Shuru
Apke Nagar Ki App…
ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਡਿੱਗੇ ਖਾਈ ਵਿੱਚ..........! ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
ਬੂਟਾ ਸਿੰਘ
ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਡਿੱਗੇ ਖਾਈ ਵਿੱਚ..........! ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
More news from Punjab and nearby areas
- ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।1
- ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ1
- ਫਗਵਾੜੇ ਅੱਧੀ ਰਾਤ ਨੂੰ ਭਾਰੀ ਪੁਲਿਸ, ਤੇ ਲੋਕਾਂ ਤੇ ਪਈ ਭਾਰੀ, ਬੁਲਟਾ ਦੇ ਪਟਾਕੇ ਪਾਉਣ ਵਾਲਿਆਂ ਨੂੰ ਸਿਖਾਇਆ ਸਬਕ, ਕਾਲੇ ਸ਼ੀਸ਼ੇ ਗੱਡੀ ਤੇ ਲਾਉਣ ਵਾਲਿਆਂ ਦੇ ਕਿੱਤੇ ਚਲਾਨ,#phagwaracitylive #manuchawla #shoamanpreetkaur #kapurthalapolice1
- ਖੰਨਾ 'ਚ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਸਣੇ ਗਰਭਵਤੀ ਮਹਿਲਾ ਦੀ ਹੋਈ ਮੌ.ਤ ਪਰਿਵਾਰ ਨੇ ਡਾਕਟਰਾਂ 'ਤੇ ਚੁੱਕੇ ਸਵਾਲ...1
- ਗੜ੍ਹਸ਼ੰਕਰ 29 ਅਪ੍ਰੈਲ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਵਿੱਚ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਪੁੱਤਰ ਜਰਨੈਲ ਸਿੰਘ ਵਾਸੀ ਗੜੀਮਾਨਸੋਵਾਲ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਸਿਹਤ ਵਿਭਾਗ ਦੇ ਸਕੱਤਰ ਨੂੰ ਪੱਤਰ ਸੌਂਪਿਆ ਗਿਆ। ਆਪਣੇ ਗ੍ਰਹਿ ਪਿੰਡ ਗੜੀਮਾਨਸੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੱਤਰ ਵਿੱਚ ਇਲਾਕੇ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਟੈਸਟ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਨੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਪਣੇ ਸਿਹਤ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।2
- Post by Manjit kaur1
- ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਵੱਲੋ ਮਾੜੇ ਅਨਸਰਾ ਅਤੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐੱਸ,ਆਈ.ਜੀ ਫਰੀਦਕੋਟ ਰੇਂਜ, ਸ੍ਰੀ ਅਜੈ ਗਾਂਧੀ IPS/ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਸ੍ਰੀ ਗੁਰਪ੍ਰੀਤ ਸਿੰਘ P.P.S DSP (ਡੀ) ਮੋਗਾ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ P.P.S DSP ਸ:ਡ ਧਰਮਕੋਟ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 03 ਵਿਅਕਤੀਆ ਨੂੰ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਮੇਤ ਕਾਬੂ ਕਰਕੇ ਇਹਨਾਂ ਪਾਸੋ 01 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਮਿਤੀ 29-04-2026 ਨੂੰ ASI ਬਲਵਿੰਦਰ ਸਿੰਘ ਨੰਬਰ 1304/ਮੋਗਾ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਪੁਲ ਸੂਆ ਪਿੰਡ ਗਗੜਾ ਮੇਨ ਜੀ ਟੀ ਰੋਡ ਮੋਗਾ-ਕੋਟ ਈਸੇ ਖਾਂ ਮੋਜੂਦ ਸੀ ਤਾਂ ਜਿਸ ਪਾਸ ਮੁਖਬਰੀ ਹੋਈ ਕਿ 1). ਸੁਪਰੀਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਵਾਸੀ ਤਲਵੰਡੀ ਨੌ ਬਹਾਰ ਹਾਲ ਜੀਰਾ ਰੋਡ ਕੋਟ ਈਸੇ ਖਾਂ ਜਿਲ੍ਹਾ ਮੋਗਾ, 2). ਸੁਖਮਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਬਰੀਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ 3). ਏਕਮਜੋਤ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਵੱਟੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੋ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਇਹ ਤਿੰਨੋ ਜਾਣੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਤੇ ਸਵਾਰ ਹੋ ਕੇ ਕੋਟ ਈਸੇ ਖਾਂ-ਮੋਗਾ ਮੇਨ ਰੋਡ ਤੋਂ ਚੀਮਾ ਰੋਡ ਨੂੰ ਜਾਦੀ ਲਿੰਕ ਰੋਡ ਪਰ ਅੱਗੇ ਚੀਮਾ ਰੋਡ ਸਾਈਡ (ਬਾਹੱਦ ਪਿੰਡ ਚੀਮਾ) ਖੜ੍ਹੇ ਹੈਰੋਇਨ ਵੇਚਣ ਲਈ ਆਪਣੇ ਗਾਹਕਾ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਇਹ ਹੈਰੋਇਨ ਸਮੇਤ ਆਪ ਦੇ ਕਾਬੂ ਆ ਸਕਦੇ ਹਨ, ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਬਲਵਿੰਦਰ ਸਿੰਘ ਨੰਬਰ 1304/भेगा ते बॅरा लिथ वे टिग्ठां विलाढ भुवँरभा घर 90 भिडी 29-04-2026 ल/प 21/61/85 NDPS Act ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕਰਵਾਇਆ। ਮੁਕੱਦਮਾ ਦੀ ਅਗਲੀ ਤਫਤੀਸ SI ਸਤਨਾਮ ਸਿੰਘ ਨੰਬਰ 98/ਮੋਗਾ CIA ਸਟਾਫ ਮੋਗਾ ਵੱਲੋ ਕੀਤੀ ਗਈ ਜਿੰਨ੍ਹਾ ਵੱਲੋ ਮੁੱਖਬਰ ਵੱਲੋ ਦੱਸੀ ਜਗ੍ਹਾ ਰੇਡ ਕਰਕੇ ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਮੇਤ ਕਾਬੂ ਕੀਤਾ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ ਉਂਪ ਕਪਤਾਨ ਪੁਲਿਸ ਸ:ਥ ਧਰਮਕੋਟ ਜੀ ਦੀ ਹਾਜਰੀ ਵਿੱਚ ਇਹਨਾਂ ਦੇ ਕਬਜਾ ਵਿੱਚਲੀ ਕਾਰ ਹੰਡਈ ਕਰੇਟਾ ਰੰਗ ਕਾਲਾ ਦੀ ਤਲਾਸੀ ਕੀਤੀ ਤਾਂ ਕਾਰ ਦੇ ਗੇਅਰ ਅਤੇ ਹੈਡ ਬਰੈਕਾ ਦੇ ਵਿਚਕਾਰ ਵਾਲੀ ਜਗ੍ਹਾ ਤੋ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਵਿੱਚੋ 01 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਅੱਜ ਮਿਤੀ 30.04.2026 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਬਰਾਮਦਾ ਹੈਰੋਇਨ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਪਤਾ ਕੀਤਾ ਜਾਵੇਗਾ। ਬਰਾਮਗਦੀ ਦਾ ਵੇਰਵਾ:- 1. 01 ਕਿੱਲੋਗ੍ਰਾਮ ਹੈਰੋਇਨ 2. ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਾਬਕਾ ਪੜਤਾਲ ਰਿਕਾਰਡ:- Sr No | ਦੋਸ਼ੀ ਦਾ ਨਾਮ ਪਤਾ 1. ਸੁਪਰੀਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਲਵੰਡੀ ਨੌ ਬਹਾਰ ਹਾਲ ਜੀਰਾ ਰੋਡ ਕੋਟ ਈਸੇ ਖਾਂ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਉਮਰ ਕਰੀਬ 21 ਸਾਲ ਸੁਖਮਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰੀਵਾਲਾ ਥਾਣਾ ਬਰੀਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਉਮਰ ਕਰੀਬ 23 माल ਏਕਮਜੋਤ ਸਿੰਘ ਪੁੱਤਰ ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਵੱਟੂ, ਥਾਣਾ ਬਰੀਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਉਮਰ ਕਰੀਬ 22 ਸਾਲ4
- ਹੁਸ਼ਿਆਰਪੁਰ, 29 ਅਪ੍ਰੈਲ (ਅਸ਼ਵਨੀ ਸਹਿਜਪਾਲ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜਨਗਣਨਾ-2027 ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਤਹਿਤ ਜ਼ਿਲ੍ਹੇ ਵਿਚ ਸਵੈ-ਗਣਨਾ ਦੀ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ ਤੱਕ ਕਰਵਾਈ ਜਾਵੇਗੀ ਇਸ ਤੋਂ ਬਾਅਦ 15 ਮਈ ਤੋਂ 13 ਜੂਨ 2026 ਤੱਕ ਨਿਯੁਕਤ ਗਿਣਤੀਕਾਰ ਘਰ-ਘਰ ਜਾ ਕੇ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸਬੰਧੀ ਵੇਰਵੇ ਲੈਣਗੇ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਵੈ-ਗਣਨਾ ਦਾ ਅਰਥ ਹੈ ਕਿ ਜ਼ਿਲ੍ਹਾ ਵਾਸੀ ਖੁਦ ਆਨਲਾਈਨ ਪੋਰਟਲ ਤੇ ਸਬੰਧਤ ਜਾਣਕਾਰੀ ਭਰਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਬਹੁਤ ਹੀ ਸੁਖਾਲੀ ਅਤੇ ਸੌਖੇ ਹੀ ਸਮਝ ਆ ਜਾਣ ਵਾਲੀ ਹੈ ਜਿਸ ਨੂੰ ਲੋਕਾਂ ਵਲੋਂ ਆਸਾਨੀ ਨਾਲ ਆਨਲਾਈਨ ਮੁਕੰਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਉਪਰੰਤ ਫਰਵਰੀ 2027 ਵਿਚ ਇਕ ਵਿਸਥਾਰ ਸਰਵੇਖਣ ਵੀ ਕੀਤਾ ਜਾਵੇਗਾ, ਜਿਨ੍ਹਾਂ ਪਰਿਵਾਰਾਂ ਨੇ ਪਹਿਲਾਂ ਹੀ ਆਨਲਾਈਨ ਸਵੈ-ਗਣਨਾ ਕਰ ਲਈ ਹੋਵੇਗੀ, ਉਹ ਗਿਣਤੀਕਾਰ ਨੂੰ ਸਿਰਫ਼ ਆਪਣੀ ਸਵੈ-ਗਣਨਾ ਵਾਲੀ ਆਈ.ਡੀ. ਦਿਖਾ ਕੇ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਹਨ। ਜਿਥੇ ਜਿਨ੍ਹਾਂ ਪਰਿਵਾਰਾਂ ਨੇ ਸਵੈ-ਗਣਨਾ ਨਹੀਂ ਕੀਤੀ ਹੋਵੇਗੀ, ਉਨ੍ਹਾਂ ਨੇ ਨਿਯੁਕਤ ਗਿਣਤੀਕਾਰ ਘਰ ਜਾ ਕੇ ਪੂਰੀ ਜਾਣਕਾਰੀ ਦਰਜ ਕਰੇਗਾ।1