Shuru
Apke Nagar Ki App…
ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਭਾਰਤ ਦੇ ਮਹਿਲਾਵਾਂ ਨੂੰ ਲੜਾਕੂ ਜਹਾਜ਼ ਬਣਾਉਣ ਲਈ ਇਸ ਪ੍ਰਕਾਰ ਰੋਜ਼ਗਾਰ ਮੁਹਇਆ ਕਰਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਇਸ ਨਾਲ ਦੇਸ਼ ਦੀ ਬੇਰੋਜ਼ਗਾਰੀ ਖਤਮ ਹੋ ਸਕਦੀ ਹੈ ਭਾਰਤੀ ਔਰਤਾਂ ਕੰਮਜੋਰ ਨਹੀਂ ਹਨ ਰੋਜ਼ਗਾਰ ਨਾ ਮਿਲਣ ਕਰਕੇ ਮਜਬੂਰ ਹਨ।
New Granthi Singh Federation
ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਭਾਰਤ ਦੇ ਮਹਿਲਾਵਾਂ ਨੂੰ ਲੜਾਕੂ ਜਹਾਜ਼ ਬਣਾਉਣ ਲਈ ਇਸ ਪ੍ਰਕਾਰ ਰੋਜ਼ਗਾਰ ਮੁਹਇਆ ਕਰਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਇਸ ਨਾਲ ਦੇਸ਼ ਦੀ ਬੇਰੋਜ਼ਗਾਰੀ ਖਤਮ ਹੋ ਸਕਦੀ ਹੈ ਭਾਰਤੀ ਔਰਤਾਂ ਕੰਮਜੋਰ ਨਹੀਂ ਹਨ ਰੋਜ਼ਗਾਰ ਨਾ ਮਿਲਣ ਕਰਕੇ ਮਜਬੂਰ ਹਨ।
More news from ਪੰਜਾਬ and nearby areas
- Post by New Granthi Singh Federation1
- abohar sunflow dinodiya public newss abohar fazilka punjab ਆਪਣੇ ਖੇਤਰ ਦੀਆਂ ਸਾਰੀਆਂ ਵਾਇਰਲ ਵੀਡੀਓਜ਼ ਲਈ ਸ਼ੁਰੂ ਐਪ (Shuru App) ਡਾਊਨਲੋਡ ਕਰੋ 👇🏻1
- ਮੰਡੀ ਦੇ ਵਿੱਚ ਨਹੀਂ ਪਹੁੰਚੀ ਕਣਕ ਦੀ ਫਸਲ, ਪ੍ਰਬੰਧ ਮੁਕੰਮਲ, ਗੜੇ ਮਾਰੀ ਨਾਲ ਕਣਕਾਂ ਦਾ ਕਾਫੀ ਹੋ ਚੁੱਕਿਆ ਨੁਕਸਾਨ.1
- ਸੀਐਮ ਦੇ ਐਕਸ਼ਨ ਤੋਂ ਬਾਅਦ ਕੀਤੇ ਮਾਨਸਾ ਲਈ ਮੁਲਾਜ਼ਮਾਂ ਦੇ ਤਬਾਦਲੇ ਨਸ਼ੇ ਦੀ ਕੰਪਲੇਟ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਕੋਟ ਸ਼ਮੀਰ ਦੀ ਸਾਰੀ ਚੌਂਕੀ ਦਾ ਕੀਤਾ ਤਬਾਦਲਾ ਚੌਂਕੀ ਇੰਚਾਰਜ ਸਮੇਤ 11 ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਤੋਂ ਬਦਲ ਕੇ ਮਾਨਸਾ ਭੇਜਿਆ ਪਿੰਡ ਦੇ ਇੱਕ ਆਦਮੀ ਨੇ ਭਗਵੰਤ ਮਾਨ ਦੇ ਸਾਹਮਣੇ ਪਿੰਡ ਵਿੱਚ ਖੜਾ ਹੋ ਕੇ ਕੀਤੀ ਸੀ ਸ਼ਿਕਾਇਤ ਜਿਸ ਤੇ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਲੈਂਦਿਆਂ ਕੀਤੀ ਵੱਡੀ ਕਾਰਵਾਈ। ਥਾਣਾ ਸਦਰ ਦੇ ਐਸਐਚ ਓ ਜਸਵਿੰਦਰ ਸਿੰਘ ਦੀ ਡਿਪਾਰਟਮੈਂਟਲ ਖੋਲ ਦਿੱਤੀ ਗਈ ਹੈ।1
- 📝 ਵੇਰਵਾ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹਮਲੇ ਵਿੱਚ ਸ਼ਾਮਲ 2 ਮੁੱਖ ਦੋਸ਼ੀਆਂ ਦੀ ਪਹਿਚਾਣ ਵੀ ਕਰ ਲਈ ਗਈ ਹੈ। ਪੁਲਿਸ ਵੱਲੋਂ ਇੱਕ ਗ੍ਰੇਨੇਡ, ਪਿਸਤੌਲ ਅਤੇ ਹੋਰ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਪਾਕਿਸਤਾਨ ਦੀ ISI ਦੇ ਸਮਰਥਨ ਨਾਲ ਕੰਮ ਕਰ ਰਿਹਾ ਸੀ ਅਤੇ ਇਸ ਦੇ ਹੈਂਡਲਰ ਪੁਰਤਗਾਲ ਅਤੇ ਜਰਮਨੀ ਵਿੱਚ ਬੈਠੇ ਹੋਏ ਸਨ। ਪੁਲਿਸ ਵੱਲੋਂ ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀਆਂ ਜਾਰੀ ਹਨ। ਇਸ ਕਾਰਵਾਈ ਨਾਲ ਖੇਤਰ ਵਿੱਚ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। 🔍 ਸਮੀਖਿਆ ਇਹ ਮਾਮਲਾ ਦਰਸਾਉਂਦਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀ ਤੁਰੰਤ ਕਾਰਵਾਈ ਅਤੇ ਖੁਫੀਆ ਤੰਤਰ ਦੀ ਮਜ਼ਬੂਤੀ ਨਾਲ ਵੱਡੇ ਨੁਕਸਾਨ ਨੂੰ ਰੋਕਿਆ ਗਿਆ ਹੈ। 💭 ਪ੍ਰਤੀਬਿੰਬ ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੁਰੱਖਿਆ ਸਿਰਫ ਸਰਕਾਰ ਦੀ ਨਹੀਂ, ਸਗੋਂ ਸਮਾਜ ਦੀ ਵੀ ਜ਼ਿੰਮੇਵਾਰੀ ਹੈ। ਸਚੇਤ ਨਾਗਰਿਕ ਅਤੇ ਮਜ਼ਬੂਤ ਸੁਰੱਖਿਆ ਏਜੰਸੀਆਂ ਮਿਲ ਕੇ ਹੀ ਸ਼ਾਂਤੀ ਕਾਇਮ ਰੱਖ ਸਕਦੇ ਹਨ। 🧠 ਅੰਤਿਮ ਵਿਚਾਰ ਪੰਜਾਬ ਪੁਲਿਸ ਦੀ ਇਸ ਸਫਲਤਾ ਨਾਲ ਨਾ ਸਿਰਫ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਹੋਈ ਹੈ, ਸਗੋਂ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵੀ ਵਧਿਆ ਹੈ। 📌 ਸਿੱਟਾ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਗੈਰ-ਕਾਨੂੰਨੀ ਹਥਿਆਰਾਂ ਅਤੇ ਅੱਤਵਾਦੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਅਤੇ ਪੰਜਾਬ ਵਿੱਚ ਅਮਨ ਕਾਇਮ ਰੱਖਣ ਲਈ ਯਤਨ ਹੋਰ ਤੇਜ਼ ਕੀਤੇ ਜਾਣਗੇ। 📊 ਪੋਲ ਸਵਾਲ ਕੀ ਪੰਜਾਬ ਪੁਲਿਸ ਦੀ ਇਸ ਕਾਰਵਾਈ ਨਾਲ ਸੁਰੱਖਿਆ 'ਤੇ ਤੁਹਾਡਾ ਭਰੋਸਾ ਵਧਿਆ ਹੈ? ਹਾਂ ਨਹੀਂ ਕਹਿ ਨਹੀਂ ਸਕਦੇ 💬 ਪ੍ਰਤੀਕਿਰਿਆ ਸਵਾਲ ਤੁਹਾਡੇ ਮੁਤਾਬਕ ਪੰਜਾਬ ਵਿੱਚ ਅਮਨ ਕਾਇਮ ਰੱਖਣ ਲਈ ਹੋਰ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ? ⚠️ ਡਿਸਕਲੇਮਰ ਇਹ ਜਾਣਕਾਰੀ ਵੱਖ-ਵੱਖ ਮੀਡੀਆ ਰਿਪੋਰਟਾਂ ਅਤੇ ਪ੍ਰਾਰੰਭਿਕ ਪੁਲਿਸ ਜਾਂਚ ਦੇ ਆਧਾਰ 'ਤੇ ਹੈ। ਜਾਂਚ ਅੱਗੇ ਵਧਣ ਨਾਲ ਤੱਥਾਂ ਵਿੱਚ ਤਬਦੀਲੀ ਸੰਭਵ ਹੈ। --- 🔴 ਟੀਮ ਦੀਪਕ ਗਰਗ 🚨 ਪੰਜਾਬ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ 🛡️ ਪੰਜਾਬ ਪੁਲਿਸ — ਸੁਰੱਖਿਅਤ ਪੰਜਾਬ ਵੱਲ ਮਜ਼ਬੂਤ ਕਦਮ ✍️ ਟੀਮ ਦੀਪਕ ਗਰਗ1
- Thanks1
- Post by Inside Story News Chennal1
- Post by New Granthi Singh Federation1