logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੰਮ੍ਰਿਤਸਰ ਚ ਡੀਐਮ ਗਗਨ ਰੰਧਾਵਾ ਦੇ ਖੁਦਕੁਸ਼ੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਪੁਲਿਸ ਚ ਚੁੱਕੇ ਗਏ ਸਵਾਲ ਸੋਮਵਾਰ ਤੋਂ ਸੀਬੀਆਈ ਕੋਰਟ ਚ ਚ ਕਰਨਗੇ ਆਪਣੀ ਜਾਚਕਾਂ ਦਾਇਰ

2 hrs ago
user_The Virsa Tv
The Virsa Tv
Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
2 hrs ago

ਅੰਮ੍ਰਿਤਸਰ ਚ ਡੀਐਮ ਗਗਨ ਰੰਧਾਵਾ ਦੇ ਖੁਦਕੁਸ਼ੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਪੁਲਿਸ ਚ ਚੁੱਕੇ ਗਏ ਸਵਾਲ ਸੋਮਵਾਰ ਤੋਂ ਸੀਬੀਆਈ ਕੋਰਟ ਚ ਚ ਕਰਨਗੇ ਆਪਣੀ ਜਾਚਕਾਂ ਦਾਇਰ

More news from ਪੰਜਾਬ and nearby areas
  • ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਦੇ ਸਰਹੱਦੀ ਤਸਕਰੀ ਨੈੱਟਵਰਕ ਨਾਲ ਸੰਬੰਧ ਸਨ ਅਤੇ ਉਹ ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ, ਇੱਕ ਹੀ ਦਿਨ ਦੌਰਾਨ ਜ਼ਿਲ੍ਹੇ ਵਿੱਚ ਚਲਾਈ ਵਿਸ਼ੇਸ਼ ਕਾਰਵਾਈ ਵਿੱਚ 10 ਮੁਕੱਦਮਿਆਂ ਵਿੱਚ 11 ਦੋਸ਼ੀ ਗ੍ਰਿਫਤਾਰ ਕੀਤੇ ਗਏ। ਵੱਖ-ਵੱਖ ਮਾਮਲਿਆਂ ਵਿੱਚ: 2 ਪਿਸਤੌਲ 3 ਮੈਗਜ਼ੀਨ 2 ਜਿੰਦਾ ਰੌਂਦ 16 ਗ੍ਰਾਮ ਹੈਰੋਇਨ 4100 ਲੀਟਰ ਲਾਹਣ ਬਰਾਮਦ ਕੀਤੀ ਅਪ੍ਰੈਲ ਮਹੀਨੇ ਦੌਰਾਨ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 3 ਤਸਕਰਾਂ ਦੀ ₹64,39,898 ਦੀ ਜਾਇਦਾਦ ਫ੍ਰੀਜ਼ ਕੀਤੀ ਗਈ। ਅਪ੍ਰੈਲ 2026 ਦੌਰਾਨ NDPS ਐਕਟ ਤਹਿਤ: 117 ਮੁਕੱਦਮੇ ਦਰਜ 121 ਦੋਸ਼ੀ ਗ੍ਰਿਫਤਾਰ 19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ 117 ਮੁਕੱਦਮੇ ਦਰਜ 121 ਦੋਸ਼ੀ ਗ੍ਰਿਫਤਾਰ 19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ 3160 ਨਸ਼ੀਲੀਆਂ ਗੋਲੀਆਂ ਬਰਾਮਦ ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਜੰਗ ਪੂਰੇ ਜੋਸ਼ ਨਾਲ ਜਾਰੀ ਹੈ।
    1
    ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਦੇ ਸਰਹੱਦੀ ਤਸਕਰੀ ਨੈੱਟਵਰਕ ਨਾਲ ਸੰਬੰਧ ਸਨ ਅਤੇ ਉਹ ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ, ਇੱਕ ਹੀ ਦਿਨ ਦੌਰਾਨ ਜ਼ਿਲ੍ਹੇ ਵਿੱਚ ਚਲਾਈ ਵਿਸ਼ੇਸ਼ ਕਾਰਵਾਈ ਵਿੱਚ 10 ਮੁਕੱਦਮਿਆਂ ਵਿੱਚ 11 ਦੋਸ਼ੀ ਗ੍ਰਿਫਤਾਰ ਕੀਤੇ ਗਏ। ਵੱਖ-ਵੱਖ ਮਾਮਲਿਆਂ ਵਿੱਚ:
2 ਪਿਸਤੌਲ
3 ਮੈਗਜ਼ੀਨ
2 ਜਿੰਦਾ ਰੌਂਦ
16 ਗ੍ਰਾਮ ਹੈਰੋਇਨ
4100 ਲੀਟਰ ਲਾਹਣ ਬਰਾਮਦ ਕੀਤੀ
ਅਪ੍ਰੈਲ ਮਹੀਨੇ ਦੌਰਾਨ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 3 ਤਸਕਰਾਂ ਦੀ ₹64,39,898 ਦੀ ਜਾਇਦਾਦ ਫ੍ਰੀਜ਼ ਕੀਤੀ ਗਈ।
ਅਪ੍ਰੈਲ 2026 ਦੌਰਾਨ NDPS ਐਕਟ ਤਹਿਤ:
117 ਮੁਕੱਦਮੇ ਦਰਜ
121 ਦੋਸ਼ੀ ਗ੍ਰਿਫਤਾਰ
19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ 
117 ਮੁਕੱਦਮੇ ਦਰਜ
121 ਦੋਸ਼ੀ ਗ੍ਰਿਫਤਾਰ
19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ
3160 ਨਸ਼ੀਲੀਆਂ ਗੋਲੀਆਂ ਬਰਾਮਦ
ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਜੰਗ ਪੂਰੇ ਜੋਸ਼ ਨਾਲ ਜਾਰੀ ਹੈ।
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    23 min ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • LIVE VIDEO ਵਾਸ਼ਿੰਗਟਨ ਵਿੱਚ ਡਿਨਰ ਇਵੈਂਟ ਦੌਰਾਨ Donald Trump ਤੇ ਫਾਇਰਿੰਗ ਨਾਲ ਹੜਕੰਪ :ਹਮਲਾਵਰ ਗ੍ਰਿਫ਼ਤਾਰ. #DonaldTrump #WashingtonDC #USNews #WorldNews #YGTVPunjab
    1
    LIVE VIDEO ਵਾਸ਼ਿੰਗਟਨ ਵਿੱਚ ਡਿਨਰ ਇਵੈਂਟ ਦੌਰਾਨ Donald Trump ਤੇ  ਫਾਇਰਿੰਗ ਨਾਲ ਹੜਕੰਪ :ਹਮਲਾਵਰ ਗ੍ਰਿਫ਼ਤਾਰ.
#DonaldTrump #WashingtonDC  #USNews  #WorldNews #YGTVPunjab
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਕਾਮਯਾਬੀ ਹਾਸਿਲ ਕਰਦਿਆਂ 02 ਵੱਖ-ਵੱਖ ਕੇਸਾਂ ਚ ਭਗੌੜਾ ਮੁਲਜ਼ਮ ਕੀਤਾ ਗਿਆ ਗ੍ਰਿਫਤਾਰ। ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ...
    1
    ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਕਾਮਯਾਬੀ ਹਾਸਿਲ ਕਰਦਿਆਂ 02 ਵੱਖ-ਵੱਖ ਕੇਸਾਂ ਚ ਭਗੌੜਾ ਮੁਲਜ਼ਮ ਕੀਤਾ ਗਿਆ ਗ੍ਰਿਫਤਾਰ। ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ...
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਵਾਲਾ ਬਟਾਲਾ ਪੁਲਿਸ ਵਲੋਂ ਕਾਬੂ।
    1
    ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਵਾਲਾ ਬਟਾਲਾ ਪੁਲਿਸ ਵਲੋਂ ਕਾਬੂ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    10 hrs ago
  • Post by Rajesh Kumar
    3
    Post by Rajesh Kumar
    user_Rajesh Kumar
    Rajesh Kumar
    ਅਜਨਾਲਾ, ਅੰਮ੍ਰਿਤਸਰ, ਪੰਜਾਬ•
    10 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.