logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ

5 hrs ago
user_BNN Best News Network
BNN Best News Network
Local News Reporter ਪਾਇਲ, ਲੁਧਿਆਣਾ, ਪੰਜਾਬ•
5 hrs ago

ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ

More news from ਪੰਜਾਬ and nearby areas
  • ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ
    1
    ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ 
ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    5 hrs ago
  • ਖੰਨਾ 'ਚ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਸਣੇ ਗਰਭਵਤੀ ਮਹਿਲਾ ਦੀ ਹੋਈ ਮੌ.ਤ ਪਰਿਵਾਰ ਨੇ ਡਾਕਟਰਾਂ 'ਤੇ ਚੁੱਕੇ ਸਵਾਲ...
    1
    ਖੰਨਾ 'ਚ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਸਣੇ ਗਰਭਵਤੀ ਮਹਿਲਾ ਦੀ ਹੋਈ ਮੌ.ਤ ਪਰਿਵਾਰ ਨੇ ਡਾਕਟਰਾਂ 'ਤੇ ਚੁੱਕੇ ਸਵਾਲ...
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    2 hrs ago
  • ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
    1
    ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
    user_ਬੂਟਾ ਸਿੰਘ
    ਬੂਟਾ ਸਿੰਘ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    4 hrs ago
  • Post by Manjit kaur
    1
    Post by Manjit kaur
    user_Manjit kaur
    Manjit kaur
    ਸ਼ਹੀਦ ਭਗਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ•
    21 hrs ago
  • ਨਗਰ ਕੌਂਸਲ ਚੋਣਾਂ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਗਿਆ ਕਿ ਜੇਹੜਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਉਸ ਦਾ ਪਾਰਟੀ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕੁਝ ਲੋਕਾਂ ਦੇ ਪਾਰਟੀ ਵਿੱਚ ਰਹਿ ਕੇ ਹੀ ਨਗਰ ਕੌਂਸਲ ਚੋਣਾਂ ਅਜ਼ਾਦ ਤੌਰ ਤੇ ਲੜਨ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਪਾਰਟੀ ਕਦੇ ਵੀ ਸਹਿਯੋਗ ਦੇਣ ਲਈ ਤਿਆਰ ਨਹੀਂ,,,
    1
    ਨਗਰ ਕੌਂਸਲ ਚੋਣਾਂ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਗਿਆ ਕਿ ਜੇਹੜਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਉਸ ਦਾ ਪਾਰਟੀ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕੁਝ ਲੋਕਾਂ ਦੇ ਪਾਰਟੀ ਵਿੱਚ ਰਹਿ ਕੇ ਹੀ ਨਗਰ ਕੌਂਸਲ ਚੋਣਾਂ ਅਜ਼ਾਦ ਤੌਰ ਤੇ ਲੜਨ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਪਾਰਟੀ ਕਦੇ ਵੀ ਸਹਿਯੋਗ ਦੇਣ ਲਈ ਤਿਆਰ ਨਹੀਂ,,,
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    15 hrs ago
  • हुगली (पश्चिम बंगाल): पश्चिम बंगाल के हुगली में राजनीतिक तनाव ने उस वक्त हिंसक रूप ले लिया जब तृणमूल कांग्रेस (TMC) की सांसद मिताली बाग के काफिले और कार्यकर्ताओं को निशाना बनाया गया। इस घटना का जो वीडियो सामने आया है, वह कानून-व्यवस्था पर गंभीर सवाल खड़े करता है। वीडियो में साफ़ देखा जा सकता है कि इलाके में भारी पुलिस बल और सुरक्षा उपकरणों से लैस जवान पहले से तैनात थे, जो यह संकेत देता है कि प्रशासन को टकराव की आशंका पहले से थी। लेकिन इस कड़ी सुरक्षा के बावजूद हमलावरों ने बेखौफ होकर हिंसा को अंजाम दिया। फुटेज के अनुसार, एक संकरी गली में कुछ लोग एक व्यक्ति को निशाना बनाकर उस पर डंडों से हमला करते और उसका पीछा करते नजर आ रहे हैं। इस दौरान एक महिला अपनी जान की परवाह किए बिना पीड़ित व्यक्ति को बचाने के लिए उसके आगे ढाल बनकर खड़ी हो जाती है और हमलावरों को रोकने की कोशिश करती है। पीड़ित व्यक्ति इस हमले के बीच पूरी तरह बेबस दिखाई दे रहा है। खबरों और मौके पर मौजूद लोगों के हवाले से बताया जा रहा है कि हमला करने वाले कथित तौर पर भाजपा (BJP) कार्यकर्ता थे, जो अभिषेक बनर्जी के रोड शो का विरोध करने पहुंचे थे। सबसे हैरान करने वाला दृश्य पुलिस की निष्क्रियता का है। वीडियो में दिख रहा है कि भारी फोर्स और सुरक्षा घेरे के बावजूद, जवान हमलावरों को रोकने या उन्हें खदेड़ने के बजाय केवल उनके साथ-साथ चलते दिखाई दिए। मीडिया कैमरों के सामने सरेआम हुई इस मारपीट ने सुरक्षा इंतजामों की पोल खोल दी है।
    1
    हुगली (पश्चिम बंगाल): पश्चिम बंगाल के हुगली में राजनीतिक तनाव ने उस वक्त हिंसक रूप ले लिया जब तृणमूल कांग्रेस (TMC) की सांसद मिताली बाग के काफिले और कार्यकर्ताओं को निशाना बनाया गया। इस घटना का जो वीडियो  सामने आया है, वह कानून-व्यवस्था पर गंभीर सवाल खड़े करता है। वीडियो में साफ़ देखा जा सकता है कि इलाके में भारी पुलिस बल और सुरक्षा उपकरणों से लैस जवान पहले से तैनात थे, जो यह संकेत देता है कि प्रशासन को टकराव की आशंका पहले से थी। लेकिन इस कड़ी सुरक्षा के बावजूद हमलावरों ने बेखौफ होकर हिंसा को अंजाम दिया।
फुटेज के अनुसार, एक संकरी गली में कुछ लोग एक व्यक्ति को निशाना बनाकर उस पर डंडों से हमला करते और उसका पीछा करते नजर आ रहे हैं। इस दौरान एक महिला अपनी जान की परवाह किए बिना पीड़ित व्यक्ति को बचाने के लिए उसके आगे ढाल बनकर खड़ी हो जाती है और हमलावरों को रोकने की कोशिश करती है। पीड़ित व्यक्ति इस हमले के बीच पूरी तरह बेबस दिखाई दे रहा है।
खबरों और मौके पर मौजूद लोगों के हवाले से बताया जा रहा है कि हमला करने वाले कथित तौर पर भाजपा (BJP) कार्यकर्ता थे, जो अभिषेक बनर्जी के रोड शो का विरोध करने पहुंचे थे। सबसे हैरान करने वाला दृश्य पुलिस की निष्क्रियता का है। वीडियो में दिख रहा है कि भारी फोर्स और सुरक्षा घेरे के बावजूद, जवान हमलावरों को रोकने या उन्हें खदेड़ने के बजाय केवल उनके साथ-साथ चलते दिखाई दिए। मीडिया कैमरों के सामने सरेआम हुई इस मारपीट ने सुरक्षा इंतजामों की पोल खोल दी है।
    user_AIB Hindi
    AIB Hindi
    Media house Patiala, Punjab•
    17 hrs ago
  • ਗੜ੍ਹਸ਼ੰਕਰ 29 ਅਪ੍ਰੈਲ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਵਿੱਚ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਪੁੱਤਰ ਜਰਨੈਲ ਸਿੰਘ ਵਾਸੀ ਗੜੀਮਾਨਸੋਵਾਲ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਸਿਹਤ ਵਿਭਾਗ ਦੇ ਸਕੱਤਰ ਨੂੰ ਪੱਤਰ ਸੌਂਪਿਆ ਗਿਆ। ਆਪਣੇ ਗ੍ਰਹਿ ਪਿੰਡ ਗੜੀਮਾਨਸੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੱਤਰ ਵਿੱਚ ਇਲਾਕੇ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਟੈਸਟ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਨੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਪਣੇ ਸਿਹਤ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।
    2
    ਗੜ੍ਹਸ਼ੰਕਰ 29 ਅਪ੍ਰੈਲ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਵਿੱਚ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਪੁੱਤਰ ਜਰਨੈਲ ਸਿੰਘ ਵਾਸੀ ਗੜੀਮਾਨਸੋਵਾਲ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਸਿਹਤ ਵਿਭਾਗ ਦੇ ਸਕੱਤਰ ਨੂੰ ਪੱਤਰ ਸੌਂਪਿਆ ਗਿਆ। ਆਪਣੇ ਗ੍ਰਹਿ ਪਿੰਡ ਗੜੀਮਾਨਸੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੱਤਰ ਵਿੱਚ ਇਲਾਕੇ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਟੈਸਟ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਨੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਪਣੇ ਸਿਹਤ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    19 hrs ago
  • ਇੱਕ ਚੰਡੀਗੜ੍ਹ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਕਾਰਨ ਨਿਊ ਚੰਡੀਗੜ੍ਹ ਵਿੱਚ ਓਮੈਕਸ ਟਾਵਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਅਤੇ ਤਿੰਨ ਆਲਟੋ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਐਂਬੂਲੈਂਸ ਸੇਵਾ ਰਾਹੀਂ ਚੰਡੀਗੜ੍ਹ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਮੌਕੇ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁੱਜੇ ਪੁਲਿਸ ਪ੍ਰਸ਼ਾਸਨ ਵਲੋਂ ਟਿੱਪਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਗਲੇਰੀ ਕਾਰਵਾਈ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
    1
    ਇੱਕ ਚੰਡੀਗੜ੍ਹ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਕਾਰਨ ਨਿਊ ਚੰਡੀਗੜ੍ਹ ਵਿੱਚ ਓਮੈਕਸ ਟਾਵਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਅਤੇ ਤਿੰਨ ਆਲਟੋ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਐਂਬੂਲੈਂਸ ਸੇਵਾ ਰਾਹੀਂ ਚੰਡੀਗੜ੍ਹ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਮੌਕੇ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁੱਜੇ ਪੁਲਿਸ ਪ੍ਰਸ਼ਾਸਨ ਵਲੋਂ ਟਿੱਪਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਗਲੇਰੀ ਕਾਰਵਾਈ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.