Shuru
Apke Nagar Ki App…
5 ਸਕਿੰਟ ਲਈ ਗੱਡੀ ਖੜੀ ਹੋਈ ਤੇ ਕਰਮਚਾਰੀ "ਦਫ਼ਾ ਹੋਵੋ ” ਕਹੇ, ਇਹ ਵਰਤਾਅ ਠੀਕ ਨਹੀਂ।
ਪ੍ਰਦੀਪ ਧੀਮਾਨ
5 ਸਕਿੰਟ ਲਈ ਗੱਡੀ ਖੜੀ ਹੋਈ ਤੇ ਕਰਮਚਾਰੀ "ਦਫ਼ਾ ਹੋਵੋ ” ਕਹੇ, ਇਹ ਵਰਤਾਅ ਠੀਕ ਨਹੀਂ।
More news from ਪੰਜਾਬ and nearby areas
- ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਵੱਲੋਂ ਦਰਗਾਹ ਮਾਣਕਪੁਰ ਸ਼ਰੀਫ ਦੇ ਸਲਾਨਾ ਉਰਸ ਮੇਲੇ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਪਿਛਲੇ ਸਾਲ ਸੂਫ਼ੀ ਗਾਇਕ ਜਨਾਬ ਦੁਰਗਾ ਰੰਗੀਲਾ ਦੀ ਸੂਫ਼ੀਆਨਾ ਮਹਿਫ਼ਲ ਸਜਾਈ ਗਈ ਸੀ ਇਸ ਵਾਰ ਲੋਕਾਂ ਦੀ ਪੁਰਜ਼ੋਰ ਮੰਗ ਤੇ ਕੁੱਝ ਵੱਖਰਾ ਕੀਤਾ ਜਾ ਰਿਹਾ ਹੈ ਇਸ ਸੱਭਿਆਚਾਰਕ ਮੇਲੇ ਵਿੱਚ 4 ਮਈ ਨੂੰ ਬਾਅਦ ਦੁਪਹਿਰ ਤੋ ਪ੍ਰਸਿੱਧ ਗਾਇਕ ਲਾਭ ਹੀਰਾ ਦਾ ਖੁੱਲ੍ਹਾ ਅਖਾੜਾ ਲਗਵਾਇਆ ਜਾ ਰਿਹਾ ਹੈ।ਇਸ ਸਬੰਧੀ ਗਾਇਕ ਲਾਭ ਹੀਰਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ।1
- गढ़शंकर (अशवनी शर्मा) बन्दीछोड़ श्री सतगुरु गऊओं वालों के 24 सवें पावन निर्वाण दिवस के महान समागम पर छतरी साहिब श्री छुड़ानी साहिब धाम के वर्तमान सर्वोच्च पीठाधीश्वर श्री महन्त दयासागर जी व माता जी ने अपने पावन कर कमलों द्वारा बन्दीछोड़ साहिब जी के पंचरंग निशान साहिब के ध्वजारोहण किया।1
- ਦੋਰਾਹਾ ਚ ਆਪ ਆਗੂ ਕਰ ਰਹੇ ਨੇ ਝੂਠੀ ਦੂਸ਼ਣਬਾਜੀ, ਟਪੂਸੀ ਮਾਰ ਕੇ ਕਾਂਗਰਸ ਤੋਂ ਆਪ ਚ ਸ਼ਾਮਿਲ ਹੋਏ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨ1
- ਫਗਵਾੜੇ ਨ/ਸ਼ੇ ਨੇ ਉਜਾੜ੍ਹ ਦਿੱਤਾ ਇਕ ਹੋਰ ਘਰ, ਮਾਂ ਨੂੰ ਨਸ਼ੇ ਲਈ ਕਰਦਾ ਸੀ ਤੰਗ ਪ੍ਰੇਸ਼ਾਨ, ਤੇ ਮਾਂ ਨੇ ਬੁਲਾ ਲਈ ਪੁਲਿਸ, ਪੁਲਿਸ ਆਈ ਤਾ ਨੌਜਵਾਨ ਨੇ ਤੀਜੀ ਮੰਜਿਲ ਤੋਂ ਮਾਰਤੀ ਛਾਲ, ਦੇਖੋ ਕੀ ਕਿਹਾ SP ਫਗਵਾੜਾ ਮਾਧਵੀ ਸ਼ਰਮਾ ਨੇ #phagwaracitylive #manuchawla #kapurthalapolice #phagwaranews #phagwarakand1
- हापुड़ (उत्तर प्रदेश): क्या आप बाजार से यह सोचकर खीरा खरीद रहे हैं कि वह ताजा और सेहतमंद है? तो जरा रुकिए और हापुड़ से आए इस वीडियो को देखिए। हापुड़ में खीरा विक्रेताओं की एक ऐसी करतूत कैमरे में कैद हुई है, जिसे देखकर आप दंग रह जाएंगे। यहाँ खीरों को ताजा और चमकदार दिखाने के लिए उन्हें खतरनाक हरे केमिकल से भरे टब में डुबोया जा रहा है। सोशल मीडिया पर वायरल हो रहे इस वीडियो में साफ देखा जा सकता है कि कैसे कुछ लोग खीरों के ढेर को एक गहरे हरे रंग के लिक्विड (Chemical) वाले टब में डाल रहे हैं। इस केमिकल के संपर्क में आते ही मुरझाए हुए और हल्के रंग के खीरे एकदम गहरे हरे और ताजे दिखने लगते हैं। यह 'केमिकल ग्रीन' खीरा देखने में तो आकर्षक लगता है, लेकिन असल में यह धीमे जहर से कम नहीं है। विशेषज्ञों का मानना है कि इस तरह के सिंथेटिक रंगों और रसायनों का इस्तेमाल पेट की बीमारियों, एलर्जी और लंबे समय में कैंसर जैसी गंभीर बीमारियों का कारण बन सकता है। "ताजा" दिखने के चक्कर में लोग अनजाने में इन केमिकल्स का सेवन कर रहे हैं। इस वीडियो के सामने आने के बाद स्थानीय प्रशासन और फूड सेफ्टी विभाग की कार्यप्रणाली पर भी सवाल उठ रहे हैं कि आखिर खुलेआम इस तरह का मिलावट का खेल कैसे चल रहा है।1
- Post by Lenter uthane wala thekedar House lifting1
- Post by ਪ੍ਰਦੀਪ ਧੀਮਾਨ1
- ਇਹ ਤਸਵੀਰ ਇਹ ਬਿਆਨ ਕਰਦੀ ਹੈ ਕਿ ਮਜ਼ਦੂਰ ਦਿਵਸ ਤੇ ਕੀਤੀ ਗਈ ਸਰਕਾਰੀ ਛੁੱਟੀ ਸਿਰਫ ਸਰਕਾਰੀ ਮੁਲਾਜ਼ਮਾਂ ਲਈ ਹੀ ਹੋ ਸਕਦੀ ਹੈ ਕਿਉਂਕਿ ਮਜਬੂਰ ਮਜ਼ਦੂਰ ਤਾਂ ਮਜ਼ਦੂਰ ਦਿਵਸ ਵਾਲੇ ਦਿਨ ਵੀ ਜੇਕਰ ਕੰਮ ਕਰਨਗੇ ਤਾਂ ਉਨ੍ਹਾਂ ਦੇ ਘਰ ਚੂਲਿਆਂ ਤੇ ਖਾਣਾ ਬਣਨਾ ਹੈ।ਦਿਹਾੜੀ ਲੱਗੇਗੀ ਤਾਂ ਪੈਸੇ ਮਿਲਣਗੇ,,,,1
- ਗੜ੍ਹਸ਼ੰਕਰ,1 ਮਈ (ਅਸ਼ਵਨੀ ਸ਼ਰਮਾ)ਅੱਜ ਇਥੇ ਬੰਗਾ ਚੌਂਕ ਵਿੱਚ ਸਥਿਤ ਗਾਂਧੀ ਪਾਰਕ ਵਿਖੇ ਗੜਸ਼ੰਕਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ 'ਤੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਦੇ ਤੌਰ 'ਤੇ ਮਨਾਇਆ ਗਿਆ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ,ਡੈਮੋਕ੍ਰੈਟਿਕ ਪੈਨਸ਼ਨਰ ਫਰੰਟ, ਪੇਂਡੂ ਮਜ਼ਦੂਰ ਯੂਨੀਅਨ,ਜੀਵਨ ਜਾਗ੍ਰਤੀ ਮੰਚ,ਦੁਆਬਾ ਸਾਹਿਤ ਸਭਾ (ਰਜਿ),ਤਰਕਸ਼ੀਲ ਸੁਸਾਇਟੀ, ਮਿਡ ਡੇ ਮੀਲ ਵਰਕਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰਾਂ ਵੱਲੋਂ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆ ਮੁਕੇਸ਼ ਕੁਮਾਰ,ਬਲਵੀਰ ਖਾਨਪੁਰੀ, ਪ੍ਰਿੰ.ਬਿੱਕਰ ਸਿੰਘ,ਹੰਸਰਾਜ ਗੜਸ਼ੰਕਰ,ਪਰਮਜੀਤ ਚੌਹੜਾ, ਜੋਗਿੰਦਰ ਕੁਲੇਵਾਲ,ਹਰਮੇਸ਼ ਢੇਸੀ,ਵਿਜੇ ਕੁਮਾਰ ਮੈਨੇਜਰ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਜ਼ਦੂਰਾਂ ਨੇ ਆਪਣੇ ਹੱਕ ਪ੍ਰਾਪਤ ਕੀਤੇ ਸਨ ਪਰ ਹੁਣ ਕਾਰਪੋਰੇਟਸ ਉਹਨਾਂ ਹੱਕਾਂ ਨੂੰ ਖੋ ਰਹੇ ਹਨ ਅਤੇ ਨਿਤ ਨਵੇਂ ਕਿਰਤੀ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ ਉਹਨਾਂ ਮੰਗ ਕੀਤੀ ਕਿ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਅੱਠ ਘੰਟੇ ਦੀ ਦਿਹਾੜੀ ਨੂੰ ਬਹਾਲ ਕੀਤਾ ਜਾਵੇ, ਘੱਟੋ ਘੱਟ ਮਜ਼ਦੂਰੀ ਕਾਨੂੰਨ ਨੂੰ ਅਸਲ ਰੂਪ ਵਿੱਚ ਲਾਗੂ ਕੀਤਾ ਜਾਵੇ, ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਰੈਗੂਲਰ ਸਕੇਲ ਦਿੰਦੇ ਹੋਏ ਪੱਕਾ ਕੀਤਾ ਜਾਵੇ ਅਤੇ ਠੇਕਾ ਭਰਤੀ ਬੰਦ ਕੀਤੀ ਜਾਵੇ ਮਜ਼ਦੂਰਾਂ ਦੇ ਦਿਹਾੜੀ ਨੂੰ ਮੰਗਾਈ ਨਾਲ ਜੋੜਿਆ ਜਾਵੇ । ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਇਸ ਲੋਕ ਵਿਰੋਧੀ ਸਿਸਟਮ ਦੇ ਖਿਲਾਫ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੈਡਮ ਪ੍ਰਿਯੰਕਾ, ਕਮਲੇਸ਼ ਰਾਣੀ,ਹਰਦੇਵ ਰਾਏ ਚੀਫ਼ ਮੈਨੇਜਰ, ਕੁਲਵਿੰਦਰ ਚਾਹਲ,ਸਤਪਾਲ ਕਲੇਰ,ਜਰਨੈਲ ਸਿੰਘ,ਪਵਨ ਕੁਮਾਰ,ਸਵਰਾਜ ਭਾਟੀਆ, ਪਰਮਜੀਤ ਸਿੰਘ ਸਾਬਕਾ ਐਮ ਸੀ,ਵਿਕਾਸ ਕੁਮਾਰ,ਅੰਕਿਤ ਕੁਮਾਰ,ਸੰਤੋਸ਼ ਸਿੰਘ, ਲੈਂਬਰ ਰਾਮ, ਮਨਜੀਤ ਸਿੰਘ ਬੰਗਾ,ਜਸਵਿੰਦਰ ਸਿੰਘ, ਜਗਦੀਪ ਕੁਮਾਰ ਸੰਜੀਵ ਕੁਮਾਰ ਪੀਟੀ ਆਈ,ਜਸਵਿੰਦਰ ਸਿੰਘ ਜੱਸੋਵਾਲ,ਸਤਨਾਮਸਿੰਘ ਬੰਗੜ,ਸ਼ਮਸ਼ੇਰ ਸਿੰਘ ਚੱਕ ਸਿੰਘਾ,ਹੇਮ ਰਾਜ ਧੰਜਲ, ਸੁਖਦੇਵ ਸਿੰਘ ਹਰਮੇਸ਼ ਮਲਕੋਵਾਲ ਨੇ ਵੀ ਸੰਬੋਧਨ ਕੀਤਾ।1