logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਭਾਰਤ ’ਚ ਜਿਥੇ ਦੁਸਹਿਰੇ ਦਾ ਤਿਉਹਾਰ ਦੁਸ਼ਹਿਰੇ ਵਾਲੇ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਦੁਸਹਿਰੇ ਤੋਂ ਦੂਸਰੇ ਦਿਨ ਰਾਵਣ ਨੂੰ ਅਗਨ ਭੇਟ ਕੀਤਾ ਜਾਾਂਦਾ ਜਿੱਥੇ ਦੇਸ਼ ਭਰ ਵਿੱਚ ਦੁਸਹਿਰਾ ਦੁਸਹਿਰੇ ਵਾਲੇ ਦਿਨ ਮਨਾਇਆ ਜਾਂਦਾ ਹੈ, ਉੱਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਲਗਭਗ 165 ਸਾਲ ਪੁਰਾਣੀ ਵਿਲੱਖਣ ਪਰੰਪਰਾ ਤਹਿਤ ਰਾਵਣ ਅਤੇ ਮੇਘਨਾਥ ਦਾ ਦਹਿਣ ਅਗਲੇ ਦਿਨ ਇਕਾਦਸ਼ੀ ਨੂੰ ਕੀਤਾ ਜਾਂਦਾ ਹੈ। ਪਿੰਡ ਵਾਸੀ ਹਰਮਿੰਦਰ ਸਿੰਘ ਅਨੁਸਾਰ ਪੁਰਾਣੇ ਸਮੇਂ ਵਿੱਚ ਪਸ਼ੂ ਚਰਾਉਣ ਗਏ ਲੋਕਾਂ ਦੇ ਦੇਰ ਨਾਲ ਪਰਤਣ ਕਾਰਨ ਦੁਸਹਿਰਾ ਅਗਲੇ ਦਿਨ ਮਨਾਇਆ ਗਿਆ ਸੀ, ਜੋ ਹੁਣ ਇੱਕ ਪਰੰਪਰਾ ਬਣ ਚੁੱਕੀ ਹੈ। ਪਿੰਡ ਵਾਸੀ ਰੂਪ ਚੰਦ ਸ਼ਰਮਾ ਨੇ ਦੱਸਿਆ ਕਿ ਇੱਥੇ ਬਣਿਆ ਕੁੰਭਕਰਨ ਦਾ ਬੁੱਤ ਪਹਿਲਾਂ 21 ਫੁੱਟ ਉੱਚਾ ਸੀ, ਜੋ ਹੁਣ 10-11 ਫੁੱਟ ਰਹਿ ਗਿਆ ਹੈ। ਮੇਲੇ ਦੌਰਾਨ ਝੰਡੇ ਦੀ ਪਰਿਕਰਮਾ, ਰਾਮਲੀਲਾ ਅਤੇ ਪੰਚਾਇਤ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੁੰਦੇ ਹਨ।

1 hr ago
user_Kajal
Kajal
Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
1 hr ago

ਭਾਰਤ ’ਚ ਜਿਥੇ ਦੁਸਹਿਰੇ ਦਾ ਤਿਉਹਾਰ ਦੁਸ਼ਹਿਰੇ ਵਾਲੇ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਦੁਸਹਿਰੇ ਤੋਂ ਦੂਸਰੇ ਦਿਨ ਰਾਵਣ ਨੂੰ ਅਗਨ ਭੇਟ ਕੀਤਾ ਜਾਾਂਦਾ ਜਿੱਥੇ ਦੇਸ਼ ਭਰ ਵਿੱਚ ਦੁਸਹਿਰਾ ਦੁਸਹਿਰੇ ਵਾਲੇ ਦਿਨ ਮਨਾਇਆ ਜਾਂਦਾ ਹੈ, ਉੱਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਲਗਭਗ 165 ਸਾਲ ਪੁਰਾਣੀ ਵਿਲੱਖਣ ਪਰੰਪਰਾ ਤਹਿਤ ਰਾਵਣ ਅਤੇ ਮੇਘਨਾਥ ਦਾ ਦਹਿਣ ਅਗਲੇ ਦਿਨ ਇਕਾਦਸ਼ੀ ਨੂੰ ਕੀਤਾ ਜਾਂਦਾ ਹੈ। ਪਿੰਡ ਵਾਸੀ ਹਰਮਿੰਦਰ ਸਿੰਘ ਅਨੁਸਾਰ ਪੁਰਾਣੇ ਸਮੇਂ ਵਿੱਚ ਪਸ਼ੂ ਚਰਾਉਣ ਗਏ ਲੋਕਾਂ ਦੇ ਦੇਰ ਨਾਲ ਪਰਤਣ ਕਾਰਨ ਦੁਸਹਿਰਾ ਅਗਲੇ ਦਿਨ ਮਨਾਇਆ ਗਿਆ ਸੀ, ਜੋ ਹੁਣ ਇੱਕ ਪਰੰਪਰਾ ਬਣ ਚੁੱਕੀ ਹੈ। ਪਿੰਡ ਵਾਸੀ ਰੂਪ ਚੰਦ ਸ਼ਰਮਾ ਨੇ ਦੱਸਿਆ ਕਿ ਇੱਥੇ ਬਣਿਆ ਕੁੰਭਕਰਨ ਦਾ ਬੁੱਤ ਪਹਿਲਾਂ 21 ਫੁੱਟ ਉੱਚਾ ਸੀ, ਜੋ ਹੁਣ 10-11 ਫੁੱਟ ਰਹਿ ਗਿਆ ਹੈ। ਮੇਲੇ ਦੌਰਾਨ ਝੰਡੇ ਦੀ ਪਰਿਕਰਮਾ, ਰਾਮਲੀਲਾ ਅਤੇ ਪੰਚਾਇਤ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੁੰਦੇ ਹਨ।

More news from ਪੰਜਾਬ and nearby areas
  • ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੋ ਗੱਡੀਆਂ ਵਿੱਚ ਬੋਰੀਆਂ ਲੱਦ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਸੈਲਰ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਦਾ ਮੋਬਾਈਲ ਫੋਨ ਅਤੇ ਬੈਗ ਵੀ ਚੁੱਕ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲਰ ਦੇ ਮਾਲਕ ਬਲਜਿੰਦਰ ਸਿੰਘ ਅਤਾਪੁਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੇ ਸੈਲਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਰ ਦੋ ਗੱਡੀਆਂ ਲੈ ਕੇ ਆਏ ਅਤੇ ਕਰੀਬ 250 ਬੋਰੀਆਂ ਗੱਡੀਆਂ ਵਿੱਚ ਲੱਦ ਕੇ ਫਰਾਰ ਹੋ ਗਏ। ਸੈਲਰ ਮਾਲਕਾਂ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਰੀਬ ਦੋ ਘੰਟੇ ਤੱਕ ਸੈਲਰ ਵਿੱਚ ਆਰਾਮ ਨਾਲ ਬੋਰੀਆਂ ਗੱਡੀਆਂ ਵਿੱਚ ਲੱਦਦੇ ਰਹੇ ਅਤੇ ਫਿਰ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਸੈਲਰ ਵਿੱਚ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੈਲਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਚੋਰਾਂ ਦੀਆਂ ਗਤੀਵਿਧੀਆਂ ਦਿਖਾਈ ਦੇ ਰਹੀਆਂ ਹਨ। ਫੁਟੇਜ ਅਨੁਸਾਰ ਚੋਰ ਅੱਗੇ ਜਾ ਕੇ ਗੱਡੀਆਂ ਖੜ੍ਹੀਆਂ ਕਰਦੇ ਅਤੇ ਉਨ੍ਹਾਂ ’ਤੇ ਨੰਬਰ ਪਲੇਟਾਂ ਲਗਾਉਂਦੇ ਦਿਖਾਈ ਦਿੱਤੇ, ਜਿਸ ਨਾਲ ਚੋਰਾਂ ਵੱਲੋਂ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਪੈਦਾ ਹੁੰਦਾ ਹੈ। ਸੈਲਰ ਮਾਲਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਈਆਂ ਬੋਰੀਆਂ ਬਰਾਮਦ ਕਰਵਾਈਆਂ ਜਾਣ।
    1
    ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ
ਪਿੰਡ ਅਤਾਪੁਰ ਵਿਖੇ ਚੋਰਾਂ ਵੱਲੋਂ ਇੱਕ ਸੈਲਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਲਾਂ ਦੀਆਂ ਕਰੀਬ 250 ਬੋਰੀਆਂ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੋ ਗੱਡੀਆਂ ਵਿੱਚ ਬੋਰੀਆਂ ਲੱਦ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਸੈਲਰ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਦਾ ਮੋਬਾਈਲ ਫੋਨ ਅਤੇ ਬੈਗ ਵੀ ਚੁੱਕ ਕੇ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲਰ ਦੇ ਮਾਲਕ ਬਲਜਿੰਦਰ ਸਿੰਘ ਅਤਾਪੁਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੇ ਸੈਲਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਰ ਦੋ ਗੱਡੀਆਂ ਲੈ ਕੇ ਆਏ ਅਤੇ ਕਰੀਬ 250 ਬੋਰੀਆਂ ਗੱਡੀਆਂ ਵਿੱਚ ਲੱਦ ਕੇ ਫਰਾਰ ਹੋ ਗਏ।
ਸੈਲਰ ਮਾਲਕਾਂ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਰੀਬ ਦੋ ਘੰਟੇ ਤੱਕ ਸੈਲਰ ਵਿੱਚ ਆਰਾਮ ਨਾਲ ਬੋਰੀਆਂ ਗੱਡੀਆਂ ਵਿੱਚ ਲੱਦਦੇ ਰਹੇ ਅਤੇ ਫਿਰ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਸੈਲਰ ਵਿੱਚ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਸੈਲਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਚੋਰਾਂ ਦੀਆਂ ਗਤੀਵਿਧੀਆਂ ਦਿਖਾਈ ਦੇ ਰਹੀਆਂ ਹਨ। ਫੁਟੇਜ ਅਨੁਸਾਰ ਚੋਰ ਅੱਗੇ ਜਾ ਕੇ ਗੱਡੀਆਂ ਖੜ੍ਹੀਆਂ ਕਰਦੇ ਅਤੇ ਉਨ੍ਹਾਂ ’ਤੇ ਨੰਬਰ ਪਲੇਟਾਂ ਲਗਾਉਂਦੇ ਦਿਖਾਈ ਦਿੱਤੇ, ਜਿਸ ਨਾਲ ਚੋਰਾਂ ਵੱਲੋਂ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਪੈਦਾ ਹੁੰਦਾ ਹੈ।
ਸੈਲਰ ਮਾਲਕਾਂ ਨੇ ਪੁਲਿਸ  ਤੋਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਈਆਂ ਬੋਰੀਆਂ ਬਰਾਮਦ ਕਰਵਾਈਆਂ ਜਾਣ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    1 hr ago
  • ਵਾਇਰਲ ਵੀਡੀਓ,, ਬੱਬੂ ਮਾਨ ਤੇ ਜੀ ਖਾਨ ਪੁੱਜੇ ਮਾਨਸਾ ਵਿੱਚ ਸਵ ਪ੍ਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਲੱਗੇ ਧਰਨੇ ਵਿੱਚ ਮਾਨਸਾ ਵਿੱਚ ਸਵ ਪ੍ਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਲੱਗੇ ਧਰਨੇ ਵਿੱਚ ਪੰਜਾਬੀ ਲੋਕ ਗਾਇਕ ਬੱਬੂ ਮਾਨ ਤੇ ਜੀ ਖਾਨ। ਬੱਬੂ ਮਾਨ ਨੇ ਸਵ ਪ੍ਰਵਿੰਦਰ ਸਿੰਘ ਝੋਟੇ ਦੇ ਪਿਤਾ ਦੀ ਦਲੇਰੀ ਤੇ ਦ੍ਰਿੜਤਾ ਦੀ ਕੀਤੀ ਸ਼ਲਾਘਾ। ਕਿਹਾ ਜਿਹੜੀਆਂ ਕਹਾਣੀਆਂ ਸਿੱਖ ਇਤਿਹਾਸ ਵਿੱਚ ਸਿੱਖਾਂ ਦੇ ਸਿਦਕ ਦੀਆਂ ਪੜਦੇ ਤੇ ਸੁਣਦੇ ਰਹੇ ਹਾਂ ਅੱਜ ਉਹ ਸਭ ਪ੍ਰਵਿੰਦਰ ਸਿੰਘ ਝੋਟੇ ਦੇ ਪਿਤਾ ਨੇ ਉਸ ਨੂੰ ਸ਼ਾਖਸ਼ਾਤ ਪ੍ਰਗਟ ਕੀਤਾ ਹੈ।ਬਾਕੀ ਉਸ ਨੇ ਨੌਜਵਾਨ ਪੀੜ੍ਹੀ ਨੂੰ ਵੀ ਨਸੀਹਤ ਦਿੱਤੀ ਕਿ ਧਰਨਿਆਂ ਵਿੱਚ ਸੈਲਫੀ ਲੈਣ ਲਈ ਨਹੀਂ ਸਾਥ ਦੇਣ ਲਈ ਆਇਆ ਕਰੋ।
    1
    ਵਾਇਰਲ ਵੀਡੀਓ,, ਬੱਬੂ ਮਾਨ ਤੇ ਜੀ ਖਾਨ ਪੁੱਜੇ ਮਾਨਸਾ ਵਿੱਚ ਸਵ ਪ੍ਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਲੱਗੇ ਧਰਨੇ ਵਿੱਚ 
ਮਾਨਸਾ ਵਿੱਚ ਸਵ ਪ੍ਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਲੱਗੇ ਧਰਨੇ ਵਿੱਚ ਪੰਜਾਬੀ ਲੋਕ ਗਾਇਕ ਬੱਬੂ ਮਾਨ ਤੇ ਜੀ ਖਾਨ। ਬੱਬੂ ਮਾਨ ਨੇ ਸਵ ਪ੍ਰਵਿੰਦਰ ਸਿੰਘ ਝੋਟੇ ਦੇ ਪਿਤਾ ਦੀ ਦਲੇਰੀ ਤੇ ਦ੍ਰਿੜਤਾ ਦੀ ਕੀਤੀ ਸ਼ਲਾਘਾ। ਕਿਹਾ ਜਿਹੜੀਆਂ ਕਹਾਣੀਆਂ ਸਿੱਖ ਇਤਿਹਾਸ ਵਿੱਚ ਸਿੱਖਾਂ ਦੇ ਸਿਦਕ ਦੀਆਂ ਪੜਦੇ ਤੇ ਸੁਣਦੇ ਰਹੇ ਹਾਂ ਅੱਜ ਉਹ ਸਭ ਪ੍ਰਵਿੰਦਰ ਸਿੰਘ ਝੋਟੇ ਦੇ ਪਿਤਾ ਨੇ ਉਸ ਨੂੰ ਸ਼ਾਖਸ਼ਾਤ ਪ੍ਰਗਟ ਕੀਤਾ ਹੈ।ਬਾਕੀ ਉਸ ਨੇ ਨੌਜਵਾਨ ਪੀੜ੍ਹੀ ਨੂੰ ਵੀ ਨਸੀਹਤ ਦਿੱਤੀ ਕਿ ਧਰਨਿਆਂ ਵਿੱਚ ਸੈਲਫੀ ਲੈਣ ਲਈ ਨਹੀਂ ਸਾਥ ਦੇਣ ਲਈ ਆਇਆ ਕਰੋ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    1 hr ago
  • AI को सहायक बनाइए, सारथी नहीं। सारथी तो आपके साथ धर्म है...
    1
    AI को सहायक बनाइए, सारथी नहीं।

सारथी तो आपके साथ धर्म है...
    user_Jitendra Babu
    Jitendra Babu
    Voice of people Ludhiana (East), Punjab•
    16 hrs ago
  • आप सभी को हमारे चैनल की तरफ से नव रात्रि की आठवे दिन की हार्दिक बधाई
    4
    आप सभी को हमारे चैनल की तरफ से नव रात्रि की आठवे दिन की हार्दिक बधाई
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    3 hrs ago
  • ਨਸ਼ਿਆਂ ਖ਼ਿਲਾਫ਼ ਕਾਂਗਰਸ ਆਗੂ ਗੁਰਤੇਜ ਸਿੰਘ ਪੰਨੂ ਨੇ ਥਾਣੇ ਅੱਗੇ ਧਰਨਾ ਦਿੱਤਾ। ਗੜਸੰਕਰ (ਅਸ਼ਵਨੀ ਸ਼ਰਮਾ)
    1
    ਨਸ਼ਿਆਂ ਖ਼ਿਲਾਫ਼ ਕਾਂਗਰਸ ਆਗੂ ਗੁਰਤੇਜ ਸਿੰਘ ਪੰਨੂ ਨੇ ਥਾਣੇ ਅੱਗੇ ਧਰਨਾ ਦਿੱਤਾ।
ਗੜਸੰਕਰ (ਅਸ਼ਵਨੀ ਸ਼ਰਮਾ)
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    14 hrs ago
  • ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ
    1
    ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ  ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ
ਨੌਜਵਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚਣਾ, ਜੇ ਪੰਜਾਬ ਨਾ ਬਚਿਆ ਤਾਂ ਸਾਨੂੰ  ਪੰਜਾਬੀ ਕਿਸੇ ਨੇ ਨੀ ਕਹਿਣਾ - ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ
    user_Rajesh Kumar
    Rajesh Kumar
    Voice of people ਸੁਨਾਮ, ਸੰਗਰੂਰ, ਪੰਜਾਬ•
    5 hrs ago
  • 🚨 क्रान्ति न्यूज़ — सच की आवाज़ सड़क सुरक्षा में लापरवाही? गलत दिशा में दौड़ती बस, बड़े हादसे का खतरा! 🚨 क्रान्ति न्यूज़ — सच की आवाज़ सड़क सुरक्षा में लापरवाही? गलत दिशा में दौड़ती बस, बड़े हादसे का खतरा! बठिंडा/लंबी, पंजाब। सेंट्रल यूनिवर्सिटी, घुद्दा (बादल) के पास बस नंबर PB03AP 9923 कथित तौर पर गलत दिशा (रॉन्ग साइड) में जाती हुई कैमरे में कैद हुई। इस दौरान सड़क पर बड़ा हादसा होने की आशंका पैदा हो गई। क्रान्ति न्यूज़ के चीफ रिपोर्टर राहुल कुमार पुरी ने इस घटना का वीडियो अपने कैमरे में रिकॉर्ड किया। गलत दिशा में बस चलाना यात्रियों और सड़क पर चल रहे अन्य लोगों की जान के लिए गंभीर खतरा बन सकता है। सवाल यह है: आखिर सड़क सुरक्षा नियमों का पालन कौन सुनिश्चित करेगा? क्या संबंधित विभाग इस मामले की जांच कर आवश्यक कार्रवाई करेगा? क्रान्ति न्यूज़ प्रशासन और यातायात विभाग से अपील करता है कि मामले की जांच कर सड़क सुरक्षा नियमों का सख्ती से पालन सुनिश्चित किया जाए। रिपोर्टर: राहुल कुमार पुरी क्रान्ति न्यूज़ — सच की आवाज़ चले सारा संसार, क्रान्ति की ओर।
    1
    🚨 क्रान्ति न्यूज़ — सच की आवाज़
सड़क सुरक्षा में लापरवाही? गलत दिशा में दौड़ती बस, बड़े हादसे का खतरा!
🚨 क्रान्ति न्यूज़ — सच की आवाज़
सड़क सुरक्षा में लापरवाही? गलत दिशा में दौड़ती बस, बड़े हादसे का खतरा!
बठिंडा/लंबी, पंजाब। सेंट्रल यूनिवर्सिटी, घुद्दा (बादल) के पास बस नंबर PB03AP 9923 कथित तौर पर गलत दिशा (रॉन्ग साइड) में जाती हुई कैमरे में कैद हुई। इस दौरान सड़क पर बड़ा हादसा होने की आशंका पैदा हो गई।
क्रान्ति न्यूज़ के चीफ रिपोर्टर राहुल कुमार पुरी ने इस घटना का वीडियो अपने कैमरे में रिकॉर्ड किया। गलत दिशा में बस चलाना यात्रियों और सड़क पर चल रहे अन्य लोगों की जान के लिए गंभीर खतरा बन सकता है।
सवाल यह है: आखिर सड़क सुरक्षा नियमों का पालन कौन सुनिश्चित करेगा? क्या संबंधित विभाग इस मामले की जांच कर आवश्यक कार्रवाई करेगा?
क्रान्ति न्यूज़ प्रशासन और यातायात विभाग से अपील करता है कि मामले की जांच कर सड़क सुरक्षा नियमों का सख्ती से पालन सुनिश्चित किया जाए।
रिपोर्टर: राहुल कुमार पुरी
क्रान्ति न्यूज़ — सच की आवाज़
चले सारा संसार, क्रान्ति की ओर।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    39 min ago
  • ਭਾਰਤ ’ਚ ਜਿਥੇ ਦੁਸਹਿਰੇ ਦਾ ਤਿਉਹਾਰ ਦੁਸ਼ਹਿਰੇ ਵਾਲੇ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਦੁਸਹਿਰੇ ਤੋਂ ਦੂਸਰੇ ਦਿਨ ਰਾਵਣ ਨੂੰ ਅਗਨ ਭੇਟ ਕੀਤਾ ਜਾਾਂਦਾ ਜਿੱਥੇ ਦੇਸ਼ ਭਰ ਵਿੱਚ ਦੁਸਹਿਰਾ ਦੁਸਹਿਰੇ ਵਾਲੇ ਦਿਨ ਮਨਾਇਆ ਜਾਂਦਾ ਹੈ, ਉੱਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਲਗਭਗ 165 ਸਾਲ ਪੁਰਾਣੀ ਵਿਲੱਖਣ ਪਰੰਪਰਾ ਤਹਿਤ ਰਾਵਣ ਅਤੇ ਮੇਘਨਾਥ ਦਾ ਦਹਿਣ ਅਗਲੇ ਦਿਨ ਇਕਾਦਸ਼ੀ ਨੂੰ ਕੀਤਾ ਜਾਂਦਾ ਹੈ। ਪਿੰਡ ਵਾਸੀ ਹਰਮਿੰਦਰ ਸਿੰਘ ਅਨੁਸਾਰ ਪੁਰਾਣੇ ਸਮੇਂ ਵਿੱਚ ਪਸ਼ੂ ਚਰਾਉਣ ਗਏ ਲੋਕਾਂ ਦੇ ਦੇਰ ਨਾਲ ਪਰਤਣ ਕਾਰਨ ਦੁਸਹਿਰਾ ਅਗਲੇ ਦਿਨ ਮਨਾਇਆ ਗਿਆ ਸੀ, ਜੋ ਹੁਣ ਇੱਕ ਪਰੰਪਰਾ ਬਣ ਚੁੱਕੀ ਹੈ। ਪਿੰਡ ਵਾਸੀ ਰੂਪ ਚੰਦ ਸ਼ਰਮਾ ਨੇ ਦੱਸਿਆ ਕਿ ਇੱਥੇ ਬਣਿਆ ਕੁੰਭਕਰਨ ਦਾ ਬੁੱਤ ਪਹਿਲਾਂ 21 ਫੁੱਟ ਉੱਚਾ ਸੀ, ਜੋ ਹੁਣ 10-11 ਫੁੱਟ ਰਹਿ ਗਿਆ ਹੈ। ਮੇਲੇ ਦੌਰਾਨ ਝੰਡੇ ਦੀ ਪਰਿਕਰਮਾ, ਰਾਮਲੀਲਾ ਅਤੇ ਪੰਚਾਇਤ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੁੰਦੇ ਹਨ।
    1
    ਭਾਰਤ ’ਚ ਜਿਥੇ ਦੁਸਹਿਰੇ ਦਾ ਤਿਉਹਾਰ ਦੁਸ਼ਹਿਰੇ ਵਾਲੇ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਦੁਸਹਿਰੇ ਤੋਂ ਦੂਸਰੇ ਦਿਨ ਰਾਵਣ ਨੂੰ ਅਗਨ ਭੇਟ ਕੀਤਾ ਜਾਾਂਦਾ
ਜਿੱਥੇ ਦੇਸ਼ ਭਰ ਵਿੱਚ ਦੁਸਹਿਰਾ ਦੁਸਹਿਰੇ ਵਾਲੇ ਦਿਨ ਮਨਾਇਆ ਜਾਂਦਾ ਹੈ, ਉੱਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਵਿਖੇ ਲਗਭਗ 165 ਸਾਲ ਪੁਰਾਣੀ ਵਿਲੱਖਣ ਪਰੰਪਰਾ ਤਹਿਤ ਰਾਵਣ ਅਤੇ ਮੇਘਨਾਥ ਦਾ ਦਹਿਣ ਅਗਲੇ ਦਿਨ ਇਕਾਦਸ਼ੀ ਨੂੰ ਕੀਤਾ ਜਾਂਦਾ ਹੈ।
ਪਿੰਡ ਵਾਸੀ ਹਰਮਿੰਦਰ ਸਿੰਘ ਅਨੁਸਾਰ ਪੁਰਾਣੇ ਸਮੇਂ ਵਿੱਚ ਪਸ਼ੂ ਚਰਾਉਣ ਗਏ ਲੋਕਾਂ ਦੇ ਦੇਰ ਨਾਲ ਪਰਤਣ ਕਾਰਨ ਦੁਸਹਿਰਾ ਅਗਲੇ ਦਿਨ ਮਨਾਇਆ ਗਿਆ ਸੀ, ਜੋ ਹੁਣ ਇੱਕ ਪਰੰਪਰਾ ਬਣ ਚੁੱਕੀ ਹੈ। ਪਿੰਡ ਵਾਸੀ ਰੂਪ ਚੰਦ ਸ਼ਰਮਾ ਨੇ ਦੱਸਿਆ ਕਿ ਇੱਥੇ ਬਣਿਆ ਕੁੰਭਕਰਨ ਦਾ ਬੁੱਤ ਪਹਿਲਾਂ 21 ਫੁੱਟ ਉੱਚਾ ਸੀ, ਜੋ ਹੁਣ 10-11 ਫੁੱਟ ਰਹਿ ਗਿਆ ਹੈ। ਮੇਲੇ ਦੌਰਾਨ ਝੰਡੇ ਦੀ ਪਰਿਕਰਮਾ, ਰਾਮਲੀਲਾ ਅਤੇ ਪੰਚਾਇਤ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੁੰਦੇ ਹਨ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.