Shuru
Apke Nagar Ki App…
majitha ਚ ਬੀਤੀ ਰਾਤ ਚੋਰਾਂ ਵੱਲੋਂ ਦੋ ਗਾਵਾਂ ਤੇ 135 ਮੁਰਗੀਆਂ ਚੋਰੀ majitha ਚ ਬੀਤੀ ਰਾਤ ਚੋਰਾਂ ਵੱਲੋਂ ਦੋ ਗਾਵਾਂ ਤੇ 135 ਮੁਰਗੀਆਂ ਚੋਰੀ ਸਾਬਕਾ ਕੈਬਨਟ ਮੰਤਰੀ ਬਿਕਰਮ ਮਜੀਠੀਆ ਦੱਸਿਆ ਕਿ ਮਜੀਠਾ ਤੋਂ ਸ. ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਬੇਟਿਆਂ ਵੱਲੋਂ ਪਸ਼ੂ ਪਾਲਣ ਤੇ ਮੁਰਗੀ ਪਾਲਣ ਕਰਕੇ ਆਪਣੇ ਪਰਿਵਾਰ ਦਾ ਗੁਜ਼ਰਾ ਕਰਦੇ ਸਨ। 👉 ਬੀਤੀ ਰਾਤ ਕੁਝ ਅਨਸਰਾਂ ਵੱਲੋਂ ਉਹਨਾਂ ਦੀਆਂ ਦੋ ਗਾਵਾਂ ਤੇ ਕਰੀਬ 135 ਮੁਰਗੀਆਂ ਚੋਰੀ ਕਰਕੇ ਲੈ ਗਏ। 👉ਇਹ ਹਾਲਾਤ ਨੇ ਪੰਜਾਬ ਦੇ ਜਿੱਥੇ ਮੁਰਗੀਆਂ ਮਰਨ ਦੇ ਮੁਆਵਜ਼ੇ ਦੇਣ ਦੀ ਗੱਲ ਹੁੰਦੀ ਹੈ ਪਰ ਸੁਰੱਖਿਅਤ ਮੁਰਗੀਆਂ ਵੀ ਨਹੀਂ। 👉 ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਬਾਪ ਬੇਟੇ ਨੂੰ ਬੰਧਕ ਬਣਾ ਕੇ ਚੋਰੀ ਕੀਤੀ ਗਈ ਅਤੇ ਇਹ ਮਜੀਠੇ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਇਲਾਕੇ ਵਿੱਚ ਹੋਇਆ ਹੈ।
ਪੱਤਰਕਾਰ ਰਾਜਾ ਕੋਟਲੀ

More news from ਪੰਜਾਬ and nearby areas
- majitha ਚ ਬੀਤੀ ਰਾਤ ਚੋਰਾਂ ਵੱਲੋਂ ਦੋ ਗਾਵਾਂ ਤੇ 135 ਮੁਰਗੀਆਂ ਚੋਰੀ ਸਾਬਕਾ ਕੈਬਨਟ ਮੰਤਰੀ ਬਿਕਰਮ ਮਜੀਠੀਆ ਦੱਸਿਆ ਕਿ ਮਜੀਠਾ ਤੋਂ ਸ. ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਬੇਟਿਆਂ ਵੱਲੋਂ ਪਸ਼ੂ ਪਾਲਣ ਤੇ ਮੁਰਗੀ ਪਾਲਣ ਕਰਕੇ ਆਪਣੇ ਪਰਿਵਾਰ ਦਾ ਗੁਜ਼ਰਾ ਕਰਦੇ ਸਨ। 👉 ਬੀਤੀ ਰਾਤ ਕੁਝ ਅਨਸਰਾਂ ਵੱਲੋਂ ਉਹਨਾਂ ਦੀਆਂ ਦੋ ਗਾਵਾਂ ਤੇ ਕਰੀਬ 135 ਮੁਰਗੀਆਂ ਚੋਰੀ ਕਰਕੇ ਲੈ ਗਏ। 👉ਇਹ ਹਾਲਾਤ ਨੇ ਪੰਜਾਬ ਦੇ ਜਿੱਥੇ ਮੁਰਗੀਆਂ ਮਰਨ ਦੇ ਮੁਆਵਜ਼ੇ ਦੇਣ ਦੀ ਗੱਲ ਹੁੰਦੀ ਹੈ ਪਰ ਸੁਰੱਖਿਅਤ ਮੁਰਗੀਆਂ ਵੀ ਨਹੀਂ। 👉 ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਬਾਪ ਬੇਟੇ ਨੂੰ ਬੰਧਕ ਬਣਾ ਕੇ ਚੋਰੀ ਕੀਤੀ ਗਈ ਅਤੇ ਇਹ ਮਜੀਠੇ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਇਲਾਕੇ ਵਿੱਚ ਹੋਇਆ ਹੈ।1
- ਬਰਸਾਤ 'ਚ ਰੰਗਿਆ ਗੁਰਪੁਰਬ: ਸ਼੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਾਲ ਬਣਿਆ ਅਲੌਕਿਕ ਮਾਹੌਲ #Punjab24News #Amritsar #SriGuruTeghBahadurJi #GurpurabCelebration #SriDarbarSahib #GoldenTemple #AmritsarDiaries #SpiritualVibes #WaheguruBlessings #RainAndFaith #DivineMoments #PunjabCulture1
- ਜ਼ਿਲਾ ਗਾਜ਼ੀਆਬਾਦ (ਯੂ.ਪੀ) ਪੁਲਿਸ ਵੱਲੋਂ ਕਮਿਸ਼ਨਰਏਟ ਪੁਲਿਸ ਅੰਮ੍ਰਿਤਸਰ ਨੂੰ ਇਤਲਾਹ ਦਿੱਤੀ ਗਈ ਕਿ ਉਹਨਾਂ ਦੇ ਇਲਾਕਾ ਵਿੱਚੋਂ ਚਾਰ ਨਾਬਾਲਗ ਬੱਚੇ ਗਾਇਬ ਹੋਏ ਹਨ, ਤੇ ਇਹਨਾਂ ਗਾਇਬ ਹੋਏ ਨਬਾਲਗ ਬੱਚਿਆਂ ਦੀ ਅੰਮ੍ਰਿਤਸਰ ਵਿਚ ਹੋਣ ਦੀ ਸੰਭਾਵਨਾ ਹੈ । ਜਿਸ ਤੇ ਕਮਿਸ਼ਨਰਏਟ ਪੁਲਿਸ, ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲਿਸ ਟੀਮਾਂ ਬਣਾ ਕਿ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਸਖਤ ਮਿਹਨਤ ਸਦਕਾ ਥਾਣਾ ਮੋਹਕਮਪੁਰਾ ਦੀ ਪੁਲਿਸ ਵੱਲੋਂ ਗਾਜ਼ੀਆਬਾਦ ਤੋਂ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਦੀ ਭਾਲ ਕਰਕੇ, ਇਹਨਾਂ ਬਚਿਆ ਨੂੰ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਈਸਟ ਸ੍ਰੀ ਅਨੁਭਵ ਜੈਨ ਆਈਪੀਐਸ।1
- Post by PR KUMAR 24 PUNJAB NEWS ASR1
- ਘਰੋਟਾ , ਅੱਜ ਸੀਐਚਸੀ ਘਰੋਟਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਥੀਮ1
- Post by ਜਸਕਰਨ ਸਿੰਘ1
- ਪੀ.ਓ ਸਟਾਫ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਭ'ਗੌ'ੜਾ ਕਰਾਰ ਦਿੱਤੇ ਪੀ.ਓ ਨੂੰ ਕੀਤਾ ਕਾਬੂ। #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger1
- MAJITHA ਤੇਜ਼ ਰਫਤਾਰ ਗੱਡੀ ਨੇ ਇੱਕ ਛੋਟੇ ਬੱਚੇ ਨੂੰ ਮਾਰੀ ਟੱਕਰ, ਬੱਚਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਹਲਕਾ ਮਜੀਠਾ ਦੇ ਪਿੰਡ ਹਮਜਾ ਦੇ ਵਿੱਚ ਇੱਕ ਪਰਿਵਾਰ ਸ਼ਾਮ ਦੇ ਵੇਲੇ ਸੈਰ ਕਰਨ ਵਾਸਤੇ ਗਿਆ ਤਾਂ ਵਾਪਸ ਜਦ ਘਰ ਆ ਰਿਹਾ ਸੀ ਤਾਂ ਇੱਕ ਤੇਜ਼ ਬਲੈਰੋ ਗੱਡੀਆਂ ਨੇ ਛੋਟੇ ਬੱਚੇ ਨੂੰ ਮਾਰੀ ਟੱਕਰ ਜੋ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਨੂੰ ਜੇਰੇ ਇਲਾਜ ਦੇ ਲਈ ਭੇਜਿਆ ਗਿਆ ਹਸਪਤਾਲ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਇਸ ਵਕਤ ਬੱਚਾ ਜੇਰੇ ਇਲਾਜ ਚੱਲ ਰਿਹਾ ਹੈ ਪਰਿਵਾਰ ਨੇ ਦੱਸਿਆ ਕਿ ਗੱਡੀ ਇਨੀ ਤੇਜ਼ ਸੀ ਕਿ ਜਿਵੇਂ ਸਾਨੂੰ ਉਸਨੇ ਜਾਨੋ ਮਾਰਨ ਵਾਸਤੇ ਹੀ ਗੱਡੀ ਇਨੀ ਭਜਾਈ ਹੋਵੇ ਪਰ ਅਸੀਂ ਨਹੀਂ ਜਾਣਦੇ ਕਿ ਉਹ ਕੌਣ ਸੀ ਅਸੀਂ ਪੁਸ ਕੰਪਲੇਂਟ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਵੀ ਉਸਦਾ ਪਤਾ ਟਿਕਾਣਾ ਨਹੀਂ ਮਿਲਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ1