ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇੱਕ ਵੱਡੇ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 5 ਕਿਲੋ 101 ਗ੍ਰਾਮ ਹੈਰੋਇਨ ਅਤੇ ਇੱਕ ਸਕੂਟਰੀ ਬਰਾਮਦ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਦੇ ਸਰਹੱਦੀ ਤਸਕਰੀ ਨੈੱਟਵਰਕ ਨਾਲ ਸੰਬੰਧ ਸਨ ਅਤੇ ਉਹ ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ, ਇੱਕ ਹੀ ਦਿਨ ਦੌਰਾਨ ਜ਼ਿਲ੍ਹੇ ਵਿੱਚ ਚਲਾਈ ਵਿਸ਼ੇਸ਼ ਕਾਰਵਾਈ ਵਿੱਚ 10 ਮੁਕੱਦਮਿਆਂ ਵਿੱਚ 11 ਦੋਸ਼ੀ ਗ੍ਰਿਫਤਾਰ ਕੀਤੇ ਗਏ। ਵੱਖ-ਵੱਖ ਮਾਮਲਿਆਂ ਵਿੱਚ: 2 ਪਿਸਤੌਲ 3 ਮੈਗਜ਼ੀਨ 2 ਜਿੰਦਾ ਰੌਂਦ 16 ਗ੍ਰਾਮ ਹੈਰੋਇਨ 4100 ਲੀਟਰ ਲਾਹਣ ਬਰਾਮਦ ਕੀਤੀ ਅਪ੍ਰੈਲ ਮਹੀਨੇ ਦੌਰਾਨ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 3 ਤਸਕਰਾਂ ਦੀ ₹64,39,898 ਦੀ ਜਾਇਦਾਦ ਫ੍ਰੀਜ਼ ਕੀਤੀ ਗਈ। ਅਪ੍ਰੈਲ 2026 ਦੌਰਾਨ NDPS ਐਕਟ ਤਹਿਤ: 117 ਮੁਕੱਦਮੇ ਦਰਜ 121 ਦੋਸ਼ੀ ਗ੍ਰਿਫਤਾਰ 19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ 117 ਮੁਕੱਦਮੇ ਦਰਜ 121 ਦੋਸ਼ੀ ਗ੍ਰਿਫਤਾਰ 19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ 3160 ਨਸ਼ੀਲੀਆਂ ਗੋਲੀਆਂ ਬਰਾਮਦ ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਜੰਗ ਪੂਰੇ ਜੋਸ਼ ਨਾਲ ਜਾਰੀ ਹੈ।

- ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਦੇ ਸਰਹੱਦੀ ਤਸਕਰੀ ਨੈੱਟਵਰਕ ਨਾਲ ਸੰਬੰਧ ਸਨ ਅਤੇ ਉਹ ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ, ਇੱਕ ਹੀ ਦਿਨ ਦੌਰਾਨ ਜ਼ਿਲ੍ਹੇ ਵਿੱਚ ਚਲਾਈ ਵਿਸ਼ੇਸ਼ ਕਾਰਵਾਈ ਵਿੱਚ 10 ਮੁਕੱਦਮਿਆਂ ਵਿੱਚ 11 ਦੋਸ਼ੀ ਗ੍ਰਿਫਤਾਰ ਕੀਤੇ ਗਏ। ਵੱਖ-ਵੱਖ ਮਾਮਲਿਆਂ ਵਿੱਚ: 2 ਪਿਸਤੌਲ 3 ਮੈਗਜ਼ੀਨ 2 ਜਿੰਦਾ ਰੌਂਦ 16 ਗ੍ਰਾਮ ਹੈਰੋਇਨ 4100 ਲੀਟਰ ਲਾਹਣ ਬਰਾਮਦ ਕੀਤੀ ਅਪ੍ਰੈਲ ਮਹੀਨੇ ਦੌਰਾਨ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 3 ਤਸਕਰਾਂ ਦੀ ₹64,39,898 ਦੀ ਜਾਇਦਾਦ ਫ੍ਰੀਜ਼ ਕੀਤੀ ਗਈ। ਅਪ੍ਰੈਲ 2026 ਦੌਰਾਨ NDPS ਐਕਟ ਤਹਿਤ: 117 ਮੁਕੱਦਮੇ ਦਰਜ 121 ਦੋਸ਼ੀ ਗ੍ਰਿਫਤਾਰ 19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ 117 ਮੁਕੱਦਮੇ ਦਰਜ 121 ਦੋਸ਼ੀ ਗ੍ਰਿਫਤਾਰ 19 ਕਿਲੋ 908 ਗ੍ਰਾਮ ਹੈਰੋਇਨ ਬਰਾਮਦ 3160 ਨਸ਼ੀਲੀਆਂ ਗੋਲੀਆਂ ਬਰਾਮਦ ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਜੰਗ ਪੂਰੇ ਜੋਸ਼ ਨਾਲ ਜਾਰੀ ਹੈ।1
- Post by The Virsa Tv1
- Post by ਜਸਕਰਨ ਸਿੰਘ1
- LIVE VIDEO ਵਾਸ਼ਿੰਗਟਨ ਵਿੱਚ ਡਿਨਰ ਇਵੈਂਟ ਦੌਰਾਨ Donald Trump ਤੇ ਫਾਇਰਿੰਗ ਨਾਲ ਹੜਕੰਪ :ਹਮਲਾਵਰ ਗ੍ਰਿਫ਼ਤਾਰ. #DonaldTrump #WashingtonDC #USNews #WorldNews #YGTVPunjab1
- ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਕਾਮਯਾਬੀ ਹਾਸਿਲ ਕਰਦਿਆਂ 02 ਵੱਖ-ਵੱਖ ਕੇਸਾਂ ਚ ਭਗੌੜਾ ਮੁਲਜ਼ਮ ਕੀਤਾ ਗਿਆ ਗ੍ਰਿਫਤਾਰ। ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ...1
- ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਵਾਲਾ ਬਟਾਲਾ ਪੁਲਿਸ ਵਲੋਂ ਕਾਬੂ।1
- Post by Rajesh Kumar3
- Post by ਜਸਕਰਨ ਸਿੰਘ1