Shuru
Apke Nagar Ki App…
111ਗਜ਼ ਕੋਠੀ ਵਿਕਾਊ ਸੈਕਟਰ 127 ਖਰੜ, ਮੋਹਾਲੀ। 111Gaj Kothi 🏡For Sale Sector 127 Kharar(Mohali)
Atul Kumar
111ਗਜ਼ ਕੋਠੀ ਵਿਕਾਊ ਸੈਕਟਰ 127 ਖਰੜ, ਮੋਹਾਲੀ। 111Gaj Kothi 🏡For Sale Sector 127 Kharar(Mohali)
More news from Punjab and nearby areas
- ਅਮਰੀਕਾ ਵਿੱਚ ਬੈਠੇ ਕਿਸਾਨ ਡੱਲੇਵਾਲ ਦੇ ਹੱਕ ਵਿੱਚ ਨਿੱਤਰੇ।1
- LAVI NO.1 DJ LINKS MOHALI 9815475374,88470191511
- ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਖਰੜ ’ਚ ਕੱਢਿਆ ਗਿਆ ਨਗਰ ਕੀਰਤਨ -5 Dariya News1
- last day mullapur Kabaddi Cup,,,1
- ਪੁੱਜੋ ਜੀ1
- ਫਿਰ ਕਹਿੰਦੇ ਸਾਨੂੰ ਫੁਕਰੇ ਨਾ ਕਹੋ। ਇਸ ਟਰੈਕਟਰ ਤੇ ਦੋ ਛੁਲਾਰੂਆਂ ਦਾ ਖਰੜ ਦੀ ਗਿਲਕੋ ਮਾਰਕੀਟ ਵਿੱਚ ਇਹ ਚੌਥਾ ਗੇੜਾ। ਉੱਚੀ ਆਵਾਜ਼ ਵਿੱਚ ਡੈਕ ਵੱਜ ਰਿਹਾ ਅਤੇ ਉਮਰ ਵੀ 20 ਸਾਲਾਂ ਤੋਂ ਉੱਪਰ ਨਹੀਂ ਦੋਨਾਂ ਦੀ। ਇਸ ਵਿੱਚ ਇਨ੍ਹਾਂ ਦੇ ਘਰਦਿਆਂ ਦਾ ਕਸੂਰ ਹੈ ਜਿਨ੍ਹਾਂ ਇਨ੍ਹਾਂ ਨੂੰ ਅਪਨੇ ਘਰ ਦੀ ਹਾਲਤ ਬਾਰੇ ਦੱਸਿਆ ਨਹੀਂ ਕਿ ਸਾਡੇ ਭਾਈਚਾਰੇ ਨੇ ਅਪਨੀਆਂ ਜਾਇਜ਼ ਮੰਗਾਂ ਲਈ ਖਨੌਰੀ, ਅਤੇ ਸ਼ੰਭੂ ਬੈਰੀਅਰ ਤੇ ਦਿਨ ਰਾਤ ਧਰਨਾ ਲਾਇਆ ਹੋਇਆ ਹੈ। ਇਹ ਕਰਤੂਤਾਂ ਨਹੀਂ ਕਰਨੀਆਂ। ਇਹ ਜਿਹੜੇ ਸੰਦ ਹਨ, ਟਰੈਕਟਰ ਵਗੈਰਾ ਖੇਤਾਂ ਵਿੱਚ ਹੀ ਜਚਦੇ ਹਨ। ਖ਼ਰੀਦੇ ਵੀ ਕਿਸ਼ਤਾਂ ਤੇ ਹੁੰਦੇ ਹਨ। ਕਿਸਾਨ ਵੀਰੋ ਰੋਕ ਲਵੋ ਅਪਨੀਆਂ ਵਿਗੜੈਲ ਔਲਾਦ ਨੂੰ, ਇਹ ਇੱਕ ਦੋ ਵਾਰ ਕਾਰਾਂ ਵਿੱਚ ਵਜਦੇ ਬਚੇ। ਨਛੱਤਰ ਗਿੱਲ ਦਾ ਕੋਈ ਪਤਾ ਨਹੀਂ ਕਿੱਥੇ ਗਾਉਣ ਲੱਗ ਪਵੇ। ਏਕਸ ਕੇ ਬਾਰਕ ਜੱਥੇਬੰਦੀ ਜ਼ਿਲ੍ਹਾ ਮੁਹਾਲੀ ਕਨਵੀਨਰ ਤੇਜਿੰਦਰ ਸਿੰਘ ਮਵੀ 99889411981
- ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਲਈ ਪਿੰਡ ਮਗਰ, ਪਿੰਡ ਗੱਬੇਮਾਜਰਾ, ਪਿੰਡ ਨੰਗਲ ਫੈਜਗੜ੍ਹ, ਪਿੰਡ ਰਸਨਹੇੜੀ ਅਤੇ ਪਿੰਡ ਛੋਟੀ ਰਸਨਹੇੜੀ ਦੇ ਲੋਕਾਂ ਲਈ ਪਿੰਡ ਰਸਨਹੇੜੀ ਵਿਖੇ ਸੁਵਿਧਾ ਕੈੰਪ ਲਗਾ ਕੇ ਨਵੇਂ ਆਧਾਰ ਕਾਰਡ, ਆਯੁਸ਼ਮਾਨ ਕਾਰਡ (5 ਲੱਖ ਤੱਕ ਦਾ ਮੁਫਤ ਇਲਾਜ), ਕਿਸਾਨ ਸਨਮਾਨ ਨਿਧੀ (ਕਿਸਾਨਾਂ ਨੂੰ ਹਰ ਸਾਲ 6 ਹਜਾਰ ਰੁਪਏ ਸਹਾਇਤਾ) , ਆਵਾਸ਼ ਯੋਜਨਾ (ਗਰੀਬਾਂ ਨੂੰ ਪੱਕੇ ਘਰ ਬਣਾਉਣ ਲਈ ਸਹਾਇਤਾ), ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸੁਕੰਨਿਆ ਯੋਜਨਾ ਆਦਿ ਸੁਵਿਧਾਵਾਂ ਦੇ ਮੋਕੇ ਤੇ ਹੀ ਫਾਰਮ ਭਰੇ ਗਏ । ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਪ੍ਰੋਟੋਕਾਲ ਸੈਕਟਰੀ ਖੁਸ਼ਵੰਤ ਰਾਏ ਗੀਗਾ, ਭਾਜਪਾ ਖਰੜ 3 ਦੇ ਜਨਰਲ ਸਕੱਤਰ ਕੂਸ਼ ਰਾਣਾ, ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਪਿੰਡ ਨਿਵਾਸੀ ਹਾਜ਼ਰ ਸਨ।1