Shuru
Apke Nagar Ki App…
ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਡੀਐਸਪੀ ਦਫ਼ਤਰ ਗੜਸ਼ੰਕਰ ਅੱਗੇ ਬੀਐਸਪੀ ਨੇ ਦਿੱਤਾ ਧਰਨਾ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਗੜਸ਼ੰਕਰ ਚ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਦੇ ਖਿਲਾਫ ਬੀਐਸਪੀ ਨੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਡੀਐਸਪੀ ਦਫ਼ਤਰ ਗੜਸ਼ੰਕਰ ਅੱਗੇ ਧਰਨਾ ਦਿੱਤਾ ਗਿਆ।
Ashwani Kumar Sharma
ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਡੀਐਸਪੀ ਦਫ਼ਤਰ ਗੜਸ਼ੰਕਰ ਅੱਗੇ ਬੀਐਸਪੀ ਨੇ ਦਿੱਤਾ ਧਰਨਾ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਗੜਸ਼ੰਕਰ ਚ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਦੇ ਖਿਲਾਫ ਬੀਐਸਪੀ ਨੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਡੀਐਸਪੀ ਦਫ਼ਤਰ ਗੜਸ਼ੰਕਰ ਅੱਗੇ ਧਰਨਾ ਦਿੱਤਾ ਗਿਆ।
More news from ਪੰਜਾਬ and nearby areas
- ਨਕੋਦਰ ਪੁਲਿਸ ਵਲੋ ਅਣੇ ਕਤਲ ਦੀ ਘਟਨਾ ਨੂੰ ਕੀਤਾ ਨੰਗਾ ਫੜ ਲਏ ਦੋਸ਼ੀ ਕੀਤਾ ਸ਼ਲਾਗਾ ਯੋਗ ਕੰਮ1
- ਖੰਨਾ 'ਚ ਹਾਈ-ਪ੍ਰੋਫਾਈਲ ਚੋਰੀ! ਨੌਕਰ ਨੇ ਪਤਨੀ ਨਾਲ ਮਿਲ ਕੇ ਕੀਤੀ ਕਰੋੜਾਂ ਦੀ ਚੋਰੀ, ਬੱਚਿਆਂ ਨੇ ਖੋਲ੍ਹਿਆ ਭੇਦ1
- ਦਿਹਾਤੀ ਪੁਲਿਸ ਦੀ ਵੱਡੀ ਸਫਲਤਾ: ਨੂਰਮਹਿਲ ਦੇ ‘ਅੰਨ੍ਹੇ ਕ'ਤ'ਲ’ ਦੀ ਗੁੱਥੀ ਸੁਲਝਾਈ, ਦੋ ਕਾ'ਤ'ਲ ਕਾਬੂ #Punjab24News #JalandharRuralPolice #NurmahalMurderCase #CrimeUpdate #PunjabPolice #JalandharNews #JusticeForIqbalSingh #PunjabNews #BreakingNews1
- Post by Surnrider Chhabra1
- ਸੰਮਤੀ ਜੋਨ ਫੱਤੂਢੀਂਗਾ ਦੀ ਚੇਅਰਮੈਂਨ ਦੀ ਚੋਣ ਵਿੱਚ ਜਿੱਤ ਸਾਡੀ ਹੀ ਹੋਈ ਹੈ=ਸੱਜਣ ਸਿੰਘ ਚੀਮਾਂ#1
- ਸ਼ਰਾਬ ਠੇਕੇਦਾਰ ਰਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ •ਨਾਜਾਇਜ਼ ਸ਼ਰਾਬ ਮਾਫੀਆ ਨੂੰ ਸ਼ਰਾਬ ਬਲੈਕ ਦਾ ਧੰਧਾ ਬੰਦ ਕਰਕੇ ਕੋਈ ਹੋਰ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਕਪੂਰਥਲਾ 4 ਅਪ੍ਰੈਲ ਗੌਰਵ ਮੜੀਆ ਕਪੂਰਥਲਾ ਦੇ ਸ਼ਰਾਬ ਠੇਕੇਦਾਰ ਰਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਨਾਜਾਇਜ਼ ਸ਼ਰਾਬ ਮਾਫੀਆ ਨੂੰ ਸ਼ਰਾਬ ਬਲੈਕ ਦਾ ਧੰਧਾ ਬੰਦ ਕਰਕੇ ਕੋਈ ਹੋਰ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਹੈ ਉਨ੍ਹਾਂ ਨੇ ਕਿਹਾ ਕਿ ਬਲੈਕੀਆ ਕਾਰਨ ਕਪੂਰਥਲਾ ਸਰਕਲ ਬਹੁਤ ਘਾਟੇ ਦਾ ਸੌਦਾ ਬਣਕੇ ਰਹਿ ਗਿਆ ਹੈ ਜਿਸ ਕਾਰਨ ਕਿਸੇ ਵੀ ਠੇਕੇਦਾਰ ਨੇ ਕਪੂਰਥਲਾ ਸਰਕਲ ਲੈਣ ਲਈ ਦਿਲਚਸਪੀ ਨਹੀਂ ਵਿਖਾਈ ਜਿਸ ਤੋਂ ਬਾਦ ਨਾਜਾਇਜ਼ ਸ਼ਰਾਬ ਮਾਫੀਆ ਦੇ ਖਾਤਮੇ ਲਈ ਐਕਸਾਈਜ਼ ਮਹਿਕਮੇਂ ਦੀ ਤਸੱਲੀ ਤੋਂ ਬਾਦ ਸਾਡੇ ਵਲੋਂ ਫੀਸਾਂ ਭਰਕੇ ਠੇਕੇ ਲੈ ਲਏ ਹਨ ਐਕਸਾਈਜ਼ ਮਹਿਕਮੇ ਦੇ ਵਾਯਦੇ ਅਨੁਸਾਰ ਸ਼ਰਾਬ ਬਲੈਕੀਆਂ ਨੂੰ ਸਖਤ ਕਾਰਵਾਈ ਕਰਕੇ ਸਬਕ ਸਿਖਾਇਆ ਜਾਵੇਗਾ ਜਿਸ ਨਾਲ ਸਰਕਾਰ ਨੂੰ ਘਾਟੇ ਤੋਂ ਬਾਹਰ ਕਢਿਆ ਜਾਵੇਗਾ ਠੇਕੇਦਾਰ ਵੀ ਸਕੂਨ ਨਾਲ ਆਪਣਾ ਕਾਰੋਬਾਰ ਕਰ ਸਕਣਗੇ2
- Post by Surnrider Chhabra1
- ਪਿੰਡ ਡੋਗਰਾਂਵਾਲ ਜਿਲਾ ਕਪੂਰਥਲਾ ਵਿੱਚ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਕਪੂਰਥਲਾ ਸ਼੍ਰੀ ਗੌਰਵ ਧੂਰਾ ਜੀ ਪੱਤਰਕਾਰ ਗੋਬਿੰਦ ਸੁਖੀਜਾ1
- ਬਲਾਕ ਸੰਮਤੀ ਜੋਨ ਫੱਤੂਢੀਂਗਾ ਦੀ ਹੋਈ ਚੋਣ ਮੌਕੇ ਉਪ ਚੇਅਰਮੈਂਨ ਚੁਣੇ ਗਏ ਬੀਬੀ ਦਲਜੀਤ ਕੌਰ ਦਾ ਪਿੰਡ ਸੁਰਖਪੁਰ ਪੁੱਜਣ ਤੇ ਹੋਇਆ ਨਿੱਘਾ ਸਵਾਗਤ1