logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਰਪੰਚ ਯੂਨੀਅਨ ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਦੀ (101) ਨੰ ਇਕਾਈ ਦੀ ਚੋਣ ਹੋਈ ਅੱਜ ਸਰਪੰਚ ਯੂਨੀਅਨ ਪੰਜਾਬ ਜ਼ਿਲ੍ਹਾ ਮੋਹਾਲੀ ਦੇ ਬਲਾਕ-ਮਾਜਰੀ (101) ਦੀ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ 85 ਦੇ ਕਰੀਬ ਸਰਪੰਚਾਂ ਨੇ ਭਾਗ ਲਿਆ। ਇਹ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਦਲਵੀਰ ਸਿੰਘ ਮਾਣਕਪੁਰ ਸ਼ਰੀਫ ਨੂੰ ਸਰਬ ਸੰਮਤੀ ਨਾਲ ਸਰਪੰਚ ਯੂਨੀਅਨ ਬਲਾਕ-ਮਾਜਰੀ (101) ਦਾ ਪ੍ਰਧਾਨ ਚੁਣਿਆ ਗਿਆ ਅਤੇ ਨਾਲ ਹੀ ਮਹਿਲਾ ਰਾਖਵੇਂਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਇਸ ਪ੍ਰਧਾਨ ਜਸਪ੍ਰੀਤ ਕੌਰ ਚੰਗੋਆ ਨੂੰ ਲਗਾਇਆ ਗਿਆ ਹੈ ਅਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਮੁੰਧੋ, ਤੇ ਤੇਜਵੀਰ ਸਿੰਘ ਖੇੜੀਆ ਨੂੰ ਸਰਪ੍ਰਸਤ, ਗੁਰਦੀਪ ਸਿੰਘ ਜਕੜਮਾਜਰਾ ਨੂੰ ਜਰਨਲ ਸਕੱਤਰ, ਲਖਵੀਰ ਸਿੰਘ ਗੋਚਰ ਨੂੰ ਕੋਡੀਨੇਟਰ ਤੇ ਗੁਰਜੰਟ ਸਿੰਘ ਅਕਾਲਗੜ੍ਹ ਨੂੰ ਵਾਇਸ ਕੋਡੀਨੇਟਰ, ਜੁਝਾਰ ਸਿੰਘ ਸੈਣੀਮਾਜਰਾ ਨੂੰ ਕੈਸ਼ੀਅਰ, ਰਣਜੀਤ ਕੌਰ ਮਸਤਗੜ੍ਹ ਨੂੰ ਜੋਇੰਟ ਕੈਸ਼ੀਅਰ, ਤੇਜਿੰਦਰ ਸਿੰਘ ਉੱਠਮਾਜਰਾ ਨੂੰ ਪ੍ਰੈਸ ਸਕੱਤਰ ਅਤੇ ਜੋਇੰਟ ਪ੍ਰੈਸ ਸਕੱਤਰ ਯੋਗਰਾਜ ਸਿੰਘ ਕਸੌਲੀ, ਅਤੇ ਪਰਮਿੰਦਰ ਕੌਰ ਫਾਟਵਾਂ ਨੂੰ ਜੋਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ, ਸੁਖਵਿੰਦਰ ਸਿੰਘ ਸੇਖਪੁਰਾ, ਸਤਿਸ਼ ਤਿਉੜ, ਗੁਰਵਿੰਦਰ ਸਿੰਘ ਲੁਬਾਣਗੜ੍ਹ, ਪਰਮਜੀਤ ਸਿੰਘ ਮਾਹਿਰੋਲੀ, ਗੁਰਪ੍ਰੀਤ ਕੌਰ ਰਤਨਗੜ੍ਹ, ਹਰਪ੍ਰੀਤ ਸਿੰਘ ਪਤੋਲ, ਅਮਰਿੰਦਰ ਸਿੰਘ ਪਲਤਾਣਾ, ਬਲਕਾਰ ਸਿੰਘ ਮਾਵੀ, ਚਰਨਦਾਸ ਬੜੌਦੀ, ਇਹ 21 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਸਾਰੀ ਚੋਣ ਸਰਪੰਚ ਯੂਨੀਅਨ ਪੰਜਾਬ ਮੋਹਾਲੀ ਦੀ ਸਤਨਾਮ ਸਿੰਘ ਟਾਂਡਾ ਦੀ ਦੇਖਰੇਖ ਹੇਠ ਹਾਜਰ ਮੈਂਬਰਾਂ ਦੀ ਸਹਿਮਤੀ ਨਾਲ ਹੋਇਆ ਸਾਰੇ ਹਾਜਰ ਮੈਂਬਰਾਂ ਨੇ ਹੱਥ ਖੜੇ ਕਰ ਕੇ ਮੈਂਬਰਾਂ ਦੀ ਚੋਣ ਕੀਤੀ ਅਤੇ ਇਸ ਯੂਨੀਅਨ ਦਾ ਮਕਸਦ ਚੁਣੇ ਹੋਏ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ ਆਵਾਜ ਬੁਲੰਦ ਕਰਨਾ। ਸਰਪੰਚਾਂ ਦਾ ਮਾਣਭੱਤਾ ਵਧਾਉਣ ਅਤੇ ਸਿਹਤ ਬੀਮਾ ਅਤੇ ਅਹੁਦੇ ਦੌਰਾਨ ਸਰਪੰਚ ਦੀ ਮੌਤ ਹੋਣ ਤੇ ਪਰਿਵਾਰ ਨੂੰ ਮੁਆਵਜਾ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਦਾ ਗਠਨ ਕੀਤਾ ਗਿਆ ਹੈ। ਹਾਜਰ ਮੈਂਬਰਾਂ ਨੇ ਮਤੇ ਨੂੰ ਸਹਿਮਤੀ ਪ੍ਰਦਾਨ ਕੀਤੀ ਹੈ। ਇਸ ਤੋਂ ਬਾਅਦ ਜਿਲ੍ਹਾ ਇਕਾਈ ਦਾ ਗਠਨ ਕੀਤਾ ਜਾਵੇਗਾ।

16 hrs ago
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
16 hrs ago

ਸਰਪੰਚ ਯੂਨੀਅਨ ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਦੀ (101) ਨੰ ਇਕਾਈ ਦੀ ਚੋਣ ਹੋਈ ਅੱਜ ਸਰਪੰਚ ਯੂਨੀਅਨ ਪੰਜਾਬ ਜ਼ਿਲ੍ਹਾ ਮੋਹਾਲੀ ਦੇ ਬਲਾਕ-ਮਾਜਰੀ (101) ਦੀ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ 85 ਦੇ ਕਰੀਬ ਸਰਪੰਚਾਂ ਨੇ ਭਾਗ ਲਿਆ। ਇਹ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਦਲਵੀਰ ਸਿੰਘ ਮਾਣਕਪੁਰ ਸ਼ਰੀਫ ਨੂੰ ਸਰਬ ਸੰਮਤੀ ਨਾਲ ਸਰਪੰਚ ਯੂਨੀਅਨ ਬਲਾਕ-ਮਾਜਰੀ (101) ਦਾ ਪ੍ਰਧਾਨ ਚੁਣਿਆ ਗਿਆ ਅਤੇ ਨਾਲ ਹੀ ਮਹਿਲਾ ਰਾਖਵੇਂਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਇਸ ਪ੍ਰਧਾਨ ਜਸਪ੍ਰੀਤ ਕੌਰ ਚੰਗੋਆ ਨੂੰ ਲਗਾਇਆ ਗਿਆ ਹੈ ਅਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਮੁੰਧੋ, ਤੇ ਤੇਜਵੀਰ ਸਿੰਘ ਖੇੜੀਆ ਨੂੰ ਸਰਪ੍ਰਸਤ, ਗੁਰਦੀਪ ਸਿੰਘ ਜਕੜਮਾਜਰਾ ਨੂੰ ਜਰਨਲ ਸਕੱਤਰ, ਲਖਵੀਰ ਸਿੰਘ ਗੋਚਰ ਨੂੰ ਕੋਡੀਨੇਟਰ ਤੇ ਗੁਰਜੰਟ ਸਿੰਘ ਅਕਾਲਗੜ੍ਹ ਨੂੰ ਵਾਇਸ ਕੋਡੀਨੇਟਰ, ਜੁਝਾਰ ਸਿੰਘ ਸੈਣੀਮਾਜਰਾ ਨੂੰ ਕੈਸ਼ੀਅਰ, ਰਣਜੀਤ ਕੌਰ ਮਸਤਗੜ੍ਹ ਨੂੰ ਜੋਇੰਟ ਕੈਸ਼ੀਅਰ, ਤੇਜਿੰਦਰ ਸਿੰਘ ਉੱਠਮਾਜਰਾ ਨੂੰ ਪ੍ਰੈਸ ਸਕੱਤਰ ਅਤੇ ਜੋਇੰਟ ਪ੍ਰੈਸ ਸਕੱਤਰ ਯੋਗਰਾਜ ਸਿੰਘ ਕਸੌਲੀ, ਅਤੇ ਪਰਮਿੰਦਰ ਕੌਰ ਫਾਟਵਾਂ ਨੂੰ ਜੋਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ, ਸੁਖਵਿੰਦਰ ਸਿੰਘ ਸੇਖਪੁਰਾ, ਸਤਿਸ਼ ਤਿਉੜ, ਗੁਰਵਿੰਦਰ ਸਿੰਘ ਲੁਬਾਣਗੜ੍ਹ, ਪਰਮਜੀਤ ਸਿੰਘ ਮਾਹਿਰੋਲੀ, ਗੁਰਪ੍ਰੀਤ ਕੌਰ ਰਤਨਗੜ੍ਹ, ਹਰਪ੍ਰੀਤ ਸਿੰਘ ਪਤੋਲ, ਅਮਰਿੰਦਰ ਸਿੰਘ ਪਲਤਾਣਾ, ਬਲਕਾਰ ਸਿੰਘ ਮਾਵੀ, ਚਰਨਦਾਸ ਬੜੌਦੀ, ਇਹ 21 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਸਾਰੀ ਚੋਣ ਸਰਪੰਚ ਯੂਨੀਅਨ ਪੰਜਾਬ ਮੋਹਾਲੀ ਦੀ ਸਤਨਾਮ ਸਿੰਘ ਟਾਂਡਾ ਦੀ ਦੇਖਰੇਖ ਹੇਠ ਹਾਜਰ ਮੈਂਬਰਾਂ ਦੀ ਸਹਿਮਤੀ ਨਾਲ ਹੋਇਆ ਸਾਰੇ ਹਾਜਰ ਮੈਂਬਰਾਂ ਨੇ ਹੱਥ ਖੜੇ ਕਰ ਕੇ ਮੈਂਬਰਾਂ ਦੀ ਚੋਣ ਕੀਤੀ ਅਤੇ ਇਸ ਯੂਨੀਅਨ ਦਾ ਮਕਸਦ ਚੁਣੇ ਹੋਏ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ ਆਵਾਜ ਬੁਲੰਦ ਕਰਨਾ। ਸਰਪੰਚਾਂ ਦਾ ਮਾਣਭੱਤਾ ਵਧਾਉਣ ਅਤੇ ਸਿਹਤ ਬੀਮਾ ਅਤੇ ਅਹੁਦੇ ਦੌਰਾਨ ਸਰਪੰਚ ਦੀ ਮੌਤ ਹੋਣ ਤੇ ਪਰਿਵਾਰ ਨੂੰ ਮੁਆਵਜਾ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਦਾ ਗਠਨ ਕੀਤਾ ਗਿਆ ਹੈ। ਹਾਜਰ ਮੈਂਬਰਾਂ ਨੇ ਮਤੇ ਨੂੰ ਸਹਿਮਤੀ ਪ੍ਰਦਾਨ ਕੀਤੀ ਹੈ। ਇਸ ਤੋਂ ਬਾਅਦ ਜਿਲ੍ਹਾ ਇਕਾਈ ਦਾ ਗਠਨ ਕੀਤਾ ਜਾਵੇਗਾ।

More news from ਪੰਜਾਬ and nearby areas
  • ਸਰਪੰਚ ਯੂਨੀਅਨ ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਦੀ (101) ਨੰ ਇਕਾਈ ਦੀ ਚੋਣ ਹੋਈ ਅੱਜ ਸਰਪੰਚ ਯੂਨੀਅਨ ਪੰਜਾਬ ਜ਼ਿਲ੍ਹਾ ਮੋਹਾਲੀ ਦੇ ਬਲਾਕ-ਮਾਜਰੀ (101) ਦੀ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ 85 ਦੇ ਕਰੀਬ ਸਰਪੰਚਾਂ ਨੇ ਭਾਗ ਲਿਆ। ਇਹ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਦਲਵੀਰ ਸਿੰਘ ਮਾਣਕਪੁਰ ਸ਼ਰੀਫ ਨੂੰ ਸਰਬ ਸੰਮਤੀ ਨਾਲ ਸਰਪੰਚ ਯੂਨੀਅਨ ਬਲਾਕ-ਮਾਜਰੀ (101) ਦਾ ਪ੍ਰਧਾਨ ਚੁਣਿਆ ਗਿਆ ਅਤੇ ਨਾਲ ਹੀ ਮਹਿਲਾ ਰਾਖਵੇਂਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਇਸ ਪ੍ਰਧਾਨ ਜਸਪ੍ਰੀਤ ਕੌਰ ਚੰਗੋਆ ਨੂੰ ਲਗਾਇਆ ਗਿਆ ਹੈ ਅਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਮੁੰਧੋ, ਤੇ ਤੇਜਵੀਰ ਸਿੰਘ ਖੇੜੀਆ ਨੂੰ ਸਰਪ੍ਰਸਤ, ਗੁਰਦੀਪ ਸਿੰਘ ਜਕੜਮਾਜਰਾ ਨੂੰ ਜਰਨਲ ਸਕੱਤਰ, ਲਖਵੀਰ ਸਿੰਘ ਗੋਚਰ ਨੂੰ ਕੋਡੀਨੇਟਰ ਤੇ ਗੁਰਜੰਟ ਸਿੰਘ ਅਕਾਲਗੜ੍ਹ ਨੂੰ ਵਾਇਸ ਕੋਡੀਨੇਟਰ, ਜੁਝਾਰ ਸਿੰਘ ਸੈਣੀਮਾਜਰਾ ਨੂੰ ਕੈਸ਼ੀਅਰ, ਰਣਜੀਤ ਕੌਰ ਮਸਤਗੜ੍ਹ ਨੂੰ ਜੋਇੰਟ ਕੈਸ਼ੀਅਰ, ਤੇਜਿੰਦਰ ਸਿੰਘ ਉੱਠਮਾਜਰਾ ਨੂੰ ਪ੍ਰੈਸ ਸਕੱਤਰ ਅਤੇ ਜੋਇੰਟ ਪ੍ਰੈਸ ਸਕੱਤਰ ਯੋਗਰਾਜ ਸਿੰਘ ਕਸੌਲੀ, ਅਤੇ ਪਰਮਿੰਦਰ ਕੌਰ ਫਾਟਵਾਂ ਨੂੰ ਜੋਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ, ਸੁਖਵਿੰਦਰ ਸਿੰਘ ਸੇਖਪੁਰਾ, ਸਤਿਸ਼ ਤਿਉੜ, ਗੁਰਵਿੰਦਰ ਸਿੰਘ ਲੁਬਾਣਗੜ੍ਹ, ਪਰਮਜੀਤ ਸਿੰਘ ਮਾਹਿਰੋਲੀ, ਗੁਰਪ੍ਰੀਤ ਕੌਰ ਰਤਨਗੜ੍ਹ, ਹਰਪ੍ਰੀਤ ਸਿੰਘ ਪਤੋਲ, ਅਮਰਿੰਦਰ ਸਿੰਘ ਪਲਤਾਣਾ, ਬਲਕਾਰ ਸਿੰਘ ਮਾਵੀ, ਚਰਨਦਾਸ ਬੜੌਦੀ, ਇਹ 21 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਸਾਰੀ ਚੋਣ ਸਰਪੰਚ ਯੂਨੀਅਨ ਪੰਜਾਬ ਮੋਹਾਲੀ ਦੀ ਸਤਨਾਮ ਸਿੰਘ ਟਾਂਡਾ ਦੀ ਦੇਖਰੇਖ ਹੇਠ ਹਾਜਰ ਮੈਂਬਰਾਂ ਦੀ ਸਹਿਮਤੀ ਨਾਲ ਹੋਇਆ ਸਾਰੇ ਹਾਜਰ ਮੈਂਬਰਾਂ ਨੇ ਹੱਥ ਖੜੇ ਕਰ ਕੇ ਮੈਂਬਰਾਂ ਦੀ ਚੋਣ ਕੀਤੀ ਅਤੇ ਇਸ ਯੂਨੀਅਨ ਦਾ ਮਕਸਦ ਚੁਣੇ ਹੋਏ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ ਆਵਾਜ ਬੁਲੰਦ ਕਰਨਾ। ਸਰਪੰਚਾਂ ਦਾ ਮਾਣਭੱਤਾ ਵਧਾਉਣ ਅਤੇ ਸਿਹਤ ਬੀਮਾ ਅਤੇ ਅਹੁਦੇ ਦੌਰਾਨ ਸਰਪੰਚ ਦੀ ਮੌਤ ਹੋਣ ਤੇ ਪਰਿਵਾਰ ਨੂੰ ਮੁਆਵਜਾ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਦਾ ਗਠਨ ਕੀਤਾ ਗਿਆ ਹੈ। ਹਾਜਰ ਮੈਂਬਰਾਂ ਨੇ ਮਤੇ ਨੂੰ ਸਹਿਮਤੀ ਪ੍ਰਦਾਨ ਕੀਤੀ ਹੈ। ਇਸ ਤੋਂ ਬਾਅਦ ਜਿਲ੍ਹਾ ਇਕਾਈ ਦਾ ਗਠਨ ਕੀਤਾ ਜਾਵੇਗਾ।
    1
    ਸਰਪੰਚ ਯੂਨੀਅਨ ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਦੀ (101) ਨੰ ਇਕਾਈ ਦੀ ਚੋਣ ਹੋਈ 
ਅੱਜ ਸਰਪੰਚ ਯੂਨੀਅਨ ਪੰਜਾਬ ਜ਼ਿਲ੍ਹਾ ਮੋਹਾਲੀ ਦੇ ਬਲਾਕ-ਮਾਜਰੀ (101) ਦੀ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ 85 ਦੇ ਕਰੀਬ ਸਰਪੰਚਾਂ ਨੇ ਭਾਗ ਲਿਆ। ਇਹ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਦਲਵੀਰ ਸਿੰਘ ਮਾਣਕਪੁਰ ਸ਼ਰੀਫ ਨੂੰ ਸਰਬ ਸੰਮਤੀ ਨਾਲ ਸਰਪੰਚ ਯੂਨੀਅਨ ਬਲਾਕ-ਮਾਜਰੀ (101) ਦਾ ਪ੍ਰਧਾਨ ਚੁਣਿਆ ਗਿਆ ਅਤੇ ਨਾਲ ਹੀ ਮਹਿਲਾ ਰਾਖਵੇਂਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਇਸ ਪ੍ਰਧਾਨ ਜਸਪ੍ਰੀਤ ਕੌਰ ਚੰਗੋਆ ਨੂੰ ਲਗਾਇਆ ਗਿਆ ਹੈ ਅਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਮੁੰਧੋ, ਤੇ ਤੇਜਵੀਰ ਸਿੰਘ ਖੇੜੀਆ ਨੂੰ ਸਰਪ੍ਰਸਤ, ਗੁਰਦੀਪ ਸਿੰਘ ਜਕੜਮਾਜਰਾ ਨੂੰ ਜਰਨਲ ਸਕੱਤਰ, ਲਖਵੀਰ ਸਿੰਘ ਗੋਚਰ ਨੂੰ ਕੋਡੀਨੇਟਰ ਤੇ ਗੁਰਜੰਟ ਸਿੰਘ ਅਕਾਲਗੜ੍ਹ ਨੂੰ ਵਾਇਸ ਕੋਡੀਨੇਟਰ, ਜੁਝਾਰ ਸਿੰਘ ਸੈਣੀਮਾਜਰਾ ਨੂੰ ਕੈਸ਼ੀਅਰ, ਰਣਜੀਤ ਕੌਰ ਮਸਤਗੜ੍ਹ ਨੂੰ ਜੋਇੰਟ ਕੈਸ਼ੀਅਰ, ਤੇਜਿੰਦਰ ਸਿੰਘ ਉੱਠਮਾਜਰਾ ਨੂੰ ਪ੍ਰੈਸ ਸਕੱਤਰ ਅਤੇ ਜੋਇੰਟ ਪ੍ਰੈਸ ਸਕੱਤਰ ਯੋਗਰਾਜ ਸਿੰਘ ਕਸੌਲੀ, ਅਤੇ ਪਰਮਿੰਦਰ ਕੌਰ ਫਾਟਵਾਂ ਨੂੰ ਜੋਇੰਟ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ, ਸੁਖਵਿੰਦਰ ਸਿੰਘ ਸੇਖਪੁਰਾ, ਸਤਿਸ਼ ਤਿਉੜ, ਗੁਰਵਿੰਦਰ ਸਿੰਘ ਲੁਬਾਣਗੜ੍ਹ, ਪਰਮਜੀਤ ਸਿੰਘ ਮਾਹਿਰੋਲੀ, ਗੁਰਪ੍ਰੀਤ ਕੌਰ ਰਤਨਗੜ੍ਹ, ਹਰਪ੍ਰੀਤ ਸਿੰਘ ਪਤੋਲ, ਅਮਰਿੰਦਰ ਸਿੰਘ ਪਲਤਾਣਾ, ਬਲਕਾਰ ਸਿੰਘ ਮਾਵੀ, ਚਰਨਦਾਸ ਬੜੌਦੀ, ਇਹ 21 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਸਾਰੀ ਚੋਣ ਸਰਪੰਚ ਯੂਨੀਅਨ ਪੰਜਾਬ ਮੋਹਾਲੀ ਦੀ ਸਤਨਾਮ ਸਿੰਘ ਟਾਂਡਾ ਦੀ ਦੇਖਰੇਖ ਹੇਠ ਹਾਜਰ ਮੈਂਬਰਾਂ ਦੀ ਸਹਿਮਤੀ ਨਾਲ ਹੋਇਆ ਸਾਰੇ ਹਾਜਰ ਮੈਂਬਰਾਂ ਨੇ ਹੱਥ ਖੜੇ ਕਰ ਕੇ ਮੈਂਬਰਾਂ ਦੀ ਚੋਣ ਕੀਤੀ ਅਤੇ ਇਸ ਯੂਨੀਅਨ ਦਾ ਮਕਸਦ ਚੁਣੇ ਹੋਏ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ ਆਵਾਜ ਬੁਲੰਦ ਕਰਨਾ।
ਸਰਪੰਚਾਂ ਦਾ ਮਾਣਭੱਤਾ ਵਧਾਉਣ ਅਤੇ ਸਿਹਤ ਬੀਮਾ ਅਤੇ ਅਹੁਦੇ ਦੌਰਾਨ ਸਰਪੰਚ ਦੀ ਮੌਤ ਹੋਣ ਤੇ ਪਰਿਵਾਰ ਨੂੰ ਮੁਆਵਜਾ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਦਾ ਗਠਨ ਕੀਤਾ ਗਿਆ ਹੈ। ਹਾਜਰ ਮੈਂਬਰਾਂ ਨੇ ਮਤੇ ਨੂੰ ਸਹਿਮਤੀ ਪ੍ਰਦਾਨ ਕੀਤੀ ਹੈ। ਇਸ ਤੋਂ ਬਾਅਦ ਜਿਲ੍ਹਾ ਇਕਾਈ ਦਾ ਗਠਨ ਕੀਤਾ ਜਾਵੇਗਾ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    16 hrs ago
  • ਬਾਜ਼ੀਗਰ ਬਰਾਦਰੀ ਦੇ ਸੂਬੇ ਦੇ ਵੱਖ-ਵੱਖ ਧੜਿਆਂ ਵੱਲੋਂ ਸਰਹਿੰਦ ਅਨਾਜ ਮੰਡੀ 'ਚ ਅਹਿਮ ਬੈਠਕ; ਰਮਨ ਕੁਮਾਰ ਸਲੇੜੀ ਸੂਬਾ ਪ੍ਰਧਾਨ ਤੇ ਅਸ਼ੋਕ ਕੁਮਾਰ ਜ਼ਿਲ੍ਹਾ ਚੇਅਰਮੈਨ ਨਿਯੁਕਤ ਬਾਜ਼ੀਗਰ ਬਰਾਦਰੀ ਦੇ ਵੱਖ-ਵੱਖ ਧੜਿਆਂ ਅਤੇ ਸੂਬੇ ਦੇ ਪਿੰਡਾਂ-ਸ਼ਹਿਰਾਂ ਤੋਂ ਆਏ ਪਤਵੰਤੇ ਸੱਜਣਾਂ ਦੀ ਇੱਕ ਵਿਸ਼ੇਸ਼ ਬੈਠਕ ਸਰਹਿੰਦ ਅਨਾਜ ਮੰਡੀ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਰਮਨ ਕੁਮਾਰ ਸਲੇੜੀ ਨੂੰ ਬਾਜ਼ੀਗਰ ਬਰਾਦਰੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਚੋਣ 'ਤੇ ਸਮੂਹ ਬਰਾਦਰੀ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਅਤੇ ਨਾਅਰੇਬਾਜ਼ੀ ਕਰਦਿਆਂ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ। ​. ਬੈਠਕ ਦੌਰਾਨ ਸੰਬੋਧਨ ਕਰਦਿਆਂ ਬਾਬਾ ਲਕਸ਼ਮਣ ਸਿੰਘ ਨੇ ਦੱਸਿਆ ਕਿ ਸਮੁੱਚੀ ਬਾਜ਼ੀਗਰ ਬਰਾਦਰੀ ਦੀਆਂ ਸਮੂਹ ਜਾਤੀਆਂ ਤੇ ਧੜਿਆਂ ਨੂੰ ਇੱਕਜੁੱਟ ਕਰਦਿਆਂ ਰਮਨ ਕੁਮਾਰ ਸਲੇੜੀ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਗਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਸਾਂਝੀ ਚੋਣ ਦਾ ਮੁੱਖ ਮਕਸਦ ਕੜੀ, ਰਾਵੀ ਤਪੋ ਅਤੇ ਪੰਜਾਬ ਦੀ ਬਾਜ਼ੀਗਰ ਬਰਾਦਰੀ ਵਿੱਚ ਪੂਰਨ ਏਕਤਾ ਕਾਇਮ ਰੱਖਣਾ ਹੈ ਤਾਂ ਜੋ ਸਮਾਜ ਤੱਕ ਕੋਈ ਗਲਤ ਸੁਨੇਹਾ ਨਾ ਜਾਵੇ। ਇਸ ਮੌਕੇ ਨਵ-ਨਿਯੁਕਤ ਸੂਬਾ ਪ੍ਰਧਾਨ ਰਮਨ ਕੁਮਾਰ ਸਲੇੜੀ ਅਤੇ ਜ਼ਿਲ੍ਹਾ ਚੇਅਰਮੈਨ ਅਸ਼ੋਕ ਕੁਮਾਰ ਨੇ ਸਮੁੱਚੀ ਬਾਜ਼ੀਗਰ ਬਰਾਦਰੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ। ਬਰਾਦਰੀ ਵੱਲੋਂ ਲਗਾਈ ਗਈ ਹਰ ਡਿਊਟੀ 'ਤੇ ਉਹ ਹਮੇਸ਼ਾ ਤਤਪਰ ਰਹਿਣਗੇ ਅਤੇ ਸਮਾਜ ਦੀ ਭਲਾਈ ਤੇ ਤਰੱਕੀ ਲਈ ਨਿਰੰਤਰ ਕੰਮ ਕਰਦੇ ਰਹਿਣਗੇ।
    1
    ਬਾਜ਼ੀਗਰ ਬਰਾਦਰੀ ਦੇ ਸੂਬੇ ਦੇ ਵੱਖ-ਵੱਖ ਧੜਿਆਂ ਵੱਲੋਂ ਸਰਹਿੰਦ ਅਨਾਜ ਮੰਡੀ 'ਚ ਅਹਿਮ ਬੈਠਕ; ਰਮਨ ਕੁਮਾਰ ਸਲੇੜੀ ਸੂਬਾ ਪ੍ਰਧਾਨ ਤੇ ਅਸ਼ੋਕ ਕੁਮਾਰ ਜ਼ਿਲ੍ਹਾ ਚੇਅਰਮੈਨ ਨਿਯੁਕਤ
ਬਾਜ਼ੀਗਰ ਬਰਾਦਰੀ ਦੇ ਵੱਖ-ਵੱਖ ਧੜਿਆਂ ਅਤੇ ਸੂਬੇ ਦੇ ਪਿੰਡਾਂ-ਸ਼ਹਿਰਾਂ ਤੋਂ ਆਏ ਪਤਵੰਤੇ ਸੱਜਣਾਂ ਦੀ ਇੱਕ ਵਿਸ਼ੇਸ਼ ਬੈਠਕ ਸਰਹਿੰਦ ਅਨਾਜ ਮੰਡੀ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਰਮਨ ਕੁਮਾਰ ਸਲੇੜੀ ਨੂੰ ਬਾਜ਼ੀਗਰ ਬਰਾਦਰੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਚੋਣ 'ਤੇ ਸਮੂਹ ਬਰਾਦਰੀ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਅਤੇ ਨਾਅਰੇਬਾਜ਼ੀ ਕਰਦਿਆਂ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ।
​. ਬੈਠਕ ਦੌਰਾਨ ਸੰਬੋਧਨ ਕਰਦਿਆਂ ਬਾਬਾ ਲਕਸ਼ਮਣ ਸਿੰਘ ਨੇ ਦੱਸਿਆ ਕਿ ਸਮੁੱਚੀ ਬਾਜ਼ੀਗਰ ਬਰਾਦਰੀ ਦੀਆਂ ਸਮੂਹ ਜਾਤੀਆਂ ਤੇ ਧੜਿਆਂ ਨੂੰ ਇੱਕਜੁੱਟ ਕਰਦਿਆਂ ਰਮਨ ਕੁਮਾਰ ਸਲੇੜੀ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਗਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਸਾਂਝੀ ਚੋਣ ਦਾ ਮੁੱਖ ਮਕਸਦ ਕੜੀ, ਰਾਵੀ ਤਪੋ ਅਤੇ ਪੰਜਾਬ ਦੀ ਬਾਜ਼ੀਗਰ ਬਰਾਦਰੀ ਵਿੱਚ ਪੂਰਨ ਏਕਤਾ ਕਾਇਮ ਰੱਖਣਾ ਹੈ ਤਾਂ ਜੋ ਸਮਾਜ ਤੱਕ ਕੋਈ ਗਲਤ ਸੁਨੇਹਾ ਨਾ ਜਾਵੇ।
ਇਸ ਮੌਕੇ ਨਵ-ਨਿਯੁਕਤ ਸੂਬਾ ਪ੍ਰਧਾਨ ਰਮਨ ਕੁਮਾਰ ਸਲੇੜੀ ਅਤੇ ਜ਼ਿਲ੍ਹਾ ਚੇਅਰਮੈਨ ਅਸ਼ੋਕ ਕੁਮਾਰ ਨੇ ਸਮੁੱਚੀ ਬਾਜ਼ੀਗਰ ਬਰਾਦਰੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ। ਬਰਾਦਰੀ ਵੱਲੋਂ ਲਗਾਈ ਗਈ ਹਰ ਡਿਊਟੀ 'ਤੇ ਉਹ ਹਮੇਸ਼ਾ ਤਤਪਰ ਰਹਿਣਗੇ ਅਤੇ ਸਮਾਜ ਦੀ ਭਲਾਈ ਤੇ ਤਰੱਕੀ ਲਈ ਨਿਰੰਤਰ ਕੰਮ ਕਰਦੇ ਰਹਿਣਗੇ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    23 hrs ago
  • ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 28 ਅਗਸਤ ਨੂੰ ਸਮਾਗਮ ਹੋਣਗੇ -ਸੰਤ ਸੁਰਿੰਦਰ ਦਾਸ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸ੍ਰੀ ਚਰਨ ਛੋਹ ਗੰਗਾ ਅਮ੍ਰਿੰਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਗਸਤ ਨੂੰ ਸੰਤ ਬਾਬਾ ਬੰਤਾ ਰਾਮ ਘੇੜਾ ਅਤੇ ਸੰਤ ਸੰਮਨਦਾਸ ਜੀ ਦਾ ਜਨਮ ਦਿਵਸ ਮਨਾਇਆ ਜਾਵੇਗਾ। ਉਹਨਾਂ ਨੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ।
    1
    ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 28 ਅਗਸਤ ਨੂੰ ਸਮਾਗਮ ਹੋਣਗੇ -ਸੰਤ ਸੁਰਿੰਦਰ ਦਾਸ।
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸ੍ਰੀ ਚਰਨ ਛੋਹ ਗੰਗਾ ਅਮ੍ਰਿੰਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਗਸਤ ਨੂੰ ਸੰਤ ਬਾਬਾ ਬੰਤਾ ਰਾਮ ਘੇੜਾ ਅਤੇ ਸੰਤ ਸੰਮਨਦਾਸ ਜੀ ਦਾ ਜਨਮ ਦਿਵਸ ਮਨਾਇਆ ਜਾਵੇਗਾ। ਉਹਨਾਂ ਨੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    6 min ago
  • ਸੱਭ ਪਾਸੇ ਏਹੋ ਹਾਲ ਏ ਇਨ੍ਹਾਂ ਤੇ ਜਰੂਰ ਸਰਕਾਰ ਨੂੰ ਕੁਸ਼ ਨਾ ਕੁਸ਼ ਕਰਨ ਦੀ ਲੋੜ ਏ ਨਹੀਂ ਤੇ ਪੰਜਾਬ ਖਤਮ ਹੋਈ ਜਾਂਦਾ ਬਹੁਤ ਹੀ ਤੇਜ਼ੀ ਨਾਲ
    1
    ਸੱਭ ਪਾਸੇ ਏਹੋ ਹਾਲ ਏ ਇਨ੍ਹਾਂ ਤੇ ਜਰੂਰ ਸਰਕਾਰ ਨੂੰ ਕੁਸ਼ ਨਾ ਕੁਸ਼ ਕਰਨ ਦੀ ਲੋੜ ਏ ਨਹੀਂ ਤੇ ਪੰਜਾਬ ਖਤਮ ਹੋਈ ਜਾਂਦਾ ਬਹੁਤ ਹੀ ਤੇਜ਼ੀ ਨਾਲ
    user_Sewa dass
    Sewa dass
    ਫਿਲੌਰ, ਜਲੰਧਰ, ਪੰਜਾਬ•
    1 hr ago
  • ਲੁਧਿਆਣਾ ਜਿਲ੍ਹੇ ਦੇ ਪਿੰਡ ਮਹਿਮੂਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
    1
    ਲੁਧਿਆਣਾ ਜਿਲ੍ਹੇ ਦੇ ਪਿੰਡ ਮਹਿਮੂਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
    user_ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    2 hrs ago
  • Nakodar Murad Shah Baba Ji da Mela bada hi vadhiya si 🌹🫰🫶 Nakodar Murad Shah Baba Ji da Mela bada hi vadhiya si 🌹🫰🫶Murad puri ho jandi jo dil naal judh jande Wah kya baat hai
    1
    Nakodar Murad Shah Baba Ji da Mela bada hi vadhiya si 🌹🫰🫶
Nakodar Murad Shah Baba Ji da Mela bada hi vadhiya si 🌹🫰🫶Murad puri ho jandi jo dil naal judh jande Wah kya baat hai
    user_Noorjahan
    Noorjahan
    Teacher ਫਗਵਾੜਾ, ਕਪੂਰਥਲਾ, ਪੰਜਾਬ•
    23 hrs ago
  • प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 क्रान्ति न्यूज़ — सच की आवाज चीफ़ रिपोर्टर: राहुल कुमार पूरी सड़क कूड़ाघर बनी तो जिम्मेदार कौन? जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए। चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है? सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए? राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा? हड़ताल की तारीख को लेकर भी सवाल मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था। ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया। क्रान्ति न्यूज़ का सवाल सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है। अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए। साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले। क्रान्ति न्यूज़ — सच की आवाज का सवाल साफ है: सड़क जनता के आने-जाने के लिए है या कूड़ा फेंकने के लिए? अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है। रिपोर्ट: राहुल कुमार पूरी चीफ़ रिपोर्टर — क्रान्ति न्यूज़ सच की आवाज
    1
    प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल
जालंधर, पंजाब | 22 अगस्त 2026
प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल
जालंधर, पंजाब | 22 अगस्त 2026
क्रान्ति न्यूज़ — सच की आवाज
चीफ़ रिपोर्टर: राहुल कुमार पूरी
सड़क कूड़ाघर बनी तो जिम्मेदार कौन?
जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए।
चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है?
सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए?
राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा?
हड़ताल की तारीख को लेकर भी सवाल
मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था।
ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया।
क्रान्ति न्यूज़ का सवाल
सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है।
अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए।
साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले।
क्रान्ति न्यूज़ — सच की आवाज का सवाल साफ है:
सड़क जनता के आने-जाने के लिए है या कूड़ा फेंकने के लिए?
अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है।
रिपोर्ट: राहुल कुमार पूरी
चीफ़ रिपोर्टर — क्रान्ति न्यूज़ सच की आवाज
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    19 hrs ago
  • ਜਦੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਪੈਦਾ ਹੈ ਭਾਰੀ ਮੀਂਹ,ਸਕੂਲ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ,23 ਅਗਸਤ ਨੂੰ ਹੋਣ ਜਾ ਰਿਹਾ ਹੈ ਇਨ੍ਹਾਂ ਮੁਸ਼ਕਲਾਂ ਦਾ ਹੱਲ,,, ਪੁੱਜੋ ਪਿੰਡ ਜੈਅੰਤੀ ਮਾਜਰੀ ਸਿਵ ਮੰਦਰ ਵਿੱਚ ਸਵੇਰੇ 10 ਵਜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡਾਂ ਵਿੱਚ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਅਕਸਰ ਹੀ ਸਥਿਤੀ ਤਣਾਅ ਪੂਰਨ ਬਣ ਜਾਦੀ ਹੈ। ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਜਾਂਦਾ ਹੈ। ਸਕੂਲ ਆਏ ਬੱਚਿਆਂ ਨੂੰ ਦੂਸਰੇ ਪਿੰਡਾਂ ਵਿੱਚ ਰਾਤ ਰਹਿਣਾ ਪੈ ਜਾਂਦਾ ਹੈ ਜਾਂ ਪਾਣੀ ਉਤਰਨ ਦੀ ਉਡੀਕ ਕਰਨੀ ਪੈਦੀ ਏ।ਨਦੀ ਪਾਰ ਸ਼ਿਵ ਮੰਦਿਰ ਵਿਚ ਨਤਮਸਤਕ ਹੋਣ ਲਈ ਵੀ ਪਾਣੀ ਪਾਰ ਕਰਕੇ ਜਾਣਾ ਪੈਂਦਾ ਹੈ। ਇਨ੍ਹਾਂ ਲੋਕਾਂ ਦੀਆਂ ਮੁਸਕਲਾਂ ਨੂੰ ਹੱਲ ਕਰਨ ਲਈ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਚੌਧਰੀ ਸ਼ਿਆਮ ਲਾਲ ਮਾਜਰੀਆਂ ਅਤੇ ਹੋਰਨਾਂ ਸਮਾਜਸੇਵੀ ਸੰਸਥਾਵਾਂ ਦੇ ਨਾਲ ਮਿਲਕੇ ਹੁਣ ਇਸ ਨਦੀ ਤੇ ਪੁੱਲ ਲਗਾਇਆ ਜਾ ਰਿਹਾ ਹੈ। ਭਲਕੇ 23 ਅਗਸਤ ਨੂੰ ਸਵੇਰੇ 10 ਵਜੇ ਸ਼ਿਵ ਮੰਦਿਰ ਜੈਂਅਤੀ ਮਾਜਰੀ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿਚ ਪੁੱਜਣ ਲਈ ਅਪੀਲ ਕੀਤੀ ਗਈ ਹੈ।
    1
    ਜਦੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਪੈਦਾ ਹੈ ਭਾਰੀ ਮੀਂਹ,ਸਕੂਲ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ,23 ਅਗਸਤ ਨੂੰ ਹੋਣ ਜਾ ਰਿਹਾ ਹੈ ਇਨ੍ਹਾਂ ਮੁਸ਼ਕਲਾਂ ਦਾ ਹੱਲ,,, ਪੁੱਜੋ ਪਿੰਡ ਜੈਅੰਤੀ ਮਾਜਰੀ ਸਿਵ ਮੰਦਰ ਵਿੱਚ ਸਵੇਰੇ 10 ਵਜੇ 
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡਾਂ ਵਿੱਚ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਅਕਸਰ ਹੀ ਸਥਿਤੀ ਤਣਾਅ ਪੂਰਨ ਬਣ ਜਾਦੀ ਹੈ। ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਜਾਂਦਾ ਹੈ। ਸਕੂਲ ਆਏ ਬੱਚਿਆਂ ਨੂੰ ਦੂਸਰੇ ਪਿੰਡਾਂ ਵਿੱਚ ਰਾਤ ਰਹਿਣਾ ਪੈ ਜਾਂਦਾ ਹੈ ਜਾਂ ਪਾਣੀ ਉਤਰਨ ਦੀ ਉਡੀਕ ਕਰਨੀ ਪੈਦੀ ਏ।ਨਦੀ ਪਾਰ ਸ਼ਿਵ ਮੰਦਿਰ ਵਿਚ ਨਤਮਸਤਕ ਹੋਣ ਲਈ ਵੀ ਪਾਣੀ ਪਾਰ ਕਰਕੇ ਜਾਣਾ ਪੈਂਦਾ ਹੈ। ਇਨ੍ਹਾਂ ਲੋਕਾਂ ਦੀਆਂ ਮੁਸਕਲਾਂ ਨੂੰ ਹੱਲ ਕਰਨ ਲਈ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਚੌਧਰੀ ਸ਼ਿਆਮ ਲਾਲ ਮਾਜਰੀਆਂ ਅਤੇ ਹੋਰਨਾਂ ਸਮਾਜਸੇਵੀ ਸੰਸਥਾਵਾਂ ਦੇ ਨਾਲ ਮਿਲਕੇ ਹੁਣ ਇਸ ਨਦੀ ਤੇ ਪੁੱਲ ਲਗਾਇਆ ਜਾ ਰਿਹਾ ਹੈ। ਭਲਕੇ 23 ਅਗਸਤ ਨੂੰ ਸਵੇਰੇ 10 ਵਜੇ ਸ਼ਿਵ ਮੰਦਿਰ ਜੈਂਅਤੀ ਮਾਜਰੀ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿਚ ਪੁੱਜਣ ਲਈ ਅਪੀਲ ਕੀਤੀ ਗਈ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.