logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

बन्दीछोड़ श्री सतगुरु गऊओं वालों के 24 सवें पावन निर्वाण दिवस के महान समागम गढ़शंकर (अशवनी शर्मा) बन्दीछोड़ श्री सतगुरु गऊओं वालों के 24 सवें पावन निर्वाण दिवस के महान समागम पर छतरी साहिब श्री छुड़ानी साहिब धाम के वर्तमान सर्वोच्च पीठाधीश्वर श्री महन्त दयासागर जी व माता जी ने अपने पावन कर कमलों द्वारा बन्दीछोड़ साहिब जी के पंचरंग निशान साहिब के ध्वजारोहण किया।

2 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
2 hrs ago

बन्दीछोड़ श्री सतगुरु गऊओं वालों के 24 सवें पावन निर्वाण दिवस के महान समागम गढ़शंकर (अशवनी शर्मा) बन्दीछोड़ श्री सतगुरु गऊओं वालों के 24 सवें पावन निर्वाण दिवस के महान समागम पर छतरी साहिब श्री छुड़ानी साहिब धाम के वर्तमान सर्वोच्च पीठाधीश्वर श्री महन्त दयासागर जी व माता जी ने अपने पावन कर कमलों द्वारा बन्दीछोड़ साहिब जी के पंचरंग निशान साहिब के ध्वजारोहण किया।

More news from ਪੰਜਾਬ and nearby areas
  • ਗੜ੍ਹਸ਼ੰਕਰ, 1 ਮਈ (ਅਸ਼ਵਨੀ ਸ਼ਰਮਾ) -ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਤੋਂ ਹਲਕਾ ਇੰਚਾਰਜ ਮੈਡਮ ਨਿਮਿਸ਼ਾ ਮਹਿਤਾ ਨੇ ਵਿਕਾਸ ਦੇ ਨਾਮ ਤੇ ਹਲਕਾ ਵਿਧਾਇਕ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜਾਮ ਲਗਾਏ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਹੋ ਚੁੱਕਾ ਹੈ। ਪਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦਾ ਹਲਕਾ ਵਿਧਾਇਕ ਡਿਪਟੀ ਸਪੀਕਰ ਦੇ ਅਹੁਦੇ ਤੇ ਵਿਰਾਜਮਾਨ ਹੁੰਦੇ ਹੋਏ ਵੀ ਗੜ੍ਹਸ਼ੰਕਰ ਦਾ ਵਿਕਾਸ ਕਰਵਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ਼ ਦੇ ਨਾ ਤੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਕਿਉਂਕਿ ਸ਼ਹਿਰ ਦੇ ਬੀਰਮਪੁਰ ਰੋਡ ਤੇ ਪਿਛਲੇ ਕਰੀਬ ਦੋ ਸਾਲ ਤੋਂ ਸੀਵਰੇਜ਼ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਹੋਰ ਪਾਸੇ ਸੜਕਾਂ ਪੁੱਟ ਕੇ ਕੰਮ ਬੰਦ ਪਿਆ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਸੀਵਰੇਜ ਪਾਇਆ ਜਾ ਰਿਹਾ ਹੈ ਉਸ ਹਿਸਾਬ ਨਾਲ ਤਾਂ ਆਉਣ ਵਾਲੇ ਦਸ ਸਾਲਾਂ ਵਿੱਚ ਵੀ ਇਹ ਪੂਰਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਇਸ ਨਵੇਂ ਪਾਏ ਜਾ ਰਹੇ ਸੀਵਰੇਜ਼ ਦੇ ਪਾਇਪ ਇੰਨੇਂ ਛੋਟੇ ਪਾਏ ਜਾ ਰਹੇ ਹਨ ਕਿ ਉਹ ਇਕ ਮੁਹੱਲੇ ਦਾ ਵੇਸਟਜ਼ ਪਾਣੀ ਵੀ ਨਹੀਂ ਸੰਭਾਲ ਸਕਦੇ।
    1
    ਗੜ੍ਹਸ਼ੰਕਰ, 1 ਮਈ (ਅਸ਼ਵਨੀ ਸ਼ਰਮਾ) -ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਤੋਂ ਹਲਕਾ ਇੰਚਾਰਜ ਮੈਡਮ ਨਿਮਿਸ਼ਾ ਮਹਿਤਾ ਨੇ ਵਿਕਾਸ ਦੇ ਨਾਮ ਤੇ ਹਲਕਾ ਵਿਧਾਇਕ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜਾਮ ਲਗਾਏ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਹੋ ਚੁੱਕਾ ਹੈ। ਪਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦਾ ਹਲਕਾ ਵਿਧਾਇਕ ਡਿਪਟੀ ਸਪੀਕਰ ਦੇ ਅਹੁਦੇ ਤੇ ਵਿਰਾਜਮਾਨ ਹੁੰਦੇ ਹੋਏ ਵੀ ਗੜ੍ਹਸ਼ੰਕਰ ਦਾ ਵਿਕਾਸ ਕਰਵਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ਼ ਦੇ ਨਾ ਤੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਕਿਉਂਕਿ ਸ਼ਹਿਰ ਦੇ ਬੀਰਮਪੁਰ ਰੋਡ ਤੇ ਪਿਛਲੇ ਕਰੀਬ ਦੋ ਸਾਲ ਤੋਂ ਸੀਵਰੇਜ਼ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਹੋਰ ਪਾਸੇ ਸੜਕਾਂ ਪੁੱਟ ਕੇ ਕੰਮ ਬੰਦ ਪਿਆ ਹੈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਸੀਵਰੇਜ ਪਾਇਆ ਜਾ ਰਿਹਾ ਹੈ ਉਸ ਹਿਸਾਬ ਨਾਲ ਤਾਂ ਆਉਣ ਵਾਲੇ ਦਸ ਸਾਲਾਂ ਵਿੱਚ ਵੀ ਇਹ ਪੂਰਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਇਸ ਨਵੇਂ ਪਾਏ ਜਾ ਰਹੇ ਸੀਵਰੇਜ਼ ਦੇ ਪਾਇਪ ਇੰਨੇਂ ਛੋਟੇ ਪਾਏ ਜਾ ਰਹੇ ਹਨ ਕਿ ਉਹ ਇਕ ਮੁਹੱਲੇ ਦਾ ਵੇਸਟਜ਼ ਪਾਣੀ ਵੀ ਨਹੀਂ ਸੰਭਾਲ ਸਕਦੇ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    1 hr ago
  • ਕੀਰਤਪੁਰ ਸਾਹਿਬ ਦੇ 400 ਸਾਲ ਸਥਾਪਨਾ ਦਿਵਸ ਮੌਕੇ ਤੇ ਅੱਜ ਆਖਰੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਤਾਬਦੀ ਦੀ ਦਿੱਤੀ ਆ ਮੁਬਾਰਕਾਂ  ਬੇਅਦਬੀ ਮਾਮਲੇ ਚੋਂ ਬਣਾਏ ਕਾਨੂੰਨ ਨੂੰ ਲੈ ਕੇ ਕਿਹਾ ਕਿ ਕਾਨੂੰਨ ਬਣ ਗਿਆ ਪਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ ਹਿਮਾਚਲ ਐਂਟਰੀ ਟੈਕਸ ਨੂੰ ਲੈ ਕੇ ਵੀ ਪ੍ਰਧਾਨ ਧਾਮੀ ਨੇ ਕਿਹਾ ਕਿ ਹਿਮਾਚਲ ਦੇ ਗੁਰਧਾਮਾਂ ਦੇ ਦਰਸ਼ਨ ਕਰਨੀਆਂ ਸੰਗਤਾਂ ਲਈ ਭਾਵੇਂ ਇਹ ਟੈਕਸ ਲਗਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਇਹ ਟੈਕਸ ਪਹਿਲਾਂ ਤੋਂ ਹੀ ਲੱਗਿਆ ਹੋਇਆ  ਕਾਰ ਸੇਵਾ ਕੇਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਜਿੱਥੇ ਸ਼ਤਾਬਦੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਇਸ ਪਵਿੱਤਰ ਧਰਤੀ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਹੈ ਜਿਸ ਕਰਕੇ ਸੰਗਤਾਂ ਨੂੰ ਵੱਧ ਚੜ ਕੇ ਇਹਨਾਂ ਗੁਰੂਘਰਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੰਗਤਾਂ ਆਨੰਦਪੁਰ ਸਾਹਿਬ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਤੋਂ ਵਾਪਸ ਚਲੀ ਜਾਂਦੀਆਂ ਹਨ ਪਰ ਇਹ ਗੁਰੂ ਘਰ ਇਤਿਹਾਸਕ ਹਨ ਇਹਨਾਂ ਦੇ ਵੀ ਦਰਸ਼ਨ ਜਰੂਰ ਕਰਨੇ ਚਾਹੀਦੇ ਹਨ।  ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਏ ਮਸਕੀਨ ਮੈਂ ਜਿੱਥੇ ਉਕਤ 400 ਸਾਲਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਇਸ ਧਰਤੀ ਤੇ 22 ਗੁਰਦੁਆਰੇ ਇਤਿਹਾਸ ਨਾਲ ਜੁੜੇ ਹੋਏ ਹਨ ਜਿਸ ਬਾਰੇ ਸੰਗਤਾਂ ਨੂੰ ਨਹੀਂ ਪਤਾ ਉਹਨਾਂ ਕਿਹਾ ਕਿ ਸੰਗਤਾਂ ਸਿਰਫ ਕੀਰਤਪੁਰ ਸਾਹਿਬ ਬਾਰੇ ਇਹੀ ਜਾਣਦੀਆਂ ਹਨ ਕਿ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮ੍ਰਿਤਕ ਪੁਰਾਣੀਆਂ ਦੇ ਫੁੱਲ ਜਲ ਪ੍ਰਵਾਹ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਇਲਾਵਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ ਜਿੱਥੇ ਦੋ ਗੁਰੂ ਸਾਹਿਬਾਨਾਂ ਨੇ ਅਵਤਾਰ ਧਾਰਿਆ ਹੈ ਅਤੇ ਛੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਹੈ। ਜਿਸ ਕਰਕੇ ਸੰਗਤਾਂ ਨੂੰ ਵੱਧ ਚੜ ਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਨਾਲ ਸ਼ਹਿਰ ਦੇ ਅੰਦਰ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਹਨ।
    4
    ਕੀਰਤਪੁਰ ਸਾਹਿਬ ਦੇ 400 ਸਾਲ ਸਥਾਪਨਾ ਦਿਵਸ ਮੌਕੇ ਤੇ ਅੱਜ ਆਖਰੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਤਾਬਦੀ ਦੀ ਦਿੱਤੀ ਆ ਮੁਬਾਰਕਾਂ 
ਬੇਅਦਬੀ ਮਾਮਲੇ ਚੋਂ ਬਣਾਏ ਕਾਨੂੰਨ ਨੂੰ ਲੈ ਕੇ ਕਿਹਾ ਕਿ ਕਾਨੂੰਨ ਬਣ ਗਿਆ ਪਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ
ਹਿਮਾਚਲ ਐਂਟਰੀ ਟੈਕਸ ਨੂੰ ਲੈ ਕੇ ਵੀ ਪ੍ਰਧਾਨ ਧਾਮੀ ਨੇ ਕਿਹਾ ਕਿ ਹਿਮਾਚਲ ਦੇ ਗੁਰਧਾਮਾਂ ਦੇ ਦਰਸ਼ਨ ਕਰਨੀਆਂ ਸੰਗਤਾਂ ਲਈ ਭਾਵੇਂ ਇਹ ਟੈਕਸ ਲਗਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਇਹ ਟੈਕਸ ਪਹਿਲਾਂ ਤੋਂ ਹੀ ਲੱਗਿਆ ਹੋਇਆ 
ਕਾਰ ਸੇਵਾ ਕੇਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਜਿੱਥੇ ਸ਼ਤਾਬਦੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਇਸ ਪਵਿੱਤਰ ਧਰਤੀ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਹੈ ਜਿਸ ਕਰਕੇ ਸੰਗਤਾਂ ਨੂੰ ਵੱਧ ਚੜ ਕੇ ਇਹਨਾਂ ਗੁਰੂਘਰਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੰਗਤਾਂ ਆਨੰਦਪੁਰ ਸਾਹਿਬ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਤੋਂ ਵਾਪਸ ਚਲੀ ਜਾਂਦੀਆਂ ਹਨ ਪਰ ਇਹ ਗੁਰੂ ਘਰ ਇਤਿਹਾਸਕ ਹਨ ਇਹਨਾਂ ਦੇ ਵੀ ਦਰਸ਼ਨ ਜਰੂਰ ਕਰਨੇ ਚਾਹੀਦੇ ਹਨ। 
ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਏ ਮਸਕੀਨ ਮੈਂ ਜਿੱਥੇ ਉਕਤ 400 ਸਾਲਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਇਸ ਧਰਤੀ ਤੇ 22 ਗੁਰਦੁਆਰੇ ਇਤਿਹਾਸ ਨਾਲ ਜੁੜੇ ਹੋਏ ਹਨ ਜਿਸ ਬਾਰੇ ਸੰਗਤਾਂ ਨੂੰ ਨਹੀਂ ਪਤਾ ਉਹਨਾਂ ਕਿਹਾ ਕਿ ਸੰਗਤਾਂ ਸਿਰਫ ਕੀਰਤਪੁਰ ਸਾਹਿਬ ਬਾਰੇ ਇਹੀ ਜਾਣਦੀਆਂ ਹਨ ਕਿ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮ੍ਰਿਤਕ ਪੁਰਾਣੀਆਂ ਦੇ ਫੁੱਲ ਜਲ ਪ੍ਰਵਾਹ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਇਲਾਵਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ ਜਿੱਥੇ ਦੋ ਗੁਰੂ ਸਾਹਿਬਾਨਾਂ ਨੇ ਅਵਤਾਰ ਧਾਰਿਆ ਹੈ ਅਤੇ ਛੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਹੈ। ਜਿਸ ਕਰਕੇ ਸੰਗਤਾਂ ਨੂੰ ਵੱਧ ਚੜ ਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਨਾਲ ਸ਼ਹਿਰ ਦੇ ਅੰਦਰ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਹਨ।
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    5 hrs ago
  • ਫਗਵਾੜੇ ਗੱਡੀ ਮਾ/ਰ ਕੇ ਬੰਦਾ ਭੱਜ ਗਿਆ, ਲੋਕਾਂ ਨੇ ਫੜ ਲਿਆ, ਕਹਿੰਦਾ ਮੈਂ ਸੁੱਤਾ ਨਹੀਂ ਸੀ 3 ਦਿਨ ਤੋਂ ਅੱਖ ਲੱਗ ਗਈ ਸੀ, ਪਹਿਲਾ ਐਕਟਿਵਾ ਚੱਕੀ, ਫਿਰ ਮੋਟਰਸਾਈਕਲ, ਤੇ ਫਿਰ ਆਰਟਿਕਾ ਕਾਰ ਚੱਕੀ, ਕਹਿੰਦਾ ਗ਼ਲਤੀ ਮੇਰੀ, ਐਕਟਿਵਾ ਸਵਾਰ ਬਜ਼ੁਰਗ ਗੰਭੀਰ ਜਖਮੀ #phagwaracitylive #manuchawla #phagwaranews #phagwarakand #phagwara
    1
    ਫਗਵਾੜੇ ਗੱਡੀ ਮਾ/ਰ ਕੇ ਬੰਦਾ ਭੱਜ ਗਿਆ, ਲੋਕਾਂ ਨੇ ਫੜ ਲਿਆ, ਕਹਿੰਦਾ ਮੈਂ ਸੁੱਤਾ ਨਹੀਂ ਸੀ 3 ਦਿਨ ਤੋਂ ਅੱਖ ਲੱਗ ਗਈ ਸੀ, ਪਹਿਲਾ ਐਕਟਿਵਾ ਚੱਕੀ, ਫਿਰ ਮੋਟਰਸਾਈਕਲ, ਤੇ ਫਿਰ ਆਰਟਿਕਾ ਕਾਰ ਚੱਕੀ, ਕਹਿੰਦਾ ਗ਼ਲਤੀ ਮੇਰੀ, ਐਕਟਿਵਾ ਸਵਾਰ ਬਜ਼ੁਰਗ ਗੰਭੀਰ ਜਖਮੀ #phagwaracitylive #manuchawla #phagwaranews #phagwarakand #phagwara
    user_Phagwara city live
    Phagwara city live
    ਫਗਵਾੜਾ, ਕਪੂਰਥਲਾ, ਪੰਜਾਬ•
    6 hrs ago
  • ਪਿਤਾ ਨੇ ਆਪਣੇ ਹੀ ਬੇਟੇ ਦਾ ਕਿੱਤਾ ਬੇਰ+ਹਿਮੀ ਦੇ ਨਾਲ ਕ+ਤਲ
    1
    ਪਿਤਾ ਨੇ ਆਪਣੇ ਹੀ ਬੇਟੇ ਦਾ ਕਿੱਤਾ ਬੇਰ+ਹਿਮੀ ਦੇ ਨਾਲ ਕ+ਤਲ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    3 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    6 hrs ago
  • ਖੰਨਾ 'ਚ 'ਪ੍ਰੇਮ ਢਾਬਾ' 'ਤੇ ਫਾਇਰਿੰਗ, ਨਕਾਬਪੋਸ਼ ਬਾਈਕ ਸਵਾਰਾਂ ਵੱਲੋਂ 4 ਰਾਊਂਡ ਗੋ/ਲੀ/ਆਂ, ਪੁਲਿਸ ਜਾਂਚ 'ਚ ਜੁਟੀ !
    1
    ਖੰਨਾ 'ਚ 'ਪ੍ਰੇਮ ਢਾਬਾ' 'ਤੇ ਫਾਇਰਿੰਗ, ਨਕਾਬਪੋਸ਼ ਬਾਈਕ ਸਵਾਰਾਂ ਵੱਲੋਂ 4 ਰਾਊਂਡ ਗੋ/ਲੀ/ਆਂ, ਪੁਲਿਸ ਜਾਂਚ 'ਚ ਜੁਟੀ !
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    5 hrs ago
  • ਖੰਨਾ ਦੇ ਮਸ਼ਹੂਰ ਪ੍ਰੇਮ ਵੈਸ਼ਨੂੰ ਢਾਬੇ ਤੇ ਦੋ ਨਕਾਬ ਪੋਸ਼ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਇਲਾਕੇ ਚ ਦਹਿਸ਼ਤ ਦਾ ਮਾਹੌਲ
    1
    ਖੰਨਾ ਦੇ ਮਸ਼ਹੂਰ ਪ੍ਰੇਮ ਵੈਸ਼ਨੂੰ ਢਾਬੇ ਤੇ ਦੋ ਨਕਾਬ ਪੋਸ਼ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਇਲਾਕੇ ਚ ਦਹਿਸ਼ਤ ਦਾ ਮਾਹੌਲ
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    10 hrs ago
  • गढ़शंकर (अशवनी शर्मा) बन्दीछोड़ श्री सतगुरु गऊओं वालों के 24 सवें पावन निर्वाण दिवस के महान समागम पर छतरी साहिब श्री छुड़ानी साहिब धाम के वर्तमान सर्वोच्च पीठाधीश्वर श्री महन्त दयासागर जी व माता जी ने अपने पावन कर कमलों द्वारा बन्दीछोड़ साहिब जी के पंचरंग निशान साहिब के ध्वजारोहण किया।
    1
    गढ़शंकर (अशवनी शर्मा) बन्दीछोड़ श्री सतगुरु गऊओं वालों के 24 सवें पावन निर्वाण दिवस के महान समागम पर छतरी साहिब श्री छुड़ानी साहिब धाम के वर्तमान सर्वोच्च पीठाधीश्वर श्री महन्त दयासागर जी व माता जी ने अपने पावन कर कमलों द्वारा बन्दीछोड़ साहिब जी के पंचरंग निशान साहिब के ध्वजारोहण किया।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.