Shuru
Apke Nagar Ki App…
ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ। ਲੰਬੀ ਪੁਲਿਸ ਦੇ ਵੱਲੋਂ ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ ਕੀਤੀ ਕਈ ਤੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਤੇ ਹੁਣ ਵਿਅਕਤੀ ਦੇ ਕੋਲੋਂ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ
Update Muktsar
ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ। ਲੰਬੀ ਪੁਲਿਸ ਦੇ ਵੱਲੋਂ ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ ਕੀਤੀ ਕਈ ਤੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਤੇ ਹੁਣ ਵਿਅਕਤੀ ਦੇ ਕੋਲੋਂ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ
More news from Sri Muktsar Sahib and nearby areas
- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ। ਲੰਬੀ ਪੁਲਿਸ ਦੇ ਵੱਲੋਂ ਦੋ ਕਿਲੋ 600 ਗ੍ਰਾਮ ਦੇ ਨਜ਼ਦੀਕ ਅਫੀਮ ਬਰਾਮਦ ਕੀਤੀ ਕਈ ਤੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਤੇ ਹੁਣ ਵਿਅਕਤੀ ਦੇ ਕੋਲੋਂ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ1
- Post by Inside Story News Chennal1
- --- 📍 ਖ਼ਬਰ Bharatiya Janata Party ਦੇ ਫਰੀਦਕੋਟ ਜ਼ਿਲ੍ਹਾ ਪ੍ਰਧਾਨ Gaurav Kakkar ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ 14 ਮਾਰਚ ਨੂੰ Moga ਦੇ ਪਿੰਡ Killi Chahlan ਵਿੱਚ ਭਾਜਪਾ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਰੈਲੀ ਨੂੰ ਦੇਸ਼ ਦੇ ਗ੍ਰਹਿ ਮੰਤਰੀ Amit Shah ਸੰਬੋਧਨ ਕਰਨਗੇ। ਗੌਰਵ ਕੱਕੜ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ ਅਤੇ ਇਸ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪੰਜਾਬ ਨਾਲ ਸੰਬੰਧਤ ਮੁੱਦਿਆਂ ‘ਤੇ ਵੀ ਵਿਚਾਰ ਸਾਂਝੇ ਕੀਤੇ ਜਾਣਗੇ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਰੈਲੀ ਵਿੱਚ ਪਹੁੰਚਣ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਵਿਚਾਰ ਸੁਣਨ। ਗੌਰਵ ਕੱਕੜ ਨੇ ਕਿਹਾ ਕਿ ਇਹ ਰੈਲੀ ਲੋਕਾਂ ਲਈ ਕੇਂਦਰ ਸਰਕਾਰ ਦੀ ਸੋਚ ਅਤੇ ਭਵਿੱਖੀ ਯੋਜਨਾਵਾਂ ਨੂੰ ਜਾਣਨ ਦਾ ਇੱਕ ਵਧੀਆ ਮੌਕਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਇਸ ਰੈਲੀ ਦੀਆਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਦੀ ਉਮੀਦ ਕੀਤੀ ਜਾ ਰਹੀ ਹੈ। --- 🔎 ਪੜਚੋਲ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਵਿਸ਼ਲੇਸ਼ਕ ਮੰਨਦੇ ਹਨ ਕਿ ਕੇਂਦਰੀ ਨੇਤ੍ਰਿਤਵ ਦਾ ਪੰਜਾਬ ਵਿੱਚ ਆਉਣਾ ਰਾਜ ਦੀ ਰਾਜਨੀਤਿਕ ਦਿਸ਼ਾ ਅਤੇ ਭਵਿੱਖ ਦੀ ਰਣਨੀਤੀ ਨੂੰ ਦਰਸਾਉਂਦਾ ਹੈ। ਇਸ ਰੈਲੀ ਰਾਹੀਂ ਭਾਜਪਾ ਪੰਜਾਬ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਯੋਜਨਾ ਵੀ ਦਿਖਾਈ ਦੇ ਰਹੀ ਹੈ। --- 🪞 ਪ੍ਰਤਿਬਿੰਬ (Reflection) ਲੋਕਤੰਤਰ ਵਿੱਚ ਰੈਲੀਆਂ ਅਤੇ ਜਨਸਭਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਉਹ ਮੰਚ ਹੁੰਦੇ ਹਨ ਜਿੱਥੇ ਨੇਤਾ ਆਪਣੀ ਸੋਚ ਲੋਕਾਂ ਤੱਕ ਪਹੁੰਚਾਉਂਦੇ ਹਨ ਅਤੇ ਲੋਕ ਆਪਣੇ ਵਿਚਾਰਾਂ ਅਤੇ ਉਮੀਦਾਂ ਨੂੰ ਵੀ ਸਮਝਦੇ ਹਨ। --- 📊 ਸਮੀਖਿਆ (Review) ਰਾਜਨੀਤਿਕ ਤੌਰ ‘ਤੇ ਦੇਖਿਆ ਜਾਵੇ ਤਾਂ ਵੱਡੇ ਕੇਂਦਰੀ ਨੇਤਾਵਾਂ ਦੀ ਪੰਜਾਬ ਵਿੱਚ ਰੈਲੀ ਕਰਨਾ ਆਉਣ ਵਾਲੇ ਸਮੇਂ ਦੀ ਰਾਜਨੀਤੀ ਲਈ ਇੱਕ ਸੰਕੇਤ ਵੀ ਮੰਨਿਆ ਜਾ ਸਕਦਾ ਹੈ। ਇਹ ਵੀ ਦੇਖਣਾ ਦਿਲਚਸਪ ਰਹੇਗਾ ਕਿ ਇਸ ਰੈਲੀ ਵਿੱਚ ਲੋਕਾਂ ਦੀ ਭਾਗੀਦਾਰੀ ਕਿੰਨੀ ਹੁੰਦੀ ਹੈ ਅਤੇ ਇਸਦਾ ਸੂਬੇ ਦੀ ਰਾਜਨੀਤੀ ‘ਤੇ ਕੀ ਅਸਰ ਪੈਂਦਾ ਹੈ। 📊 Poll (ਮਤਦਾਨ) ਕੀ ਤੁਸੀਂ ਮੋਗਾ ਵਿੱਚ ਹੋਣ ਵਾਲੀ ਇਸ ਰੈਲੀ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਹੋ? 1️⃣ ਹਾਂ, ਜ਼ਰੂਰ ਜਾਵਾਂਗਾ/ਜਾਵਾਂਗੀ 2️⃣ ਸ਼ਾਇਦ ਜਾਵਾਂ 3️⃣ ਨਹੀਂ ਜਾਵਾਂਗਾ/ਜਾਵਾਂਗੀ 4️⃣ ਅਜੇ ਫੈਸਲਾ ਨਹੀਂ ਕੀਤਾ --- 💬 ਪ੍ਰਤੀਕਿਰਿਆ ਸਵਾਲ (Audience Question) 👉 ਤੁਹਾਡੇ ਵਿਚਾਰ ਵਿੱਚ ਪੰਜਾਬ ਦੀ ਰਾਜਨੀਤੀ ‘ਤੇ ਇਸ ਰੈਲੀ ਦਾ ਕੀ ਪ੍ਰਭਾਵ ਪੈ ਸਕਦਾ ਹੈ? 👉 ਕੀ ਇਸ ਤਰ੍ਹਾਂ ਦੀਆਂ ਰੈਲੀਆਂ ਲੋਕਾਂ ਦੇ ਮੁੱਦੇ ਹੱਲ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ? --- 🎥 ਵੀਡੀਓ ਟੀਮ ਗੌਰਵ ਕੱਕੜ --- ⚠️ Disclaimer ਇਹ ਖ਼ਬਰ ਉਪਲਬਧ ਜਾਣਕਾਰੀ ਅਤੇ ਬਿਆਨਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸਦਾ ਉਦੇਸ਼ ਸਿਰਫ਼ ਜਾਣਕਾਰੀ ਸਾਂਝੀ ਕਰਨਾ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਦੇ ਹੱਕ ਜਾਂ ਵਿਰੋਧ ਵਿੱਚ ਪ੍ਰਚਾਰ ਕਰਨਾ ਇਸਦਾ ਉਦੇਸ਼ ਨਹੀਂ ਹੈ। ਪਾਠਕ ਆਪਣੇ ਵਿਚਾਰ ਸੁਤੰਤਰ ਤੌਰ ‘ਤੇ ਬਣਾਉਣ ਲਈ ਆਜ਼ਾਦ ਹਨ।1
- अबोहर में मोबाइल चोरी और लूट-खसूट करने वाले चोरों को लोगों के गुस्से का सामना करना पड़ा। स्थानीय लोगों ने हिम्मत दिखाते हुए चोरों को मौके पर पकड़ लिया और उनकी जमकर धुनाई कर दी। घटना का वीडियो/तस्वीरें सोशल मीडिया पर तेजी से वायरल हो रही हैं। ➡️ जनता का कहना है कि लगातार बढ़ती चोरी की घटनाओं से लोग परेशान थे, इसलिए गुस्सा फूट पड़ा। ⚠️ कानून व्यवस्था बनाए रखना ज़रूरी है, ऐसे मामलों में पुलिस को सूचना देना भी उतना ही अहम है।1
- ਯੁੱਧ ਨਸ਼ਿਆਂ ਵਿਰੁੱਧ" ਬਠਿੰਡਾ ਐਸ ਐਸ ਪੀ ਜੋਤੀ ਯਾਦਵ ਬੈਂਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ -2) ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤ ਐਕਸ਼ਨ ਜਾਰੀ ਹੈ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਇਆ ਜਾ ਸਕੇ। ਆਓ, ਮਿਲ ਕੇ ਨਸ਼ਾਮੁਕਤ ਸਮਾਜ ਬਣਾਈਏ! ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿਓ।1
- ਬਠਿੰਡਾ ਰਨਰ ਕਲੱਬ ਵੱਲੋਂ ਇੱਕ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਜੋ ਕਿ ਰਿਲਾਇਸ ਮੌਲ ਤੋਂ ਲੈ ਕੇ ਆਊਟਲੈਟ ਪੁੱਛੋ ਮੰਡੀ ਮੰਡੀ ਤੱਕ ਹੋਵੇਗਾ ਇਸ ਵਿੱਚ ਵੱਖ-ਵੱਖ ਰਾਜਾਂ ਤੋਂ ਪਾਰਟੀਸਪੇਟ ਕਰਨ ਲਈ ਲੋਕ ਪ੍ਰਧਾਨ ਸੰਜੀਵ ਸਿੰਗਲਾ3
- ਪੁਲਿਸ ਹਰ ਵਹੀਕਲ ਦੀ ਕਰ ਰਹੀ ਜਾਂਚ ਕਹਿੰਦੇ ਨਹੀਂ ਬਖਸ਼ਾਂਗੇ ਸ਼ਰਾਰਤੀ ਅੰਸਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਜਿਨਾਂ ਦੇ ਕਾਗਜ਼ ਨਹੀਂ ਹੋ ਰਹੇ ਸੀ ਉਹਨਾਂ ਦੇ ਚਲਾਨ ਕੀਤੇ ਗਏ ਤੇ ਸ਼ਰਾਰਤੀ ਅੰਸਰਾਂ ਦੀ ਵੀ ਪਹਿਚਾਣ ਕੀਤੀ ਗਈ।1