Shuru
Apke Nagar Ki App…
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ ਕਿਸਾਨ ਆਗੂ ਉਗਰਾਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ।
News India Times
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ ਕਿਸਾਨ ਆਗੂ ਉਗਰਾਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ।
More news from ਪੰਜਾਬ and nearby areas
- ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ ਕਿਸਾਨ ਆਗੂ ਉਗਰਾਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ।1
- ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ1
- पूरा वीडियो देखने के लिए लिंक पर क्लिक करे Like share follow jarur kare 🔔🚩👇1
- ਅੱਜ ਦਿਨ ਭਰ ਦੀਆ ਖਬਰਾਂ ਅਮਿਤ ਸਾਹ ਨੇ ਪੰਜਾਬ ਦੀ ਸੂਬਾ ਸਰਕਾਰ ਤੇ ਕਸਿਆ ਤੰਜ1
- ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੋ ਗੱਡੀਆਂ ਵਿੱਚ ਬੋਰੀਆਂ ਲੱਦ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਸੈਲਰ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਦਾ ਮੋਬਾਈਲ ਫੋਨ ਅਤੇ ਬੈਗ ਵੀ ਚੁੱਕ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲਰ ਦੇ ਮਾਲਕ ਬਲਜਿੰਦਰ ਸਿੰਘ ਅਤਾਪੁਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੇ ਸੈਲਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਰ ਦੋ ਗੱਡੀਆਂ ਲੈ ਕੇ ਆਏ ਅਤੇ ਕਰੀਬ 250 ਬੋਰੀਆਂ ਗੱਡੀਆਂ ਵਿੱਚ ਲੱਦ ਕੇ ਫਰਾਰ ਹੋ ਗਏ। ਸੈਲਰ ਮਾਲਕਾਂ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਰੀਬ ਦੋ ਘੰਟੇ ਤੱਕ ਸੈਲਰ ਵਿੱਚ ਆਰਾਮ ਨਾਲ ਬੋਰੀਆਂ ਗੱਡੀਆਂ ਵਿੱਚ ਲੱਦਦੇ ਰਹੇ ਅਤੇ ਫਿਰ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਸੈਲਰ ਵਿੱਚ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੈਲਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਚੋਰਾਂ ਦੀਆਂ ਗਤੀਵਿਧੀਆਂ ਦਿਖਾਈ ਦੇ ਰਹੀਆਂ ਹਨ। ਫੁਟੇਜ ਅਨੁਸਾਰ ਚੋਰ ਅੱਗੇ ਜਾ ਕੇ ਗੱਡੀਆਂ ਖੜ੍ਹੀਆਂ ਕਰਦੇ ਅਤੇ ਉਨ੍ਹਾਂ ’ਤੇ ਨੰਬਰ ਪਲੇਟਾਂ ਲਗਾਉਂਦੇ ਦਿਖਾਈ ਦਿੱਤੇ, ਜਿਸ ਨਾਲ ਚੋਰਾਂ ਵੱਲੋਂ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਪੈਦਾ ਹੁੰਦਾ ਹੈ। ਸੈਲਰ ਮਾਲਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਈਆਂ ਬੋਰੀਆਂ ਬਰਾਮਦ ਕਰਵਾਈਆਂ ਜਾਣ।1
- आप सभी को हमारे चैनल की तरफ से नव रात्रि की आठवे दिन की हार्दिक बधाई4
- AI को सहायक बनाइए, सारथी नहीं। सारथी तो आपके साथ धर्म है...1
- ਨਸ਼ੇ ਪੰਜਾਬ ਦੀ ਜਵਾਨੀ ਖ਼ਤਮ ਕਰ ਰਹੇ ਨੇਂ ਪਰ ਅਫਸੋਸ ਲੋਕ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਯੋਧਿਆ ਨੂੰ ਖ਼ਤਮ ਕਰ ਰਹੇ ਨੇਂ ਨਸ਼ੇ ਪੰਜਾਬ ਦੀ ਜਵਾਨੀ ਖ਼ਤਮ ਕਰ ਰਹੇ ਨੇਂ ਪਰ ਅਫਸੋਸ ਲੋਕ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਯੋਧਿਆ ਨੂੰ ਖ਼ਤਮ ਕਰ ਰਹੇ ਨੇਂ1