logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਹੁਣ ਤੁਸੀਂ ਵੀ ਲੈ ਸਕਦੇ ਹੋ Emargency Loan. 10 ਹਜ਼ਾਰ ਰੁਪਏ ਤੋਂ ਲੇਕੇ 1 ਲੱਖ ਰੁਪਏ ਤੱਕ ਦਾ ਲੋਨ।

7 hrs ago
user_G MEDIA
G MEDIA
Social Media Manager ਮੋਗਾ, ਮੋਗਾ, ਪੰਜਾਬ•
7 hrs ago

ਹੁਣ ਤੁਸੀਂ ਵੀ ਲੈ ਸਕਦੇ ਹੋ Emargency Loan. 10 ਹਜ਼ਾਰ ਰੁਪਏ ਤੋਂ ਲੇਕੇ 1 ਲੱਖ ਰੁਪਏ ਤੱਕ ਦਾ ਲੋਨ।

More news from ਪੰਜਾਬ and nearby areas
  • ਮੋਗਾ ਪੁਲਿਸ ਵੱਲੋਂ ਚੋਰੀ ਦੀ ਸਕੂਟਰੀ ਸਮੇਤ ਇੱਕ ਕਾਬੂ ਮਾਨਯੋਗ ਐਸ.ਐਸ.ਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ IPS ਜੀ ਵੱਲੋ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਵਿੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ASI ਹਕੀਕਤ ਸਿੰਘ 542/ਮੋਗਾ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸ਼ਤ ਵਾ ਤਲਾਸ਼ ਸੱਕੀ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਮੈਹਿਣਾ ਮੌਜੂਦ ਸੀ ਤੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਜੋ ਅੱਜ ਚੋਰੀ ਕੀਤੀ ਐਕਟਿਵਾ ਸਕੂਟਰੀ ਰੰਗ ਚਿੱਟਾ ਬਿਨਾ ਨੰਬਰੀ ਨੂੰ ਅੱਗੇ ਕਿਸੇ ਗਾਹਕ ਨੂੰ ਵੇਚਣ ਲਈ ਡਰੇਨ ਪੁੱਲ ਚੁਗਾਵਾਂ ਪਰ ਖੜਾ ਹੈ ਜਿਸਦੇ ਅਸਮਾਨੀ ਰੰਗ ਦੀ ਕੈਪਰੀ ਅਤੇ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਜੇਕਰ ਹੁਣੇ ਹੀ ਡਰੇਨ ਪੁੱਲ ਚੁਗਾਵਾਂ ਪਰ ਰੇਡ ਕੀਤਾ ਜਾਵੇ ਤਾ ਆਸ਼ੂ ਉਕਤ ਸਮੇਤ ਚੋਰੀ ਦੀ ਐਕਟਿਵਾ ਸਕੂਟਰੀ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਜਿਸਦਾ ਅਜਿਹਾ ਕਰਨਾ ਜੁਰਮ 303(2) BNS ਦੀ ਤਾਰੀਫ ਨੂੰ ਪੂਰਾ ਕਰਦਾ ਹੈ । ਜਿਸਤੇ ਰੁੱਕਾ ਬਰਖਿਲਾਫ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਦੇ ਲਿਖ ਕੇ ਬਰਾਏ ਦਾਇਰੀ ਮੁਕੱਦਮਾ ਹੱਥੀ PHG ਜਸਕਰਨ ਸਿੰਘ 11342 ਨੂੰ ਥਾਣਾ ਭੇਜਕੇ ਉਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 29.04.2026 ਅ/ਧ 303(2) BNS ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ। ASI ਹਕੀਕਤ ਸਿੰਘ 542/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਮੁਖਬਰ ਦੀ ਦੱਸੀ ਜਗ੍ਹਾ ਪਰ ਪੁੱਜ ਕੇ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ ਬਰਾਮਦ ਕੀਤੀ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਦੋਸ਼ੀ ਅਤੇ ਬ੍ਰਾਮਦਗੀ ਦਾ ਵੇਰਵਾ :- ਕ੍ਰਮ ਅੰਕ ਦੋਸੀ ਦਾ ਨਾਮ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ -- ਖੋਹ 1. ਬ੍ਰਾਮਦਗੀ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ
    3
    ਮੋਗਾ ਪੁਲਿਸ ਵੱਲੋਂ ਚੋਰੀ ਦੀ ਸਕੂਟਰੀ ਸਮੇਤ ਇੱਕ ਕਾਬੂ
ਮਾਨਯੋਗ ਐਸ.ਐਸ.ਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ IPS ਜੀ ਵੱਲੋ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਵਿੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ASI ਹਕੀਕਤ ਸਿੰਘ 542/ਮੋਗਾ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸ਼ਤ ਵਾ ਤਲਾਸ਼ ਸੱਕੀ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਮੈਹਿਣਾ ਮੌਜੂਦ ਸੀ ਤੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਜੋ ਅੱਜ ਚੋਰੀ ਕੀਤੀ ਐਕਟਿਵਾ ਸਕੂਟਰੀ ਰੰਗ ਚਿੱਟਾ ਬਿਨਾ ਨੰਬਰੀ ਨੂੰ ਅੱਗੇ ਕਿਸੇ ਗਾਹਕ ਨੂੰ ਵੇਚਣ ਲਈ ਡਰੇਨ ਪੁੱਲ ਚੁਗਾਵਾਂ ਪਰ ਖੜਾ ਹੈ ਜਿਸਦੇ ਅਸਮਾਨੀ ਰੰਗ ਦੀ ਕੈਪਰੀ ਅਤੇ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਜੇਕਰ ਹੁਣੇ ਹੀ ਡਰੇਨ ਪੁੱਲ ਚੁਗਾਵਾਂ ਪਰ ਰੇਡ ਕੀਤਾ ਜਾਵੇ ਤਾ ਆਸ਼ੂ ਉਕਤ ਸਮੇਤ ਚੋਰੀ ਦੀ ਐਕਟਿਵਾ ਸਕੂਟਰੀ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਜਿਸਦਾ ਅਜਿਹਾ ਕਰਨਾ ਜੁਰਮ 303(2) BNS ਦੀ ਤਾਰੀਫ ਨੂੰ ਪੂਰਾ ਕਰਦਾ ਹੈ । ਜਿਸਤੇ ਰੁੱਕਾ ਬਰਖਿਲਾਫ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਦੇ ਲਿਖ ਕੇ ਬਰਾਏ ਦਾਇਰੀ ਮੁਕੱਦਮਾ ਹੱਥੀ PHG ਜਸਕਰਨ ਸਿੰਘ 11342 ਨੂੰ ਥਾਣਾ ਭੇਜਕੇ ਉਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 29.04.2026 ਅ/ਧ 303(2) BNS ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ।
ASI ਹਕੀਕਤ ਸਿੰਘ 542/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਮੁਖਬਰ ਦੀ ਦੱਸੀ ਜਗ੍ਹਾ ਪਰ ਪੁੱਜ ਕੇ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ ਬਰਾਮਦ ਕੀਤੀ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਗ੍ਰਿਫਤਾਰ ਦੋਸ਼ੀ ਅਤੇ ਬ੍ਰਾਮਦਗੀ ਦਾ ਵੇਰਵਾ :-
ਕ੍ਰਮ ਅੰਕ
ਦੋਸੀ ਦਾ ਨਾਮ
ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ
--
ਖੋਹ
1.
ਬ੍ਰਾਮਦਗੀ
ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ
    user_Rozana khabarsar tv
    Rozana khabarsar tv
    Local News Reporter ਮੋਗਾ, ਮੋਗਾ, ਪੰਜਾਬ•
    2 hrs ago
  • Post by G MEDIA
    1
    Post by G MEDIA
    user_G MEDIA
    G MEDIA
    Social Media Manager ਮੋਗਾ, ਮੋਗਾ, ਪੰਜਾਬ•
    7 hrs ago
  • 🚨 ਵਾਇਰਲ 👉 “ਕੋਟਕਪੂਰਾ ਗਰਮਾਇਆ! ਬਿਜਲੀ ਕੱਟਾਂ ਨੇ ਲੋਕਾਂ ਦਾ ਗੁੱਸਾ ਭੜਕਾਇਆ – ਬਿਜਲੀ ਘਰ ਅੱਗੇ ਵੱਡਾ ਧਰਨਾ” ⚡🔥 📰 ਪੂਰਾ ਵੇਰਵਾ ਕੋਟਕਪੂਰਾ ਵਿੱਚ ਅੱਜ ਲੋਕਾਂ ਦਾ ਗੁੱਸਾ ਚਰਮ ’ਤੇ ਦੇਖਣ ਨੂੰ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਸਰਦਾਰ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਹਲਕਾ ਕੋਟਕਪੂਰਾ ਦੇ ਵਸਨੀਕਾਂ ਵੱਲੋਂ ਮੁਕਤਸਰ ਰੋਡ ’ਤੇ ਸਥਿਤ ਬਿਜਲੀ ਘਰ ਦੇ ਵਿਹੜੇ ਵਿੱਚ ਭਾਰੀ ਰੋਸ ਧਰਨਾ ਲਗਾਇਆ ਗਿਆ। ਇਹ ਧਰਨਾ ਪੰਜਾਬ ਵਿੱਚ ਲੱਗ ਰਹੇ ਲੰਮੇ ਅਤੇ ਬਿਨਾ ਸੂਚਨਾ ਦੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਕੀਤਾ ਗਿਆ, ਜਿਸ ਨਾਲ ਆਮ ਲੋਕਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਤੁਰੰਤ ਸੁਧਾਰਿਆ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। 🔍 ਸਮੀਖਿਆ (Review) ਇਹ ਧਰਨਾ ਸਿਰਫ਼ ਇੱਕ ਇਲਾਕਾਈ ਮਸਲਾ ਨਹੀਂ, ਸਗੋਂ ਪੰਜਾਬ ਦੇ ਵੱਡੇ ਬਿਜਲੀ ਸੰਕਟ ਦੀ ਝਲਕ ਦਿਖਾਉਂਦਾ ਹੈ। ਜੇਕਰ ਸਮੱਸਿਆ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਇਹ ਗੁੱਸਾ ਹੋਰ ਵੱਡੇ ਅੰਦੋਲਨ ਵਿੱਚ ਬਦਲ ਸਕਦਾ ਹੈ। 💭 ਅੰਤਿਮ ਵਿਚਾਰ (Final Thoughts) ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਵਿੱਚ ਬਿਜਲੀ ਸਭ ਤੋਂ ਮਹੱਤਵਪੂਰਨ ਹੈ। ਜਦੋਂ ਇਹ ਹੀ ਅਸਥਿਰ ਹੋਵੇ, ਤਾਂ ਲੋਕਾਂ ਦਾ ਗੁੱਸਾ ਸਵਭਾਵਿਕ ਹੈ। ਸਰਕਾਰ ਨੂੰ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। 🪞 ਪ੍ਰਤੀਬਿੰਬ (Reflection) ਕੀ ਅਸੀਂ ਅਜੇ ਵੀ ਬੁਨਿਆਦੀ ਸਹੂਲਤਾਂ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਹਾਂ? ਇਹ ਸਵਾਲ ਪ੍ਰਣਾਲੀ ’ਤੇ ਚਿੰਨ੍ਹ ਲਗਾਉਂਦਾ ਹੈ। 🏁 ਸਿੱਟਾ (Conclusion) ਕੋਟਕਪੂਰਾ ਦਾ ਇਹ ਧਰਨਾ ਇੱਕ ਸੰਕੇਤ ਹੈ ਕਿ ਜੇ ਬਿਜਲੀ ਸਮੱਸਿਆ ਹੱਲ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਮਾਮਲਾ ਹੋਰ ਗੰਭੀਰ ਹੋ ਸਕਦਾ ਹੈ। ⚡ 📊 ਪੋਲ ਸਵਾਲ 👉 ਕੀ ਪੰਜਾਬ ਵਿੱਚ ਬਿਜਲੀ ਕੱਟਾਂ ਲਈ ਸਰਕਾਰ ਜ਼ਿੰਮੇਵਾਰ ਹੈ? ਹਾਂ 👍 ਨਹੀਂ 👎 ਕੁਝ ਹੱਦ ਤੱਕ 🤔 💬 ਪ੍ਰਤੀਕਿਰਿਆ ਸਵਾਲ 👉 ਤੁਹਾਡੇ ਇਲਾਕੇ ਵਿੱਚ ਵੀ ਬਿਜਲੀ ਕੱਟ ਲੱਗ ਰਹੇ ਹਨ? ਆਪਣੇ ਵਿਚਾਰ ਕਮੈਂਟ ਕਰੋ ⬇️ 🚀 ਅੰਤਿਮ ਵਾਇਰਲ ਲਾਈਨ 👉 “ਜਦੋਂ ਬਿਜਲੀ ਗਈ… ਤਾਂ ਲੋਕ ਸੜਕਾਂ ’ਤੇ ਆ ਗਏ!” ⚡🔥 ⚠️ Disclaimer ਇਹ ਜਾਣਕਾਰੀ ਸਥਾਨਕ ਸਰੋਤਾਂ ਅਤੇ ਪ੍ਰਾਪਤ ਵੇਰਵਿਆਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਲਈ ਅਧਿਕਾਰਿਕ ਸਰੋਤਾਂ ਨਾਲ ਸੰਪਰਕ ਕਰੋ। 📸 ✍️ ਟੀਮ ਦੀਪਕ ਗਰਗ #Kotkapura #PunjabNews #BijliCut #Protest #BreakingNews
    1
    🚨 ਵਾਇਰਲ 
👉 “ਕੋਟਕਪੂਰਾ ਗਰਮਾਇਆ! ਬਿਜਲੀ ਕੱਟਾਂ ਨੇ ਲੋਕਾਂ ਦਾ ਗੁੱਸਾ ਭੜਕਾਇਆ – ਬਿਜਲੀ ਘਰ ਅੱਗੇ ਵੱਡਾ ਧਰਨਾ” ⚡🔥
📰 ਪੂਰਾ ਵੇਰਵਾ 
ਕੋਟਕਪੂਰਾ ਵਿੱਚ ਅੱਜ ਲੋਕਾਂ ਦਾ ਗੁੱਸਾ ਚਰਮ ’ਤੇ ਦੇਖਣ ਨੂੰ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਸਰਦਾਰ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਹਲਕਾ ਕੋਟਕਪੂਰਾ ਦੇ ਵਸਨੀਕਾਂ ਵੱਲੋਂ ਮੁਕਤਸਰ ਰੋਡ ’ਤੇ ਸਥਿਤ ਬਿਜਲੀ ਘਰ ਦੇ ਵਿਹੜੇ ਵਿੱਚ ਭਾਰੀ ਰੋਸ ਧਰਨਾ ਲਗਾਇਆ ਗਿਆ।
ਇਹ ਧਰਨਾ ਪੰਜਾਬ ਵਿੱਚ ਲੱਗ ਰਹੇ ਲੰਮੇ ਅਤੇ ਬਿਨਾ ਸੂਚਨਾ ਦੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਕੀਤਾ ਗਿਆ, ਜਿਸ ਨਾਲ ਆਮ ਲੋਕਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਤੁਰੰਤ ਸੁਧਾਰਿਆ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
🔍 ਸਮੀਖਿਆ (Review)
ਇਹ ਧਰਨਾ ਸਿਰਫ਼ ਇੱਕ ਇਲਾਕਾਈ ਮਸਲਾ ਨਹੀਂ, ਸਗੋਂ ਪੰਜਾਬ ਦੇ ਵੱਡੇ ਬਿਜਲੀ ਸੰਕਟ ਦੀ ਝਲਕ ਦਿਖਾਉਂਦਾ ਹੈ। ਜੇਕਰ ਸਮੱਸਿਆ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਇਹ ਗੁੱਸਾ ਹੋਰ ਵੱਡੇ ਅੰਦੋਲਨ ਵਿੱਚ ਬਦਲ ਸਕਦਾ ਹੈ।
💭 ਅੰਤਿਮ ਵਿਚਾਰ (Final Thoughts)
ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਵਿੱਚ ਬਿਜਲੀ ਸਭ ਤੋਂ ਮਹੱਤਵਪੂਰਨ ਹੈ। ਜਦੋਂ ਇਹ ਹੀ ਅਸਥਿਰ ਹੋਵੇ, ਤਾਂ ਲੋਕਾਂ ਦਾ ਗੁੱਸਾ ਸਵਭਾਵਿਕ ਹੈ। ਸਰਕਾਰ ਨੂੰ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
🪞 ਪ੍ਰਤੀਬਿੰਬ (Reflection)
ਕੀ ਅਸੀਂ ਅਜੇ ਵੀ ਬੁਨਿਆਦੀ ਸਹੂਲਤਾਂ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਹਾਂ? ਇਹ ਸਵਾਲ ਪ੍ਰਣਾਲੀ ’ਤੇ ਚਿੰਨ੍ਹ ਲਗਾਉਂਦਾ ਹੈ।
🏁 ਸਿੱਟਾ (Conclusion)
ਕੋਟਕਪੂਰਾ ਦਾ ਇਹ ਧਰਨਾ ਇੱਕ ਸੰਕੇਤ ਹੈ ਕਿ ਜੇ ਬਿਜਲੀ ਸਮੱਸਿਆ ਹੱਲ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਮਾਮਲਾ ਹੋਰ ਗੰਭੀਰ ਹੋ ਸਕਦਾ ਹੈ। ⚡
📊 ਪੋਲ ਸਵਾਲ
👉 ਕੀ ਪੰਜਾਬ ਵਿੱਚ ਬਿਜਲੀ ਕੱਟਾਂ ਲਈ ਸਰਕਾਰ ਜ਼ਿੰਮੇਵਾਰ ਹੈ?
ਹਾਂ 👍
ਨਹੀਂ 👎
ਕੁਝ ਹੱਦ ਤੱਕ 🤔
💬 ਪ੍ਰਤੀਕਿਰਿਆ ਸਵਾਲ
👉 ਤੁਹਾਡੇ ਇਲਾਕੇ ਵਿੱਚ ਵੀ ਬਿਜਲੀ ਕੱਟ ਲੱਗ ਰਹੇ ਹਨ? ਆਪਣੇ ਵਿਚਾਰ ਕਮੈਂਟ ਕਰੋ ⬇️
🚀 ਅੰਤਿਮ ਵਾਇਰਲ ਲਾਈਨ
👉 “ਜਦੋਂ ਬਿਜਲੀ ਗਈ… ਤਾਂ ਲੋਕ ਸੜਕਾਂ ’ਤੇ ਆ ਗਏ!” ⚡🔥
⚠️ Disclaimer
ਇਹ ਜਾਣਕਾਰੀ ਸਥਾਨਕ ਸਰੋਤਾਂ ਅਤੇ ਪ੍ਰਾਪਤ ਵੇਰਵਿਆਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਲਈ ਅਧਿਕਾਰਿਕ ਸਰੋਤਾਂ ਨਾਲ ਸੰਪਰਕ ਕਰੋ।
📸 ✍️ ਟੀਮ ਦੀਪਕ ਗਰਗ
#Kotkapura #PunjabNews #BijliCut #Protest #BreakingNews
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    5 hrs ago
  • ਪੰਜਾਬ ਵਿੱਚ ਲੱਗ ਰਹੇ ਬਿਜਲੀ ਕਟਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਡੀਸੀ ਦਫ਼ਤਰ ਸਾਹਮਣੇ ਦਿੱਤਾ ਧਰਨਾ। #faridkotnews
    1
    ਪੰਜਾਬ ਵਿੱਚ ਲੱਗ ਰਹੇ ਬਿਜਲੀ ਕਟਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਡੀਸੀ ਦਫ਼ਤਰ ਸਾਹਮਣੇ ਦਿੱਤਾ ਧਰਨਾ। #faridkotnews
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    5 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    5 hrs ago
  • ਫਰੀਦਕੋਟ ਦੇ ਵਿਕਾਸ ਲਈ ਐਕਸ਼ਨ ਮੋੜ ਵਿੱਚ ਚੇਅਰਮੈਨ ਗਗਨਦੀਪ ਧਾਲੀਵਾਲ, ਸ਼ਹੀਦ ਭਗਤ ਸਿੰਘ ਪਾਰਕ ਨੂੰ ਮਿਲੇਗੀ ਨਵੀਂ ਪਹਿਚਾਨ, ਐਕਸੀਨ, ਐਸਡੀਓ ਤੇ ਜੇਈ ਸਮੇਤ ਕੀਤਾ ਸ਼ਹਿਰ ਦਾ ਦੌਰਾ, ਫਰੀਦਕੋਟ ਵਿੱਚ ਵਿਕਾਸ ਕੰਮਾਂ ਨੂੰ ਮਿਲੇਗੀ ਰਫ਼ਤਾਰ, ਚੇਅਰਮੈਨ ਦਾ ਦੌਰਾ, ਇੰਪਰੂਵਮੈਂਟ ਟਰਸਟ ਵੱਲੋਂ ਸ਼ਹਿਰ ਦੀ ਬਦਲੇਗੀ ਤਸਵੀਰ, ਧਾਲੀਵਾਲ ਨੇ ਕੀਤਾ ਫਰੀਦਕੋਟ ਦਾ ਮੈਦਾਨੀ ਜਾਇਜ਼ਾ, ਵਿਕਾਸ ਕਾਰਜਾਂ ਦੀ ਤਿਆਰੀ ਸ਼ੁਰੂ, ਸ਼ਹੀਦ ਭਗਤ ਸਿੰਘ ਪਾਰਕ ਨੂੰ ਆਧੁਨਿਕ ਸਹੂਲਤਾਂ ਨਾਲ ਸਜਾਇਆ ਜਾਵੇਗਾ,vਸ਼ਹਿਰ ਵਿੱਚ ਜਲਦ ਸ਼ੁਰੂ ਹੋਣਗੇ ਵਿਕਾਸ ਪ੍ਰੋਜੈਕਟ, ਲੋਕਾਂ ਨੂੰ ਮਿਲਣਗੀਆਂ ਬਿਹਤਰ ਸਹੂਲਤਾਂ, ਚੇਅਰਮੈਨ ਦਾ ਭਰੋਸਾ—ਫਰੀਦਕੋਟ ਨੂੰ ਬਣਾਇਆ ਜਾਵੇਗਾ ਸੁੰਦਰ ਅਤੇ ਵਿਕਸਤ ਸ਼ਹਿਰ, ਵਿਕਾਸ ਕਾਰਜਾਂ ਲਈ ਥਾਵਾਂ ਦੀ ਮੌਕੇ ‘ਤੇ ਜਾਂਚ, ਯੋਜਨਾਵਾਂ ਨੂੰ ਮਿਲੀ ਹਰੀ ਝੰਡੀ everyone highlights public people news today latest chairman park faridkot update aap punjab punjabi trading aam admi party gagandeep dhaliwal Bhagwant mann
    1
    ਫਰੀਦਕੋਟ ਦੇ ਵਿਕਾਸ ਲਈ ਐਕਸ਼ਨ ਮੋੜ ਵਿੱਚ ਚੇਅਰਮੈਨ ਗਗਨਦੀਪ ਧਾਲੀਵਾਲ, ਸ਼ਹੀਦ ਭਗਤ ਸਿੰਘ ਪਾਰਕ ਨੂੰ ਮਿਲੇਗੀ ਨਵੀਂ ਪਹਿਚਾਨ, ਐਕਸੀਨ, ਐਸਡੀਓ ਤੇ ਜੇਈ ਸਮੇਤ ਕੀਤਾ ਸ਼ਹਿਰ ਦਾ ਦੌਰਾ, ਫਰੀਦਕੋਟ ਵਿੱਚ ਵਿਕਾਸ ਕੰਮਾਂ ਨੂੰ ਮਿਲੇਗੀ ਰਫ਼ਤਾਰ, ਚੇਅਰਮੈਨ ਦਾ ਦੌਰਾ, ਇੰਪਰੂਵਮੈਂਟ ਟਰਸਟ ਵੱਲੋਂ ਸ਼ਹਿਰ ਦੀ ਬਦਲੇਗੀ ਤਸਵੀਰ, ਧਾਲੀਵਾਲ ਨੇ ਕੀਤਾ ਫਰੀਦਕੋਟ ਦਾ ਮੈਦਾਨੀ ਜਾਇਜ਼ਾ, ਵਿਕਾਸ ਕਾਰਜਾਂ ਦੀ ਤਿਆਰੀ ਸ਼ੁਰੂ, ਸ਼ਹੀਦ ਭਗਤ ਸਿੰਘ ਪਾਰਕ ਨੂੰ ਆਧੁਨਿਕ ਸਹੂਲਤਾਂ ਨਾਲ ਸਜਾਇਆ ਜਾਵੇਗਾ,vਸ਼ਹਿਰ ਵਿੱਚ ਜਲਦ ਸ਼ੁਰੂ ਹੋਣਗੇ ਵਿਕਾਸ ਪ੍ਰੋਜੈਕਟ, ਲੋਕਾਂ ਨੂੰ ਮਿਲਣਗੀਆਂ ਬਿਹਤਰ ਸਹੂਲਤਾਂ, ਚੇਅਰਮੈਨ ਦਾ ਭਰੋਸਾ—ਫਰੀਦਕੋਟ ਨੂੰ ਬਣਾਇਆ ਜਾਵੇਗਾ ਸੁੰਦਰ ਅਤੇ ਵਿਕਸਤ ਸ਼ਹਿਰ, ਵਿਕਾਸ ਕਾਰਜਾਂ ਲਈ ਥਾਵਾਂ ਦੀ ਮੌਕੇ ‘ਤੇ ਜਾਂਚ, ਯੋਜਨਾਵਾਂ ਨੂੰ ਮਿਲੀ ਹਰੀ ਝੰਡੀ everyone highlights public people news today latest chairman park faridkot update aap punjab punjabi trading aam admi party gagandeep dhaliwal Bhagwant mann
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    8 hrs ago
  • ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
    1
    ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
    user_ਬੂਟਾ ਸਿੰਘ
    ਬੂਟਾ ਸਿੰਘ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    7 hrs ago
  • ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਵੱਲੋ ਮਾੜੇ ਅਨਸਰਾ ਅਤੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐੱਸ,ਆਈ.ਜੀ ਫਰੀਦਕੋਟ ਰੇਂਜ, ਸ੍ਰੀ ਅਜੈ ਗਾਂਧੀ IPS/ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਸ੍ਰੀ ਗੁਰਪ੍ਰੀਤ ਸਿੰਘ P.P.S DSP (ਡੀ) ਮੋਗਾ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ P.P.S DSP ਸ:ਡ ਧਰਮਕੋਟ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 03 ਵਿਅਕਤੀਆ ਨੂੰ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਮੇਤ ਕਾਬੂ ਕਰਕੇ ਇਹਨਾਂ ਪਾਸੋ 01 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਮਿਤੀ 29-04-2026 ਨੂੰ ASI ਬਲਵਿੰਦਰ ਸਿੰਘ ਨੰਬਰ 1304/ਮੋਗਾ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਪੁਲ ਸੂਆ ਪਿੰਡ ਗਗੜਾ ਮੇਨ ਜੀ ਟੀ ਰੋਡ ਮੋਗਾ-ਕੋਟ ਈਸੇ ਖਾਂ ਮੋਜੂਦ ਸੀ ਤਾਂ ਜਿਸ ਪਾਸ ਮੁਖਬਰੀ ਹੋਈ ਕਿ 1). ਸੁਪਰੀਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਵਾਸੀ ਤਲਵੰਡੀ ਨੌ ਬਹਾਰ ਹਾਲ ਜੀਰਾ ਰੋਡ ਕੋਟ ਈਸੇ ਖਾਂ ਜਿਲ੍ਹਾ ਮੋਗਾ, 2). ਸੁਖਮਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਬਰੀਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ 3). ਏਕਮਜੋਤ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਵੱਟੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੋ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਇਹ ਤਿੰਨੋ ਜਾਣੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਤੇ ਸਵਾਰ ਹੋ ਕੇ ਕੋਟ ਈਸੇ ਖਾਂ-ਮੋਗਾ ਮੇਨ ਰੋਡ ਤੋਂ ਚੀਮਾ ਰੋਡ ਨੂੰ ਜਾਦੀ ਲਿੰਕ ਰੋਡ ਪਰ ਅੱਗੇ ਚੀਮਾ ਰੋਡ ਸਾਈਡ (ਬਾਹੱਦ ਪਿੰਡ ਚੀਮਾ) ਖੜ੍ਹੇ ਹੈਰੋਇਨ ਵੇਚਣ ਲਈ ਆਪਣੇ ਗਾਹਕਾ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਇਹ ਹੈਰੋਇਨ ਸਮੇਤ ਆਪ ਦੇ ਕਾਬੂ ਆ ਸਕਦੇ ਹਨ, ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਬਲਵਿੰਦਰ ਸਿੰਘ ਨੰਬਰ 1304/भेगा ते बॅरा लिथ वे टिग्ठां विलाढ भुवँरभा घर 90 भिडी 29-04-2026 ल/प 21/61/85 NDPS Act ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕਰਵਾਇਆ। ਮੁਕੱਦਮਾ ਦੀ ਅਗਲੀ ਤਫਤੀਸ SI ਸਤਨਾਮ ਸਿੰਘ ਨੰਬਰ 98/ਮੋਗਾ CIA ਸਟਾਫ ਮੋਗਾ ਵੱਲੋ ਕੀਤੀ ਗਈ ਜਿੰਨ੍ਹਾ ਵੱਲੋ ਮੁੱਖਬਰ ਵੱਲੋ ਦੱਸੀ ਜਗ੍ਹਾ ਰੇਡ ਕਰਕੇ ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਮੇਤ ਕਾਬੂ ਕੀਤਾ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ ਉਂਪ ਕਪਤਾਨ ਪੁਲਿਸ ਸ:ਥ ਧਰਮਕੋਟ ਜੀ ਦੀ ਹਾਜਰੀ ਵਿੱਚ ਇਹਨਾਂ ਦੇ ਕਬਜਾ ਵਿੱਚਲੀ ਕਾਰ ਹੰਡਈ ਕਰੇਟਾ ਰੰਗ ਕਾਲਾ ਦੀ ਤਲਾਸੀ ਕੀਤੀ ਤਾਂ ਕਾਰ ਦੇ ਗੇਅਰ ਅਤੇ ਹੈਡ ਬਰੈਕਾ ਦੇ ਵਿਚਕਾਰ ਵਾਲੀ ਜਗ੍ਹਾ ਤੋ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਵਿੱਚੋ 01 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਅੱਜ ਮਿਤੀ 30.04.2026 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਬਰਾਮਦਾ ਹੈਰੋਇਨ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਪਤਾ ਕੀਤਾ ਜਾਵੇਗਾ। ਬਰਾਮਗਦੀ ਦਾ ਵੇਰਵਾ:- 1. 01 ਕਿੱਲੋਗ੍ਰਾਮ ਹੈਰੋਇਨ 2. ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਾਬਕਾ ਪੜਤਾਲ ਰਿਕਾਰਡ:- Sr No | ਦੋਸ਼ੀ ਦਾ ਨਾਮ ਪਤਾ 1. ਸੁਪਰੀਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਲਵੰਡੀ ਨੌ ਬਹਾਰ ਹਾਲ ਜੀਰਾ ਰੋਡ ਕੋਟ ਈਸੇ ਖਾਂ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਉਮਰ ਕਰੀਬ 21 ਸਾਲ ਸੁਖਮਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰੀਵਾਲਾ ਥਾਣਾ ਬਰੀਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਉਮਰ ਕਰੀਬ 23 माल ਏਕਮਜੋਤ ਸਿੰਘ ਪੁੱਤਰ ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਵੱਟੂ, ਥਾਣਾ ਬਰੀਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਉਮਰ ਕਰੀਬ 22 ਸਾਲ
    4
    ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਵੱਲੋ ਮਾੜੇ ਅਨਸਰਾ ਅਤੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐੱਸ,ਆਈ.ਜੀ ਫਰੀਦਕੋਟ ਰੇਂਜ, ਸ੍ਰੀ ਅਜੈ ਗਾਂਧੀ IPS/ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਸ੍ਰੀ ਗੁਰਪ੍ਰੀਤ ਸਿੰਘ P.P.S DSP (ਡੀ) ਮੋਗਾ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ P.P.S DSP ਸ:ਡ ਧਰਮਕੋਟ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 03 ਵਿਅਕਤੀਆ ਨੂੰ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਮੇਤ ਕਾਬੂ ਕਰਕੇ ਇਹਨਾਂ ਪਾਸੋ 01 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਮਿਤੀ 29-04-2026 ਨੂੰ ASI ਬਲਵਿੰਦਰ ਸਿੰਘ ਨੰਬਰ 1304/ਮੋਗਾ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਪੁਲ ਸੂਆ ਪਿੰਡ ਗਗੜਾ ਮੇਨ ਜੀ ਟੀ ਰੋਡ ਮੋਗਾ-ਕੋਟ ਈਸੇ ਖਾਂ ਮੋਜੂਦ ਸੀ ਤਾਂ ਜਿਸ ਪਾਸ ਮੁਖਬਰੀ ਹੋਈ ਕਿ 1). ਸੁਪਰੀਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਵਾਸੀ ਤਲਵੰਡੀ ਨੌ ਬਹਾਰ ਹਾਲ ਜੀਰਾ ਰੋਡ ਕੋਟ ਈਸੇ ਖਾਂ ਜਿਲ੍ਹਾ ਮੋਗਾ, 2). ਸੁਖਮਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਬਰੀਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ 3). ਏਕਮਜੋਤ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਵੱਟੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੋ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਇਹ ਤਿੰਨੋ ਜਾਣੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਤੇ ਸਵਾਰ ਹੋ ਕੇ ਕੋਟ ਈਸੇ ਖਾਂ-ਮੋਗਾ ਮੇਨ ਰੋਡ ਤੋਂ ਚੀਮਾ ਰੋਡ ਨੂੰ ਜਾਦੀ ਲਿੰਕ ਰੋਡ ਪਰ ਅੱਗੇ ਚੀਮਾ ਰੋਡ ਸਾਈਡ (ਬਾਹੱਦ ਪਿੰਡ ਚੀਮਾ) ਖੜ੍ਹੇ ਹੈਰੋਇਨ ਵੇਚਣ ਲਈ ਆਪਣੇ ਗਾਹਕਾ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਇਹ ਹੈਰੋਇਨ ਸਮੇਤ ਆਪ ਦੇ ਕਾਬੂ ਆ ਸਕਦੇ ਹਨ, ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਬਲਵਿੰਦਰ ਸਿੰਘ ਨੰਬਰ 1304/भेगा ते बॅरा लिथ वे टिग्ठां विलाढ भुवँरभा घर 90 भिडी 29-04-2026 ल/प 21/61/85 NDPS Act ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕਰਵਾਇਆ। ਮੁਕੱਦਮਾ ਦੀ ਅਗਲੀ ਤਫਤੀਸ SI ਸਤਨਾਮ ਸਿੰਘ ਨੰਬਰ 98/ਮੋਗਾ CIA ਸਟਾਫ ਮੋਗਾ ਵੱਲੋ ਕੀਤੀ ਗਈ ਜਿੰਨ੍ਹਾ ਵੱਲੋ ਮੁੱਖਬਰ ਵੱਲੋ ਦੱਸੀ ਜਗ੍ਹਾ ਰੇਡ ਕਰਕੇ ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524 ਸਮੇਤ ਕਾਬੂ ਕੀਤਾ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ ਉਂਪ ਕਪਤਾਨ ਪੁਲਿਸ ਸ:ਥ ਧਰਮਕੋਟ ਜੀ ਦੀ ਹਾਜਰੀ ਵਿੱਚ ਇਹਨਾਂ ਦੇ ਕਬਜਾ ਵਿੱਚਲੀ ਕਾਰ ਹੰਡਈ ਕਰੇਟਾ ਰੰਗ ਕਾਲਾ ਦੀ ਤਲਾਸੀ ਕੀਤੀ ਤਾਂ ਕਾਰ ਦੇ ਗੇਅਰ ਅਤੇ ਹੈਡ ਬਰੈਕਾ ਦੇ ਵਿਚਕਾਰ ਵਾਲੀ ਜਗ੍ਹਾ ਤੋ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਵਿੱਚੋ 01 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।
ਦੋਸੀਆਨ ਸੁਪਰੀਤ ਸਿੰਘ, ਸੁਖਮਨ ਸਿੰਘ ਅਤੇ ਏਕਮਜੋਤ ਸਿੰਘ ਉਕਤਾਨ ਨੂੰ ਅੱਜ ਮਿਤੀ 30.04.2026 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਬਰਾਮਦਾ ਹੈਰੋਇਨ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਪਤਾ ਕੀਤਾ ਜਾਵੇਗਾ।
ਬਰਾਮਗਦੀ ਦਾ ਵੇਰਵਾ:-
1. 01 ਕਿੱਲੋਗ੍ਰਾਮ ਹੈਰੋਇਨ
2. ਕਾਰ ਹੰਡਈ ਕਰੇਟਾ ਰੰਗ ਕਾਲਾ ਨੰਬਰ PB 29 AF 4524
ਸਾਬਕਾ ਪੜਤਾਲ ਰਿਕਾਰਡ:-
Sr No | ਦੋਸ਼ੀ ਦਾ ਨਾਮ ਪਤਾ
1.
ਸੁਪਰੀਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਲਵੰਡੀ ਨੌ ਬਹਾਰ ਹਾਲ ਜੀਰਾ ਰੋਡ ਕੋਟ ਈਸੇ ਖਾਂ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਉਮਰ ਕਰੀਬ 21 ਸਾਲ
ਸੁਖਮਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰੀਵਾਲਾ ਥਾਣਾ ਬਰੀਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਉਮਰ ਕਰੀਬ 23 माल
ਏਕਮਜੋਤ ਸਿੰਘ ਪੁੱਤਰ ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਵੱਟੂ, ਥਾਣਾ ਬਰੀਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਉਮਰ ਕਰੀਬ 22 ਸਾਲ
    user_Rozana khabarsar tv
    Rozana khabarsar tv
    Local News Reporter ਮੋਗਾ, ਮੋਗਾ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.