logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਤਰਨਤਾਰਨ ਆਮ ਪਾਰਟੀ ਵੱਲੋ ਈ ਡੀ ਖਿਲਾਫ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕਿਆ ਗਾਏ। ਅਜ ਤਰਨਤਾਰਨ ਆਮ ਪਾਰਟੀ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ ਦੀ ਅਗਵਾਈ ਹੇਠ ਕੇਦਰ ਸਰਕਾਰ ਅਤੇ ਈ ਡੀ ਖਿਲਾਫ ਭਾਜਪਾ ਦੇ ਤਰਨਤਾਰਨ ਦਫਤਰ ਅੱਗੇ ਰੋਸ ਪ੍ਰਦਰਸ਼ਨ ਤੇ ਭਾਰੀ ਨਾਅਰੇਬਾਜੀ ਕੀਤੀ ਅਤੇ ਪੁਤਲਾ ਫੂਕਿਆ ਗਾਏ ।ਇਸ ਮੌਕੇ ਤੇ ਹਲਕਾ ਵਿਧਾਇਕ ਤਰਨਤਾਰਨ ਹਰਮੀਤ ਸਿੰਘ ਸੰਧੂ; ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ:ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਗੁਰਦੇਵ ਸਿੰਘ ਲਖਣਾ ਚੇਅਰਮੈਨ: ਰਜਿੰਦਰ ਸਿੰਘ ਉਸਮਾ ਚੇਅਰਮੈਨ: ਵੇਅਰਹਾਊਸ ਚੇਅਰਮੈਨ ਮੈਡਮ ਨਵਜੋਤ ਕੌਰ ਹੁੰਦਲ ਸਮੇਤ ਲੀਡਰਸ਼ਿਪ ਵੀ ਸਾਮਿਲ ਸਨ ਬਾਈਟ ਵਿਧਾਇਕ ਹਰਮੀਤ ਸਿੰਘ ਸੰਧੂ ਤਰਨਤਾਰਨ। ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ। ਮਨਜਿੰਦਰ ਸਿੰਘ ਲਾਲਪੁਰਾ । ਬਾਈਟ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ

5 hrs ago
user_Man24punjabi
Man24punjabi
ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
5 hrs ago

ਤਰਨਤਾਰਨ ਆਮ ਪਾਰਟੀ ਵੱਲੋ ਈ ਡੀ ਖਿਲਾਫ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕਿਆ ਗਾਏ। ਅਜ ਤਰਨਤਾਰਨ ਆਮ ਪਾਰਟੀ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ ਦੀ ਅਗਵਾਈ ਹੇਠ ਕੇਦਰ ਸਰਕਾਰ ਅਤੇ ਈ ਡੀ ਖਿਲਾਫ ਭਾਜਪਾ ਦੇ ਤਰਨਤਾਰਨ ਦਫਤਰ ਅੱਗੇ ਰੋਸ ਪ੍ਰਦਰਸ਼ਨ ਤੇ ਭਾਰੀ ਨਾਅਰੇਬਾਜੀ ਕੀਤੀ ਅਤੇ ਪੁਤਲਾ ਫੂਕਿਆ ਗਾਏ ।ਇਸ ਮੌਕੇ ਤੇ ਹਲਕਾ ਵਿਧਾਇਕ ਤਰਨਤਾਰਨ ਹਰਮੀਤ ਸਿੰਘ ਸੰਧੂ; ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ:ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਗੁਰਦੇਵ ਸਿੰਘ ਲਖਣਾ ਚੇਅਰਮੈਨ: ਰਜਿੰਦਰ ਸਿੰਘ ਉਸਮਾ ਚੇਅਰਮੈਨ: ਵੇਅਰਹਾਊਸ ਚੇਅਰਮੈਨ ਮੈਡਮ ਨਵਜੋਤ ਕੌਰ ਹੁੰਦਲ ਸਮੇਤ ਲੀਡਰਸ਼ਿਪ ਵੀ ਸਾਮਿਲ ਸਨ ਬਾਈਟ ਵਿਧਾਇਕ ਹਰਮੀਤ ਸਿੰਘ ਸੰਧੂ ਤਰਨਤਾਰਨ। ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ। ਮਨਜਿੰਦਰ ਸਿੰਘ ਲਾਲਪੁਰਾ । ਬਾਈਟ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ

More news from ਪੰਜਾਬ and nearby areas
  • ਕੜਾਕੇ ਦੀ ਧੁੱਪ ਵਿੱਚ ਆਂਗਣਵਾੜੀ ਮੁਲਾਜ਼ਮ ਬੈਠੇ ਆਪਣੀ ਹੱਕੀ ਮੰਗਾਂ ਨੂੰ ਲੈਕੇ ਧਰਨੇ ਤੇ। ਦੱਸ ਦਈਏ ਅੱਜ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਦਫ਼ਤਰ ਦੇ ਬਾਹਰ ਆਂਗਨਵਾੜੀ ਮੁਲਾਜ਼ਮ ਆਪਣੀ ਹੱਕੀ ਮੰਗਾਂ ਦੇ ਰੋਸ਼ ਪ੍ਰਦਰਸ਼ਨ ਕਰ ਰਹੀ ਏ। ਉਹਨਾਂ ਦਾ ਕਹਿਣਾ ਹੈ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਵਾਲੇ ਸਾਡੀ ਜਿੰਥੇਬੰਦੀ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਦੇ ਸਾਰ ਹੀ ਪਹਿਲ ਦੇ ਆਧਾਰ ਤੇ ਆਂਗਣਵਾੜੀ ਮੁਲਾਜ਼ਮਾਂ ਦੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਭਗਵੰਤ ਮਾਨ ਦੀ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀ ਤਿੱਖੀ ਤੇਜ਼ ਧੁੱਪ ਵਿੱਚ ਮਜ਼ਬੂਰ ਹੋ ਰਹੇ ਆ ਧਰਨਾ ਦੇਣ ਲਈ। ਆਓ ਇਸ ਰਿਪੋਰਟ ਦੇ ਜਰੀਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਂਗਣਵਾੜੀ ਵਰਕਰ ਆਪਣੀਆਂ ਕਿਹੜੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਨੇ, ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ
    1
    ਕੜਾਕੇ ਦੀ ਧੁੱਪ ਵਿੱਚ ਆਂਗਣਵਾੜੀ ਮੁਲਾਜ਼ਮ ਬੈਠੇ ਆਪਣੀ ਹੱਕੀ ਮੰਗਾਂ ਨੂੰ ਲੈਕੇ ਧਰਨੇ ਤੇ।

ਦੱਸ ਦਈਏ ਅੱਜ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਦਫ਼ਤਰ ਦੇ ਬਾਹਰ ਆਂਗਨਵਾੜੀ ਮੁਲਾਜ਼ਮ ਆਪਣੀ ਹੱਕੀ ਮੰਗਾਂ ਦੇ ਰੋਸ਼ ਪ੍ਰਦਰਸ਼ਨ ਕਰ ਰਹੀ ਏ। ਉਹਨਾਂ ਦਾ ਕਹਿਣਾ ਹੈ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਵਾਲੇ ਸਾਡੀ ਜਿੰਥੇਬੰਦੀ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਦੇ ਸਾਰ ਹੀ ਪਹਿਲ ਦੇ ਆਧਾਰ ਤੇ ਆਂਗਣਵਾੜੀ ਮੁਲਾਜ਼ਮਾਂ ਦੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਭਗਵੰਤ ਮਾਨ ਦੀ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀ ਤਿੱਖੀ ਤੇਜ਼ ਧੁੱਪ ਵਿੱਚ ਮਜ਼ਬੂਰ ਹੋ ਰਹੇ ਆ ਧਰਨਾ ਦੇਣ ਲਈ। ਆਓ ਇਸ ਰਿਪੋਰਟ ਦੇ ਜਰੀਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਂਗਣਵਾੜੀ ਵਰਕਰ ਆਪਣੀਆਂ ਕਿਹੜੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਨੇ,
ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    4 hrs ago
  • ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ #latest #pmmodi #petrol #diesel #latestupdate ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ #latest #pmmodi #petrol #diesel #latestupdate
    1
    ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ
#latest #pmmodi #petrol #diesel #latestupdate 
ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ
#latest #pmmodi #petrol #diesel #latestupdate
    user_New Punjab News
    New Punjab News
    Amritsar -I, Punjab•
    40 min ago
  • BREAKING NEWS पठानकोट पुलिस की बड़ी कार्रवाई, स्विफ्ट कार सवार 3 युवक 2 पिस्तौल समेत गिरफ्ताr
    1
    BREAKING NEWS पठानकोट पुलिस की बड़ी कार्रवाई, स्विफ्ट कार सवार 3 युवक 2 पिस्तौल समेत गिरफ्ताr
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    44 min ago
  • ਹ+ਥਿ+ਆ+ਰ+ਬੰ+ਦ ਗੁੰ++ਡਿ++ਆਂ ਦਾ ਕਹਿਰ, ਘਰ ‘ਚ ਵੜ ਕੇ ਪਰਿਵਾਰ ‘ਤੇ ਹ++ਮ+ਲਾ ਤੇ ਗੋ+++ਲੀ++ਬਾ++ਰੀ #kotlaSaidan #PunjabCrime #AmritsarNews #CCTVViral #PunjabPolice #BreakingNews #PunjabBoldaMajhaBlock
    1
    ਹ+ਥਿ+ਆ+ਰ+ਬੰ+ਦ ਗੁੰ++ਡਿ++ਆਂ ਦਾ ਕਹਿਰ, ਘਰ ‘ਚ ਵੜ ਕੇ ਪਰਿਵਾਰ ‘ਤੇ ਹ++ਮ+ਲਾ ਤੇ ਗੋ+++ਲੀ++ਬਾ++ਰੀ
#kotlaSaidan #PunjabCrime #AmritsarNews #CCTVViral #PunjabPolice #BreakingNews #PunjabBoldaMajhaBlock
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • "ਆਪਣੇ ਹੀ ਜਾਲ 'ਚ ਫਸੀ AAP": ਖਹਿਰਾ ਨੇ ਮਾਨ ਸਰਕਾਰ ਨੂੰ ਪਾਈਆਂ ਲਾਹਣਤਾਂ, ਮੰਤਰੀ ਅਰੋੜਾ ਦੀ ਛੁੱਟੀ ਦੀ ਮੰਗ। #SanjeevArora #PunjabPolitics #SukhpalKhaira #BhagwantMann #AAP #PunjabCongress #EDRaid #PunjabNews #CorruptionFreePunjab #breakingnewspunjab "ਆਪਣੇ ਹੀ ਜਾਲ 'ਚ ਫਸੀ AAP": ਖਹਿਰਾ ਨੇ ਮਾਨ ਸਰਕਾਰ ਨੂੰ ਪਾਈਆਂ ਲਾਹਣਤਾਂ, ਮੰਤਰੀ ਅਰੋੜਾ ਦੀ ਛੁੱਟੀ ਦੀ ਮੰਗ। #SanjeevArora #PunjabPolitics #SukhpalKhaira #BhagwantMann #AAP #PunjabCongress #EDRaid #PunjabNews #CorruptionFreePunjab #breakingnewspunjab
    1
    "ਆਪਣੇ ਹੀ ਜਾਲ 'ਚ ਫਸੀ AAP": ਖਹਿਰਾ ਨੇ ਮਾਨ ਸਰਕਾਰ ਨੂੰ ਪਾਈਆਂ ਲਾਹਣਤਾਂ, ਮੰਤਰੀ ਅਰੋੜਾ ਦੀ ਛੁੱਟੀ ਦੀ ਮੰਗ।
#SanjeevArora #PunjabPolitics #SukhpalKhaira #BhagwantMann #AAP #PunjabCongress #EDRaid #PunjabNews #CorruptionFreePunjab #breakingnewspunjab
"ਆਪਣੇ ਹੀ ਜਾਲ 'ਚ ਫਸੀ AAP": ਖਹਿਰਾ ਨੇ ਮਾਨ ਸਰਕਾਰ ਨੂੰ ਪਾਈਆਂ ਲਾਹਣਤਾਂ, ਮੰਤਰੀ ਅਰੋੜਾ ਦੀ ਛੁੱਟੀ ਦੀ ਮੰਗ।
#SanjeevArora #PunjabPolitics #SukhpalKhaira #BhagwantMann #AAP #PunjabCongress #EDRaid #PunjabNews #CorruptionFreePunjab #breakingnewspunjab
    user_True Post
    True Post
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੀ ਮੌਤ ਹੋ ਗਈ। ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਅਤੇ ਡਾਕਟਰਾਂ 'ਤੇ ਇਲਾਜ ਵਿੱਚ ਲਾਪਰਵਾਹੀ ਦੇ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
    1
    ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੀ ਮੌਤ ਹੋ ਗਈ। ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਅਤੇ ਡਾਕਟਰਾਂ 'ਤੇ ਇਲਾਜ ਵਿੱਚ ਲਾਪਰਵਾਹੀ ਦੇ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਅੰਮ੍ਰਿਤਸਰ ਦੇ ਮੈਡੀਕਲ ਕਾਲਜ ਖੇਤਰ ਤੋਂ ਇੱਕ ਐਕਸੀਡੈਂਟ ਦੀ ਵੀਡੀਓ ਵਾਇਰਲ ਹੋਈ ਹੈ। ਮਜੀਠਾ ਰੋਡ ਥਾਣੇ ਦੇ ਮੁੱਖ ਅਫਸਰ ਇੰਸਪੈਕਟਰ ਰਾਕੇਸ਼ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
    1
    ਅੰਮ੍ਰਿਤਸਰ ਦੇ ਮੈਡੀਕਲ ਕਾਲਜ ਖੇਤਰ ਤੋਂ ਇੱਕ ਐਕਸੀਡੈਂਟ ਦੀ ਵੀਡੀਓ ਵਾਇਰਲ ਹੋਈ ਹੈ। ਮਜੀਠਾ ਰੋਡ ਥਾਣੇ ਦੇ ਮੁੱਖ ਅਫਸਰ ਇੰਸਪੈਕਟਰ ਰਾਕੇਸ਼ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
    user_PR KUMAR 24 PUNJAB NEWS ASR
    PR KUMAR 24 PUNJAB NEWS ASR
    Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • ਤਰਨਤਾਰਨ ਆਮ ਪਾਰਟੀ ਵੱਲੋ ਈ ਡੀ ਖਿਲਾਫ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕਿਆ ਗਾਏ। ਅਜ ਤਰਨਤਾਰਨ ਆਮ ਪਾਰਟੀ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ ਦੀ ਅਗਵਾਈ ਹੇਠ ਕੇਦਰ ਸਰਕਾਰ ਅਤੇ ਈ ਡੀ ਖਿਲਾਫ ਭਾਜਪਾ ਦੇ ਤਰਨਤਾਰਨ ਦਫਤਰ ਅੱਗੇ ਰੋਸ ਪ੍ਰਦਰਸ਼ਨ ਤੇ ਭਾਰੀ ਨਾਅਰੇਬਾਜੀ ਕੀਤੀ ਅਤੇ ਪੁਤਲਾ ਫੂਕਿਆ ਗਾਏ ।ਇਸ ਮੌਕੇ ਤੇ ਹਲਕਾ ਵਿਧਾਇਕ ਤਰਨਤਾਰਨ ਹਰਮੀਤ ਸਿੰਘ ਸੰਧੂ; ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ:ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਗੁਰਦੇਵ ਸਿੰਘ ਲਖਣਾ ਚੇਅਰਮੈਨ: ਰਜਿੰਦਰ ਸਿੰਘ ਉਸਮਾ ਚੇਅਰਮੈਨ: ਵੇਅਰਹਾਊਸ ਚੇਅਰਮੈਨ ਮੈਡਮ ਨਵਜੋਤ ਕੌਰ ਹੁੰਦਲ ਸਮੇਤ ਲੀਡਰਸ਼ਿਪ ਵੀ ਸਾਮਿਲ ਸਨ ਬਾਈਟ ਵਿਧਾਇਕ ਹਰਮੀਤ ਸਿੰਘ ਸੰਧੂ ਤਰਨਤਾਰਨ। ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ। ਮਨਜਿੰਦਰ ਸਿੰਘ ਲਾਲਪੁਰਾ । ਬਾਈਟ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ
    1
    ਤਰਨਤਾਰਨ ਆਮ ਪਾਰਟੀ ਵੱਲੋ  ਈ ਡੀ ਖਿਲਾਫ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕਿਆ ਗਾਏ। 
ਅਜ ਤਰਨਤਾਰਨ ਆਮ ਪਾਰਟੀ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ ਦੀ ਅਗਵਾਈ ਹੇਠ ਕੇਦਰ ਸਰਕਾਰ ਅਤੇ ਈ ਡੀ ਖਿਲਾਫ ਭਾਜਪਾ ਦੇ ਤਰਨਤਾਰਨ ਦਫਤਰ ਅੱਗੇ  ਰੋਸ ਪ੍ਰਦਰਸ਼ਨ ਤੇ ਭਾਰੀ ਨਾਅਰੇਬਾਜੀ ਕੀਤੀ ਅਤੇ ਪੁਤਲਾ ਫੂਕਿਆ ਗਾਏ ।ਇਸ ਮੌਕੇ ਤੇ ਹਲਕਾ ਵਿਧਾਇਕ ਤਰਨਤਾਰਨ ਹਰਮੀਤ ਸਿੰਘ ਸੰਧੂ; ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ:ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਗੁਰਦੇਵ ਸਿੰਘ ਲਖਣਾ ਚੇਅਰਮੈਨ: ਰਜਿੰਦਰ ਸਿੰਘ ਉਸਮਾ ਚੇਅਰਮੈਨ: ਵੇਅਰਹਾਊਸ ਚੇਅਰਮੈਨ ਮੈਡਮ ਨਵਜੋਤ ਕੌਰ ਹੁੰਦਲ  ਸਮੇਤ ਲੀਡਰਸ਼ਿਪ ਵੀ ਸਾਮਿਲ ਸਨ 
ਬਾਈਟ ਵਿਧਾਇਕ ਹਰਮੀਤ ਸਿੰਘ ਸੰਧੂ ਤਰਨਤਾਰਨ। ਹਲਕਾ ਵਿਧਾਇਕ ਖੇਮਕਰਨ ਸਵਰਨ ਸਿੰਘ ਧੁੰਨ।  ਮਨਜਿੰਦਰ ਸਿੰਘ ਲਾਲਪੁਰਾ ।
ਬਾਈਟ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾੜ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.