Shuru
Apke Nagar Ki App…
4 ਰਾਜਾਂ ਵਿੱਚ ਦਹਿ'ਸ਼ਤ ਪਾਉਣ ਵਾਲਾ ਗਿਰੋਹ ਚੜ ਗਿਆ ਪੁਲਿਸ ਅੜਿੱਕੇ,ਤੇ ਗਿਰੋਹ ਨੂੰ ਸਮਾਨ ਸਮੇਤ ਕੀਤਾ ਕਾਬੂ #Punjab24News #PunjabPoliceAction #InterstateGangBusted #CrimeControl #PunjabNews #PoliceSuccess #ChainSnatchingCase #CrimeNetworkExposed #LawAndOrder #ArrestedGang #BreakingNewsPunjab
Punjab 24 News
4 ਰਾਜਾਂ ਵਿੱਚ ਦਹਿ'ਸ਼ਤ ਪਾਉਣ ਵਾਲਾ ਗਿਰੋਹ ਚੜ ਗਿਆ ਪੁਲਿਸ ਅੜਿੱਕੇ,ਤੇ ਗਿਰੋਹ ਨੂੰ ਸਮਾਨ ਸਮੇਤ ਕੀਤਾ ਕਾਬੂ #Punjab24News #PunjabPoliceAction #InterstateGangBusted #CrimeControl #PunjabNews #PoliceSuccess #ChainSnatchingCase #CrimeNetworkExposed #LawAndOrder #ArrestedGang #BreakingNewsPunjab
More news from Ludhiana and nearby areas
- 4 ਰਾਜਾਂ ਵਿੱਚ ਦਹਿ'ਸ਼ਤ ਪਾਉਣ ਵਾਲਾ ਗਿਰੋਹ ਚੜ ਗਿਆ ਪੁਲਿਸ ਅੜਿੱਕੇ,ਤੇ ਗਿਰੋਹ ਨੂੰ ਸਮਾਨ ਸਮੇਤ ਕੀਤਾ ਕਾਬੂ #Punjab24News #PunjabPoliceAction #InterstateGangBusted #CrimeControl #PunjabNews #PoliceSuccess #ChainSnatchingCase #CrimeNetworkExposed #LawAndOrder #ArrestedGang #BreakingNewsPunjab1
- ਖੰਨਾ ਵਿੱਚ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਪੰਜਾਬ ਦਾ ਸਭ ਤੋਂ ਵੱਡਾ ਨਗਰ ਕੀਰਤਨ ਆਰੰਭ ਹੋਇਆ1
- Post by Raman Dhillon1
- ਹਲਕਾ ਖਰੜ ਚ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ਼ ਜੋੜਨ ਦਾ ਬੀੜਾ ਚੁੱਕਣ ਵਾਲ਼ੇ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਅੱਜ ਮਸ਼ਹੂਰ ਪਿੰਡ ਸੂੰਕ ਦੇ ਨੌਜਵਾਨਾਂ ਨੂੰ ਵਾਲੀਬਾਲ ਅਤੇ ਕ੍ਰਿਕਟ ਦੀਆਂ ਕਿਟਾਂ ਭੇਂਟ ਕੀਤੀਆਂ ਗਈਆਂ । ਖੇਡਾਂ ਅਤੇ ਗਰਾਊਂਡ ਚ ਜੀਅ ਜਾਨ ਲਾਕੇ ਖੇਡਣ ਵਾਲ਼ੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਨੀਪਾਲ ਨੇ ਕਿਹਾ ਕਿ ਇਸ ਹਲਕੇ ਦੇ ਪਿੰਡ ਪਿੰਡ ਜਾਕੇ ਖੇਡਾਂ ਦੀ ਰੁਚੀ ਪੈਦਾ ਕਰਨ ਦਾ ਜੋ ਤਹਇਆ ਕੀਤਾ ਹੈ ਉਸ ਨੂੰ ਪੂਰਾ ਕਰਨ ਲਈ ਹਰ ਪਿੰਡ ਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਾਂਗਾ। ਇਸ ਮੌਕੇ ਮੌਜੂਦ ਇਲਾਕੇ ਦੇ ਪਤਵੰਤੇ ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਮੇਵਾ ਸਿੰਘ ਖਿਜ਼ਰਾਬਾਦ, ਮਾਸਟਰ ਕੁਲਦੀਪ ਸਿੰਘ ਕੰਸਾਲਾ, ਜਰਨੈਲ ਸਿੰਘ ਨੱਗਲ ਗੜ੍ਹੀਆਂ, ਬਲਵਿੰਦਰ ਸਿੰਘ ਬੜੋਦੀ ਅਤੇ ਪਿੰਡ ਸੂੰਕ ਦੇ ਨੌਜਵਾਨਾਂ ਦੀ ਟੀਮ ਦੇ ਮੈਂਬਰਾਂ ਪਰਵਿੰਦਰ ਸਿੰਘ, ਕਰਨਵੀਰ ਸਿੰਘ, ਹਰਸ਼ਪ੍ਰੀਤ ਸਿੰਘ, ਹਰਮਨ ਸਿੰਘ, ਹਰਮਨਦੀਪ ਸਿੰਘ, ਗੁਰਇਕਬਾਲ ਸਿੰਘ, ਸਾਹਿਬਜੋਤ ਸਿੰਘ ਆਦਿ ਸਰਦਾਰ ਬੈਨੀਪਾਲ ਦੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਵਾਇਆ।1
- new trending viral news in Hindi4
- Post by ਪ੍ਰਦੀਪ ਧੀਮਾਨ1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਧੰਨ ਧੰਨ ਸ਼੍ਰੀ 108 ਬਾਪੂ ਲਾਲੀ ਦਾਸ ਜੀ ਮਹਾਰਾਜ ( ਪਟਿਆਲੇ ਵਾਲੇ ) ਜੀ ਦਾ ਜਨਮ ਦਿਹਾੜਾ ਸਭ ਸਾਧ ਸੰਗਤ ਜੀ ਨੂੰ ਖੁੱਲ੍ਹਾ ਸੱਦਾ, ਜੈ ਬਾਪੂ1
- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਪੰਜਾਬ ਦਾ ਸਭ ਤੋਂ ਵੱਡਾ ਨਗਰ ਕੀਰਤਨ ਖੰਨਾ ਵਿਚ ਆਰੰਭ ਹੋਇਆ1