Shuru
Apke Nagar Ki App…
ਆਦਮਪੁਰ ਦਾ ਭੋਗਪੁਰ ਜੰਡੀਰ ਸੈਣੀ. 💫💫💫💫💫💫💫💫💫💫💫💫💫💫💫💫💫💫💫💫💫
Jandir saini
ਆਦਮਪੁਰ ਦਾ ਭੋਗਪੁਰ ਜੰਡੀਰ ਸੈਣੀ. 💫💫💫💫💫💫💫💫💫💫💫💫💫💫💫💫💫💫💫💫💫
More news from Bhogpur and nearby areas
- Post by Jandir saini1
- 19 ਸੁਖੀਜਾ 1 ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪਿੰਡ ਮੁਗਲ ਚੱਕ ਦੇ ਸਕੂਲ ਵਿੱਚ ਲਗਾਏ ਗਏ ਕੈਂਪ ਦੌਰਾਨ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਮਾਹਲਾ ਤਸਵੀਰ ਤੇ ਵੇਰਵਾ ਗੋਬਿੰਦ ਸੁਖੀਜਾ1
- 🚨 ਹਰ ਪਿੰਡ ਵਿੱਚ ਇਹ ਇੰਤਜ਼ਾਮ ਹੋਣਾ ਚਾਹੀਦਾ ਹੈ ਲਾਜ਼ਮੀ! 🚨 🌾 ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਅੱਗ ਲੱਗਣ ਨਾਲ ਹੁੰਦੇ ਲੱਖਾਂ ਦੇ ਨੁਕਸਾਨ ਨੂੰ ਰੋਕਣ ਲਈ ਹੁਣ ਸਮੇਂ ਦੀ ਮੰਗ ਹੈ ਕਿ ਹਰ ਪਿੰਡ ਦੀ ਪੰਚਾਇਤ ਕੋਲ ਆਪਣੀ 'ਸਾਂਝੀ ਅੱਗ ਬੁਝਾਉਣ ਵਾਲੀ ਗੱਡੀ' ਹੋਣੀ ਚਾਹੀਦੀ ਹੈ। ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਆਉਣ ਤੱਕ ਬਹੁਤ ਦੇਰ ਹੋ ਜਾਂਦੀ ਹੈ, ਜੇਕਰ ਪਿੰਡਾਂ ਵਿੱਚ ਆਪਣਾ ਇੰਤਜ਼ਾਮ ਹੋਵੇ ਤਾਂ ਫ਼ਸਲਾਂ ਨੂੰ ਰਾਖ ਹੋਣ ਤੋਂ ਬਚਾਇਆ ਜਾ ਸਕਦਾ ਹੈ! 🔥💧 ਆਪਣੀ ਰਾਏ ਕੁਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ! 🙏 🎤 ਖਾਸ ਰਿਪੋਰਟ: Mandeep1
- 1.14 ਲੱਖ ਲੀਟਰ ਲਾਹਨ ਬਰਾਮਦ, Excise ਦੀ ਵੱਡੀ ਰੇ'ਡ | Punjab 24 News | . #PunjabNews #TarnTaran #Harike #ExciseRaid #IllegalLiquor #LahanSeized #PunjabPolice #BreakingNews #CrimeNews #LiquorSmuggling #ExciseDepartment #PunjabUpdates #NewsReel #TrendingNow #Punjab24News1
- ਤਿੰਨ ਪਾਸਿਓਂ ਸਰਹੱਦ ਨਾਲ ਘਿਰਿਆ ਗੁਰਦਾਸਪੁਰ ਦਾ ਛੋਟਾ ਜਿਹਾ ਪਿੰਡ 17 ਘਰਾਂ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ1
- ਅਕਾਲ ਅਕੈਡਮੀ ਦੇ ਵਿਦਿਆਰਥੀ ਵੱਲੋਂ ਐਨਡੀਏ ਦਾ ਟੈਸਟ ਪਾਸ ਕਰਨ ਤੇ ਅਕੈਡਮੀ ਵਿੱਚ ਜਸ਼ਨ ਦਾ ਮਾਹੌਲ ਸਟੋਰੀ - ਪਠਾਨਕੋਟ ਦੇ ਪਿੰਡ ਭਰਿਆਲ ਲਾਹੜੀ ਦੀ ਅਕਾਲ ਅਕੈਡਮੀ ਦੇ ਸਟੂਡੈਂਟ ਵੱਲੋਂ ਐਨਡੀਏ ਦਾ ਟੈਸਟ ਪਾਸ ਕਰਨ ਦੇ ਬਾਅਦ ਆਪਣੀ ਅਕੈਡਮੀ ਵਿੱਚ ਆਉਣ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਸਕੂਲ ਵਿੱਚ ਵਿਦਿਆਰਥੀ ਦੇ ਆਉਣ ਨਾਲ ਜਸ਼ਨ ਦਾ ਮਾਹੌਲ ਬਣ ਗਿਆ, ਵਿਦਿਆਰਥੀ ਵੱਲੋਂ ਆਪਣੀ ਇਸ ਕਾਮਯਾਬੀ ਲਈ ਅਕੈਡਮੀ ਦੇ ਅਧਿਆਪਕ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਨੂੰ ਇਸ ਕਾਮਯਾਬੀ ਦਾ ਸਿਹਰਾ ਦੱਸਦੇ ਹੋਏ ਕਿਹਾ ਕਿ ਬਚਪਨ ਤੋਂ ਹੀ ਉਸਨੂੰ ਆਰਮੀ ਅਫਸਰ ਬਣਨ ਦਾ ਸ਼ੌਕ ਸੀ, ਅਕੈਡਮੀ ਵਿੱਚ ਵੀ ਉਸ ਨੂੰ ਅਧਿਆਪਕਾਂ ਵੱਲੋਂ ਪ੍ਰੇਰਿਤ ਕੀਤਾ ਗਿਆ, ਅਤੇ ਉਸ ਦੇ ਮਾਪਿਆਂ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਜਿਸ ਦੇ ਚਲਦੇ ਅਕੈਡਮੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਮੁਹਾਲੀ ਦੇ ਇੱਕ ਇੰਸਟੀਚਿਊਟ ਵਿੱਚੋਂ ਟ੍ਰੇਨਿੰਗ ਲਈ, ਅਤੇ ਉਸ ਤੋਂ ਬਾਅਦ ਐਨਡੀਏ ਦਾ ਟੈਸਟ ਪਾਸ ਕੀਤਾ, ਉਸਨੇ ਦੱਸਿਆ ਕਿ ਹੁਣ ਉਹ ਆਰਮੀ ਵਿੱਚ ਜਾ ਕੇ ਆਪਣੇ ਦੇਸ਼ ਦੀ ਸੇਵਾ ਕਰੇਗਾ ਤੇ ਆਪਣੇ ਦੇਸ਼ ਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰੇਗਾ,4
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਬਹੁਜਨ ਸਮਾਜ ਪਾਰਟੀ ਵੱਲੋਂ ਗੜਸ਼ੰਕਰ ਵਿੱਚ ਨਿਰੰਤਰ ਦਿਨ ਰਾਤ ਦਾ ਚੱਲ ਰਿਹਾ ਧਰਨਾ ਚੱਲ ਅੱਜ ਉਸ ਸਥਾਨ ਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨ ਨੇ ਅੱਜ ਧਰਨੇ ਦੇ ਵਿੱਚ ਆ ਕੇ ਜਾਣਕਾਰੀ ਦਿੱਤੀ ਕਿ ਅੰਬੇਡਕਰ ਸਾਹਿਬ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ । ਇਹ ਜਾਣਕਾਰੀ ਐਸਪੀਡੀ ਅਤੇ ਡੀਐਸਪੀ ਗੜ੍ਹਸ਼ੰਕਰ ਵਲੋਂ ਦਿੱਤੀ ਗਈ।1
- Post by Jandir saini1