logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

निःशुल्क पुस्तक मंगवाएं ज्ञान गंगा मिस्ड कॉल करें। +918193819381 एक ऐसी पुस्तक 📚 जिसको पढ़ने मात्र से लोगो के जीवन में सकारात्मक बदलाव आए हैं। _*संत रामपाल जी महाराज जी द्वारा लिखित*_ पुस्तक "ज्ञान गंगा" बिल्कुल निशुल्क दी जा रही है अभी बिल्कुल निशुल्क मंगवाने के लिए आपका नाम - पूरा पता - फोन नंबर - पिन कोड हमें भेजें। बिलकुल 🆓 फ्री निचे दिए लिंक पर फार्म भरके अपना ऑर्डर करे👇👇

18 hrs ago
user_Bittu kumar
Bittu kumar
Photographer ਮੌੜ, ਬਠਿੰਡਾ, ਪੰਜਾਬ•
18 hrs ago

निःशुल्क पुस्तक मंगवाएं ज्ञान गंगा मिस्ड कॉल करें। +918193819381 एक ऐसी पुस्तक 📚 जिसको पढ़ने मात्र से लोगो के जीवन में सकारात्मक बदलाव आए हैं। _*संत रामपाल जी महाराज जी द्वारा लिखित*_ पुस्तक "ज्ञान गंगा" बिल्कुल निशुल्क दी जा रही है अभी बिल्कुल निशुल्क मंगवाने के लिए आपका नाम - पूरा पता - फोन नंबर - पिन कोड हमें भेजें। बिलकुल 🆓 फ्री निचे दिए लिंक पर फार्म भरके अपना ऑर्डर करे👇👇

More news from ਪੰਜਾਬ and nearby areas
  • एक ऐसी पुस्तक 📚 जिसको पढ़ने मात्र से लोगो के जीवन में सकारात्मक बदलाव आए हैं। _*संत रामपाल जी महाराज जी द्वारा लिखित*_ पुस्तक "ज्ञान गंगा" बिल्कुल निशुल्क दी जा रही है अभी बिल्कुल निशुल्क मंगवाने के लिए आपका नाम - पूरा पता - फोन नंबर - पिन कोड हमें भेजें। बिलकुल 🆓 फ्री निचे दिए लिंक पर फार्म भरके अपना ऑर्डर करे👇👇
    1
    एक ऐसी पुस्तक 📚 जिसको पढ़ने मात्र से लोगो के जीवन में सकारात्मक बदलाव आए हैं। _*संत रामपाल जी महाराज जी द्वारा लिखित*_ पुस्तक "ज्ञान गंगा" बिल्कुल निशुल्क दी जा रही है
अभी बिल्कुल निशुल्क मंगवाने के लिए 
आपका नाम -
पूरा पता -
फोन नंबर -
पिन कोड हमें भेजें।
बिलकुल 🆓 फ्री 
निचे दिए लिंक पर फार्म भरके अपना ऑर्डर करे👇👇
    user_Bittu kumar
    Bittu kumar
    Photographer ਮੌੜ, ਬਠਿੰਡਾ, ਪੰਜਾਬ•
    18 hrs ago
  • ਬਠਿੰਡਾ ਮੇਲੇ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ ਹੋਈਆਂ ਹਨ ਜਲ ਪਰੀਆਂ ਜਲ ਪਰੀਆਂ ਦੀ ਇੱਕ ਆਈਟਮ ਰਣਧੀਰ ਬਾਂਸਲ ਜੀ ਫੋਰਨ ਕੰਟਰੀ ਤੋਂ ਇੰਡੋਨੇਸ਼ੀਆ ਤੋਂ ਲੈ ਕੇ ਆਏ ਹਨ ਤਾਂ ਕਿ ਬਠਿੰਡਾ ਵਾਸੀ ਫੋਰਨ ਦੀ ਫੀਲਿੰਗ ਮਹਿਸੂਸ ਕਰ ਸਕਣ ਬਾਸਲ ਵੱਲੋਂ ਮੇਲੇ ਵਿੱਚ ਆਏ ਦਿਨ ਕੋਈ ਨਾ ਕੋਈ ਨਵੀਂ ਆਈਟਮ ਲੈ ਕੇ ਆਂਦੇ ਹਨ ਤਾਂ ਕਿ ਬਠਿੰਡਾ ਵਾਸੀਆਂ ਨੂੰ ਉਹਨਾਂ ਦਾ ਪ੍ਰਦਰਸ਼ਨ ਦਿਖਾ ਸਕਣ ਬਾਕੀ ਵੀਡੀਓ ਵਿੱਚ
    1
    ਬਠਿੰਡਾ ਮੇਲੇ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ ਹੋਈਆਂ ਹਨ ਜਲ ਪਰੀਆਂ ਜਲ ਪਰੀਆਂ ਦੀ ਇੱਕ ਆਈਟਮ ਰਣਧੀਰ ਬਾਂਸਲ ਜੀ ਫੋਰਨ ਕੰਟਰੀ ਤੋਂ ਇੰਡੋਨੇਸ਼ੀਆ ਤੋਂ ਲੈ ਕੇ ਆਏ ਹਨ ਤਾਂ ਕਿ ਬਠਿੰਡਾ ਵਾਸੀ ਫੋਰਨ ਦੀ ਫੀਲਿੰਗ ਮਹਿਸੂਸ ਕਰ ਸਕਣ ਬਾਸਲ ਵੱਲੋਂ ਮੇਲੇ ਵਿੱਚ ਆਏ ਦਿਨ ਕੋਈ ਨਾ ਕੋਈ ਨਵੀਂ ਆਈਟਮ ਲੈ ਕੇ ਆਂਦੇ ਹਨ ਤਾਂ ਕਿ ਬਠਿੰਡਾ ਵਾਸੀਆਂ ਨੂੰ ਉਹਨਾਂ ਦਾ ਪ੍ਰਦਰਸ਼ਨ ਦਿਖਾ ਸਕਣ ਬਾਕੀ ਵੀਡੀਓ ਵਿੱਚ
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    16 hrs ago
  • ਯੁੱਧ ਨਸ਼ਿਆਂ ਵਿਰੁੱਧ — ਬਠਿੰਡਾ ਪੁਲਿਸ ਦੀ ਸਖ਼ਤ ਕਾਰਵਾਈ ਬਠਿੰਡਾ ਡੀਐਸਪੀ ਸੰਦੀਪ ਸਿੰਘ ਪਾਰਟੀ ਨੇ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਸਾਡੇ ਵੱਲੋਂ ਲਗਾਤਾਰ ਜਿੱਥੇ ਨਾਕਾਬੰਦੀ ਕੀਤੀ ਜਾਂਦੀ ਹੈ ਉਥੇ ਤਲਾਸ਼ੀ ਕੀਤੀ ਜਾਂਦਿਆ ਨੂੰ ਬਹਾਨਾ ਦੀ ਅਤੇ ਜੇਕਰ ਕੋਈ ਵਿਅਕਤੀ ਗਲਤ ਪਾਇਆ ਜਾਂਦਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ ਉਸੇ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 53 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
    1
    ਯੁੱਧ ਨਸ਼ਿਆਂ ਵਿਰੁੱਧ — ਬਠਿੰਡਾ ਪੁਲਿਸ ਦੀ ਸਖ਼ਤ ਕਾਰਵਾਈ
ਬਠਿੰਡਾ ਡੀਐਸਪੀ ਸੰਦੀਪ ਸਿੰਘ ਪਾਰਟੀ ਨੇ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਸਾਡੇ ਵੱਲੋਂ ਲਗਾਤਾਰ ਜਿੱਥੇ ਨਾਕਾਬੰਦੀ ਕੀਤੀ ਜਾਂਦੀ ਹੈ ਉਥੇ ਤਲਾਸ਼ੀ ਕੀਤੀ ਜਾਂਦਿਆ ਨੂੰ ਬਹਾਨਾ ਦੀ ਅਤੇ ਜੇਕਰ ਕੋਈ ਵਿਅਕਤੀ ਗਲਤ ਪਾਇਆ ਜਾਂਦਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ ਉਸੇ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 53 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    22 hrs ago
  • ਜੋੜ ਮੇਲਾ ਸਿੱਧ ਬਾਬਾ ਕਾਲੂ ਨਾਥ ਜੀ ਪਿੰਡ ਖੋਖਰ ਜਿਲਾ ਬਠਿੰਡਾ
    1
    ਜੋੜ ਮੇਲਾ ਸਿੱਧ ਬਾਬਾ ਕਾਲੂ ਨਾਥ ਜੀ ਪਿੰਡ ਖੋਖਰ ਜਿਲਾ ਬਠਿੰਡਾ
    user_ਚੰਡੀਗੜ੍ਹ ਚੰਡੀਗੜ੍ਹ
    ਚੰਡੀਗੜ੍ਹ ਚੰਡੀਗੜ੍ਹ
    ਬਰਨਾਲਾ, ਬਰਨਾਲਾ, ਪੰਜਾਬ•
    19 hrs ago
  • ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ ਸੁਨਾਮ ਦੀ ਕੁੜੀਆਂ ਬਾਰੇ ਬੋਲਣ ਤੇ ਕਾਂਗਰਸ ਦਾ ਰੋਸ਼ ਪ੍ਰਦਰਸ਼ਨ.. ਅੱਜ ਸੁਨਾਮ ਦੇ ਸਰਕਾਰੀ ਕਾਲਜ ਦੇ ਅੱਗੇ ਜਿੱਥੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਪੜੇ ਹੋਏ ਨੇ ਉਹਨਾਂ ਵੱਲੋਂ ਮਹਿਲਾ ਦਿਵਸ ਦੇ ਉੱਪਰ ਔਰਤਾਂ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਉਹਨਾਂ ਦਾ ਇੱਥੇ ਕਾਲਜ ਦੇ ਗੇਟ ਦੇ ਅੱਗੇ ਪੁਤਲਾ ਸਾੜਿਆ ਗਿਆ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਪੁੱਜੇ ਸਨ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਹਿਲਾ ਦਿਵਸ ਦੇ ਉੱਤੇ ਸੁਨਾਮ ਦੀ ਕੁੜੀਆਂ ਦੇ ਉੱਪਰ ਟਿੱਪਣੀ ਕਰਨ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਹੱਲਾ ਬੋਲਾ ਗਿਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜਿੱਥੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਔਰਤਾਂ ਪ੍ਰਤੀ ਨਜ਼ਰੀਆ ਕੁਝ ਹੋ ਰਹੀ ਹ ਜਿਸ ਨੂੰ ਲੈ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਵਾਈਟ ਮਨਪ੍ਰੀਤ ਬੜੈਚ ਕਾਂਗਰਸੀ ਆਗੂ ਵਾਈਟ ਜਸਵਿੰਦਰ ਧਿਮਾਨ ਕਾਂਗਰਸੀ ਆਗੂ ਵਾਈਟ ਜਗਦੇਵ ਗਾਗਾ ਜ਼ਿਲ੍ਾ ਪ੍ਰਧਾਨ
    2
    ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ ਸੁਨਾਮ ਦੀ ਕੁੜੀਆਂ ਬਾਰੇ ਬੋਲਣ ਤੇ ਕਾਂਗਰਸ ਦਾ ਰੋਸ਼ ਪ੍ਰਦਰਸ਼ਨ.. 
ਅੱਜ ਸੁਨਾਮ ਦੇ ਸਰਕਾਰੀ ਕਾਲਜ ਦੇ ਅੱਗੇ ਜਿੱਥੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਪੜੇ ਹੋਏ ਨੇ ਉਹਨਾਂ ਵੱਲੋਂ ਮਹਿਲਾ ਦਿਵਸ ਦੇ ਉੱਪਰ ਔਰਤਾਂ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਉਹਨਾਂ ਦਾ ਇੱਥੇ ਕਾਲਜ ਦੇ ਗੇਟ ਦੇ ਅੱਗੇ ਪੁਤਲਾ ਸਾੜਿਆ ਗਿਆ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਪੁੱਜੇ ਸਨ। 
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਹਿਲਾ ਦਿਵਸ ਦੇ ਉੱਤੇ ਸੁਨਾਮ ਦੀ ਕੁੜੀਆਂ ਦੇ ਉੱਪਰ ਟਿੱਪਣੀ ਕਰਨ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਹੱਲਾ ਬੋਲਾ ਗਿਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜਿੱਥੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਔਰਤਾਂ ਪ੍ਰਤੀ ਨਜ਼ਰੀਆ ਕੁਝ ਹੋ ਰਹੀ ਹ ਜਿਸ ਨੂੰ ਲੈ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ 
ਵਾਈਟ ਮਨਪ੍ਰੀਤ ਬੜੈਚ 
ਕਾਂਗਰਸੀ ਆਗੂ 
ਵਾਈਟ ਜਸਵਿੰਦਰ ਧਿਮਾਨ 
ਕਾਂਗਰਸੀ ਆਗੂ ਵਾਈਟ ਜਗਦੇਵ ਗਾਗਾ ਜ਼ਿਲ੍ਾ ਪ੍ਰਧਾਨ
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    1 hr ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    7
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    7 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    3 hrs ago
  • ਬਠਿੰਡਾ ਤੋਂ ਸਾਡੇ ਪੱਤਰਕਾਰ ਸੁਖਮੰਦਰ ਸਿੰਘ ਬੋਬੀ ਬਰਨਾਲਾ ਵੱਲ ਜਾ ਰਹੇ ਸਨ ਤੇ ਰਸਤੇ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਤਾਂ ਰੁੱਕ ਗਏ ਵੇਖਿਆ ਕਿ ਗਿਆਨ ਸਿੰਘ ਉੱਪਲ ਨੂੰ 1 ਲੱਖ 60 ਹਜ ਦੀ ਲੋੜ ਨਿਕਾਲ ਆਈ ਉਹਨਾਂ ਨੇ ਸੁਖਮੰਦਰ ਸਿੰਘ ਬੋਬੀ ਨੂੰ ਆਪਣੀ ਖੁਸ਼ੀ ਵਿੱਚ ਸਰੀ ਕੀਤਾ ਅਤੇ ਕਿਹਾ ਕਿ ਸਾਡੀ ਕਵਰੇਜ ਕਰ ਲਓ ਸਾਡੇ ਘਰ ਵੀ ਖੁਸ਼ੀ ਆਈ ਹੈ ਬਾਕੀ ਵੀਡੀਓ ਵਿੱਚ
    1
    ਬਠਿੰਡਾ ਤੋਂ ਸਾਡੇ ਪੱਤਰਕਾਰ ਸੁਖਮੰਦਰ ਸਿੰਘ ਬੋਬੀ ਬਰਨਾਲਾ ਵੱਲ ਜਾ ਰਹੇ ਸਨ ਤੇ ਰਸਤੇ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਤਾਂ ਰੁੱਕ ਗਏ ਵੇਖਿਆ ਕਿ ਗਿਆਨ ਸਿੰਘ ਉੱਪਲ ਨੂੰ 1 ਲੱਖ 60 ਹਜ ਦੀ ਲੋੜ ਨਿਕਾਲ ਆਈ ਉਹਨਾਂ ਨੇ ਸੁਖਮੰਦਰ ਸਿੰਘ ਬੋਬੀ ਨੂੰ ਆਪਣੀ ਖੁਸ਼ੀ ਵਿੱਚ ਸਰੀ ਕੀਤਾ ਅਤੇ ਕਿਹਾ ਕਿ ਸਾਡੀ ਕਵਰੇਜ ਕਰ ਲਓ ਸਾਡੇ ਘਰ ਵੀ ਖੁਸ਼ੀ ਆਈ ਹੈ ਬਾਕੀ ਵੀਡੀਓ ਵਿੱਚ
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.