Shuru
Apke Nagar Ki App…
ਅੱਜ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਧਾਨ ਸਭਾ ਹਲਕਾ ਫਰੀਦਕੋਟ ਅਤੇ ਕੋਟਕਪੂਰਾ ਮੀਟਿੰਗਾਂ ਚ ਸੰਗਤਾਂ ਦਾ ਭਰਵਾਂ ਹੁੰਗਾਰਾ
Md Faraz Faraz
ਅੱਜ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਧਾਨ ਸਭਾ ਹਲਕਾ ਫਰੀਦਕੋਟ ਅਤੇ ਕੋਟਕਪੂਰਾ ਮੀਟਿੰਗਾਂ ਚ ਸੰਗਤਾਂ ਦਾ ਭਰਵਾਂ ਹੁੰਗਾਰਾ
More news from Faridkot and nearby areas
- 🦅1
- ਅੱਜ 6 ਜਨਵਰੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਗੁਰਪੁਰਬ ਵਾਲੇ ਦਿਨ ਸਥਾਨਿਕ ਗ੍ਰੀਨ ਐਵੀਨਿਊ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਨਾਲ ਜਲ ਜੀਵਨ ਬਚਾਓ ਮੋਰਚਾ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਹੋਣਾਂ ਨੇ ਸੰਗਤਾਂ ਨੂੰ ਨਹਿਰਾਂ ਦੇ ਲੋਕ ਵਿਰੋਧੀ ਤੇ ਗੈਰ ਕੁਦਰਤੀ ਤਰੀਕੇ ਨਾਲ ਪੱਕੀਆਂ ਕਰਨ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ। ਸਰਕਾਰ 10 ਜਨਵਰੀ ਤੋਂ 10 ਫ਼ਰਵਰੀ ਦੌਰਾਨ ਬੰਦੀ ਕਰਕੇ ਇਹ ਨਾਦਰਸ਼ਾਹੀ ਫ਼ਰਮਾਨ ਲਾਗੂ ਕਰਨ ਜਾ ਰਹੀ ਹੈ। ਗ੍ਰੀਨ ਐਵੀਨਿਊ ਗੁਰੂ ਘਰ ਉਹ ਅਸਥਾਨ ਹੈ ਜਿਥੋਂ ਜਲ ਜੀਵਨ ਬਚਾਓ ਮੋਰਚਾ ਦੀ ਨੀਂਹ ਰੱਖੀ ਗਈ ਸੀ ਤੇ ਅੱਜ ਇਸੇ ਪਾਵਨ ਅਸਥਾਨ ਤੋਂ ਜਲ ਜੀਵਨ ਬਚਾਓ ਮੋਰਚਾ ਆਪਣਾ ਸੰਘਰਸ਼ ਸ਼ੁਰੂ ਕਰਨ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਲੋਕ ਵਿਰੋਧੀ ਤੇ ਕੁਦਰਤ ਨਾਲ ਛੇੜਛਾੜ ਕਰਨ ਵਾਲੇ ਕੰਮ ਫ਼ਰੀਦਕੋਟ ਵਾਸੀ ਕਦੇ ਬਰਦਾਸ਼ਤ ਨਹੀਂ ਕਰਨਗੇ। ਜਲ ਜੀਵਨ ਬਚਾਓ ਮੋਰਚਾ ਕਿਸੇ ਤਰ੍ਹਾਂ ਦੇ ਵੀ ਵਿਕਾਸ ਦਾ ਵਿਰੋਧੀ ਨਹੀਂ ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਕ ਦੇ ਪਾਣੀ ਲਈ ਫ਼ਿਕਰਮੰਦ ਹੈ। ਜਲ ਜੀਵਨ ਬਚਾਓ ਮੋਰਚਾ ਮੰਗ ਕਰਦਾ ਹੈ ਕਿ ਨਹਿਰਾਂ ਦੀ ਤਾਮੀਰ ਉਸ ਤਰੀਕੇ ਨਾਲ ਕੀਤੀ ਜਾਵੇ ਜਿਸ ਤਰ੍ਹਾਂ ਨਹਿਰਾਂ ਪਹਿਲਾਂ ਬਣੀਆਂ ਸਨ। ਨਹਿਰ ਕਿਨਾਰੇ ਖੜ੍ਹੇ ਸੈਂਕੜੇ ਦਰਖਤਾਂ ਨੂੰ ਵੀ ਬਚਾਇਆ ਜਾਵੇ। ਨਹਿਰ ਮਹਿਕਮਾ ਪਿਛਲੇ ਲੰਬੇ ਸਮੇਂ ਤੋਂ ਨਹਿਰਾਂ ਦੀ ਸਫ਼ਾਈ ਤੇ ਮੁਰੰਮਤ ਦੇ ਨਾਮ ਤੇ ਖ਼ਾਨਾਪੂਰਤੀ ਕਰਦਾ ਰਿਹਾ ਹੈ। ਜਿਸ ਨਾਲ ਨਹਿਰਾਂ ਦੀ ਹਾਲਤ ਅੱਜ ਬਦ ਤੋਂ ਬਦਤਰ ਹੋ ਚੁੱਕੀ ਹੈ। ਜਲ ਜੀਵਨ ਬਚਾਓ ਮੋਰਚਾ ਅੱਜ ਸਭ ਨੂੰ ਸੱਦਾ ਦਿੰਦਾ ਹੈ ਕਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉ ਤੇ ਜਲ ਜੀਵਨ ਬਚਾਓ ਮੋਰਚਾ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਵਿੱਚ ਸ਼ਾਮਿਲ ਹੋਵੋ। ਮੋਹੱਲਾਂ ਵਾਰ ਨੁੱਕੜ ਮੀਟਿੰਗਾਂ ਅਤੇ ਸਮਾਜਿਕ ਮਿਲਣੀਆਂ ਤੋਂ ਜਲ ਜੀਵਨ ਬਚਾਓ ਮੋਰਚਾ ਨੂੰ ਜੋ ਸਮਰਥਨ ਫ਼ਰੀਦਕੋਟ ਵਾਸੀਆਂ ਦਾ ਮਿਲ ਰਿਹਾ ਹੈ ਉਸ ਲਈ ਮੋਰਚਾ ਤਹਿ ਦਿਲੋਂ ਧੰਨਵਾਦ ਕਰਦਾ ਹੈ। "ਆਓ ਆਪਣੇ ਬੱਚਿਆਂ ਦੇ ਹੱਕ ਦਾ ਪਾਣੀ ਬਚਾਈਏ"1
- Post by Hari Grover1
- ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪੁਰਬ ਮੌਕੇ ਡ੍ਰੀਮ ਸਿਟੀ ਵੈਲਫ਼ੇਅਰ ਸੋਸਾਇਟੀ ਫ਼ਰੀਦਕੋਟ ਦੇ ਸੱਦੇ ਤੇ ਜਲ ਜੀਵਨ ਬਚਾਓ ਮੋਰਚਾ ਦੇ ਕਨਵੀਨਰ ਸ਼ੰਕਰ ਸ਼ਰਮਾ ਤੇ ਕੋ ਕਨਵੀਨਰ ਡਾ ਪ੍ਰਿਤਪਾਲ ਸਿੰਘ ਨੇ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਪੰਜਾਬ ਸਰਕਾਰ ਵੱਲੋਂ ਨਹਿਰਾਂ ਚ ਕੰਕਰੀਟ ਕਰਨ ਦੇ ਜਬਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡ੍ਰੀਮ ਸਿਟੀ ਕਲੋਨੀ ਦੇ ਆਗੂਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜਲ ਜੀਵਨ ਬਚਾਓ ਮੋਰਚਾ ਧੰਨਵਾਦ ਕਰਦਾ ਹੈ। ਡ੍ਰੀਮ ਸਿਟੀ ਆਗੂ ਪਵਨ ਸ਼ਰਮਾ ਤੇ ਹਨੀ ਸ਼ਰਮਾ ਜੀ ਦਾ ਜਿੰਨਾ ਦੇ ਯਤਨਾਂ ਸਦਕਾ ਜਲ ਜੀਵਨ ਬਚਾਓ ਮੋਰਚਾ ਆਪਣਾ ਸੁਨੇਹਾ ਦੇਣ ਵਿਚ ਸਫ਼ਲ ਰਿਹਾ।1
- ਬਾਈ ਸੁਖਦੀਪ ਸਿੰਘ ਭੰਮ, ਪ੍ਰਧਾਨ ਨਸ਼ਾ ਵਿਰੋਧੀ ਟੀਮ ਪੰਜਾਬ ਦਾ ਫ਼ਰੀਦਕੋਟ ਵਾਸੀਆਂ ਦੇ ਨਾਮ ਸੰਦੇਸ਼: ਫ਼ਰੀਦਕੋਟ ਵਾਸੀਓ ਸੁਣਿਓ ਜ਼ਰੂਰ1
- 🌸1
- A bright british yellow winter pashmina suit set complete with a dupatta is another one added to our warmer weather collection The suit features vibrant embroidery on the sleeves and minimally done hems The whole set is made to compliment each other without over powering the uniqueness of the pashmina Select your colours and choose your embroidery ; the rest is upto us ! All and each of these outfits can be customised in the colour / embroidery and budget of your choice Colour and shade of the outfit/material may vary owing to the light and photography Kindly Dm/call/text for more details 91 7347546982 📍Faridkot, India Shipping worldwide 🌍1
- ਫ਼ਰੀਦਕੋਟ ਯੂਨੀਵਰਸਿਟੀ ਭਰਤੀ 2025 / Faridkot University Recruitment 20251
- ਫ਼ਰੀਦਕੋਟ ਸ਼ਹਿਰ ਦਾ Luxury Furniture ਸ਼ੋਰੂਮ. MATHARU'Z FURNITURE. ਪੁਰਾਣੀ ਕੈਂਟ ਰੋਡ। ਫ਼ਰੀਦਕੋਟ।1