logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਭਗਤ ਰਵਿਦਾਸ ਭਵਨ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਆ ਰਹੇ2 ਫਰਵਰੀ ਨੂੰ ਜਨਮ ਦਿਨ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ ਭਵਨ ਦੀਆਂ ਤਿਆਰੀਆਂ

8 hrs ago
user_Bandhantor singh
Bandhantor singh
Voice of people Barnala, Punjab•
8 hrs ago

ਭਗਤ ਰਵਿਦਾਸ ਭਵਨ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਆ ਰਹੇ2 ਫਰਵਰੀ ਨੂੰ ਜਨਮ ਦਿਨ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ ਭਵਨ ਦੀਆਂ ਤਿਆਰੀਆਂ

More news from Punjab and nearby areas
  • ਭਗਤ ਰਵਿਦਾਸ ਭਵਨ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਆ ਰਹੇ2 ਫਰਵਰੀ ਨੂੰ ਜਨਮ ਦਿਨ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ ਭਵਨ ਦੀਆਂ ਤਿਆਰੀਆਂ
    1
    ਭਗਤ ਰਵਿਦਾਸ ਭਵਨ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਆ ਰਹੇ2 ਫਰਵਰੀ ਨੂੰ ਜਨਮ ਦਿਨ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ ਭਵਨ ਦੀਆਂ ਤਿਆਰੀਆਂ
    user_Bandhantor singh
    Bandhantor singh
    Voice of people Barnala, Punjab•
    8 hrs ago
  • ਮਾਨਸਾ ਦੇ ਸਮੂਹ ਇੱਟਾਂ ਵਾਲੇ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਜਮਾਂਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੀਪ ਸਿੰਘ ਢੀਂਗੀ ਕੌਮੀ ਪ੍ਰਧਾਨ ਆਲ ਇੰਡੀਆ ਮਜ਼ਦੂਰ ਦਲ (ਰਜਿ ਨੰ.21)ਦੀ ਅਗਵਾਈ ਚ  ਕੀਤੀ ਗਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਨੇ ਭੱਠਿਆਂ  ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਜਾਣੂ ਕਰਾਉਣ ਲਈ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਭੱਠਿਆਂ ਦੇ ਮਾਲਕਾਂ ਵੱਲੋਂ ਉਹਨਾਂ ਨੂੰ ਸਰਕਾਰੀ ਰੇਟ ਮੁਤਾਬਿਕ ਮੇਹਨ ਤਾਨਾ ਨਾਂ ਦੇ ਕੇ ਉਹਨਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਉਹਨਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਐਸਡੀਐਮ ਰਾਹੀਂ ਇੱਕ ਮੈਮੋਰੈਂਡਮ ਦਿੱਤਾ ।ਜਿਸ ਵਿੱਚ ਉਹਨਾਂ ਅਪੀਲ ਕੀਤੀ ਹੈ ਕਿ ਉਹ ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਭੱਠਾ ਮਾਲਕਾਂ ਨਾਲ ਮਜ਼ਦੂਰਾਂ ਦੇ ਆਗੂਆਂ ਦੀ ਮੀਟਿੰਗ ਰੱਖੀ ਜਾਵੇ। ਤਾਂ ਕਿ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਫੁਰਮਾਈ ਤਾਂ ਉਹ ਆਉਣ ਵਾਲੇ ਦਿਨਾਂ ਚ ਮਜਬੂਰ ਹੋ ਕੇ ਆਪਣਾ ਸੰਘਰਸ਼ ਵਿੱਢਣਗੇ।ਇਸ ਸਬੰਧੀ ਉਹਨਾਂ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਉਹਨਾਂ ਆਲ ਇੰਡੀਆ ਮਜ਼ਦੂਰ ਦਲ ਜਿਲਾ ਮਾਨਸਾ ਦੇ ਪ੍ਰਧਾਨ ਸੋਨੀ ਖਾਨ ਪਰਜਾਪਤ, ਮੰਗਾ ਸਿੰਘ ਅੱਕਾਂਵਾਲੀ ਭੱਠਾ ਮਜ਼ਦੂਰ ਯੂਨੀਅਨ ਮਾਨਸਾ ਦੇ ਪ੍ਰਧਾਨ ਅਤੇ ਬਲਕਾਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਆਲ ਇੰਡੀਆ ਮਜ਼ਦੂਰ ਦਲ ਦੇ ਚੁਣੇ ਜ਼ਿਲ੍ਹਾ ਪ੍ਰਧਾਨ ਸੋਨੀ ਖਾਨ ਅਤੇ ਭੱਠਾ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਮੰਗਾ ਸਿੰਘ ਅੱਕਾਂਵਾਲੀ ਨੇ ਵਿਸ਼ਵਾਸ ਦਵਾਇਆ ਆਲ ਇੰਡੀਆ ਮਜ਼ਦੂਰ ਦਲ ਦੇ ਕੌਮੀ ਪ੍ਜਦੂਰਾਂ ਅਤੇ ਜਮਾਂਦਾਰਾਂ ਦੀ ਹਾਜ਼ਰੀ ਚ ਸਰਬ ਸੰਮਤੀ ਨਾਲ ਚੁਣੇ ਜਾਣ ਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਮੀਟਿੰਗ ਉਪਰੰਤ ਬੀਰਵਲ ਖਾਨ ਨੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਦਾ ਦਾ ਮਾਨਸਾ ਪਹੁੰਚਣ ਤੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।
    1
    ਮਾਨਸਾ ਦੇ ਸਮੂਹ ਇੱਟਾਂ ਵਾਲੇ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਜਮਾਂਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੀਪ ਸਿੰਘ ਢੀਂਗੀ ਕੌਮੀ ਪ੍ਰਧਾਨ ਆਲ ਇੰਡੀਆ ਮਜ਼ਦੂਰ ਦਲ (ਰਜਿ ਨੰ.21)ਦੀ ਅਗਵਾਈ ਚ  ਕੀਤੀ ਗਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਨੇ ਭੱਠਿਆਂ  ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਜਾਣੂ ਕਰਾਉਣ ਲਈ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਭੱਠਿਆਂ ਦੇ ਮਾਲਕਾਂ ਵੱਲੋਂ ਉਹਨਾਂ ਨੂੰ ਸਰਕਾਰੀ ਰੇਟ ਮੁਤਾਬਿਕ ਮੇਹਨ ਤਾਨਾ ਨਾਂ ਦੇ ਕੇ ਉਹਨਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਉਹਨਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਐਸਡੀਐਮ ਰਾਹੀਂ ਇੱਕ ਮੈਮੋਰੈਂਡਮ ਦਿੱਤਾ ।ਜਿਸ ਵਿੱਚ ਉਹਨਾਂ ਅਪੀਲ ਕੀਤੀ ਹੈ ਕਿ ਉਹ ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਭੱਠਾ ਮਾਲਕਾਂ ਨਾਲ ਮਜ਼ਦੂਰਾਂ ਦੇ ਆਗੂਆਂ ਦੀ ਮੀਟਿੰਗ ਰੱਖੀ ਜਾਵੇ। ਤਾਂ ਕਿ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਫੁਰਮਾਈ ਤਾਂ ਉਹ ਆਉਣ ਵਾਲੇ ਦਿਨਾਂ ਚ ਮਜਬੂਰ ਹੋ ਕੇ ਆਪਣਾ ਸੰਘਰਸ਼ ਵਿੱਢਣਗੇ।ਇਸ ਸਬੰਧੀ ਉਹਨਾਂ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਉਹਨਾਂ ਆਲ ਇੰਡੀਆ ਮਜ਼ਦੂਰ ਦਲ ਜਿਲਾ ਮਾਨਸਾ ਦੇ ਪ੍ਰਧਾਨ ਸੋਨੀ ਖਾਨ ਪਰਜਾਪਤ, ਮੰਗਾ ਸਿੰਘ ਅੱਕਾਂਵਾਲੀ ਭੱਠਾ ਮਜ਼ਦੂਰ ਯੂਨੀਅਨ ਮਾਨਸਾ ਦੇ ਪ੍ਰਧਾਨ ਅਤੇ ਬਲਕਾਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਆਲ ਇੰਡੀਆ ਮਜ਼ਦੂਰ ਦਲ ਦੇ ਚੁਣੇ ਜ਼ਿਲ੍ਹਾ ਪ੍ਰਧਾਨ ਸੋਨੀ ਖਾਨ ਅਤੇ ਭੱਠਾ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਮੰਗਾ ਸਿੰਘ ਅੱਕਾਂਵਾਲੀ ਨੇ ਵਿਸ਼ਵਾਸ ਦਵਾਇਆ ਆਲ ਇੰਡੀਆ ਮਜ਼ਦੂਰ ਦਲ ਦੇ ਕੌਮੀ ਪ੍ਜਦੂਰਾਂ ਅਤੇ ਜਮਾਂਦਾਰਾਂ ਦੀ ਹਾਜ਼ਰੀ ਚ ਸਰਬ ਸੰਮਤੀ ਨਾਲ ਚੁਣੇ ਜਾਣ ਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਮੀਟਿੰਗ ਉਪਰੰਤ ਬੀਰਵਲ ਖਾਨ ਨੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਦਾ ਦਾ ਮਾਨਸਾ ਪਹੁੰਚਣ ਤੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।
    user_CHARHDIKLA  AZAD  TV
    CHARHDIKLA AZAD TV
    Mansa, Punjab•
    16 hrs ago
  • ਮਜ਼ਦੂਰ ਦਲ ਦੇ ਸੋਨੀ ਖਾਨ ਜਿਲ੍ਾ ਪ੍ਰਧਾਨ ਅਤੇ ਭੱਠਾ ਯੂਨੀਅਨ ਦੇ ਮੰਗਾ ਸਿੰਘ  ਜ਼ਿਲ੍ਹਾ ਪ੍ਰਧਾਨ ਪ੍ਰਧਾਨ ਚੁਣੇ ਮਾਨਸਾ ਦੇ ਸਮੂਹ ਇੱਟਾਂ ਵਾਲੇ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਜਮਾਂਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੀਪ ਸਿੰਘ ਢੀਂਗੀ ਕੌਮੀ ਪ੍ਰਧਾਨ ਆਲ ਇੰਡੀਆ ਮਜ਼ਦੂਰ ਦਲ (ਰਜਿ ਨੰ.21)ਦੀ ਅਗਵਾਈ ਚ  ਕੀਤੀ ਗਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਨੇ ਭੱਠਿਆਂ  ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਜਾਣੂ ਕਰਾਉਣ ਲਈ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਭੱਠਿਆਂ ਦੇ ਮਾਲਕਾਂ ਵੱਲੋਂ ਉਹਨਾਂ ਨੂੰ ਸਰਕਾਰੀ ਰੇਟ ਮੁਤਾਬਿਕ ਮੇਹਨ ਤਾਨਾ ਨਾਂ ਦੇ ਕੇ ਉਹਨਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਉਹਨਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਐਸਡੀਐਮ ਰਾਹੀਂ ਇੱਕ ਮੈਮੋਰੈਂਡਮ ਦਿੱਤਾ ।ਜਿਸ ਵਿੱਚ ਉਹਨਾਂ ਅਪੀਲ ਕੀਤੀ ਹੈ ਕਿ ਉਹ ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਭੱਠਾ ਮਾਲਕਾਂ ਨਾਲ ਮਜ਼ਦੂਰਾਂ ਦੇ ਆਗੂਆਂ ਦੀ ਮੀਟਿੰਗ ਰੱਖੀ ਜਾਵੇ। ਤਾਂ ਕਿ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਫੁਰਮਾਈ ਤਾਂ ਉਹ ਆਉਣ ਵਾਲੇ ਦਿਨਾਂ ਚ ਮਜਬੂਰ ਹੋ ਕੇ ਆਪਣਾ ਸੰਘਰਸ਼ ਵਿੱਢਣਗੇ।ਇਸ ਸਬੰਧੀ ਉਹਨਾਂ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਉਹਨਾਂ ਆਲ ਇੰਡੀਆ ਮਜ਼ਦੂਰ ਦਲ ਜਿਲਾ ਮਾਨਸਾ ਦੇ ਪ੍ਰਧਾਨ ਸੋਨੀ ਖਾਨ ਪਰਜਾਪਤ, ਮੰਗਾ ਸਿੰਘ ਅੱਕਾਂਵਾਲੀ ਭੱਠਾ ਮਜ਼ਦੂਰ ਯੂਨੀਅਨ ਮਾਨਸਾ ਦੇ ਪ੍ਰਧਾਨ ਅਤੇ ਬਲਕਾਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਆਲ ਇੰਡੀਆ ਮਜ਼ਦੂਰ ਦਲ ਦੇ ਚੁਣੇ ਜ਼ਿਲ੍ਹਾ ਪ੍ਰਧਾਨ ਸੋਨੀ ਖਾਨ ਅਤੇ ਭੱਠਾ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਮੰਗਾ ਸਿੰਘ ਅੱਕਾਂਵਾਲੀ ਨੇ ਵਿਸ਼ਵਾਸ ਦਵਾਇਆ ਆਲ ਇੰਡੀਆ ਮਜ਼ਦੂਰ ਦਲ ਦੇ ਕੌਮੀ ਪ੍ਜਦੂਰਾਂ ਅਤੇ ਜਮਾਂਦਾਰਾਂ ਦੀ ਹਾਜ਼ਰੀ ਚ ਸਰਬ ਸੰਮਤੀ ਨਾਲ ਚੁਣੇ ਜਾਣ ਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਮੀਟਿੰਗ ਉਪਰੰਤ ਬੀਰਵਲ ਖਾਨ ਨੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਦਾ ਦਾ ਮਾਨਸਾ ਪਹੁੰਚਣ ਤੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।
    1
    ਮਜ਼ਦੂਰ ਦਲ ਦੇ ਸੋਨੀ ਖਾਨ ਜਿਲ੍ਾ ਪ੍ਰਧਾਨ ਅਤੇ ਭੱਠਾ ਯੂਨੀਅਨ ਦੇ ਮੰਗਾ ਸਿੰਘ  ਜ਼ਿਲ੍ਹਾ ਪ੍ਰਧਾਨ ਪ੍ਰਧਾਨ ਚੁਣੇ
ਮਾਨਸਾ ਦੇ ਸਮੂਹ ਇੱਟਾਂ ਵਾਲੇ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਜਮਾਂਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੀਪ ਸਿੰਘ ਢੀਂਗੀ ਕੌਮੀ ਪ੍ਰਧਾਨ ਆਲ ਇੰਡੀਆ ਮਜ਼ਦੂਰ ਦਲ (ਰਜਿ ਨੰ.21)ਦੀ ਅਗਵਾਈ ਚ  ਕੀਤੀ ਗਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਨੇ ਭੱਠਿਆਂ  ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਜਾਣੂ ਕਰਾਉਣ ਲਈ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਭੱਠਿਆਂ ਦੇ ਮਾਲਕਾਂ ਵੱਲੋਂ ਉਹਨਾਂ ਨੂੰ ਸਰਕਾਰੀ ਰੇਟ ਮੁਤਾਬਿਕ ਮੇਹਨ ਤਾਨਾ ਨਾਂ ਦੇ ਕੇ ਉਹਨਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਉਹਨਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਐਸਡੀਐਮ ਰਾਹੀਂ ਇੱਕ ਮੈਮੋਰੈਂਡਮ ਦਿੱਤਾ ।ਜਿਸ ਵਿੱਚ ਉਹਨਾਂ ਅਪੀਲ ਕੀਤੀ ਹੈ ਕਿ ਉਹ ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਭੱਠਾ ਮਾਲਕਾਂ ਨਾਲ ਮਜ਼ਦੂਰਾਂ ਦੇ ਆਗੂਆਂ ਦੀ ਮੀਟਿੰਗ ਰੱਖੀ ਜਾਵੇ। ਤਾਂ ਕਿ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਫੁਰਮਾਈ ਤਾਂ ਉਹ ਆਉਣ ਵਾਲੇ ਦਿਨਾਂ ਚ ਮਜਬੂਰ ਹੋ ਕੇ ਆਪਣਾ ਸੰਘਰਸ਼ ਵਿੱਢਣਗੇ।ਇਸ ਸਬੰਧੀ ਉਹਨਾਂ ਭੱਠਿਆਂ ਤੇ ਕੰਮ ਕਰ ਰਹੇ ਮਜ਼ਦੂਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਉਹਨਾਂ ਆਲ ਇੰਡੀਆ ਮਜ਼ਦੂਰ ਦਲ ਜਿਲਾ ਮਾਨਸਾ ਦੇ ਪ੍ਰਧਾਨ ਸੋਨੀ ਖਾਨ ਪਰਜਾਪਤ, ਮੰਗਾ ਸਿੰਘ ਅੱਕਾਂਵਾਲੀ ਭੱਠਾ ਮਜ਼ਦੂਰ ਯੂਨੀਅਨ ਮਾਨਸਾ ਦੇ ਪ੍ਰਧਾਨ ਅਤੇ ਬਲਕਾਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਆਲ ਇੰਡੀਆ ਮਜ਼ਦੂਰ ਦਲ ਦੇ ਚੁਣੇ ਜ਼ਿਲ੍ਹਾ ਪ੍ਰਧਾਨ ਸੋਨੀ ਖਾਨ ਅਤੇ ਭੱਠਾ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਮੰਗਾ ਸਿੰਘ ਅੱਕਾਂਵਾਲੀ ਨੇ ਵਿਸ਼ਵਾਸ ਦਵਾਇਆ ਆਲ ਇੰਡੀਆ ਮਜ਼ਦੂਰ ਦਲ ਦੇ ਕੌਮੀ ਪ੍ਜਦੂਰਾਂ ਅਤੇ ਜਮਾਂਦਾਰਾਂ ਦੀ ਹਾਜ਼ਰੀ ਚ ਸਰਬ ਸੰਮਤੀ ਨਾਲ ਚੁਣੇ ਜਾਣ ਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਮੀਟਿੰਗ ਉਪਰੰਤ ਬੀਰਵਲ ਖਾਨ ਨੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਦਾ ਦਾ ਮਾਨਸਾ ਪਹੁੰਚਣ ਤੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।
    user_APNI KHABAR TV ਆਪਣੀ ਖ਼ਬਰ ਟੀਵੀ
    APNI KHABAR TV ਆਪਣੀ ਖ਼ਬਰ ਟੀਵੀ
    Media company ਮਾਨਸਾ, ਮਾਨਸਾ, ਪੰਜਾਬ•
    17 hrs ago
  • ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੋਵੇਗਾ ਵੱਖ ਵੱਖ ਥਾਵਾਂ ਤੇ ਫਲੈਗ ਮਾਰਚ
    1
    ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੋਵੇਗਾ ਵੱਖ ਵੱਖ ਥਾਵਾਂ ਤੇ ਫਲੈਗ ਮਾਰਚ
    user_Rajinder Singh
    Rajinder Singh
    Journalist ਮਾਨਸਾ, ਮਾਨਸਾ, ਪੰਜਾਬ•
    22 hrs ago
  • ਲੁਧਿਆਣਾ ’ਚ ETO ਹਰਭਜਨ ਸਿੰਘ ਵੱਲੋਂ ਤਿਰੰਗਾ ਲਹਿਰਾਇਆ, ਗਣਤੰਤਰ ਦਿਵਸ ’ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ #RepublicDay #26January #Ludhiana #ETOHarbhanjanSingh #Tiranga #IndianRepublic #ProudIndian #RepublicDayCelebration #DeshKiShaan #VandeMataram #JaiHind #NationalPride #LudhianaNews #PunjabNews #RepublicDayIndia #TirangaLehraya #Deshbhakti #IndianFlag #SaluteToNation #RepublicDay2026 #Punjab24News
    1
    ਲੁਧਿਆਣਾ ’ਚ ETO ਹਰਭਜਨ ਸਿੰਘ ਵੱਲੋਂ ਤਿਰੰਗਾ ਲਹਿਰਾਇਆ, ਗਣਤੰਤਰ ਦਿਵਸ ’ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
#RepublicDay
#26January
#Ludhiana
#ETOHarbhanjanSingh
#Tiranga
#IndianRepublic
#ProudIndian
#RepublicDayCelebration
#DeshKiShaan
#VandeMataram
#JaiHind
#NationalPride
#LudhianaNews
#PunjabNews
#RepublicDayIndia
#TirangaLehraya
#Deshbhakti
#IndianFlag
#SaluteToNation
#RepublicDay2026
#Punjab24News
    user_Punjab 24 News
    Punjab 24 News
    News Publisher Ludhiana (East), Punjab•
    1 hr ago
  • 📞8283969552📞कामाख्या मंदिर में प्रेम संबंधी समस्याओं (लव प्रॉब्लम्स) के समाधान के लिए भक्त माँ कामाख्या देवी की पूजा और अनुष्ठान करते हैं, जिन्हें प्रेम, इच्छा और प्रजनन क्षमता की देवी माना जाता है।
    1
    📞8283969552📞कामाख्या मंदिर में प्रेम संबंधी समस्याओं (लव प्रॉब्लम्स) के समाधान के लिए भक्त माँ कामाख्या देवी की पूजा और अनुष्ठान करते हैं, जिन्हें प्रेम, इच्छा और प्रजनन क्षमता की देवी माना जाता है।
    user_CELEBRITY PANDIT MUNISH JI LOVE GURU
    CELEBRITY PANDIT MUNISH JI LOVE GURU
    Astrologer ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    3 hrs ago
  • kya bhai ne banaya dil ko chhu gaiya
    1
    kya bhai ne banaya dil ko chhu gaiya
    user_User9068
    User9068
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    4 hrs ago
  • ਹੰਡਿਆਇਆ ਦੇ ਸਲਾਣੀ ਪੱਤੀ ਵਸਨੀਕ ਨਿਰਭੈ ਸਿੰਘ ਦੇ ਘਰ ਹੋਗੀ ਚੋਰੀ ਚੋਰਾਂ ਨੇ ਨਕਦੀ ਤੇ ਘਰ ਵਿਖ਼ੇ ਜੋ ਟੂਮ ਛੱਲਾ ਸੀ ਲੈਗੇ ਤੋੜ ਕੇ ਪੇਟੀਆਂ ਅਲਮਾਰੀਆਂ ਪੁਲਿਸ ਦੇ ਹੱਥ ਅਜੇ ਖਾਲੀ ਕੁਝ ਸਮਾਂ ਪਹਿਲਾਂ ਵੀ ਇੱਕ ਘਰ ਵਿੱਚ ਹੋਈ ਸੀ ਚੋਰੀ
    1
    ਹੰਡਿਆਇਆ ਦੇ ਸਲਾਣੀ ਪੱਤੀ ਵਸਨੀਕ ਨਿਰਭੈ ਸਿੰਘ ਦੇ ਘਰ ਹੋਗੀ ਚੋਰੀ ਚੋਰਾਂ ਨੇ ਨਕਦੀ ਤੇ ਘਰ ਵਿਖ਼ੇ ਜੋ ਟੂਮ ਛੱਲਾ ਸੀ ਲੈਗੇ ਤੋੜ ਕੇ ਪੇਟੀਆਂ ਅਲਮਾਰੀਆਂ 
ਪੁਲਿਸ ਦੇ ਹੱਥ ਅਜੇ ਖਾਲੀ 
ਕੁਝ ਸਮਾਂ ਪਹਿਲਾਂ ਵੀ ਇੱਕ ਘਰ ਵਿੱਚ ਹੋਈ ਸੀ ਚੋਰੀ
    user_Bandhantor singh
    Bandhantor singh
    Voice of people Barnala, Punjab•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.