ਵੱਖ ਵੱਖ ਜਥੇਬੰਦੀਆਂ ਵੱਲੋਂ ਮਈ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਹਾੜਾ ਦੇ ਤੌਰ 'ਤੇ ਮਨਾਇਆ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਟ ਕੀਤੀਆਂ ਗੜ੍ਹਸ਼ੰਕਰ,1 ਮਈ (ਅਸ਼ਵਨੀ ਸ਼ਰਮਾ)ਅੱਜ ਇਥੇ ਬੰਗਾ ਚੌਂਕ ਵਿੱਚ ਸਥਿਤ ਗਾਂਧੀ ਪਾਰਕ ਵਿਖੇ ਗੜਸ਼ੰਕਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ 'ਤੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਦੇ ਤੌਰ 'ਤੇ ਮਨਾਇਆ ਗਿਆ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ,ਡੈਮੋਕ੍ਰੈਟਿਕ ਪੈਨਸ਼ਨਰ ਫਰੰਟ, ਪੇਂਡੂ ਮਜ਼ਦੂਰ ਯੂਨੀਅਨ,ਜੀਵਨ ਜਾਗ੍ਰਤੀ ਮੰਚ,ਦੁਆਬਾ ਸਾਹਿਤ ਸਭਾ (ਰਜਿ),ਤਰਕਸ਼ੀਲ ਸੁਸਾਇਟੀ, ਮਿਡ ਡੇ ਮੀਲ ਵਰਕਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰਾਂ ਵੱਲੋਂ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆ ਮੁਕੇਸ਼ ਕੁਮਾਰ,ਬਲਵੀਰ ਖਾਨਪੁਰੀ, ਪ੍ਰਿੰ.ਬਿੱਕਰ ਸਿੰਘ,ਹੰਸਰਾਜ ਗੜਸ਼ੰਕਰ,ਪਰਮਜੀਤ ਚੌਹੜਾ, ਜੋਗਿੰਦਰ ਕੁਲੇਵਾਲ,ਹਰਮੇਸ਼ ਢੇਸੀ,ਵਿਜੇ ਕੁਮਾਰ ਮੈਨੇਜਰ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਜ਼ਦੂਰਾਂ ਨੇ ਆਪਣੇ ਹੱਕ ਪ੍ਰਾਪਤ ਕੀਤੇ ਸਨ ਪਰ ਹੁਣ ਕਾਰਪੋਰੇਟਸ ਉਹਨਾਂ ਹੱਕਾਂ ਨੂੰ ਖੋ ਰਹੇ ਹਨ ਅਤੇ ਨਿਤ ਨਵੇਂ ਕਿਰਤੀ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ ਉਹਨਾਂ ਮੰਗ ਕੀਤੀ ਕਿ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਅੱਠ ਘੰਟੇ ਦੀ ਦਿਹਾੜੀ ਨੂੰ ਬਹਾਲ ਕੀਤਾ ਜਾਵੇ, ਘੱਟੋ ਘੱਟ ਮਜ਼ਦੂਰੀ ਕਾਨੂੰਨ ਨੂੰ ਅਸਲ ਰੂਪ ਵਿੱਚ ਲਾਗੂ ਕੀਤਾ ਜਾਵੇ, ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਰੈਗੂਲਰ ਸਕੇਲ ਦਿੰਦੇ ਹੋਏ ਪੱਕਾ ਕੀਤਾ ਜਾਵੇ ਅਤੇ ਠੇਕਾ ਭਰਤੀ ਬੰਦ ਕੀਤੀ ਜਾਵੇ ਮਜ਼ਦੂਰਾਂ ਦੇ ਦਿਹਾੜੀ ਨੂੰ ਮੰਗਾਈ ਨਾਲ ਜੋੜਿਆ ਜਾਵੇ । ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਇਸ ਲੋਕ ਵਿਰੋਧੀ ਸਿਸਟਮ ਦੇ ਖਿਲਾਫ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੈਡਮ ਪ੍ਰਿਯੰਕਾ, ਕਮਲੇਸ਼ ਰਾਣੀ,ਹਰਦੇਵ ਰਾਏ ਚੀਫ਼ ਮੈਨੇਜਰ, ਕੁਲਵਿੰਦਰ ਚਾਹਲ,ਸਤਪਾਲ ਕਲੇਰ,ਜਰਨੈਲ ਸਿੰਘ,ਪਵਨ ਕੁਮਾਰ,ਸਵਰਾਜ ਭਾਟੀਆ, ਪਰਮਜੀਤ ਸਿੰਘ ਸਾਬਕਾ ਐਮ ਸੀ,ਵਿਕਾਸ ਕੁਮਾਰ,ਅੰਕਿਤ ਕੁਮਾਰ,ਸੰਤੋਸ਼ ਸਿੰਘ, ਲੈਂਬਰ ਰਾਮ, ਮਨਜੀਤ ਸਿੰਘ ਬੰਗਾ,ਜਸਵਿੰਦਰ ਸਿੰਘ, ਜਗਦੀਪ ਕੁਮਾਰ ਸੰਜੀਵ ਕੁਮਾਰ ਪੀਟੀ ਆਈ,ਜਸਵਿੰਦਰ ਸਿੰਘ ਜੱਸੋਵਾਲ,ਸਤਨਾਮਸਿੰਘ ਬੰਗੜ,ਸ਼ਮਸ਼ੇਰ ਸਿੰਘ ਚੱਕ ਸਿੰਘਾ,ਹੇਮ ਰਾਜ ਧੰਜਲ, ਸੁਖਦੇਵ ਸਿੰਘ ਹਰਮੇਸ਼ ਮਲਕੋਵਾਲ ਨੇ ਵੀ ਸੰਬੋਧਨ ਕੀਤਾ।

- ਗੜ੍ਹਸ਼ੰਕਰ,1 ਮਈ (ਅਸ਼ਵਨੀ ਸ਼ਰਮਾ)ਅੱਜ ਇਥੇ ਬੰਗਾ ਚੌਂਕ ਵਿੱਚ ਸਥਿਤ ਗਾਂਧੀ ਪਾਰਕ ਵਿਖੇ ਗੜਸ਼ੰਕਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ 'ਤੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਦੇ ਤੌਰ 'ਤੇ ਮਨਾਇਆ ਗਿਆ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ,ਡੈਮੋਕ੍ਰੈਟਿਕ ਪੈਨਸ਼ਨਰ ਫਰੰਟ, ਪੇਂਡੂ ਮਜ਼ਦੂਰ ਯੂਨੀਅਨ,ਜੀਵਨ ਜਾਗ੍ਰਤੀ ਮੰਚ,ਦੁਆਬਾ ਸਾਹਿਤ ਸਭਾ (ਰਜਿ),ਤਰਕਸ਼ੀਲ ਸੁਸਾਇਟੀ, ਮਿਡ ਡੇ ਮੀਲ ਵਰਕਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰਾਂ ਵੱਲੋਂ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆ ਮੁਕੇਸ਼ ਕੁਮਾਰ,ਬਲਵੀਰ ਖਾਨਪੁਰੀ, ਪ੍ਰਿੰ.ਬਿੱਕਰ ਸਿੰਘ,ਹੰਸਰਾਜ ਗੜਸ਼ੰਕਰ,ਪਰਮਜੀਤ ਚੌਹੜਾ, ਜੋਗਿੰਦਰ ਕੁਲੇਵਾਲ,ਹਰਮੇਸ਼ ਢੇਸੀ,ਵਿਜੇ ਕੁਮਾਰ ਮੈਨੇਜਰ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਜ਼ਦੂਰਾਂ ਨੇ ਆਪਣੇ ਹੱਕ ਪ੍ਰਾਪਤ ਕੀਤੇ ਸਨ ਪਰ ਹੁਣ ਕਾਰਪੋਰੇਟਸ ਉਹਨਾਂ ਹੱਕਾਂ ਨੂੰ ਖੋ ਰਹੇ ਹਨ ਅਤੇ ਨਿਤ ਨਵੇਂ ਕਿਰਤੀ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ ਉਹਨਾਂ ਮੰਗ ਕੀਤੀ ਕਿ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਅੱਠ ਘੰਟੇ ਦੀ ਦਿਹਾੜੀ ਨੂੰ ਬਹਾਲ ਕੀਤਾ ਜਾਵੇ, ਘੱਟੋ ਘੱਟ ਮਜ਼ਦੂਰੀ ਕਾਨੂੰਨ ਨੂੰ ਅਸਲ ਰੂਪ ਵਿੱਚ ਲਾਗੂ ਕੀਤਾ ਜਾਵੇ, ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਰੈਗੂਲਰ ਸਕੇਲ ਦਿੰਦੇ ਹੋਏ ਪੱਕਾ ਕੀਤਾ ਜਾਵੇ ਅਤੇ ਠੇਕਾ ਭਰਤੀ ਬੰਦ ਕੀਤੀ ਜਾਵੇ ਮਜ਼ਦੂਰਾਂ ਦੇ ਦਿਹਾੜੀ ਨੂੰ ਮੰਗਾਈ ਨਾਲ ਜੋੜਿਆ ਜਾਵੇ । ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਇਸ ਲੋਕ ਵਿਰੋਧੀ ਸਿਸਟਮ ਦੇ ਖਿਲਾਫ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੈਡਮ ਪ੍ਰਿਯੰਕਾ, ਕਮਲੇਸ਼ ਰਾਣੀ,ਹਰਦੇਵ ਰਾਏ ਚੀਫ਼ ਮੈਨੇਜਰ, ਕੁਲਵਿੰਦਰ ਚਾਹਲ,ਸਤਪਾਲ ਕਲੇਰ,ਜਰਨੈਲ ਸਿੰਘ,ਪਵਨ ਕੁਮਾਰ,ਸਵਰਾਜ ਭਾਟੀਆ, ਪਰਮਜੀਤ ਸਿੰਘ ਸਾਬਕਾ ਐਮ ਸੀ,ਵਿਕਾਸ ਕੁਮਾਰ,ਅੰਕਿਤ ਕੁਮਾਰ,ਸੰਤੋਸ਼ ਸਿੰਘ, ਲੈਂਬਰ ਰਾਮ, ਮਨਜੀਤ ਸਿੰਘ ਬੰਗਾ,ਜਸਵਿੰਦਰ ਸਿੰਘ, ਜਗਦੀਪ ਕੁਮਾਰ ਸੰਜੀਵ ਕੁਮਾਰ ਪੀਟੀ ਆਈ,ਜਸਵਿੰਦਰ ਸਿੰਘ ਜੱਸੋਵਾਲ,ਸਤਨਾਮਸਿੰਘ ਬੰਗੜ,ਸ਼ਮਸ਼ੇਰ ਸਿੰਘ ਚੱਕ ਸਿੰਘਾ,ਹੇਮ ਰਾਜ ਧੰਜਲ, ਸੁਖਦੇਵ ਸਿੰਘ ਹਰਮੇਸ਼ ਮਲਕੋਵਾਲ ਨੇ ਵੀ ਸੰਬੋਧਨ ਕੀਤਾ।1
- Post by Manjit kaur1
- ਫਗਵਾੜੇ ਗੱਡੀ ਮਾ/ਰ ਕੇ ਬੰਦਾ ਭੱਜ ਗਿਆ, ਲੋਕਾਂ ਨੇ ਫੜ ਲਿਆ, ਕਹਿੰਦਾ ਮੈਂ ਸੁੱਤਾ ਨਹੀਂ ਸੀ 3 ਦਿਨ ਤੋਂ ਅੱਖ ਲੱਗ ਗਈ ਸੀ, ਪਹਿਲਾ ਐਕਟਿਵਾ ਚੱਕੀ, ਫਿਰ ਮੋਟਰਸਾਈਕਲ, ਤੇ ਫਿਰ ਆਰਟਿਕਾ ਕਾਰ ਚੱਕੀ, ਕਹਿੰਦਾ ਗ਼ਲਤੀ ਮੇਰੀ, ਐਕਟਿਵਾ ਸਵਾਰ ਬਜ਼ੁਰਗ ਗੰਭੀਰ ਜਖਮੀ #phagwaracitylive #manuchawla #phagwaranews #phagwarakand #phagwara1
- Post by ਪ੍ਰਦੀਪ ਧੀਮਾਨ1
- ਬਿਨਾਂ ਲਾਈਟ ਦੇ ਬੇਗੋਆਣੇ ਦੇ ਲੋਕਾਂ ਦਾ ਜੀਣਾ ਹੋਇਆ ਦੁਸ਼ਵਾਰ ਾ ਬਿਜਲੀ ਬੋਰਡ ਦੀ ਨਕਾਮੀ ਆਈ ਸਾਹਮਣੇ1
- ਖੰਨਾ ਦੇ ਮਸ਼ਹੂਰ ਪ੍ਰੇਮ ਵੈਸ਼ਨੂੰ ਢਾਬੇ ਤੇ ਦੋ ਨਕਾਬ ਪੋਸ਼ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਇਲਾਕੇ ਚ ਦਹਿਸ਼ਤ ਦਾ ਮਾਹੌਲ1
- ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ #Punjab24News #PunjabPowerCut #AkaliDalProtest #BhagwantMann #PunjabPolitics #PowerCrisisPunjab #JalandharProtest #ElectricityCrisis #PunjabNews #SADProtest #BreakingPunjab1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬ ਚ ਬਿਜਲੀ ਦੇ ਲੰਮੇ ਲੰਮੇ ਕੱਟਾ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਚ ਧਰਨੇ ਲਗਾਉਂਣ ਦਾ ਸਮਾਂ ਰੱਖਿਆ ਹੋਇਆ ਸੀ। ਜਿਸ ਦੇ ਤਹਿਤ ਅੱਜ ਗੜਸ਼ੰਕਰ ਚ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਧਰਨਾ ਲਗਾਇਆ।1