Shuru
Apke Nagar Ki App…
फाजिल्का के विधायक नरिंदरपाल सवना ने मिशन क्लीन पंजाब के तहत बॉर्डर रॉड व बादल कॉलोनी के पास शुरू करवाया अभियान
Fazilka Samachar
फाजिल्का के विधायक नरिंदरपाल सवना ने मिशन क्लीन पंजाब के तहत बॉर्डर रॉड व बादल कॉलोनी के पास शुरू करवाया अभियान
More news from ਪੰਜਾਬ and nearby areas
- ਮਿਸ਼ਨ ਕਲੀਨ ਪੰਜਾਬ ਪੜਾਅ ਦੂਜਾ ਤਹਿਤ ਫਾਜ਼ਿਲਕਾ ਸ਼ਹਿਰ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਅੱਜ ਨਹਿਰੂ ਨਗਰ, ਵਿਖੇ ਆਪਣੀ ਸਾਰੀ ਟੀਮ ਨਾਲ ਸਫ਼ਾਈ ਮੁਹਿੰਮ ਦੌਰਾਨ ਸਫ਼ਾਈ ਸੇਵਕਾਂ ਨਾਲ ਮਿਲ ਕੇ ਸ਼ਹਿਰ ਦੀ ਸਫਾਈ ਮੁਹਿਮ ਨੂੰ ਅੱਗੇ ਵਧਾਇਆ।1
- 🚩🙏 जय श्री बालाजी महाराज की 🙏🚩 श्री सिंदूरी बालाजी मंदिर, अबोहर का 14वां वार्षिक महोत्सव आज मंदिर प्रांगण में बड़े ही श्रद्धा, भक्ति और हर्षोल्लास के साथ मनाया जा रहा है। 🌹✨ इस पावन अवसर पर अबोहर की अनेक धार्मिक एवं सामाजिक संस्थाओं ने श्री बालाजी महाराज के चरणों में अपनी श्रद्धा-सुमन अर्पित करते हुए हाजिरी लगवाई और बाबा जी का आशीर्वाद प्राप्त किया। 🙏❤️ मंदिर प्रांगण में चारों ओर गूंजते “जय श्री बालाजी महाराज” के जयकारों ने वातावरण को भक्तिमय और अलौकिक बना दिया। ऐसा प्रतीत हो रहा है मानो स्वयं बाबा बालाजी महाराज अपने भक्तों पर कृपा और आशीर्वाद की वर्षा कर रहे हों। 🚩🌹 🙏 हे संकटमोचन श्री बालाजी महाराज! आपकी कृपा-दृष्टि सदैव अपने सभी भक्तों पर बनी रहे। हर घर में सुख, शांति और समृद्धि का वास हो, हर दुखी के दुख दूर हों और अबोहर शहर सदैव प्रेम, भाईचारे और खुशहाली से महकता रहे। ❤️🙏 🌹 बाबा के दरबार में जो भी सच्चे मन से झुकता है, वह कभी खाली हाथ नहीं लौटता। 🌹 🚩🙏 जय श्री सिंदूरी बालाजी महाराज की जय! 🙏🚩 🌺 जय बजरंगबली! 🌺 🚩🙏 जय श्री बालाजी महाराज की 🙏🚩 श्री सिंदूरी बालाजी मंदिर, अबोहर का 14वां वार्षिक महोत्सव आज मंदिर प्रांगण में बड़े ही श्रद्धा, भक्ति और हर्षोल्लास के साथ मनाया जा रहा है। 🌹✨ इस पावन अवसर पर अबोहर की अनेक धार्मिक एवं सामाजिक संस्थाओं ने श्री बालाजी महाराज के चरणों में अपनी श्रद्धा-सुमन अर्पित करते हुए हाजिरी लगवाई और बाबा जी का आशीर्वाद प्राप्त किया। 🙏❤️ मंदिर प्रांगण में चारों ओर गूंजते “जय श्री बालाजी महाराज” के जयकारों ने वातावरण को भक्तिमय और अलौकिक बना दिया। ऐसा प्रतीत हो रहा है मानो स्वयं बाबा बालाजी महाराज अपने भक्तों पर कृपा और आशीर्वाद की वर्षा कर रहे हों। 🚩🌹 🙏 हे संकटमोचन श्री बालाजी महाराज! आपकी कृपा-दृष्टि सदैव अपने सभी भक्तों पर बनी रहे। हर घर में सुख, शांति और समृद्धि का वास हो, हर दुखी के दुख दूर हों और अबोहर शहर सदैव प्रेम, भाईचारे और खुशहाली से महकता रहे। ❤️🙏 🌹 बाबा के दरबार में जो भी सच्चे मन से झुकता है, वह कभी खाली हाथ नहीं लौटता। 🌹 🚩🙏 जय श्री सिंदूरी बालाजी महाराज की जय! 🙏🚩 🌺 जय बजरंगबली! 🌺1
- ਫਰੀਦਕੋਟ ਜੇਲ੍ਹ ’ਚ ਬੰਦ ਕਿਸਾਨ ਮੇਜਰ ਸਿੰਘ ਦੀ ਸਿਹਤ ਵਿਗੜੀ, ਹਸਪਤਾਲ ਦਾਖਲ; 26 ਕਿਸਾਨਾਂ ਦਾ ਚੌਥਾ ਜੱਥਾ ਗ੍ਰਿਫ਼ਤਾਰੀ ਲਈ ਰਵਾਨਾ ਫਰੀਦਕੋਟ, 2 ਸਤੰਬਰ: ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਚਲਾਏ ਜਾ ਰਹੇ ‘ਜੇਲ੍ਹ ਭਰੋ ਅੰਦੋਲਨ’ ਦੌਰਾਨ ਫਰੀਦਕੋਟ ਸੈਂਟਰਲ ਮਾਡਰਨ ਜੇਲ੍ਹ ਵਿੱਚ ਬੰਦ ਕਿਸਾਨ ਮੇਜਰ ਸਿੰਘ, ਵਾਸੀ ਸਿਰਜਾ ਭੈਣੀ, ਦੀ ਸਿਹਤ ਵਿਗੜਨ ਦੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਕਿਸਾਨ ਜਥੇਬੰਦੀ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਜੇਲ੍ਹ ਵਿੱਚ ਕਥਿਤ ਤੌਰ ’ਤੇ ਪੀਣ ਵਾਲਾ ਪਾਣੀ ਸਾਫ਼ ਨਹੀਂ ਹੈ ਅਤੇ ਖਾਣੇ ਦੀ ਗੁਣਵੱਤਾ ਵੀ ਠੀਕ ਨਹੀਂ, ਜਿਸ ਕਾਰਨ ਬੰਦ ਕਿਸਾਨਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਪਹਿਲਾਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਥੇਬੰਦੀ ਨੇ ਦਾਅਵਾ ਕੀਤਾ ਕਿ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਸਮੇਤ ਕੁਝ ਹੋਰ ਕਿਸਾਨ ਵੀ ਬਿਮਾਰ ਹਨ। ਇਸ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਜਗਦੀਪ ਸਿੰਘ ਅਤੇ ਬਲਾਕ ਮਮਦੋਟ ਪ੍ਰਧਾਨ ਸਾਹਿਬ ਸਿੰਘ ਨੇ ਜੇਲ੍ਹ ਅੰਦਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਜੇਲ੍ਹ ਦੇ ਮੀਨੂ ਅਨੁਸਾਰ ਖਾਣਾ ਮੁਹੱਈਆ ਕਰਵਾਉਣ ਅਤੇ ਬੰਦ ਕਿਸਾਨਾਂ ਨੂੰ ਢੁੱਕਵੀਆਂ ਸਿਹਤ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਐੱਸਕੇਐੱਮ ਗੈਰ-ਸਿਆਸੀ ਦੇ ਕੌਮੀ ਕਨਵੀਨਰ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ‘ਜੇਲ੍ਹ ਭਰੋ ਅੰਦੋਲਨ’ ਤਹਿਤ 26 ਕਿਸਾਨਾਂ ਦੇ ਚੌਥੇ ਜੱਥੇ ਨੂੰ ਅਦਾਲਤੀ ਗ੍ਰਿਫ਼ਤਾਰੀ ਲਈ ਰਵਾਨਾ ਕੀਤਾ ਗਿਆ। ਜਥੇਬੰਦੀ ਮੁਤਾਬਕ ਵੱਡੀ ਗਿਣਤੀ ਵਿੱਚ ਕਿਸਾਨ ਇਸ ਸਮੇਂ ਫਰੀਦਕੋਟ ਜੇਲ੍ਹ ਵਿੱਚ ਬੰਦ ਹਨ। ਡੱਲੇਵਾਲ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੌਰਾਨ ਕਿਸਾਨਾਂ ਦੀਆਂ ਕੁਝ ਮੰਗਾਂ ’ਤੇ ਸਹਿਮਤੀ ਬਣਨ ਦੇ ਬਾਵਜੂਦ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਕਿਸਾਨ ਜਥੇਬੰਦੀ ਦੀਆਂ ਮੁੱਖ ਮੰਗਾਂ ਵਿੱਚ ਲੈਂਡ ਮਾਰਗੇਜ ਬੈਂਕ ਵੱਲੋਂ ਲਏ ਗਏ ਖਾਲੀ ਚੈੱਕ ਵਾਪਸ ਕਰਵਾਉਣਾ, ਵਪਾਰਕ ਬੈਂਕਾਂ ਦੀ ਤਰਜ਼ ’ਤੇ ਵਨ ਟਾਈਮ ਸੈਟਲਮੈਂਟ (OTS) ਲਾਗੂ ਕਰਨਾ ਅਤੇ ਸ਼ੰਭੂ ਤੇ ਖਨੌਰੀ ਧਰਨਿਆਂ ਵਾਲੀਆਂ ਥਾਵਾਂ ਤੋਂ ਕਥਿਤ ਤੌਰ ’ਤੇ ਚੋਰੀ ਹੋਏ ਕਿਸਾਨਾਂ ਦੇ ਸਾਮਾਨ ਦਾ ਮੁਆਵਜ਼ਾ ਦੇਣਾ ਸ਼ਾਮਲ ਹੈ। ਡੱਲੇਵਾਲ ਨੇ ਚਿਤਾਵਨੀ ਦਿੱਤੀ ਕਿ ਜੇਲ੍ਹ ਵਿੱਚ ਬੰਦ ਕਿਸੇ ਕਿਸਾਨ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਜੇਲ੍ਹ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ। ਨੋਟ: ਜੇਲ੍ਹ ਵਿੱਚ ਪਾਣੀ ਅਤੇ ਖਾਣੇ ਦੀ ਗੁਣਵੱਤਾ ਸਬੰਧੀ ਦੋਸ਼ ਕਿਸਾਨ ਜਥੇਬੰਦੀ ਵੱਲੋਂ ਲਗਾਏ ਗਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।1
- ਇਸ ਵਾਰ ਬਾਬਾ ਫਰੀਦ ਐਵਾਰਡ ਨਾਲ ਮਿਲਣਗੇ 2 ਲੱਖ ਰੁਪਏ, ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਲਈ 1 ਲੱਖ ਰੁਪਏ, 23 ਸਤੰਬਰ ਨੂੰ ਆਗਮਨ-ਪੁਰਬ ਦੇ ਆਖਰੀ ਦਿਨ ਹੋਵੇਗਾ ਸਨਮਾਨ ਸਮਾਰੋਹ ਇਸ ਵਾਰ ਬਾਬਾ ਫਰੀਦ ਐਵਾਰਡ ਨਾਲ ਮਿਲਣਗੇ 2 ਲੱਖ ਰੁਪਏ, ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਲਈ 1 ਲੱਖ ਰੁਪਏ, 23 ਸਤੰਬਰ ਨੂੰ ਆਗਮਨ-ਪੁਰਬ ਦੇ ਆਖਰੀ ਦਿਨ ਹੋਵੇਗਾ ਸਨਮਾਨ ਸਮਾਰੋਹ #BabaFaridJi #BabaFaridAagmanPurab #Faridkot #BabaFaridAward #InderjitSinghKhalsaAward #ServiceToHumanity #Humanity #PunjabNews #FaridkotNews #PunjabiNews #BabaFarid #SufiTradition #ArtAndLiterature #Sports #SocialService #GlobalKhabarnama Baba Farid Law College Faridkot Rajinder Arora ਜਾਗਰੂਕਤਾ ਬਾਣੀ Rajinder Arora Global khabarnama Gurdit Singh Sekhon Beant Kaur Sekhon Tilla baba farid g.. Faridkot Tilla Baba Farid Ji ਟਿੱਲਾ ਬਾਬਾ ਫਰੀਦ ਜੀ1
- ਤਰਨ ਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ। ਤਰਨ ਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ। ਥਾਣਾ ਵਲਟੋਹਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 14 ਕਿੱਲੋ 110 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਪਿੰਡ ਦਾਸੂਵਾਲ ਵਿੱਚ ਗੁਰੂਦੁਆਰਾ ਗੁਰੂ ਅਰਜਨ ਦੇਵ ਸਕੂਲ ਨੇੜੇ ਕੀਤੀ ਗਈ, ਜਿੱਥੇ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੱਟੀ ਵਾਲੀ ਸਾਈਡ ਤੋਂ ਆ ਰਹੀ ਇੱਕ ਵਰਨਾਂ ਕਾਰ, ਨੰਬਰ ਯੂ.ਕੇ. 17 0309, ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਚਾਲਕ ਦੀ ਪਛਾਣ ਗੁਰਮੀਤ ਸਿੰਘ ਉਰਫ਼ ਗੀਤੂ, ਪੁੱਤਰ ਅਮਰੀਕ ਸਿੰਘ, ਵਾਸੀ ਮਰਗਿੰਦਪੁਰਾ ਵਜੋਂ ਹੋਈ। ਤਲਾਸ਼ੀ ਦੌਰਾਨ ਪੁਲਿਸ ਨੇ ਕਾਰ ਵਿੱਚੋਂ 14 ਕਿੱਲੋ 110 ਗ੍ਰਾਮ ਅਫੀਮ ਅਤੇ 1000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਇਸ ਮਾਮਲੇ ਵਿੱਚ ਥਾਣਾ ਵਲਟੋਹਾ ਵਿਖੇ ਮੁਕੱਦਮਾ ਨੰਬਰ 117, ਮਿਤੀ 1 ਸਤੰਬਰ 2026, ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਫੀਮ ਕਿੱਥੋਂ ਲਿਆਂਦੀ ਗਈ ਅਤੇ ਇਸ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ।1
- ਜ਼ਿਲ੍ਹਾ ਤਰਨ ਤਾਰਨ ਵਿਖੇ ਸੁਰਿੰਦਰ ਲਾਂਭਾ ਵੱਲੋਂ ਇੱਕ ਨਸ਼ਾ ਤਸਕਰ ਫੀਮ ਸਮੇਤ ਗੱਡੀ ਪੁਲਿਸ ਪ੍ਰਸ਼ਾਸਨ ਨੇ ਕੀਤੀ ਫੀਮ ਬਰਾਮਦਕ1
- ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। TARN TARAN ਤਰਨਤਾਰਨ 'ਚ ਪੁਲਸ-ਬਦਮਾਸ਼ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 7 ਵਾਰਦਾਤਾਂ 'ਚ ਲੋੜੀਂਦਾ ਮੁਲਜ਼ਮ ਜ਼ਖਮੀ ਥਾਣਾ ਸਿਟੀ ਪੱਟੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੋਂ ਇਕ 9 ਐੱਮ. ਐੱਮ. ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਰਹਾਲੀ ਮੰਡ ਇਲਾਕੇ ’ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ ਟੀਮ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਐੱਸ. ਐੱਸ. ਪੀ. ਲਾਂਬਾ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮਣੀ ਪੁੱਤਰ ਮੁਖਤਿਆਰ ਸਿੰਘ, ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਕਰਨ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਨੇ ਪਿੰਡ ਨਦੋਹਰ ਦੀਆਂ ਬਹਿਕਾਂ, ਅਕਾਲ ਮੈਡੀਕਲ ਸਟੋਰ ਪੱਟੀ, ਸਰਹਾਲੀ ਮੰਡ ਦੇ ਇਕ ਫੌਜੀ ਦੇ ਘਰ, ਪਿੰਡ ਠੱਕਰਪੁਰਾ ਅਤੇ ਰੱਤੋਕੇ ਆਦਿ ਥਾਵਾਂ ’ਤੇ ਗੋਲੀਬਾਰੀ ਕੀਤੀ ਸੀ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਪੁਲਸ ਨੇ ਤਾਜ਼ਾ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।1
- फाजिल्का के विधायक नरिंदरपाल सवना ने मिशन क्लीन पंजाब के तहत बॉर्डर रॉड व बादल कॉलोनी के पास शुरू करवाया अभियान1