logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਆਮ ਆਦਮੀ ਪਾਰਟੀ ਦਫ਼ਤਰ ਭੁਲੱਥ ਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਭੁਲੱਥ, 9 ਮਾਰਚ (ਗੋਬਿੰਦ ਸੁਖੀਜਾ) ਆਮ ਆਦਮੀ ਪਾਰਟੀ ਦਫ਼ਤਰ ਭੁਲੱਥ ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਮੂਹ ਵਿਧਾਨ ਸਭਾ ਮੈਂਬਰਾਂ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਦੋਂ ਮਹਿਲਾਵਾਂ ਨੂੰ 1000 ਰੁਪਏ ਦਾ ਐਲਾਨ ਕੀਤਾ ਤਾਂ ਸਾਰੇ ਅਸ਼ ਅਸ਼ ਕਰ ਉਠੇ । ਇਸ ਮੌਕੇ ਮਹਿਲਾ ਪ੍ਰਧਾਨ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਭੁਲੱਥ ਦੀਆਂ ਮਹਿਲਾਵਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾਕਟਰ ਸਰਬਜੀਤ ਮਾਨ ਨੇ ਵੀ ਆਏ ਹੋਏ ਵਰਕਰਾਂ ਨੂੰ ਸੰਬੋਧਨ ਕਰਕੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭਲੱਥ, ਸੁਰਿੰਦਰ ਕੌਰ ਵਾਈਸ ਪ੍ਰਧਾਨ, ਕੌਂਸਲਰ ਸ਼ਿੰਦੋ, ਕੁਲਵਿੰਦਰ ਕੌਰ ਕੌਂਸਲਰ, ਸੁਰਜੀਤ ਕੌਰ ਕੌਂਸਲਰ, ਜਤਿੰਦਰ ਕੌਰ ਭੱਕੂਵਾਲ, ਵਰਸ਼ਾ ਸਰਪੰਚ ਮੁਰਾਰ, ਰਾਜਵਿੰਦਰ ਕੌਰ, ਅੰਚਲ, ਹਰਪ੍ਰੀਤ ਕੌਰ, ਮਨਜੀਤ ਕੌਰ, ਹਰਭਜਨ ਕੌਰ, ਕੁਲਵੰਤ ਕੌਰ, ਪਵਨਦੀਪ ਕੌਰ, ਆਰਤੀ ਚੌਧਰੀ ਕੌਂਸਲਰ, ਨੰਬਰਦਾਰ ਪਰਮਜੀਤ ਸਿੰਘ ਅਕਾਲਾ, ਸਰਪੰਚ ਬਲਦੇਵ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਚੀਮਾ, ਸੰਤੋਖ ਸਿੰਘ ਬਾਜਵਾ ਅਤੇ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਆਦਿ ਹਾਜਰ ਸਨ।- ਆਮ ਆਦਮੀ ਪਾਰਟੀ ਦਫਤਰ ਭੁਲੱਥ ਵਿਖ਼ੇ ਮਨਾਏ ਗਈ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲਾਈਵ ਟੈਲੀਕਾਸਟ ਦੇਖਦੀਆਂ ਮਿਹਲਾਵਾਂ। ਤਸਵੀਰਾਂ

1 day ago
user_ਗੋਬਿੰਦ ਸੁਖੀਜਾ
ਗੋਬਿੰਦ ਸੁਖੀਜਾ
Advertising agency ਭੁਲੱਥ, ਕਪੂਰਥਲਾ, ਪੰਜਾਬ•
1 day ago
59bd236f-a12f-45f0-9363-063c544db351

ਆਮ ਆਦਮੀ ਪਾਰਟੀ ਦਫ਼ਤਰ ਭੁਲੱਥ ਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਭੁਲੱਥ, 9 ਮਾਰਚ (ਗੋਬਿੰਦ ਸੁਖੀਜਾ) ਆਮ ਆਦਮੀ ਪਾਰਟੀ ਦਫ਼ਤਰ ਭੁਲੱਥ ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਮੂਹ ਵਿਧਾਨ ਸਭਾ ਮੈਂਬਰਾਂ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਦੋਂ ਮਹਿਲਾਵਾਂ ਨੂੰ 1000 ਰੁਪਏ ਦਾ ਐਲਾਨ ਕੀਤਾ ਤਾਂ ਸਾਰੇ ਅਸ਼ ਅਸ਼ ਕਰ ਉਠੇ । ਇਸ ਮੌਕੇ ਮਹਿਲਾ ਪ੍ਰਧਾਨ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਭੁਲੱਥ ਦੀਆਂ ਮਹਿਲਾਵਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾਕਟਰ ਸਰਬਜੀਤ ਮਾਨ ਨੇ ਵੀ ਆਏ ਹੋਏ ਵਰਕਰਾਂ ਨੂੰ ਸੰਬੋਧਨ ਕਰਕੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭਲੱਥ, ਸੁਰਿੰਦਰ ਕੌਰ ਵਾਈਸ ਪ੍ਰਧਾਨ, ਕੌਂਸਲਰ ਸ਼ਿੰਦੋ, ਕੁਲਵਿੰਦਰ ਕੌਰ ਕੌਂਸਲਰ, ਸੁਰਜੀਤ ਕੌਰ ਕੌਂਸਲਰ, ਜਤਿੰਦਰ ਕੌਰ ਭੱਕੂਵਾਲ, ਵਰਸ਼ਾ ਸਰਪੰਚ ਮੁਰਾਰ, ਰਾਜਵਿੰਦਰ ਕੌਰ, ਅੰਚਲ, ਹਰਪ੍ਰੀਤ ਕੌਰ, ਮਨਜੀਤ ਕੌਰ, ਹਰਭਜਨ ਕੌਰ, ਕੁਲਵੰਤ ਕੌਰ, ਪਵਨਦੀਪ ਕੌਰ, ਆਰਤੀ ਚੌਧਰੀ ਕੌਂਸਲਰ, ਨੰਬਰਦਾਰ ਪਰਮਜੀਤ ਸਿੰਘ ਅਕਾਲਾ, ਸਰਪੰਚ ਬਲਦੇਵ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਚੀਮਾ, ਸੰਤੋਖ ਸਿੰਘ ਬਾਜਵਾ ਅਤੇ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਆਦਿ ਹਾਜਰ ਸਨ।- ਆਮ ਆਦਮੀ ਪਾਰਟੀ ਦਫਤਰ ਭੁਲੱਥ ਵਿਖ਼ੇ ਮਨਾਏ ਗਈ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲਾਈਵ ਟੈਲੀਕਾਸਟ ਦੇਖਦੀਆਂ ਮਿਹਲਾਵਾਂ। ਤਸਵੀਰਾਂ

More news from ਪੰਜਾਬ and nearby areas
  • ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    1
    ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    16 hrs ago
  • तरनतारन: सोया चाप और मोमोज खाकर सोए भाई-बहन सुबह मृत मिले, नीले पड़ गए शव तरनतारन: पंजाब के तरनतारन शहर से एक रोंगटे खड़े कर देने वाली खबर सामने आई है. यहां रविवार सुबह दो मासूम बच्चों के शव उनके बिस्तर पर संदिग्ध परिस्थितियों में मिले. परिजन का दावा है कि बच्चों की मौत रात को फास्ट फूड (मोमोज और चाप) खाने की वजह से हुई है, लेकिन पुलिस इस थ्योरी को पूरी तरह स्वीकार नहीं कर पा रही है और मामले की जांच अपनों के इर्द-गिर्द घूम रही है. जूस का काम करने वाले विशाल कुमार उर्फ टिंकू के दो बच्चे, दानिका (9 वर्ष) और आरब (6 वर्ष) शनिवार रात को बिल्कुल ठीक थे. पिता के अनुसार, बच्चों ने जिद करके रात को चाप और मोमोज मंगवाए थे. घर से मात्र 50 गज की दूरी पर स्थित एक फास्ट फूड रेहड़ी से ये खाने का सामाना खरीदा गया था
    1
    तरनतारन: सोया चाप और मोमोज खाकर सोए भाई-बहन सुबह मृत मिले, नीले पड़ गए शव
तरनतारन:
पंजाब के तरनतारन शहर से एक रोंगटे खड़े कर देने वाली खबर सामने आई है. यहां रविवार सुबह दो मासूम बच्चों के शव उनके बिस्तर पर संदिग्ध परिस्थितियों में मिले. परिजन का दावा है कि बच्चों की मौत रात को फास्ट फूड (मोमोज और चाप) खाने की वजह से हुई है, लेकिन पुलिस इस थ्योरी को पूरी तरह स्वीकार नहीं कर पा रही है और मामले की जांच अपनों के इर्द-गिर्द घूम रही है. जूस का काम करने वाले विशाल कुमार उर्फ टिंकू के दो बच्चे, दानिका (9 वर्ष) और आरब (6 वर्ष) शनिवार रात को बिल्कुल ठीक थे. पिता के अनुसार, बच्चों ने जिद करके रात को चाप और मोमोज मंगवाए थे. घर से मात्र 50 गज की दूरी पर स्थित एक फास्ट फूड रेहड़ी से ये खाने का सामाना खरीदा गया था
    user_Kashif khan
    Kashif khan
    Tarn Taran, Punjab•
    20 min ago
  • ਅਮਨ ਐਵਨਿਊ ਦੇ ਸੁਭਾਸ਼ ਸਹਿਗਲ ਦੀ ਵਾਇਰਲ ਵੀਡੀਓ ਤੇ ਪੁਲਿਸ ਦਾ ਬਿਆਨ ਏਸੀਪੀ ਕੇਂਦਰੀ ਜਸਪਾਲ ਸਿੰਘ ਨੇ ਦਿੱਤੀ ਜਾਣਕਾਰੀ ਦੇਖੋ ਵੀਡੀਓ #Punjab24News #SubhashSehgal #AmanAvenue #ViralVideo #AmritsarNews #PunjabNews #ACPJaspalSingh #AmritsarPolice #PunjabPolice #BreakingNews #LatestNews #PoliceInvestigation #CityNews #TrendingNews #ViralInPunjab #NewsUpdate
    1
    ਅਮਨ ਐਵਨਿਊ ਦੇ ਸੁਭਾਸ਼ ਸਹਿਗਲ ਦੀ ਵਾਇਰਲ ਵੀਡੀਓ ਤੇ ਪੁਲਿਸ ਦਾ ਬਿਆਨ ਏਸੀਪੀ ਕੇਂਦਰੀ ਜਸਪਾਲ ਸਿੰਘ ਨੇ ਦਿੱਤੀ ਜਾਣਕਾਰੀ ਦੇਖੋ ਵੀਡੀਓ 
#Punjab24News   #SubhashSehgal #AmanAvenue #ViralVideo #AmritsarNews #PunjabNews #ACPJaspalSingh #AmritsarPolice #PunjabPolice #BreakingNews #LatestNews #PoliceInvestigation #CityNews #TrendingNews #ViralInPunjab #NewsUpdate
    user_Punjab 24 News
    Punjab 24 News
    Media Amritsar -I, Punjab•
    3 hrs ago
  • ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ
    1
    ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ
ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ
CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Journalist ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
  • Post by The Virsa Punjab
    1
    Post by The Virsa Punjab
    user_The Virsa Punjab
    The Virsa Punjab
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
  • ਪੀ.ਓ ਸਟਾਫ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ , ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ..
    1
    ਪੀ.ਓ ਸਟਾਫ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ , ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ..
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 hrs ago
  • ਹਲਕਾ ਉੱਤਰੀ ਅੰਮ੍ਰਿਤਸਰ ਦੇ ਪਿੰਡ ਨੁਸਿਹਰਾਂ ਵਿੱਚ ਮਹਿਲਾਵਾਂ ਲਈ ਸਕੀਮ ਦੀ ਖੁਸ਼ੀ, ਲੱਡੂ ਵੰਡ ਕੇ ਮਨਾਇਆ ਜਸ਼ਨ #Punjab24News #BhagwantMann #AAPPunjab #PunjabGovernment #WomenEmpowerment #AmritsarNorth #NushehraVillage #PunjabNews #AAPWorkers #WomenSupport #DalitWomen #PunjabPolitics #AmritsarNews #WomenRespect #AAPCelebration #PunjabUpdates
    1
    ਹਲਕਾ ਉੱਤਰੀ ਅੰਮ੍ਰਿਤਸਰ ਦੇ ਪਿੰਡ ਨੁਸਿਹਰਾਂ ਵਿੱਚ ਮਹਿਲਾਵਾਂ ਲਈ ਸਕੀਮ ਦੀ ਖੁਸ਼ੀ, ਲੱਡੂ ਵੰਡ ਕੇ ਮਨਾਇਆ ਜਸ਼ਨ
#Punjab24News   #BhagwantMann #AAPPunjab #PunjabGovernment #WomenEmpowerment #AmritsarNorth #NushehraVillage #PunjabNews #AAPWorkers #WomenSupport #DalitWomen #PunjabPolitics #AmritsarNews #WomenRespect #AAPCelebration #PunjabUpdates
    user_Punjab 24 News
    Punjab 24 News
    Media Amritsar -I, Punjab•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.