Shuru
Apke Nagar Ki App…
*After Watching this Video any one can realise, why " PENSION IS NECESSARY
Manjit kaur
*After Watching this Video any one can realise, why " PENSION IS NECESSARY
More news from ਪੰਜਾਬ and nearby areas
- Post by Manjit kaur1
- ਗੜ੍ਹਸ਼ੰਕਰ 29 ਅਪ੍ਰੈਲ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਵਿੱਚ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਪੁੱਤਰ ਜਰਨੈਲ ਸਿੰਘ ਵਾਸੀ ਗੜੀਮਾਨਸੋਵਾਲ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਸਿਹਤ ਵਿਭਾਗ ਦੇ ਸਕੱਤਰ ਨੂੰ ਪੱਤਰ ਸੌਂਪਿਆ ਗਿਆ। ਆਪਣੇ ਗ੍ਰਹਿ ਪਿੰਡ ਗੜੀਮਾਨਸੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੱਤਰ ਵਿੱਚ ਇਲਾਕੇ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਟੈਸਟ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਨੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਪਣੇ ਸਿਹਤ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।2
- ਫਗਵਾੜੇ ਅੱਧੀ ਰਾਤ ਨੂੰ ਭਾਰੀ ਪੁਲਿਸ, ਤੇ ਲੋਕਾਂ ਤੇ ਪਈ ਭਾਰੀ, ਬੁਲਟਾ ਦੇ ਪਟਾਕੇ ਪਾਉਣ ਵਾਲਿਆਂ ਨੂੰ ਸਿਖਾਇਆ ਸਬਕ, ਕਾਲੇ ਸ਼ੀਸ਼ੇ ਗੱਡੀ ਤੇ ਲਾਉਣ ਵਾਲਿਆਂ ਦੇ ਕਿੱਤੇ ਚਲਾਨ,#phagwaracitylive #manuchawla #shoamanpreetkaur #kapurthalapolice1
- ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਹੋਇਆ ਭਿਆਨਕ ਹਾਦਸਾ ਦਾਣਾ ਮੰਡੀ ਤੋਂ ਬਜ਼ੁਰਗ ਕਿਸਾਨ ਟਰੈਕਟਰ ਟਰਾਲੀ ਤੋਂ ਆ ਰਿਹਾ ਸੀ ਵਾਪਸ ਮੁੱਖ ਮਾਰਗ ਤੋਂ ਆਪਣੇ ਘਰ ਮੁੜ ਵੇਲੇ ਹੋਏ ਆ ਹਾਦਸਾ ਵਾਪਸ ਮੁੜਨ ਵੇਲੇ ਟਰੈਕਟਰ ਟਰਾਲੀ ਦੇ ਨਾਲ ਟਿੱਪਰ ਅਤੇ ਟਰਾਲੇ ਨਾਲ ਹੋਇਆ ਐਕਸੀਡੈਂਟ ਟਰੈਕਟਰ ਚਾਲਕ ਕਿਸਾਨ 70 ਸਾਲ ਉਮਰ ਸ਼ਾਮ ਲਾਲ ਦੀ ਹੋਈ ਮੌਤ ਮੌਕੇ ਤੇ ਪਹੁੰਚੀ ਪੁਲਿਸ ਅਤੇ ਐਸ ਐਸ ਐਫ ਟੀਮ ਪੁਲਿਸ ਕਰ ਰਹੀ ਹ ਜਾਂਚ1
- ਖੰਨਾ 'ਚ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਸਣੇ ਗਰਭਵਤੀ ਮਹਿਲਾ ਦੀ ਹੋਈ ਮੌ.ਤ ਪਰਿਵਾਰ ਨੇ ਡਾਕਟਰਾਂ 'ਤੇ ਚੁੱਕੇ ਸਵਾਲ...1
- ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।1
- ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ1
- ਸ਼੍ਰੀ ਅਨੰਦਪੁਰ ਸਾਹਿਬ ਕੋਲੋਂ ਮੇਰੀ ਕੁੜੀ/ ਨੈਣਾਂ ਦੇਵੀ ਹਿਮਾਚਲ ਪ੍ਰਦੇਸ਼ ਮਾਤਾ ਸ਼੍ਰੀ ਨੈਣਾ ਦੇਵੀ ਤੋਂ ਦਰਸ਼ਨ ਕਰ ਵਾਪਸ ਆ ਰਹੇ ਸ਼ਰਧਾਲੂਆਂ ਦਾ ਟੈਂਪੂ ਟਰੈਵਲ ਗਹਿਰੀ ਖਾਈ ਵਿੱਚ ਡਿੱਗਿਆ ਸ਼ਰਧਾਲੂ ਆਉਂਦੇ ਲੱਗੀਆਂ ਸੱਟਾਂ ਜਾਨੀ ਨੁਕਸਾਨ ਤੋਂ ਬਚਾਵ ਲੋਕਾਂ ਅਤੇ ਪੁਲਿਸ ਵੱਲੋਂ ਇਨਾ ਪ੍ਰਸਤਾਵ ਬਚਾਇਆ ਗਿਆ ਹਸਪਤਾਲ ਅੱਜ ਦਿੱਲੀ ਤੋਂ ਟੈਂਪੂ ਟਰੈਵਲ ਦੇ ਵਿੱਚ ਸ਼ਰਧਾਲੂ ਮਾਤਾ ਸ਼੍ਰੀ ਨੈਣਾ ਦੇਵੀ ਜ਼ਿਲ੍ਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਵਿਖੇ ਦਰਸ਼ਨ ਲਈ ਆਏ ਹੋਏ ਸਨ ਅਤੇ ਜਦੋਂ ਉਹ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਤਾਂ ਕੋਲਾਂ ਵਾਲਾ ਟੋਭਾ ਦੇ ਨਜ਼ਦੀਕ ਟੈਂਪੂ ਡਰਾਈਵਰ ਗਹਿਰੀ ਖਾਈ ਦੇ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਜਿਸ ਕਰਕੇ ਸੰਗਤਾਂ ਨੂੰ ਕਾਫੀ ਚੋਟਾਂ ਲੱਗਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਲੇਕਿਨ ਕਿਸੀ ਜਾਨੀ ਨੁਕਸਾਨ ਤੋਂ ਬਚਾਵ ਰਿਹਾ ਉਸ ਤੋਂ ਬਾਅਦ ਸਥਾਨਕ ਨਿਵਾਸੀਆਂ ਅਤੇ ਪੁਲਿਸ ਦੀ ਮਦਦ ਦੇ ਨਾਲ ਸੰਗਤ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਸੰਗਤ ਜਿਹੜੇ ਇਲਾਜ ਹਨ ਲੇਕਿਨ ਕਿਸੀ ਜਾਨੀ ਨੁਕਸਾਨ ਤੋਂ ਬਚਾਵ ਰਿਹਾ1