logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿੱਚ ਆਂਗਣਵਾੜੀ ਮੁਲਾਜ਼ਮਾਂ ਨੇ ਤਰਨਤਾਰਨ ਦੇ ਖਡੂਰ ਸਾਹਿਬ ਵਿਖੇ ਵਿਧਾਇਕ ਦਫ਼ਤਰ ਅੱਗੇ ਧਰਨਾ ਦਿੱਤਾ। ਕੜਾਕੇ ਦੀ ਧੁੱਪ ਵਿੱਚ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਸਰਕਾਰ 'ਤੇ ਕੁੰਭਕਰਨੀ ਨੀਂਦ ਸੌਣ ਦਾ ਇਲਜ਼ਾਮ ਲਗਾਇਆ।

9 hrs ago
user_Man24punjabi
Man24punjabi
ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
9 hrs ago

ਪੰਜਾਬ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿੱਚ ਆਂਗਣਵਾੜੀ ਮੁਲਾਜ਼ਮਾਂ ਨੇ ਤਰਨਤਾਰਨ ਦੇ ਖਡੂਰ ਸਾਹਿਬ ਵਿਖੇ ਵਿਧਾਇਕ ਦਫ਼ਤਰ ਅੱਗੇ ਧਰਨਾ ਦਿੱਤਾ। ਕੜਾਕੇ ਦੀ ਧੁੱਪ ਵਿੱਚ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਸਰਕਾਰ 'ਤੇ ਕੁੰਭਕਰਨੀ ਨੀਂਦ ਸੌਣ ਦਾ ਇਲਜ਼ਾਮ ਲਗਾਇਆ।

More news from ਪੰਜਾਬ and nearby areas
  • ਪੰਜਾਬ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿੱਚ ਆਂਗਣਵਾੜੀ ਮੁਲਾਜ਼ਮਾਂ ਨੇ ਤਰਨਤਾਰਨ ਦੇ ਖਡੂਰ ਸਾਹਿਬ ਵਿਖੇ ਵਿਧਾਇਕ ਦਫ਼ਤਰ ਅੱਗੇ ਧਰਨਾ ਦਿੱਤਾ। ਕੜਾਕੇ ਦੀ ਧੁੱਪ ਵਿੱਚ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਸਰਕਾਰ 'ਤੇ ਕੁੰਭਕਰਨੀ ਨੀਂਦ ਸੌਣ ਦਾ ਇਲਜ਼ਾਮ ਲਗਾਇਆ।
    1
    ਪੰਜਾਬ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿੱਚ ਆਂਗਣਵਾੜੀ ਮੁਲਾਜ਼ਮਾਂ ਨੇ ਤਰਨਤਾਰਨ ਦੇ ਖਡੂਰ ਸਾਹਿਬ ਵਿਖੇ ਵਿਧਾਇਕ ਦਫ਼ਤਰ ਅੱਗੇ ਧਰਨਾ ਦਿੱਤਾ। ਕੜਾਕੇ ਦੀ ਧੁੱਪ ਵਿੱਚ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਸਰਕਾਰ 'ਤੇ ਕੁੰਭਕਰਨੀ ਨੀਂਦ ਸੌਣ ਦਾ ਇਲਜ਼ਾਮ ਲਗਾਇਆ।
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    9 hrs ago
  • ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਕੱਥੂਨੰਗਲ ਦੇ ਕਿਸੇ ਪਿੰਡ ਕੋਟਲਾ ਸੈਦਾਂ ਵਿੱਚ ਹੋਈ ਝੜਪ ਦੌਰਾਨ ਘਰ ਆ ਕੇ ਭੰਨਤੋੜ ਕਰਨ ਵਾਲੇ ਅਨਸਰਾਂ ਪੁਲਿਸ ਦਾ ਐਕਸ਼ਨ ਜਾਰੀ ਹੈ। ਜਲਦ ਹੀ ਦੋਸ਼ੀ ਹਿਰਾਸਤ ਵਿੱਚ ਹੋਣਗੇ।
    1
    ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਕੱਥੂਨੰਗਲ ਦੇ ਕਿਸੇ ਪਿੰਡ ਕੋਟਲਾ ਸੈਦਾਂ ਵਿੱਚ ਹੋਈ ਝੜਪ ਦੌਰਾਨ ਘਰ ਆ ਕੇ ਭੰਨਤੋੜ ਕਰਨ ਵਾਲੇ ਅਨਸਰਾਂ ਪੁਲਿਸ ਦਾ ਐਕਸ਼ਨ ਜਾਰੀ ਹੈ। ਜਲਦ ਹੀ ਦੋਸ਼ੀ ਹਿਰਾਸਤ ਵਿੱਚ ਹੋਣਗੇ।
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 min ago
  • 100 ਕਰੋੜ ਦੀ ਜ਼ਮੀਨ ‘ਤੇ ਜੰ'ਗ! ਅੰਮ੍ਰਿਤਸਰ ‘ਚ ਦੋ ਧਿਰਾਂ ਭਿੜੀਆਂ, ਪੁਲਿਸ ਮੌਕੇ ‘ਤੇ ਵੇਖੋ ਤਸਵੀਰਾਂ #Punjab24News #AmritsarNews #LandDispute #HolyCityColony #PunjabNews #PropertyDispute #AmritsarBreaking #PunjabPolice #HarinderSinghDhillon #BreakingNewsPunjab #LandConflict
    1
    100 ਕਰੋੜ ਦੀ ਜ਼ਮੀਨ ‘ਤੇ ਜੰ'ਗ! ਅੰਮ੍ਰਿਤਸਰ ‘ਚ ਦੋ ਧਿਰਾਂ ਭਿੜੀਆਂ, ਪੁਲਿਸ ਮੌਕੇ ‘ਤੇ ਵੇਖੋ ਤਸਵੀਰਾਂ
#Punjab24News #AmritsarNews
#LandDispute
#HolyCityColony
#PunjabNews
#PropertyDispute
#AmritsarBreaking
#PunjabPolice
#HarinderSinghDhillon
#BreakingNewsPunjab
#LandConflict
    user_Punjab 24 News
    Punjab 24 News
    Media Amritsar -I, Punjab•
    44 min ago
  • मैं IPS अजय पाल शर्मा से बिना शर्त माफी मांगता हूं। मुझे मेरी पार्टी TMC ने प्रवक्ता पद से हटा दिया है, जबकि पार्टी के कहने पर ही मैंने वीडियो बनाया था। : रिजु दत्ता, एक्स TMC नेता मैं IPS अजय पाल शर्मा से बिना शर्त माफी मांगता हूं। मुझे मेरी पार्टी TMC ने प्रवक्ता पद से हटा दिया है, जबकि पार्टी के कहने पर ही मैंने वीडियो बनाया था। : रिजु दत्ता, एक्स TMC नेता
    1
    मैं IPS अजय पाल शर्मा से बिना शर्त माफी मांगता हूं।

मुझे मेरी पार्टी TMC ने प्रवक्ता पद से हटा दिया है, जबकि पार्टी के कहने पर ही मैंने वीडियो बनाया था।

: रिजु दत्ता, एक्स TMC नेता
मैं IPS अजय पाल शर्मा से बिना शर्त माफी मांगता हूं।
मुझे मेरी पार्टी TMC ने प्रवक्ता पद से हटा दिया है, जबकि पार्टी के कहने पर ही मैंने वीडियो बनाया था।
: रिजु दत्ता, एक्स TMC नेता
    user_True Post
    True Post
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ #latest #pmmodi #petrol #diesel #latestupdate ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ #latest #pmmodi #petrol #diesel #latestupdate
    1
    ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ
#latest #pmmodi #petrol #diesel #latestupdate 
ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ
#latest #pmmodi #petrol #diesel #latestupdate
    user_New Punjab News
    New Punjab News
    Amritsar -I, Punjab•
    5 hrs ago
  • BREAKING NEWS पठानकोट पुलिस की बड़ी कार्रवाई, स्विफ्ट कार सवार 3 युवक 2 पिस्तौल समेत गिरफ्ताr
    1
    BREAKING NEWS पठानकोट पुलिस की बड़ी कार्रवाई, स्विफ्ट कार सवार 3 युवक 2 पिस्तौल समेत गिरफ्ताr
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਅੰਮ੍ਰਿਤਸਰ ਦੇ ਇੱਕ ਘਰ ਵਿੱਚ ਹਥਿਆਰਬੰਦ ਗੁੰਡਿਆਂ ਨੇ ਵੜ ਕੇ ਪਰਿਵਾਰ 'ਤੇ ਹਮਲਾ ਕੀਤਾ ਤੇ ਗੋਲੀਬਾਰੀ ਕੀਤੀ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
    1
    ਅੰਮ੍ਰਿਤਸਰ ਦੇ ਇੱਕ ਘਰ ਵਿੱਚ ਹਥਿਆਰਬੰਦ ਗੁੰਡਿਆਂ ਨੇ ਵੜ ਕੇ ਪਰਿਵਾਰ 'ਤੇ ਹਮਲਾ ਕੀਤਾ ਤੇ ਗੋਲੀਬਾਰੀ ਕੀਤੀ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਅਤੇ ED ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ ਦੀ ਅਗਵਾਈ ਹੇਠ ਭਾਜਪਾ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਤਰਨਤਾਰਨ, ਖੇਮਕਰਨ ਤੇ ਖਡੂਰ ਸਾਹਿਬ ਦੇ ਵਿਧਾਇਕ ਸਮੇਤ ਕਈ ਵੱਡੇ ਆਗੂ ਸ਼ਾਮਲ ਹੋਏ।
    1
    ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਅਤੇ ED ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ ਦੀ ਅਗਵਾਈ ਹੇਠ ਭਾਜਪਾ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਤਰਨਤਾਰਨ, ਖੇਮਕਰਨ ਤੇ ਖਡੂਰ ਸਾਹਿਬ ਦੇ ਵਿਧਾਇਕ ਸਮੇਤ ਕਈ ਵੱਡੇ ਆਗੂ ਸ਼ਾਮਲ ਹੋਏ।
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.