Shuru
Apke Nagar Ki App…
ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ #Punjab24News #PunjabPowerCut #AkaliDalProtest #BhagwantMann #PunjabPolitics #PowerCrisisPunjab #JalandharProtest #ElectricityCrisis #PunjabNews #SADProtest #BreakingPunjab
Punjab 24 News
ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ #Punjab24News #PunjabPowerCut #AkaliDalProtest #BhagwantMann #PunjabPolitics #PowerCrisisPunjab #JalandharProtest #ElectricityCrisis #PunjabNews #SADProtest #BreakingPunjab
More news from Punjab and nearby areas
- ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ #Punjab24News #PunjabPowerCut #AkaliDalProtest #BhagwantMann #PunjabPolitics #PowerCrisisPunjab #JalandharProtest #ElectricityCrisis #PunjabNews #SADProtest #BreakingPunjab1
- ਬਿਨਾਂ ਲਾਈਟ ਦੇ ਬੇਗੋਆਣੇ ਦੇ ਲੋਕਾਂ ਦਾ ਜੀਣਾ ਹੋਇਆ ਦੁਸ਼ਵਾਰ ਾ ਬਿਜਲੀ ਬੋਰਡ ਦੀ ਨਕਾਮੀ ਆਈ ਸਾਹਮਣੇ1
- Post by Manjit kaur1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬ ਚ ਬਿਜਲੀ ਦੇ ਲੰਮੇ ਲੰਮੇ ਕੱਟਾ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਚ ਧਰਨੇ ਲਗਾਉਂਣ ਦਾ ਸਮਾਂ ਰੱਖਿਆ ਹੋਇਆ ਸੀ। ਜਿਸ ਦੇ ਤਹਿਤ ਅੱਜ ਗੜਸ਼ੰਕਰ ਚ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਧਰਨਾ ਲਗਾਇਆ।1
- ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।1
- Post by The Punjab Press1
- ਮੋਗਾ ਪੁਲਿਸ ਵੱਲੋਂ ਚੋਰੀ ਦੀ ਸਕੂਟਰੀ ਸਮੇਤ ਇੱਕ ਕਾਬੂ ਮਾਨਯੋਗ ਐਸ.ਐਸ.ਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ IPS ਜੀ ਵੱਲੋ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਵਿੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ASI ਹਕੀਕਤ ਸਿੰਘ 542/ਮੋਗਾ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸ਼ਤ ਵਾ ਤਲਾਸ਼ ਸੱਕੀ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਮੈਹਿਣਾ ਮੌਜੂਦ ਸੀ ਤੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਜੋ ਅੱਜ ਚੋਰੀ ਕੀਤੀ ਐਕਟਿਵਾ ਸਕੂਟਰੀ ਰੰਗ ਚਿੱਟਾ ਬਿਨਾ ਨੰਬਰੀ ਨੂੰ ਅੱਗੇ ਕਿਸੇ ਗਾਹਕ ਨੂੰ ਵੇਚਣ ਲਈ ਡਰੇਨ ਪੁੱਲ ਚੁਗਾਵਾਂ ਪਰ ਖੜਾ ਹੈ ਜਿਸਦੇ ਅਸਮਾਨੀ ਰੰਗ ਦੀ ਕੈਪਰੀ ਅਤੇ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਜੇਕਰ ਹੁਣੇ ਹੀ ਡਰੇਨ ਪੁੱਲ ਚੁਗਾਵਾਂ ਪਰ ਰੇਡ ਕੀਤਾ ਜਾਵੇ ਤਾ ਆਸ਼ੂ ਉਕਤ ਸਮੇਤ ਚੋਰੀ ਦੀ ਐਕਟਿਵਾ ਸਕੂਟਰੀ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਜਿਸਦਾ ਅਜਿਹਾ ਕਰਨਾ ਜੁਰਮ 303(2) BNS ਦੀ ਤਾਰੀਫ ਨੂੰ ਪੂਰਾ ਕਰਦਾ ਹੈ । ਜਿਸਤੇ ਰੁੱਕਾ ਬਰਖਿਲਾਫ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਦੇ ਲਿਖ ਕੇ ਬਰਾਏ ਦਾਇਰੀ ਮੁਕੱਦਮਾ ਹੱਥੀ PHG ਜਸਕਰਨ ਸਿੰਘ 11342 ਨੂੰ ਥਾਣਾ ਭੇਜਕੇ ਉਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 29.04.2026 ਅ/ਧ 303(2) BNS ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ। ASI ਹਕੀਕਤ ਸਿੰਘ 542/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਮੁਖਬਰ ਦੀ ਦੱਸੀ ਜਗ੍ਹਾ ਪਰ ਪੁੱਜ ਕੇ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ ਬਰਾਮਦ ਕੀਤੀ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਦੋਸ਼ੀ ਅਤੇ ਬ੍ਰਾਮਦਗੀ ਦਾ ਵੇਰਵਾ :- ਕ੍ਰਮ ਅੰਕ ਦੋਸੀ ਦਾ ਨਾਮ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ -- ਖੋਹ 1. ਬ੍ਰਾਮਦਗੀ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ3
- ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਯਾਮਿਨੀ ਗੋਮਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਨਣ ਤੇ ਜਿਲ੍ਹੇ ਦੇ ਕਾਂਗਰਸੀ ਵਰਕਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਮੈਂਬਰ ਪੰਕਜ ਕ੍ਰਿਪਾਲ ਐਡਵੋਕੇਟ ਦੀ ਅਗਵਾਈ ਹੇਠ ਜਿਲ੍ਹਾ ਕਾਂਗਰਸ ਦਫਤਰ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ।ਇਸ ਮੌਕੇ ਪੰਕਜ ਕ੍ਰਿਪਾਲ ਐਡਵੋਕੇਟ ਨੇ ਕਿਹਾ ਕਿ ਯਾਮਿਨੀ ਗੋਮਰ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਨਣ ਨਾਲ ਕਾਂਗਰਸ ਦੇ ਜਮੀਨੀ ਪੱਧਰ ਦੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੋਇਆ ਹੈ। ਪੰਕਜ ਕ੍ਰਿਪਾਲ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਰਜਿੰਦਰ ਗੌਤਮ ਪ੍ਰਧਾਨ ਕੁਲ ਹਿੰਦ ਕਾਂਗਰਸ (ਐਸ ਸੀ ਡਿਪਾਰਟਮੈਂਟ) ਦੀ ਸਿਫਾਰਸ਼ ਤੇ ਰਾਹੁਲ ਗਾਂਧੀ ਨੇ ਇਕ ਦਲਿਤ ਮਹਿਲਾ ਨੂੰ ਇਹ ਮਾਣ ਬਖਸ਼ਿਆ ਹੈ।ਯਾਮਿਨੀ ਗੋਮਰ ਨੇ ਕਿਹਾ ਕਿ ਉਹ ਜਮੀਨੀ ਪੱਧਰ ਤੇ ਕਾਂਗਰਸ ਵਰਕਰਾਂ ਨਾਲ ਰਾਬਤਾ ਕਰ ਕੇ ਕਾਂਗਰਸ ਦੀ ਮਜਬੂਤੀ ਲਈ ਕੰਮ ਕਰਨਗੇ। ਯਾਮਿਨੀ ਗੋਮਰ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਲਈ (ਐਸ ਸੀ ਡਿਪਾਰਟਮੈਂਟ) ਦਿਨ ਰਾਤ ਇਕ ਕਰ ਦੇਵੇਗਾ। ਇਸ ਮੌਕੇ ਅਮਰਪਾਲ ਕਾਕਾ, ਰਕੇਸ਼ ਮਰਵਾਹਾ, ਬਲਵਿੰਦਰ ਬਿੱਟੂ, ਸਰਵਣ ਸਿੰਘ, ਭੁਪਿੰਦਰ ਘੁੰਮਣ, ਰਾਜਗੁਰਸ਼ਰਨ ਸਿੰਘ, ਮੰਗਜੀਤ ਗੰਭੋਵਾਲ, ਪ੍ਰਣਵ ਕਿਰਪਾਲ, ਸੋਢੀ ਰਾਮ, ਤਰਲੋਕ ਸ਼ਾਹੀ, ਅਸ਼ਵਨੀ ਸ਼ਰਮਾ, ਬਲਦੇਵ ਸਿੰਘ, ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਰਿਸ਼ੂ ਆਦੀਆ, ਗੁਰਮੀਤ ਸਿੱਧੂ, ਸੰਨੀ ਰਾਜਪੂਤ, ਆਕਾਸ਼ ਗੋਲਡੀ, ਜਸਪਿਨ ਸੰਧਰ, ਆਦਿ ਹਾਜਰ ਹੋਏ।1