logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਇੱਕ ਇੰਟਰਵਿਊ ਮੋਕੇ. ਲਾਲੂ ਦੀ ਕਮੇਡੀ. ਲੋਕ ਹੱਸ ਰਹੇ ਤਾੜੀਆਂ ਵੱਜ ਰਹੀਆਂ

14 hrs ago
user_Jandir saini
Jandir saini
Engineer Bhogpur•
14 hrs ago

ਇੱਕ ਇੰਟਰਵਿਊ ਮੋਕੇ. ਲਾਲੂ ਦੀ ਕਮੇਡੀ. ਲੋਕ ਹੱਸ ਰਹੇ ਤਾੜੀਆਂ ਵੱਜ ਰਹੀਆਂ

More news from Bhogpur and nearby areas
  • Post by Jandir saini
    1
    Post by Jandir saini
    user_Jandir saini
    Jandir saini
    Engineer Bhogpur•
    14 hrs ago
  • 19 ਸੁਖੀਜਾ 1 ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪਿੰਡ ਮੁਗਲ ਚੱਕ ਦੇ ਸਕੂਲ ਵਿੱਚ ਲਗਾਏ ਗਏ ਕੈਂਪ ਦੌਰਾਨ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਮਾਹਲਾ ਤਸਵੀਰ ਤੇ ਵੇਰਵਾ ਗੋਬਿੰਦ ਸੁਖੀਜਾ
    1
    19 ਸੁਖੀਜਾ 1
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪਿੰਡ ਮੁਗਲ ਚੱਕ ਦੇ ਸਕੂਲ ਵਿੱਚ ਲਗਾਏ ਗਏ ਕੈਂਪ ਦੌਰਾਨ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਮਾਹਲਾ 
ਤਸਵੀਰ ਤੇ ਵੇਰਵਾ ਗੋਬਿੰਦ ਸੁਖੀਜਾ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    3 hrs ago
  • ​🚨 ਹਰ ਪਿੰਡ ਵਿੱਚ ਇਹ ਇੰਤਜ਼ਾਮ ਹੋਣਾ ਚਾਹੀਦਾ ਹੈ ਲਾਜ਼ਮੀ! 🚨 ​🌾 ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਅੱਗ ਲੱਗਣ ਨਾਲ ਹੁੰਦੇ ਲੱਖਾਂ ਦੇ ਨੁਕਸਾਨ ਨੂੰ ਰੋਕਣ ਲਈ ਹੁਣ ਸਮੇਂ ਦੀ ਮੰਗ ਹੈ ਕਿ ਹਰ ਪਿੰਡ ਦੀ ਪੰਚਾਇਤ ਕੋਲ ਆਪਣੀ 'ਸਾਂਝੀ ਅੱਗ ਬੁਝਾਉਣ ਵਾਲੀ ਗੱਡੀ' ਹੋਣੀ ਚਾਹੀਦੀ ਹੈ। ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਆਉਣ ਤੱਕ ਬਹੁਤ ਦੇਰ ਹੋ ਜਾਂਦੀ ਹੈ, ਜੇਕਰ ਪਿੰਡਾਂ ਵਿੱਚ ਆਪਣਾ ਇੰਤਜ਼ਾਮ ਹੋਵੇ ਤਾਂ ਫ਼ਸਲਾਂ ਨੂੰ ਰਾਖ ਹੋਣ ਤੋਂ ਬਚਾਇਆ ਜਾ ਸਕਦਾ ਹੈ! 🔥💧 ​ਆਪਣੀ ਰਾਏ ਕੁਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ! 🙏 ​🎤 ਖਾਸ ਰਿਪੋਰਟ: Mandeep
    1
    ​🚨 ਹਰ ਪਿੰਡ ਵਿੱਚ ਇਹ ਇੰਤਜ਼ਾਮ ਹੋਣਾ ਚਾਹੀਦਾ ਹੈ ਲਾਜ਼ਮੀ! 🚨
​🌾 ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਅੱਗ ਲੱਗਣ ਨਾਲ ਹੁੰਦੇ ਲੱਖਾਂ ਦੇ ਨੁਕਸਾਨ ਨੂੰ ਰੋਕਣ ਲਈ ਹੁਣ ਸਮੇਂ ਦੀ ਮੰਗ ਹੈ ਕਿ ਹਰ ਪਿੰਡ ਦੀ ਪੰਚਾਇਤ ਕੋਲ ਆਪਣੀ 'ਸਾਂਝੀ ਅੱਗ ਬੁਝਾਉਣ ਵਾਲੀ ਗੱਡੀ' ਹੋਣੀ ਚਾਹੀਦੀ ਹੈ। ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਆਉਣ ਤੱਕ ਬਹੁਤ ਦੇਰ ਹੋ ਜਾਂਦੀ ਹੈ, ਜੇਕਰ ਪਿੰਡਾਂ ਵਿੱਚ ਆਪਣਾ ਇੰਤਜ਼ਾਮ ਹੋਵੇ ਤਾਂ ਫ਼ਸਲਾਂ ਨੂੰ ਰਾਖ ਹੋਣ ਤੋਂ ਬਚਾਇਆ ਜਾ ਸਕਦਾ ਹੈ! 🔥💧
​ਆਪਣੀ ਰਾਏ ਕੁਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ! 🙏
​🎤 ਖਾਸ ਰਿਪੋਰਟ: Mandeep
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    23 hrs ago
  • 1.14 ਲੱਖ ਲੀਟਰ ਲਾਹਨ ਬਰਾਮਦ, Excise ਦੀ ਵੱਡੀ ਰੇ'ਡ | Punjab 24 News | . #PunjabNews #TarnTaran #Harike #ExciseRaid #IllegalLiquor #LahanSeized #PunjabPolice #BreakingNews #CrimeNews #LiquorSmuggling #ExciseDepartment #PunjabUpdates #NewsReel #TrendingNow #Punjab24News
    1
    1.14 ਲੱਖ ਲੀਟਰ ਲਾਹਨ ਬਰਾਮਦ, Excise ਦੀ ਵੱਡੀ ਰੇ'ਡ | Punjab 24 News |
.
#PunjabNews #TarnTaran #Harike #ExciseRaid #IllegalLiquor #LahanSeized #PunjabPolice #BreakingNews #CrimeNews #LiquorSmuggling #ExciseDepartment #PunjabUpdates #NewsReel #TrendingNow #Punjab24News
    user_Punjab 24 News
    Punjab 24 News
    Media Jalandhar - I, Punjab•
    3 hrs ago
  • ਤਿੰਨ ਪਾਸਿਓਂ ਸਰਹੱਦ ਨਾਲ ਘਿਰਿਆ ਗੁਰਦਾਸਪੁਰ ਦਾ ਛੋਟਾ ਜਿਹਾ ਪਿੰਡ 17 ਘਰਾਂ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ
    1
    ਤਿੰਨ ਪਾਸਿਓਂ ਸਰਹੱਦ ਨਾਲ ਘਿਰਿਆ ਗੁਰਦਾਸਪੁਰ ਦਾ ਛੋਟਾ ਜਿਹਾ ਪਿੰਡ 17 ਘਰਾਂ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    6 hrs ago
  • ਅਕਾਲ ਅਕੈਡਮੀ ਦੇ ਵਿਦਿਆਰਥੀ ਵੱਲੋਂ ਐਨਡੀਏ ਦਾ ਟੈਸਟ ਪਾਸ ਕਰਨ ਤੇ ਅਕੈਡਮੀ ਵਿੱਚ ਜਸ਼ਨ ਦਾ ਮਾਹੌਲ ਸਟੋਰੀ - ਪਠਾਨਕੋਟ ਦੇ ਪਿੰਡ ਭਰਿਆਲ ਲਾਹੜੀ ਦੀ ਅਕਾਲ ਅਕੈਡਮੀ ਦੇ ਸਟੂਡੈਂਟ ਵੱਲੋਂ ਐਨਡੀਏ ਦਾ ਟੈਸਟ ਪਾਸ ਕਰਨ ਦੇ ਬਾਅਦ ਆਪਣੀ ਅਕੈਡਮੀ ਵਿੱਚ ਆਉਣ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਸਕੂਲ ਵਿੱਚ ਵਿਦਿਆਰਥੀ ਦੇ ਆਉਣ ਨਾਲ ਜਸ਼ਨ ਦਾ ਮਾਹੌਲ ਬਣ ਗਿਆ, ਵਿਦਿਆਰਥੀ ਵੱਲੋਂ ਆਪਣੀ ਇਸ ਕਾਮਯਾਬੀ ਲਈ ਅਕੈਡਮੀ ਦੇ ਅਧਿਆਪਕ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਨੂੰ ਇਸ ਕਾਮਯਾਬੀ ਦਾ ਸਿਹਰਾ ਦੱਸਦੇ ਹੋਏ ਕਿਹਾ ਕਿ ਬਚਪਨ ਤੋਂ ਹੀ ਉਸਨੂੰ ਆਰਮੀ ਅਫਸਰ ਬਣਨ ਦਾ ਸ਼ੌਕ ਸੀ, ਅਕੈਡਮੀ ਵਿੱਚ ਵੀ ਉਸ ਨੂੰ ਅਧਿਆਪਕਾਂ ਵੱਲੋਂ ਪ੍ਰੇਰਿਤ ਕੀਤਾ ਗਿਆ, ਅਤੇ ਉਸ ਦੇ ਮਾਪਿਆਂ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਜਿਸ ਦੇ ਚਲਦੇ ਅਕੈਡਮੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਮੁਹਾਲੀ ਦੇ ਇੱਕ ਇੰਸਟੀਚਿਊਟ ਵਿੱਚੋਂ ਟ੍ਰੇਨਿੰਗ ਲਈ, ਅਤੇ ਉਸ ਤੋਂ ਬਾਅਦ ਐਨਡੀਏ ਦਾ ਟੈਸਟ ਪਾਸ ਕੀਤਾ, ਉਸਨੇ ਦੱਸਿਆ ਕਿ ਹੁਣ ਉਹ ਆਰਮੀ ਵਿੱਚ ਜਾ ਕੇ ਆਪਣੇ ਦੇਸ਼ ਦੀ ਸੇਵਾ ਕਰੇਗਾ ਤੇ ਆਪਣੇ ਦੇਸ਼ ਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰੇਗਾ,
    4
    ਅਕਾਲ ਅਕੈਡਮੀ ਦੇ ਵਿਦਿਆਰਥੀ ਵੱਲੋਂ ਐਨਡੀਏ ਦਾ ਟੈਸਟ ਪਾਸ ਕਰਨ ਤੇ ਅਕੈਡਮੀ ਵਿੱਚ ਜਸ਼ਨ ਦਾ ਮਾਹੌਲ 
ਸਟੋਰੀ - ਪਠਾਨਕੋਟ ਦੇ ਪਿੰਡ ਭਰਿਆਲ ਲਾਹੜੀ ਦੀ ਅਕਾਲ ਅਕੈਡਮੀ ਦੇ ਸਟੂਡੈਂਟ ਵੱਲੋਂ ਐਨਡੀਏ ਦਾ ਟੈਸਟ ਪਾਸ ਕਰਨ ਦੇ ਬਾਅਦ ਆਪਣੀ ਅਕੈਡਮੀ ਵਿੱਚ ਆਉਣ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਸਕੂਲ ਵਿੱਚ ਵਿਦਿਆਰਥੀ ਦੇ ਆਉਣ ਨਾਲ ਜਸ਼ਨ ਦਾ ਮਾਹੌਲ ਬਣ ਗਿਆ, ਵਿਦਿਆਰਥੀ ਵੱਲੋਂ ਆਪਣੀ ਇਸ ਕਾਮਯਾਬੀ ਲਈ ਅਕੈਡਮੀ ਦੇ ਅਧਿਆਪਕ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਨੂੰ ਇਸ ਕਾਮਯਾਬੀ ਦਾ ਸਿਹਰਾ ਦੱਸਦੇ ਹੋਏ ਕਿਹਾ ਕਿ ਬਚਪਨ ਤੋਂ ਹੀ ਉਸਨੂੰ ਆਰਮੀ ਅਫਸਰ ਬਣਨ ਦਾ ਸ਼ੌਕ ਸੀ, ਅਕੈਡਮੀ ਵਿੱਚ ਵੀ ਉਸ ਨੂੰ ਅਧਿਆਪਕਾਂ ਵੱਲੋਂ ਪ੍ਰੇਰਿਤ ਕੀਤਾ ਗਿਆ, ਅਤੇ ਉਸ ਦੇ ਮਾਪਿਆਂ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਜਿਸ ਦੇ ਚਲਦੇ ਅਕੈਡਮੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਮੁਹਾਲੀ ਦੇ ਇੱਕ ਇੰਸਟੀਚਿਊਟ ਵਿੱਚੋਂ ਟ੍ਰੇਨਿੰਗ ਲਈ, ਅਤੇ ਉਸ ਤੋਂ ਬਾਅਦ ਐਨਡੀਏ ਦਾ ਟੈਸਟ ਪਾਸ ਕੀਤਾ, ਉਸਨੇ ਦੱਸਿਆ ਕਿ ਹੁਣ ਉਹ ਆਰਮੀ ਵਿੱਚ ਜਾ ਕੇ ਆਪਣੇ ਦੇਸ਼ ਦੀ ਸੇਵਾ ਕਰੇਗਾ ਤੇ ਆਪਣੇ ਦੇਸ਼ ਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰੇਗਾ,
    user_News time
    News time
    ਪਠਾਨਕੋਟ, ਪਠਾਨਕੋਟ, ਪੰਜਾਬ•
    21 hrs ago
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਬਹੁਜਨ ਸਮਾਜ ਪਾਰਟੀ ਵੱਲੋਂ ਗੜਸ਼ੰਕਰ ਵਿੱਚ ਨਿਰੰਤਰ ਦਿਨ ਰਾਤ ਦਾ ਚੱਲ ਰਿਹਾ ਧਰਨਾ ਚੱਲ ਅੱਜ ਉਸ ਸਥਾਨ ਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨ ਨੇ ਅੱਜ ਧਰਨੇ ਦੇ ਵਿੱਚ ਆ ਕੇ ਜਾਣਕਾਰੀ ਦਿੱਤੀ ਕਿ ਅੰਬੇਡਕਰ ਸਾਹਿਬ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ । ਇਹ ਜਾਣਕਾਰੀ ਐਸਪੀਡੀ ਅਤੇ ਡੀਐਸਪੀ ਗੜ੍ਹਸ਼ੰਕਰ ਵਲੋਂ ਦਿੱਤੀ ਗਈ।
    1
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਬਹੁਜਨ ਸਮਾਜ ਪਾਰਟੀ ਵੱਲੋਂ ਗੜਸ਼ੰਕਰ ਵਿੱਚ ਨਿਰੰਤਰ ਦਿਨ ਰਾਤ ਦਾ ਚੱਲ ਰਿਹਾ ਧਰਨਾ ਚੱਲ ਅੱਜ ਉਸ ਸਥਾਨ ਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨ ਨੇ ਅੱਜ ਧਰਨੇ ਦੇ ਵਿੱਚ ਆ ਕੇ ਜਾਣਕਾਰੀ ਦਿੱਤੀ ਕਿ ਅੰਬੇਡਕਰ ਸਾਹਿਬ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ । ਇਹ ਜਾਣਕਾਰੀ ਐਸਪੀਡੀ ਅਤੇ ਡੀਐਸਪੀ ਗੜ੍ਹਸ਼ੰਕਰ ਵਲੋਂ ਦਿੱਤੀ ਗਈ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    23 hrs ago
  • Post by Jandir saini
    1
    Post by Jandir saini
    user_Jandir saini
    Jandir saini
    Engineer Bhogpur•
    14 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.