Shuru
Apke Nagar Ki App…
ਖੁਸ਼ੀਆਂ ਵਾਲੇ ਘਰ ਪਏ ਵੈਣ ਆਪ ਸਰਪੰਚ ਦੇ ਕ'ਤ'ਲ ਨੇ ਹਿਲਾਇਆ ਪੰਜਾਬ ਦੇਖੋ ਮਜੀਠੀਆ ਨੇ ਖੋਲ੍ਹੀਆਂ ਸਰਕਾਰ ਦੀਆਂ ਪੋਲਾਂ #Punjab24News #PattiMurderCase #BikramMajithia #TarnTaran #PunjabCrime #LawAndOrderPunjab #BreakingNewsPunjab #BhagwantMann #AAPPunjab #AkaliDal #MajithiaAttacks #JusticeForSarpanch #PunjabPolitics #PunjabNews #GangsterCulture #CrimeInPunjab #WeddingShootout #SukhbirBadal #MajhaNews #PunjabPolice #LatestNews
Punjab 24 News
ਖੁਸ਼ੀਆਂ ਵਾਲੇ ਘਰ ਪਏ ਵੈਣ ਆਪ ਸਰਪੰਚ ਦੇ ਕ'ਤ'ਲ ਨੇ ਹਿਲਾਇਆ ਪੰਜਾਬ ਦੇਖੋ ਮਜੀਠੀਆ ਨੇ ਖੋਲ੍ਹੀਆਂ ਸਰਕਾਰ ਦੀਆਂ ਪੋਲਾਂ #Punjab24News #PattiMurderCase #BikramMajithia #TarnTaran #PunjabCrime #LawAndOrderPunjab #BreakingNewsPunjab #BhagwantMann #AAPPunjab #AkaliDal #MajithiaAttacks #JusticeForSarpanch #PunjabPolitics #PunjabNews #GangsterCulture #CrimeInPunjab #WeddingShootout #SukhbirBadal #MajhaNews #PunjabPolice #LatestNews
More news from Punjab and nearby areas
- ਖੁਸ਼ੀਆਂ ਵਾਲੇ ਘਰ ਪਏ ਵੈਣ ਆਪ ਸਰਪੰਚ ਦੇ ਕ'ਤ'ਲ ਨੇ ਹਿਲਾਇਆ ਪੰਜਾਬ ਦੇਖੋ ਮਜੀਠੀਆ ਨੇ ਖੋਲ੍ਹੀਆਂ ਸਰਕਾਰ ਦੀਆਂ ਪੋਲਾਂ #Punjab24News #PattiMurderCase #BikramMajithia #TarnTaran #PunjabCrime #LawAndOrderPunjab #BreakingNewsPunjab #BhagwantMann #AAPPunjab #AkaliDal #MajithiaAttacks #JusticeForSarpanch #PunjabPolitics #PunjabNews #GangsterCulture #CrimeInPunjab #WeddingShootout #SukhbirBadal #MajhaNews #PunjabPolice #LatestNews1
- आज वार्ड नंबर 11 मैं मंडल अध्यक्ष किशोर रैना की अध्यक्षता में इलाका निवासियों के साथ बैठक हुई, इस बैठक में भाजपा हल्का उत्तरी के इंचार्ज सुखमिंदर सिंह पिंटू विशेष तौर पर पहुंचे और इलाका निवासियों ने इलाके में आ रही विभिन्न समस्याओं के बारे जानकारी दी,बैठक में मंडल के महासचिव विक्रम दन्दोना, मंडल के सचिव सोनू जोली,गुलशन आदि उपस्थित रहे।1
- Post by The Virsa Punjab1
- ਸਰਪੰਚ ਕ/ਤ/ਲ ਮਾਮਲੇ ਚ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਕਿ ਦੋ/ਸ਼ੀ/ਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ।1
- ਅੰਮ੍ਰਿਤਸਰ ਕੈਨੇਡੀਅਨ ਸਾਂਸਦ ਅਮਰਜੀਤ ਸਿੰਘ ਗਿੱਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ; ਸਿੱਖੀ ਅਤੇ ਨੌਜਵਾਨਾਂ ਲਈ ਦਿੱਤਾ ਖ਼ਾਸ ਸੰਦੇਸ਼ "ਵਿਦੇਸ਼ਾਂ ਵਿੱਚ ਸਿੱਖ ਕੌਮ ਦਾ ਵਧਦਾ ਮਾਣ ਸਾਡੇ ਲਈ ਫ਼ਖ਼ਰ ਦੀ ਗੱਲ" - ਉਪਕਾਰ ਸਿੰਘ ਸੰਧੂ ਅੰਮ੍ਰਿਤਸਰ: ਕੈਨੇਡਾ ਤੋਂ ਲੋਕ ਸਭਾ ਮੈਂਬਰ (MP) ਸਰਦਾਰ ਅਮਰਜੀਤ ਸਿੰਘ ਗਿੱਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਬਾਰੇ ਵਿਚਾਰ ਸਾਂਝੇ ਕੀਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਬੇਅੰਤ ਸਕੂਨ ਮਿਲਦਾ ਹੈ। ਉਨ੍ਹਾਂ ਕੈਨੇਡਾ ਨੂੰ 'ਲੈਂਡ ਆਫ ਅਪੋਰਚਨਿਟੀ' (ਮੌਕਿਆਂ ਦੀ ਧਰਤੀ) ਦੱਸਦਿਆਂ ਕਿਹਾ ਕਿ ਉੱਥੇ ਸਿੱਖ ਕਮਿਊਨਿਟੀ ਬਹੁਤ ਤਰੱਕੀ ਕਰ ਰਹੀ ਹੈ ਅਤੇ ਵੱਡੇ ਪੱਧਰ 'ਤੇ ਨਗਰ ਕੀਰਤਨ ਸਜਾਏ ਜਾਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਯੂਥ ਦੇ ਹੱਕਾਂ ਦੇ ਮੁਦਈ ਰਹੇ ਹਨ ਅਤੇ ਚਾਹੁੰਦੇ ਹਨ ਕਿ ਨੌਜਵਾਨ ਮਿਹਨਤ ਕਰਕੇ ਆਪਣਾ ਭਵਿੱਖ ਉੱਜਵਲ ਬਣਾਉਣ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਐਸ.ਜੀ.ਪੀ.ਸੀ. ਅਤੇ ਵਿਦੇਸ਼ੀ ਗੁਰਦੁਆਰਾ ਕਮੇਟੀਆਂ ਵਿਚਾਲੇ ਤਾਲਮੇਲ ਹੋਰ ਮਜ਼ਬੂਤ ਹੋਵੇਗਾ ਤਾਂ ਜੋ ਸਿੱਖੀ ਦਾ ਪ੍ਰਚਾਰ ਵਧ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਉਪਕਾਰ ਸਿੰਘ ਸੰਧੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਧਰਤੀ 'ਤੇ ਸਾਡੇ ਸਿੱਖ ਭਰਾ ਸਿਆਸੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੈ, ਜੋ ਪੰਜਾਬੀਆਂ ਲਈ ਫ਼ਖ਼ਰ ਦਾ ਵਿਸ਼ਾ ਹੈ। ਸੰਧੂ ਨੇ ਨਿਊਜ਼ੀਲੈਂਡ ਅਤੇ ਹੋਰ ਥਾਵਾਂ 'ਤੇ ਵਾਪਰੀਆਂ ਕੁਝ ਸ਼ਰਾਰਤੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਲੋਕ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਿੱਖ ਸੰਗਤ ਅਤੇ ਪੁਲਿਸ ਦੇ ਸਹਿਯੋਗ ਨਾਲ ਸਭ ਕੁਝ ਸ਼ਾਂਤੀਪੂਰਵਕ ਨੇਪਰੇ ਚੜ੍ਹਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿੱਖੀ ਦਾ ਪ੍ਰਤਾਪ ਪੂਰੀ ਦੁਨੀਆ ਵਿੱਚ ਲਗਾਤਾਰ ਵਧ ਰਿਹਾ ਹੈ।2
- ਸਰਪੰਚ ਦਾ ਚੱਲਦੇ ਵਿਆਹ ਚ ਗੋ'ਲੀ'ਆਂ ਮਾਰ ਕ'ਤ'ਲ ਤਰਨਤਾਰਨ ਚ ਚੱਲਦੇ ਵਿਆਹ ਚ ਆਮ ਆਦਮੀ ਪਾਰਟੀ ਦੇ ਮੋਜੂਦਾ ਸਰਪੰਚ ਦਾ ਸ਼ਰੇਆਮ 02 ਅਣਪਛਾਤੇ ਨੋਜਵਾਨਾਂ ਵੱਲੋਂ ਗੋ'ਲੀ'ਆਂ ਮਾਰ ਕੀਤਾ ਕ'ਤ'ਲ1
- ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲ ਦਾ ਅਚਾਨਕ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ। ਪੜ੍ਹਾਈ ਵਿੱਚ ਪਿੱਛੜ ਰਹੇ ਬੱਚਿਆਂ ਦੀ ਸਥਿਤੀ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਨੇ ਜ਼ਿੰਮੇਵਾਰ ਅਧਿਆਪਕਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਮਾਨ ਸਰਕਾਰ ਸਿੱਖਿਆ ਦੀ ਗੁਣਵੱਤਾ ਨਾਲ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰੇਗੀ। #Viral #sikhyaKranti #HarjotSinghBains #aamaadamiParty1
- ਅੱਠਵੀਂ ਕਲਾਸ ਦੀ ਵਿਦਿਆਰਥਨ ਨੂੰ ਪੇਪਰ ਤੋਂ ਕੱਢਿਆ ਬਾਹਰ -- ਰੋਲ ਨੰਬਰ ਨਾ ਦੇਣ ਤੇ ਪ੍ਰਿੰਸੀਪਲ ਖਿਲਾਫ ਅਤੇ ਸਿੱਖਿਆ ਵਿਭਾਗ ਸਣੇ ਸਰਕਾਰ ਖ਼ਿਲਾਫ਼ ਪਰਿਵਾਰ ਬੈਠਾ ਡੀਸੀ ਦਫ਼ਤਰ ਬਰਨਾਲਾ ਦੇ ਬਾਹਰ ਧਰਨੇ 'ਤੇ1