrs ago
  • ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। TARN TARAN ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ ਥਾਣਾ ਸਿਟੀ ਪੱਟੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੋਂ ਇਕ 9 ਐੱਮ. ਐੱਮ. ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਰਹਾਲੀ ਮੰਡ ਇਲਾਕੇ ’ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ ਟੀਮ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਨੇ ਪਿੰਡ ਨਦੋਹਰ ਦੀਆਂ ਬਹਿਕਾਂ, ਅਕਾਲ ਮੈਡੀਕਲ ਸਟੋਰ ਪੱਟੀ, ਸਰਹਾਲੀ ਮੰਡ ਦੇ ਇਕ ਫੌਜੀ ਦੇ ਘਰ, ਪਿੰਡ ਠੱਕਰਪੁਰਾ ਅਤੇ ਰੱਤੋਕੇ ਆਦਿ ਥਾਵਾਂ ’ਤੇ ਗੋਲੀਬਾਰੀ ਕੀਤੀ ਸੀ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਪੁਲਸ ਨੇ ਤਾਜ਼ਾ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
    1
    ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। 
TARN TARAN 
ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ
ਥਾਣਾ ਸਿਟੀ ਪੱਟੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੋਂ ਇਕ 9 ਐੱਮ. ਐੱਮ. ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਰਹਾਲੀ ਮੰਡ ਇਲਾਕੇ ’ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ ਟੀਮ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਨੇ ਪਿੰਡ ਨਦੋਹਰ ਦੀਆਂ ਬਹਿਕਾਂ, ਅਕਾਲ ਮੈਡੀਕਲ ਸਟੋਰ ਪੱਟੀ, ਸਰਹਾਲੀ ਮੰਡ ਦੇ ਇਕ ਫੌਜੀ ਦੇ ਘਰ, ਪਿੰਡ ਠੱਕਰਪੁਰਾ ਅਤੇ ਰੱਤੋਕੇ ਆਦਿ ਥਾਵਾਂ ’ਤੇ ਗੋਲੀਬਾਰੀ ਕੀਤੀ ਸੀ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਪੁਲਸ ਨੇ ਤਾਜ਼ਾ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
    user_Salamat.Sandhu
    Salamat.Sandhu
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    18 hrs ago
  • फाजिल्का के विधायक नरिंदरपाल सवना ने मिशन क्लीन पंजाब के तहत बॉर्डर रॉड व बादल कॉलोनी के पास शुरू करवाया अभियान
    1
    फाजिल्का के विधायक नरिंदरपाल सवना ने मिशन क्लीन पंजाब के तहत बॉर्डर रॉड व बादल कॉलोनी के पास शुरू करवाया अभियान
    user_Fazilka Samachar
    Fazilka Samachar
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.