Shuru
Apke Nagar Ki App…
PS Chauhan Bathinda BJP ne badlav raili dauran Hamesha Ne do to Kahta chauda 80 avadhi Dam Tel Laga Le Amisha ne Badla raili dauran is spasht kar deta ki Chuna BJP ladegi is to a Pata Lagta Hai Ki Kali dalna Haji Koi ganth Jod Diye Kadam Veer Badal ho jave a Nahin kah Sakte
Tej Punjab
PS Chauhan Bathinda BJP ne badlav raili dauran Hamesha Ne do to Kahta chauda 80 avadhi Dam Tel Laga Le Amisha ne Badla raili dauran is spasht kar deta ki Chuna BJP ladegi is to a Pata Lagta Hai Ki Kali dalna Haji Koi ganth Jod Diye Kadam Veer Badal ho jave a Nahin kah Sakte
More news from ਪੰਜਾਬ and nearby areas
- Amisha ne Badla raili dauran is spasht kar deta ki Chuna BJP ladegi is to a Pata Lagta Hai Ki Kali dalna Haji Koi ganth Jod Diye Kadam Veer Badal ho jave a Nahin kah Sakte1
- ਸਿਮਰਿ ਸਿਮਰਿ ਮਾਨ ਦੀ ਅਨੋਖੀ ਸਪੀਚ ਜਿਹਦੇ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਆਪਦੇ ਬਾਗ ਵਿੱਚ ਡੋਡੇ ਬੀਜੇ ਸੀ ਬਾਕੀ ਸਭ ਕੁਝ ਵੀਡੀਓ ਵਿੱਚ1
- गोनियाना मंडी स्थित श्री इच्छापूर्ति बाला जी मंदिर में हनुमान जन्मोत्सव श्रद्धा, उत्साह और भक्ति भाव के साथ मनाया गया। इस अवसर पर बाला जी की मूर्ति भी स्थापित की गई। सुबह से ही मंदिर में शहर और आस पास के क्षेत्रों से बड़ी संख्या में श्रद्धालुओं की भीड़ जुटनी शुरू हो गई। इस अवसर पर सामूहिक सुंदरकांड पाठ का आयोजन भी किया गया। सुबह से देर रात तक कीर्तन व भजन गायन का दौर चलता रहा। * श्रद्धालु हाथों में केसरिया झंडे लेकर ' श्री बालाजी' के जयकारे लगाते हुए मंदिर पहुंचे। कार्यक्रम का आयोजन मंदिर के पुजारी रवि शर्मा के नेतृत्व में किया गया। श्रद्धालुओं के लिए विशेष रूप से लंगर का आयोजन भी किया गया।1
- ਫਾਈਨੈਂਸ਼ੀਅਲ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਕਮਰਸ਼ੀਅਲ ਸਿਲੰਡਰਾਂ ਦੇ ਰੇਟ ਵਿੱਚ ਹੋਏ ਵਾਧੇ ਨੇ ਇੱਕ ਵਾਰ ਫੇਰ ਮਹਿੰਗਾਈ ਦੀ ਮਾਰ ਦੁਕਾਨਦਾਰਾਂ ਨੂੰ ਦਿੱਤੀ ਹੈ ਬਠਿੰਡਾ ਵਿੱਚ ਕਮਰਸ਼ੀਅਲ ਸਿਲੰਡਰ ਅਤੇ ਡੀਜ਼ਲ ਕੇਣੀ ਚ ਨਾ ਮਿਲਣ ਦੇ ਚਲਦੇ ਢਾਬਾ ਹੋਇਆ ਬੰਦ ਢਾਬਾ ਮਾਲਕਾਂ ਨਰਿੰਦਰ ਸੋਨੀ ਨੇ ਕਿਹਾ ਸਾਨੂੰ ਸਰਕਾਰ ਦੱਸੇ ਅਸੀਂ ਕੀ ਕਰੀਏ ਕਮਰਸ਼ੀਅਲ ਸਿਲੰਡਰ ਮਿਲ ਨਹੀਂ ਰਿਹਾ ਕੈਨੀ ਵਿੱਚ ਡੀਜ਼ਲ ਪਾ ਨਹੀਂ ਰਹੇ ਅੱਜ ਦੇ ਹਾਲਾਤ ਦੇਖਦੇ ਹੋਏ ਸਾਨੂੰ ਇੰਜ ਲੱਗ ਰਿਹਾ ਹੈ ਅੱਜ ਤੋਂ ਅਸੀਂ 20 ਸਾਲ ਪਿੱਛੇ ਚਲੇ ਗਏ ਹਾਂ2
- Post by New Granthi Singh Federation1
- ਨੰਗਲ ਕਲਾਂ (ਮਾਨਸਾ )1
- Post by Rawal kotra1
- ਬਠਿੰਡਾ ਸੇਵਾਮੁਕਤ ਵਣ ਨਿਗਮ ਕਰਮਚਾਰੀਆਂ ਦੀ ਹੋਈ ਭਰਵੀਂ ਬੈਠਿਕ। {ਬਠਿੰਡਾ } ਅੱਜ ਮਿਤੀ 01.04.2026 ਦਿਨ ਬੁੱਧਵਾਰ ਨੂੰ ਭਾਰਤੀਯ ਵਣ ਸੇਵਾਵਾਂ ਰਿਟਾ.ਮੁਲਾਜਮ ਸੰਸਥਾ ਤੇ ਭਲਾਈ ਸੰਪਰਦੈ ਅਤੇ ਪੰਜਾਬ ਫਾਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪੁਰ ਸਰਕਲ ਮੁੱਖ ਦਫਤਰ ਬਠਿੰਡਾ ਦੀ ਮਹੀਨਾਵਾਰ ਬੈਠਿਕ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਵਿਖ਼ੇ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸਰਕਲ ਪ੍ਰਧਾਨ ਮਧੂ ਕੌੜਾ ਨੇ ਦੱਸਿਆ ਕਿ ਵਣ ਨਿਗਮ ਦੇ ਸੇਵਾ ਮੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਿਤੀ 18.02.2025 ਰਾਹੀਂ ਹੋਏ ਨੋਟੀਫਿਕੇਸ਼ਨ ਅਨੁਸਾਰ ਕੋਈ ਮਹਿੰਗਾਈ ਭੱਤੇ ਦਾ ਬਕਾਇਆ ਕਿਸ਼ਤਾਂ ਵਿੱਚ ਨਹੀਂ ਮਿਲਿਆ। ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ ਚੰਡੀਗੜ੍ਹ ਜੀ ਰਾਹੀਂ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 30.04.2026 ਤੱਕ ਬਕਾਇਆ ਮਿਲਣਾ ਹੈ, ਜਿਸ ਬਾਰੇ ਮਧੂ ਕੌੜਾ ਰਿਜਨਲ ਮੈਨੇਜਰ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮ. ਬਠਿੰਡਾ ਨੂੰ ਮਿਲ ਕੇ ਬੈਠਿਕ ਕੀਤੀ ਤੇ ਉਨ੍ਹਾਂ ਵੱਲੋਂ ਪੱਤਰ ਨੰਬਰ 1940 ਮਿਤੀ 30.06.2025 ਰਾਹੀ ਹਰ ਸੇਵਾ ਮੁਕਤ ਵਣ ਨਿਗਮ ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧ ਦਾ ਬਣਦਾ ਬਕਾਇਆ, ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਵਣ ਵਿਕਾਸ ਨਿਗਮ, ਲਿਮ.ਮੋਹਾਲੀ ਨੂੰ ਭੇਜਿਆ ਜਾ ਚੁੱਕਾ ਹੈ, ਮੰਜੂਰੀ ਆਉਣ ਤੇ ਕੋਰਟ ਦੇ ਹੁਕਮਾਂ ਅਨੁਸਾਰ ਕਿਸ਼ਤਾਂ ਵਿੱਚ ਅਦਾਇਗੀ ਕਰ ਦਿੱਤੀ ਜਾਵੇਗੀ। ਸ਼੍ਰੀ ਮਤੀ ਪ੍ਰੋਮਲਾ ਰਾਣੀ ਸੇਵਾ ਮੁਕਤ ਕਲਰਕ ਕਰਮਚਾਰੀ ਦੀ ਬਣਦੀ ਲੀਵ ਐੱਨਕੈਸ਼ਮੈਂਟ ਅਤੇ ਗ੍ਰੇਚੂਟੀ ਦਾ ਵਾਧਾ ਬਣਾ ਕੇ ਮੁੱਖ ਦਫ਼ਤਰ ਭੇਜਿਆ ਗਿਆ ਹੈ, ਮੰਜੂਰੀ ਆਊਣ ਉਪਰੰਤ ਅਦਾਇਗੀ ਕਰ ਦਿੱਤੀ ਜਾਵੇਗੀ। ਅਖੀਰ ਵਿੱਚ ਮਧੂ ਕੌੜਾ ਨੇ ਸਭ ਹਾਜਰ ਅਹੁਦੇਦਾਰਾਂ, ਮੈਂਬਰਾਂ, ਆਏ ਸੱਜਣਾਂ ਦਾ ਧੰਨਵਾਦ ਕੀਤਾ। ਜਨਰਲ ਸਕੱਤਰ, ਮਧੂ ਕੌੜਾ 95929-951681