Shuru
Apke Nagar Ki App…
ਬੀਤੀ ਰਾਤ ਢਿੱਲਵਾਂ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਸਵਾਰ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਜਖਮੀ , ਹਸਪਤਾਲ ਵਿੱਚ ਲਿਜਾਣ ਤੇ ਡਾਕਟਰ ਵਲੋ ਮ੍ਰਿਤਕ ਘੋਸ਼ਿਤ - ਐਸਐਸਪੀ ਸ਼੍ਰੀ ਗੌਰਵ ਤੂਰਾ ਕਪੂਰਥਲਾ ਪਰਮਜੀਤ ਸਿੰਘ, ਕਪੂਰਥਲਾ।
ਪਰਮਜੀਤ ਸਿੰਘ ਡਡਵਿੰਡੀ
ਬੀਤੀ ਰਾਤ ਢਿੱਲਵਾਂ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਸਵਾਰ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਜਖਮੀ , ਹਸਪਤਾਲ ਵਿੱਚ ਲਿਜਾਣ ਤੇ ਡਾਕਟਰ ਵਲੋ ਮ੍ਰਿਤਕ ਘੋਸ਼ਿਤ - ਐਸਐਸਪੀ ਸ਼੍ਰੀ ਗੌਰਵ ਤੂਰਾ ਕਪੂਰਥਲਾ ਪਰਮਜੀਤ ਸਿੰਘ, ਕਪੂਰਥਲਾ।
More news from ਪੰਜਾਬ and nearby areas
- ਪਰਮਜੀਤ ਸਿੰਘ, ਕਪੂਰਥਲਾ।1
- ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ Breaking News ਗੈਗਸਟਰ ਸੁੱਖਾ ਕਾਹਲਵਾ ਕਤਲ ਕੇਸ ਦੇ ਮੁੱਖ ਗਵਾਹ ਗੋਪੀ ਨਿੱਝਰ ਦਾ ਅਣਪਛਾਤਿਆ ਵਲੋਂ ਗੋਲੀਆਂ ਮਾਰ ਕੇ ਕਤਲ ਕਤਲ ਕਾਂਡ ਦਾ ਐਸ ਐਸ ਪੀ ਵਲੋਂ ਖੁਲਾਸਾ ਐਕਰ-ਕਪੂਰਥਲਾ ਦੇ ਢਿੱਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ 'ਤੇ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ। --- ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ --- ਅਧਿਕਾਰੀਆਂ ਅਨੁਸਾਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਜਾਂਚ ਨੂੰ ਤੇਜ਼ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆ ਗਈਆਂ ਹਨ। ---ਮ੍ਰਿਤਕ ਵਿਰੁੱਧ ਤਿੰਨ ਅਪਰਾਧਿਕ ਮਾਮਲੇ ਦਰਜ ਸਨ, ਜਿਨ੍ਹਾਂ ਵਿੱਚ ਗੈਰ-ਕਾਨੂੰਨੀ ਹਥਿਆਰਾਂ, ਡਕੈਤੀ ਅਤੇ NDPS ਐਕਟ ਤਹਿਤ ਇੱਕ ਮਾਮਲਾ ਸ਼ਾਮਲ ਹੈ। --- ਗੈਂਗ ਨੇ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀ ਲਈ ਹੈ ਸੂਤਰਾਂ ਅਨੁਸਾਰ, ਡੋਨੀ ਬਾਲ ਗੈਂਗ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਇਸ ਦਾਅਵੇ ਦੀ ਅਜੇ ਤੱਕ ਪੁਲਿਸ ਵੱਲੋਂ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਜਾਂਚ ਅਧੀਨ ਹੈ। --- ਮ੍ਰਿਤਕ ਗੋਪੀ ਨਿੱਝਰ,ਸੁੱਖਾ ਕਲਵਾ ਨਾਮਕ ਇੱਕ ਗੈਂਗਸਟਰ ਦੇ ਕਤਲ ਕੇਸ ਵਿੱਚ ਮੁੱਖ ਗਵਾਹ ਸਨ ਜਿਹਨਾਂ ਤੇ ਪਹਿਲਾ ਵੀ ਹਮਲਾ ਹੋਇਆ ਸੀ।ਜਿਸ ਨੂੰ ਕੁਝ ਸਾਲ ਪਹਿਲਾਂ ਹੁਸ਼ਿਆਰਪੁਰ ਨੇੜੇ ਸ਼ਾਹਜਹਾਂਪੁਰ ਖੇਤਰ ਵਿੱਚ ਪੁਲਿਸ ਹਿਰਾਸਤ ਵਿੱਚ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬਾਈਟ, ਮਿਰਤਿਕ ਦੀ ਮਾਤਾ ਬਾਈਟ, ਮਿਰਤਿਕ ਦਾ ਦੋਸਤ1
- ਕਪੂਰਥਲਾ ਢਿਲਵਾਂ ਵਿਖੇ ਬੀਤੀ ਦੇਰ ਕੁਝ ਲੋਕਾਂ ਵਲੋਂ ਕਾਰ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਸੂਚਨਾ ਮਿਲਦਿਆਂ ਦੀ ਪੁਲਿਸ ਟੀਮ ਮੌਕੇ ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਜਾਣਕਾਰੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਦਿੱਤੀ।1
- ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ #Punjab24News #PunjabPowerCut #AkaliDalProtest #BhagwantMann #PunjabPolitics #PowerCrisisPunjab #JalandharProtest #ElectricityCrisis #PunjabNews #SADProtest #BreakingPunjab1
- ਇਹ ਲਾਈਟਾਂ ਰਾਤ ਸਮੇਂ ਹੋਰ ਡਰਾਈਵਰਾਂ ਲਈ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਨਿਯਮਾਂ ਦੀ ਉਲੰਘਣਾ ਕਰਨ 'ਤੇ ਵਾਹਨ ਨੂੰ ਇੰਪਾਊਂਡ ਕੀਤਾ ਗਿਆ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ।1
- ਫਗਵਾੜੇ ਗੱਡੀ ਮਾ/ਰ ਕੇ ਬੰਦਾ ਭੱਜ ਗਿਆ, ਲੋਕਾਂ ਨੇ ਫੜ ਲਿਆ, ਕਹਿੰਦਾ ਮੈਂ ਸੁੱਤਾ ਨਹੀਂ ਸੀ 3 ਦਿਨ ਤੋਂ ਅੱਖ ਲੱਗ ਗਈ ਸੀ, ਪਹਿਲਾ ਐਕਟਿਵਾ ਚੱਕੀ, ਫਿਰ ਮੋਟਰਸਾਈਕਲ, ਤੇ ਫਿਰ ਆਰਟਿਕਾ ਕਾਰ ਚੱਕੀ, ਕਹਿੰਦਾ ਗ਼ਲਤੀ ਮੇਰੀ, ਐਕਟਿਵਾ ਸਵਾਰ ਬਜ਼ੁਰਗ ਗੰਭੀਰ ਜਖਮੀ #phagwaracitylive #manuchawla #phagwaranews #phagwarakand #phagwara1
- Post by ਜਸਕਰਨ ਸਿੰਘ1
- Post by 5ab News Live1