logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ

4 hrs ago
user_Rajesh Kumar
Rajesh Kumar
Voice of people ਸੁਨਾਮ, ਸੰਗਰੂਰ, ਪੰਜਾਬ•
4 hrs ago

ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ

More news from ਪੰਜਾਬ and nearby areas
  • ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ
    1
    ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ  ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ
ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ  ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ
    user_Rajesh Kumar
    Rajesh Kumar
    Voice of people ਸੁਨਾਮ, ਸੰਗਰੂਰ, ਪੰਜਾਬ•
    4 hrs ago
  • ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ ਕਿਸਾਨ ਆਗੂ ਉਗਰਾਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ।
    1
    ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ ਕਿਸਾਨ ਆਗੂ ਉਗਰਾਹਾਂ
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਸ਼ਾ ਖ਼ਤਮ ਕਰ ਸਕਦੀਆਂ ਹਨ।
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    8 hrs ago
  • ਅੱਜ ਦਿਨ ਭਰ ਦੀਆ ਖਬਰਾਂ ਅਮਿਤ ਸਾਹ ਨੇ ਪੰਜਾਬ ਦੀ ਸੂਬਾ ਸਰਕਾਰ ਤੇ ਕਸਿਆ ਤੰਜ
    1
    ਅੱਜ ਦਿਨ ਭਰ ਦੀਆ ਖਬਰਾਂ
ਅਮਿਤ ਸਾਹ ਨੇ ਪੰਜਾਬ ਦੀ ਸੂਬਾ ਸਰਕਾਰ ਤੇ ਕਸਿਆ ਤੰਜ
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    4 hrs ago
  • पूरा वीडियो देखने के लिए लिंक पर क्लिक करे Like share follow jarur kare 🔔🚩👇
    1
    पूरा वीडियो देखने के लिए लिंक पर क्लिक करे 

Like share follow jarur kare 🔔🚩👇
    user_Bittu kumar
    Bittu kumar
    Photographer ਮੌੜ, ਬਠਿੰਡਾ, ਪੰਜਾਬ•
    9 hrs ago
  • ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੋ ਗੱਡੀਆਂ ਵਿੱਚ ਬੋਰੀਆਂ ਲੱਦ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਸੈਲਰ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਦਾ ਮੋਬਾਈਲ ਫੋਨ ਅਤੇ ਬੈਗ ਵੀ ਚੁੱਕ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲਰ ਦੇ ਮਾਲਕ ਬਲਜਿੰਦਰ ਸਿੰਘ ਅਤਾਪੁਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੇ ਸੈਲਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਰ ਦੋ ਗੱਡੀਆਂ ਲੈ ਕੇ ਆਏ ਅਤੇ ਕਰੀਬ 250 ਬੋਰੀਆਂ ਗੱਡੀਆਂ ਵਿੱਚ ਲੱਦ ਕੇ ਫਰਾਰ ਹੋ ਗਏ। ਸੈਲਰ ਮਾਲਕਾਂ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਰੀਬ ਦੋ ਘੰਟੇ ਤੱਕ ਸੈਲਰ ਵਿੱਚ ਆਰਾਮ ਨਾਲ ਬੋਰੀਆਂ ਗੱਡੀਆਂ ਵਿੱਚ ਲੱਦਦੇ ਰਹੇ ਅਤੇ ਫਿਰ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਸੈਲਰ ਵਿੱਚ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੈਲਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਚੋਰਾਂ ਦੀਆਂ ਗਤੀਵਿਧੀਆਂ ਦਿਖਾਈ ਦੇ ਰਹੀਆਂ ਹਨ। ਫੁਟੇਜ ਅਨੁਸਾਰ ਚੋਰ ਅੱਗੇ ਜਾ ਕੇ ਗੱਡੀਆਂ ਖੜ੍ਹੀਆਂ ਕਰਦੇ ਅਤੇ ਉਨ੍ਹਾਂ ’ਤੇ ਨੰਬਰ ਪਲੇਟਾਂ ਲਗਾਉਂਦੇ ਦਿਖਾਈ ਦਿੱਤੇ, ਜਿਸ ਨਾਲ ਚੋਰਾਂ ਵੱਲੋਂ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਪੈਦਾ ਹੁੰਦਾ ਹੈ। ਸੈਲਰ ਮਾਲਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਈਆਂ ਬੋਰੀਆਂ ਬਰਾਮਦ ਕਰਵਾਈਆਂ ਜਾਣ।
    1
    ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ
ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੋ ਗੱਡੀਆਂ ਵਿੱਚ ਬੋਰੀਆਂ ਲੱਦ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਸੈਲਰ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਦਾ ਮੋਬਾਈਲ ਫੋਨ ਅਤੇ ਬੈਗ ਵੀ ਚੁੱਕ ਕੇ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲਰ ਦੇ ਮਾਲਕ ਬਲਜਿੰਦਰ ਸਿੰਘ ਅਤਾਪੁਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੇ ਸੈਲਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਰ ਦੋ ਗੱਡੀਆਂ ਲੈ ਕੇ ਆਏ ਅਤੇ ਕਰੀਬ 250 ਬੋਰੀਆਂ ਗੱਡੀਆਂ ਵਿੱਚ ਲੱਦ ਕੇ ਫਰਾਰ ਹੋ ਗਏ।
ਸੈਲਰ ਮਾਲਕਾਂ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਰੀਬ ਦੋ ਘੰਟੇ ਤੱਕ ਸੈਲਰ ਵਿੱਚ ਆਰਾਮ ਨਾਲ ਬੋਰੀਆਂ ਗੱਡੀਆਂ ਵਿੱਚ ਲੱਦਦੇ ਰਹੇ ਅਤੇ ਫਿਰ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਸੈਲਰ ਵਿੱਚ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਸੈਲਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਚੋਰਾਂ ਦੀਆਂ ਗਤੀਵਿਧੀਆਂ ਦਿਖਾਈ ਦੇ ਰਹੀਆਂ ਹਨ। ਫੁਟੇਜ ਅਨੁਸਾਰ ਚੋਰ ਅੱਗੇ ਜਾ ਕੇ ਗੱਡੀਆਂ ਖੜ੍ਹੀਆਂ ਕਰਦੇ ਅਤੇ ਉਨ੍ਹਾਂ ’ਤੇ ਨੰਬਰ ਪਲੇਟਾਂ ਲਗਾਉਂਦੇ ਦਿਖਾਈ ਦਿੱਤੇ, ਜਿਸ ਨਾਲ ਚੋਰਾਂ ਵੱਲੋਂ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਪੈਦਾ ਹੁੰਦਾ ਹੈ।
ਸੈਲਰ ਮਾਲਕਾਂ ਨੇ ਪੁਲਿਸ  ਤੋਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਈਆਂ ਬੋਰੀਆਂ ਬਰਾਮਦ ਕਰਵਾਈਆਂ ਜਾਣ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    50 min ago
  • आप सभी को हमारे चैनल की तरफ से नव रात्रि की आठवे दिन की हार्दिक बधाई
    4
    आप सभी को हमारे चैनल की तरफ से नव रात्रि की आठवे दिन की हार्दिक बधाई
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    2 hrs ago
  • AI को सहायक बनाइए, सारथी नहीं। सारथी तो आपके साथ धर्म है...
    1
    AI को सहायक बनाइए, सारथी नहीं।

सारथी तो आपके साथ धर्म है...
    user_Jitendra Babu
    Jitendra Babu
    Voice of people Ludhiana (East), Punjab•
    15 hrs ago
  • ਨਸ਼ੇ ਪੰਜਾਬ ਦੀ ਜਵਾਨੀ ਖ਼ਤਮ ਕਰ ਰਹੇ ਨੇਂ ਪਰ ਅਫਸੋਸ ਲੋਕ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਯੋਧਿਆ ਨੂੰ ਖ਼ਤਮ ਕਰ ਰਹੇ ਨੇਂ ਨਸ਼ੇ ਪੰਜਾਬ ਦੀ ਜਵਾਨੀ ਖ਼ਤਮ ਕਰ ਰਹੇ ਨੇਂ ਪਰ ਅਫਸੋਸ ਲੋਕ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਯੋਧਿਆ ਨੂੰ ਖ਼ਤਮ ਕਰ ਰਹੇ ਨੇਂ
    1
    ਨਸ਼ੇ ਪੰਜਾਬ ਦੀ ਜਵਾਨੀ ਖ਼ਤਮ ਕਰ ਰਹੇ ਨੇਂ ਪਰ ਅਫਸੋਸ ਲੋਕ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਯੋਧਿਆ ਨੂੰ ਖ਼ਤਮ ਕਰ ਰਹੇ ਨੇਂ    
ਨਸ਼ੇ ਪੰਜਾਬ ਦੀ ਜਵਾਨੀ ਖ਼ਤਮ ਕਰ ਰਹੇ ਨੇਂ ਪਰ ਅਫਸੋਸ ਲੋਕ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਯੋਧਿਆ ਨੂੰ ਖ਼ਤਮ ਕਰ ਰਹੇ ਨੇਂ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.