logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਖੰਨਾ 'ਚ ਹਾਈ-ਪ੍ਰੋਫਾਈਲ ਚੋਰੀ! ਨੌਕਰ ਨੇ ਪਤਨੀ ਨਾਲ ਮਿਲ ਕੇ ਕੀਤੀ ਕਰੋੜਾਂ ਦੀ ਚੋਰੀ, ਬੱਚਿਆਂ ਨੇ ਖੋਲ੍ਹਿਆ ਭੇਦ

6 hrs ago
user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
ਖੰਨਾ, ਲੁਧਿਆਣਾ, ਪੰਜਾਬ•
6 hrs ago

ਖੰਨਾ 'ਚ ਹਾਈ-ਪ੍ਰੋਫਾਈਲ ਚੋਰੀ! ਨੌਕਰ ਨੇ ਪਤਨੀ ਨਾਲ ਮਿਲ ਕੇ ਕੀਤੀ ਕਰੋੜਾਂ ਦੀ ਚੋਰੀ, ਬੱਚਿਆਂ ਨੇ ਖੋਲ੍ਹਿਆ ਭੇਦ

More news from ਪੰਜਾਬ and nearby areas
  • ਖੰਨਾ 'ਚ ਹਾਈ-ਪ੍ਰੋਫਾਈਲ ਚੋਰੀ! ਨੌਕਰ ਨੇ ਪਤਨੀ ਨਾਲ ਮਿਲ ਕੇ ਕੀਤੀ ਕਰੋੜਾਂ ਦੀ ਚੋਰੀ, ਬੱਚਿਆਂ ਨੇ ਖੋਲ੍ਹਿਆ ਭੇਦ
    1
    ਖੰਨਾ 'ਚ ਹਾਈ-ਪ੍ਰੋਫਾਈਲ ਚੋਰੀ! ਨੌਕਰ ਨੇ ਪਤਨੀ ਨਾਲ ਮਿਲ ਕੇ ਕੀਤੀ ਕਰੋੜਾਂ ਦੀ ਚੋਰੀ, ਬੱਚਿਆਂ ਨੇ ਖੋਲ੍ਹਿਆ ਭੇਦ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    6 hrs ago
  • ਮਰੀਆਂ ਜਮੀਰਾਂ ਵਾਲੇ ਜਾ ਰਹੇ ਆ ਅਕਾਲੀ ਦਲ ਬਾਦਲ ਦੀਆਂ ਰੈਲੀਆਂ ਵਿੱਚ #socailmedia #canada #usa
    1
    ਮਰੀਆਂ ਜਮੀਰਾਂ ਵਾਲੇ ਜਾ ਰਹੇ ਆ ਅਕਾਲੀ ਦਲ ਬਾਦਲ ਦੀਆਂ ਰੈਲੀਆਂ ਵਿੱਚ #socailmedia #canada #usa
    user_Gursewak Singh
    Gursewak Singh
    Local Politician ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    1 hr ago
  • Post by ਹਰਦੀਪ ਸਿੰਘ
    1
    Post by ਹਰਦੀਪ ਸਿੰਘ
    user_ਹਰਦੀਪ ਸਿੰਘ
    ਹਰਦੀਪ ਸਿੰਘ
    Miniatures Shop ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    2 hrs ago
  • Post by Sanchi Khosla
    1
    Post by Sanchi Khosla
    user_Sanchi Khosla
    Sanchi Khosla
    Ludhiana (East), Punjab•
    8 hrs ago
  • यह लुधियाना Ram Chandra
    1
    यह लुधियाना Ram Chandra
    user_Ram chandra
    Ram chandra
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    9 hrs ago
  • kharar jhungian🙏🙏🙏
    2
    kharar  jhungian🙏🙏🙏
    user_SainiHardeep Singh
    SainiHardeep Singh
    Driver ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    11 hrs ago
  • ਵਿਧਾਨ ਹਲਕਾ ਖਰੜ ਦੇ ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਵਾਪਰ ਰਹੀਆਂ ਫਿਰੌਤੀ ਮੰਗਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਹੈ, ਜਿੱਥੇ ਇੱਕ ਰਾਤ ਪਹਿਲਾਂ ਵੀ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) 'ਚ ਇੱਕ ਪ੍ਰਾਪਰਟੀ ਡੀਲਰ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇ ਵਾਹ ਫਾਇਰਿੰਗ ਕੀਤੀ ਗਈ ਸੀ, ਉੱਥੇ ਹੀ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਚੌਧਰੀ ਸ਼ਾਮ ਲਾਲ ਮਾਜਰੀਆਂ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਦੀ ਤਾਜ਼ਾ ਖਬਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਸਦੇ ਪਿੰਡ (ਮਾਜਰੀਆਂ)ਗੁੜਾ 'ਚ ਚੌਧਰੀ ਦਾ ਘਰ ਜੋ ਪਿੰਡ ਦੀ ਲਿੰਕ ਸੜਕ 'ਤੇ ਸਥਿਤ ਹੈ, ਤੇ ਹਮਲਾਵਰਾਂ ਵੱਲੋਂ ਤਕਰੀਬਨ ਰਾਤ ਦੇ ਢਾਈ ਵਜੇ ਦੇ ਕਰੀਬ ਤਿੰਨ ਫਾਇਰ ਕੀਤੇ ਗਏ। ਚੌਧਰੀ ਸ਼ਿਆਮ ਲਾਲ ਨੇ ਦੱਸਿਆ ਕਿ ਘਰ 'ਚ ਰੱਖੇ ਪਾਲਤੂ ਕੁੱਤਿਆਂ ਦੇ ਭੌਂਕਣ ਤੋਂ ਬਾਅਦ ਹਮਲਾਵਾਰ ਭੱਜਦੇ ਨਜ਼ਰ ਆਏ।ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ। ਘਟਨਾ ਤੋਂ ਬਾਅਦ ਉਹਨਾਂ ਵੱਲੋਂ 112 ਨੰਬਰ 'ਤੇ ਕਾਲ ਕਰਕੇ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁਲਿਸ ਟੀਮ ਨੇ ਪੁੱਜਕੇ ਬਰੀਕੀ ਨਾਲ ਜਾਂਚ ਪੜਤਾਲ ਆਰੰਭ ਕੀਤੀ। ਚੌਧਰੀ ਮਾਜਰੀਆਂ ਵੱਲੋਂ ਚਿੰਤਾ ਪ੍ਰਗਟਾਈ ਗਈ ਕਿ ਜੋ ਹਾਲਾਤ ਇਸ ਸਮੇਂ ਪੂਰੇ ਪੰਜਾਬ ਖਾਸ ਕਰ ਮੁਹਾਲੀ ਜਿਲ੍ਹੇ ਦੇ ਨਿਊ ਚੰਡੀਗੜ੍ਹ ਏਰੀਏ ਦੇ ਬਣੇ ਹੋਏ ਹਨ, ਇਸ ਦਾ ਰੱਬ ਹੀ ਰਾਖਾ ਹੈ। ਜਿਕਰਯੋਗ ਹੈ ਕਿ ਮੋਹਾਲੀ ਜ਼ਿਲੇ ਦੀਆਂ ਜਮੀਨਾਂ ਦੇ ਅਸਮਾਨਾਂ ਨੂੰ ਛੂਹਦੇ ਰੇਟ ਜਿਆਦਾਤਰ ਲੋਕਾਂ ਦੀਆਂ ਜਮੀਨਾਂ ਦੀ ਖਰੀਦੋ ਪਰੋਖਤ ਕਰਨ ਵਾਲੇ ਪ੍ਰਾਪਰਟੀ ਡੀਲਰਾਂ ਨੂੰ ਅਕਸਰ ਫਰੋਤੀ ਮੰਗਣ ਵਾਲੇ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਫਿਰੌਤੀ ਦੇਣ ਜਾਂ ਨਾ ਮਿਲਣ ਦੇ ਚਲਦਿਆਂ ਵਿੱਚ ਆਪਣੇ ਸ਼ੂਟਰਾਂ ਨੂੰ ਭੇਜ ਕੇ ਹਮਲੇ ਕਰਵਾਕੇ ਡਰਾਉਣ ਧਮਕਾਉਣ ਦਾ ਸਿਲਸਿਲਾ ਕਿੰਨਾ ਕੁ ਚਿਰ ਜਾਰੀ ਰਹੇਗਾ, ਪੰਜਾਬ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੇ ਸ਼ਖਤੀ ਦੇ ਬਾਵਜੂਦ ਗੈਂਗਸਟਰ ਬੇਖੌਫ ਨਜ਼ਰ ਆ ਰਹੇ ਹਨ। ਰੋਜ਼ਾਨਾ ਵਾਪਰ ਰਹੀਆਂ ਗੋਲੀਬਾਰੀ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਲਈ ਜਿਥੇ ਗਲ਼ੇ ਦੀ ਹੱਡੀ ਬਣੀਆਂ ਹੋਈਆ ਨੇ, ਉਥੇ ਇਲਾਕੇ ਦੇ ਕਾਰੋਬਾਰੀ ਲੋਕਾਂ ਦੀ ਜਾਨ ਮਾਲ ਦਾ ਸਵਾਲ ਵੀ ਮੂੰਹ ਅੱਡੀ ਖੜ੍ਹਾ ਹੈ। ਇਲਾਕਾ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਥਾਣਿਆਂ 'ਚ ਪੁਲਿਸ ਨਫ਼ਰੀ ਵਧਾਕੇ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਵੇ।
    1
    ਵਿਧਾਨ ਹਲਕਾ ਖਰੜ ਦੇ ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਵਾਪਰ ਰਹੀਆਂ ਫਿਰੌਤੀ ਮੰਗਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਹੈ, ਜਿੱਥੇ ਇੱਕ ਰਾਤ ਪਹਿਲਾਂ ਵੀ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) 'ਚ ਇੱਕ ਪ੍ਰਾਪਰਟੀ ਡੀਲਰ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇ ਵਾਹ ਫਾਇਰਿੰਗ ਕੀਤੀ ਗਈ ਸੀ, ਉੱਥੇ ਹੀ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ  ਬੀਸੀ ਵਿੰਗ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਚੌਧਰੀ ਸ਼ਾਮ ਲਾਲ ਮਾਜਰੀਆਂ  ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਦੀ ਤਾਜ਼ਾ ਖਬਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਸਦੇ ਪਿੰਡ (ਮਾਜਰੀਆਂ)ਗੁੜਾ 'ਚ  ਚੌਧਰੀ  ਦਾ ਘਰ ਜੋ ਪਿੰਡ ਦੀ ਲਿੰਕ ਸੜਕ 'ਤੇ ਸਥਿਤ ਹੈ, ਤੇ ਹਮਲਾਵਰਾਂ ਵੱਲੋਂ ਤਕਰੀਬਨ ਰਾਤ ਦੇ ਢਾਈ ਵਜੇ ਦੇ ਕਰੀਬ ਤਿੰਨ  ਫਾਇਰ ਕੀਤੇ ਗਏ। ਚੌਧਰੀ ਸ਼ਿਆਮ ਲਾਲ ਨੇ ਦੱਸਿਆ ਕਿ ਘਰ 'ਚ ਰੱਖੇ ਪਾਲਤੂ ਕੁੱਤਿਆਂ ਦੇ ਭੌਂਕਣ ਤੋਂ ਬਾਅਦ ਹਮਲਾਵਾਰ ਭੱਜਦੇ ਨਜ਼ਰ ਆਏ।ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ। ਘਟਨਾ ਤੋਂ ਬਾਅਦ ਉਹਨਾਂ ਵੱਲੋਂ 112 ਨੰਬਰ 'ਤੇ ਕਾਲ ਕਰਕੇ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁਲਿਸ ਟੀਮ ਨੇ ਪੁੱਜਕੇ ਬਰੀਕੀ ਨਾਲ ਜਾਂਚ ਪੜਤਾਲ ਆਰੰਭ ਕੀਤੀ। ਚੌਧਰੀ ਮਾਜਰੀਆਂ ਵੱਲੋਂ ਚਿੰਤਾ ਪ੍ਰਗਟਾਈ ਗਈ ਕਿ ਜੋ ਹਾਲਾਤ ਇਸ ਸਮੇਂ ਪੂਰੇ ਪੰਜਾਬ ਖਾਸ ਕਰ ਮੁਹਾਲੀ ਜਿਲ੍ਹੇ ਦੇ ਨਿਊ ਚੰਡੀਗੜ੍ਹ ਏਰੀਏ ਦੇ ਬਣੇ ਹੋਏ ਹਨ, ਇਸ ਦਾ ਰੱਬ ਹੀ ਰਾਖਾ ਹੈ।
ਜਿਕਰਯੋਗ ਹੈ ਕਿ ਮੋਹਾਲੀ ਜ਼ਿਲੇ ਦੀਆਂ ਜਮੀਨਾਂ ਦੇ ਅਸਮਾਨਾਂ ਨੂੰ ਛੂਹਦੇ ਰੇਟ ਜਿਆਦਾਤਰ ਲੋਕਾਂ ਦੀਆਂ ਜਮੀਨਾਂ ਦੀ ਖਰੀਦੋ ਪਰੋਖਤ ਕਰਨ ਵਾਲੇ ਪ੍ਰਾਪਰਟੀ ਡੀਲਰਾਂ ਨੂੰ ਅਕਸਰ ਫਰੋਤੀ ਮੰਗਣ ਵਾਲੇ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਫਿਰੌਤੀ  ਦੇਣ ਜਾਂ ਨਾ ਮਿਲਣ ਦੇ ਚਲਦਿਆਂ ਵਿੱਚ ਆਪਣੇ ਸ਼ੂਟਰਾਂ ਨੂੰ ਭੇਜ ਕੇ ਹਮਲੇ ਕਰਵਾਕੇ ਡਰਾਉਣ ਧਮਕਾਉਣ ਦਾ ਸਿਲਸਿਲਾ ਕਿੰਨਾ ਕੁ ਚਿਰ ਜਾਰੀ ਰਹੇਗਾ, ਪੰਜਾਬ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੇ ਸ਼ਖਤੀ ਦੇ ਬਾਵਜੂਦ ਗੈਂਗਸਟਰ ਬੇਖੌਫ ਨਜ਼ਰ ਆ ਰਹੇ ਹਨ। ਰੋਜ਼ਾਨਾ ਵਾਪਰ ਰਹੀਆਂ ਗੋਲੀਬਾਰੀ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਲਈ ਜਿਥੇ ਗਲ਼ੇ ਦੀ ਹੱਡੀ ਬਣੀਆਂ ਹੋਈਆ ਨੇ, ਉਥੇ ਇਲਾਕੇ ਦੇ ਕਾਰੋਬਾਰੀ ਲੋਕਾਂ ਦੀ ਜਾਨ ਮਾਲ ਦਾ ਸਵਾਲ ਵੀ ਮੂੰਹ ਅੱਡੀ ਖੜ੍ਹਾ ਹੈ। ਇਲਾਕਾ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਥਾਣਿਆਂ 'ਚ ਪੁਲਿਸ ਨਫ਼ਰੀ ਵਧਾਕੇ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਵੇ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    16 hrs ago
  • kharar Mohali Punjabi🙏🙏🙏🙏
    3
    kharar Mohali Punjabi🙏🙏🙏🙏
    user_SainiHardeep Singh
    SainiHardeep Singh
    Driver Kharar, Sahibzada Ajit Singh Nagar•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.