logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੰਮ੍ਰਿਤਸਰ 'ਚ ਪੁਲਿਸ ਹਿਰਾਸਤ ਦੌਰਾਨ 23 ਸਾਲਾ ਨੌਜਵਾਨ ਦੀ ਮੌ'ਤ, ਪਰਿਵਾਰ ਨੇ ਪੁਲਿਸ ਉਤੇ ਲਗਾਏ ਗੰਭੀਰ ਇਲਜ਼ਾਮ। ​#Punjab24News #Amritsar #PoliceCustodyDeath #JusticeForYouth #PunjabNews #CustodialDeath #HumanRights #PoliceInvestigation #BreakingNews #VoiceForJustice

17 hrs ago
user_Punjab 24 News
Punjab 24 News
Media Amritsar -I, Punjab•
17 hrs ago

ਅੰਮ੍ਰਿਤਸਰ 'ਚ ਪੁਲਿਸ ਹਿਰਾਸਤ ਦੌਰਾਨ 23 ਸਾਲਾ ਨੌਜਵਾਨ ਦੀ ਮੌ'ਤ, ਪਰਿਵਾਰ ਨੇ ਪੁਲਿਸ ਉਤੇ ਲਗਾਏ ਗੰਭੀਰ ਇਲਜ਼ਾਮ। ​#Punjab24News #Amritsar #PoliceCustodyDeath #JusticeForYouth #PunjabNews #CustodialDeath #HumanRights #PoliceInvestigation #BreakingNews #VoiceForJustice

More news from Punjab and nearby areas
  • ਆਪ ਦੇ ਸਾਬਕਾ ਮੰਤਰੀ Laljit Singh Bhullar ਨੂੰ ਕੋਰਟ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ। ​#Punjab24News #Amritsar #LaljitSinghBhullar #AAPPunjab #JudicialCustody #PunjabPolitics #BreakingNews #CourtOrder #PoliticalNews #AAPNews #PunjabUpdates #BigBreaking
    1
    ਆਪ ਦੇ ਸਾਬਕਾ ਮੰਤਰੀ Laljit Singh  Bhullar ਨੂੰ ਕੋਰਟ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ।
​#Punjab24News #Amritsar #LaljitSinghBhullar
#AAPPunjab
#JudicialCustody
#PunjabPolitics
#BreakingNews
#CourtOrder
#PoliticalNews
#AAPNews
#PunjabUpdates
#BigBreaking
    user_Punjab 24 News
    Punjab 24 News
    Media Amritsar -I, Punjab•
    14 hrs ago
  • Post by Taza Awaaz
    1
    Post by Taza Awaaz
    user_Taza Awaaz
    Taza Awaaz
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • ਬਰਨਾਲਾ ਹਾਦਸਾ: ਕੋਠੀ ਡਿੱਗਣ ਨਾਲ ਮਾਰੇ ਗਏ ਨੌਜਵਾਨਾਂ ਦਾ ਅੰਤਿਮ ਸੰਸਕਾਰ, ਪਰਿਵਾਰਾਂ ਵੱਲੋਂ ਸਰਕਾਰ ਕੋਲ ਮਦਦ ਦੀ ਅਪੀਲ.
    1
    ਬਰਨਾਲਾ ਹਾਦਸਾ: ਕੋਠੀ ਡਿੱਗਣ ਨਾਲ ਮਾਰੇ ਗਏ ਨੌਜਵਾਨਾਂ ਦਾ ਅੰਤਿਮ ਸੰਸਕਾਰ, ਪਰਿਵਾਰਾਂ ਵੱਲੋਂ ਸਰਕਾਰ ਕੋਲ ਮਦਦ ਦੀ ਅਪੀਲ.
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • ਅੰਮ੍ਰਿਤਸਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ 'ਤੇ 200 ਰੁਪਏ ਫੀਸ ਲਗਾਉਣ ਦਾ ਵਿਰੋਧ; ਐਡਵੋਕੇਟ ਧਾਮੀ ਨੇ ਕੇਂਦਰ ਤੋਂ ਕੀਤੀ ਹਟਾਉਣ ਦੀ ਮੰਗ। "ਆਸਥਾ 'ਤੇ ਸੱਟ ਹੈ ਨਵਾਂ ਟੈਕਸ": ਅਟਾਰੀ ਅਤੇ ਕਰਤਾਰਪੁਰ ਸਰਹੱਦ ਰਾਹੀਂ ਜਾਣ ਵਾਲੇ ਜਥਿਆਂ 'ਤੇ ਲੱਗੀ ਫੀਸ ਵਿਰੁੱਧ SGPC ਸਖ਼ਤ।
    1
    ਅੰਮ੍ਰਿਤਸਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ 'ਤੇ 200 ਰੁਪਏ ਫੀਸ ਲਗਾਉਣ ਦਾ ਵਿਰੋਧ; ਐਡਵੋਕੇਟ ਧਾਮੀ ਨੇ ਕੇਂਦਰ ਤੋਂ ਕੀਤੀ ਹਟਾਉਣ ਦੀ ਮੰਗ।
"ਆਸਥਾ 'ਤੇ ਸੱਟ ਹੈ ਨਵਾਂ ਟੈਕਸ": ਅਟਾਰੀ ਅਤੇ ਕਰਤਾਰਪੁਰ ਸਰਹੱਦ ਰਾਹੀਂ ਜਾਣ ਵਾਲੇ ਜਥਿਆਂ 'ਤੇ ਲੱਗੀ ਫੀਸ ਵਿਰੁੱਧ SGPC ਸਖ਼ਤ।
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    21 hrs ago
  • majitha ਤਲਬੀਰ ਗਿੱਲ ਵੱਲੋਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ ਮਜੀਠਾ ਵਿਖੇ ਤਾਜਪੋਸ਼ੀ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਆਪਣੇ ਕਾਰਜਕਾਲ ਵਿਚ ਕਰਵਾਏ ਗਏ ਬਹੁਪੱਖੀ ਵਿਕਾਸ ਕਾਰਜਾਂ ਅਤੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਤੇ ਹਲਕਾ ਮਜੀਠਾ ਚੋਂ ਬਲਾਕ ਸੰਮਤੀ ਚੋਣਾਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਚੋਂ ਵੱਡੀ ਜਿੱਤ ਹੋਈ ਸੀ ਤੇ ਜਿੱਤੇ ਹੋਏ ਉਮੀਦਵਾਰਾਂ ਵਿੱਚੋਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਗਏ ਸਨ ਜਿਨਾਂ ਨੂੰ ਅੱਜ ਮਜੀਠਾ ਦੇ ਦਫਤਰ ਵਿਚ ਬਲਾਕ ਸੰਮਤੀ ਮਜੀਠਾ 1 ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਆਪਣੇ ਅਹੁਦਿਆਂ ਦਾ ਕਾਰਜ ਭਾਰ ਸੰਭਾਲਣ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ ਬਲਾਕ ਸੰਮਤੀ ਮਜੀਠਾ ਦੀਆਂ ਚੋਣਾਂ ਵਿਚ ਯਾਦਵਿੰਦਰ ਸਿੰਘ ਪੰਧੇਰ ਚੇਅਰਮੈਨ ਅਤੇ ਰਾਜਵੀਰ ਕੌਰ ਕੋਟਲਾ ਤਰਖਾਣਾ ਵਾਈਸ ਚੇਅਰਪਰਸਨ ਚੁਣੇ ਗਏ ਸਨ ਦੀ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿਚ ਹਲਕਾ ਇੰਚਾਰਜ਼ ਤਲਬੀਰ ਸਿੰਘ ਗਿੱਲ ਵਲੋਂ ਤਾਜਪੋਸ਼ੀ ਕਰਵਾਈ ਗਈ। ਗਿੱਲ ਨੇ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਹਾਰਦਿਕ ਵਧਾਈ ਦਿੱਤੀ
    1
    majitha ਤਲਬੀਰ ਗਿੱਲ ਵੱਲੋਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ
ਮਜੀਠਾ ਵਿਖੇ ਤਾਜਪੋਸ਼ੀ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਆਪਣੇ ਕਾਰਜਕਾਲ ਵਿਚ ਕਰਵਾਏ ਗਏ ਬਹੁਪੱਖੀ ਵਿਕਾਸ ਕਾਰਜਾਂ ਅਤੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਤੇ ਹਲਕਾ ਮਜੀਠਾ ਚੋਂ ਬਲਾਕ ਸੰਮਤੀ ਚੋਣਾਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਚੋਂ ਵੱਡੀ ਜਿੱਤ ਹੋਈ ਸੀ ਤੇ ਜਿੱਤੇ ਹੋਏ ਉਮੀਦਵਾਰਾਂ ਵਿੱਚੋਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਗਏ ਸਨ ਜਿਨਾਂ ਨੂੰ ਅੱਜ ਮਜੀਠਾ ਦੇ ਦਫਤਰ ਵਿਚ ਬਲਾਕ ਸੰਮਤੀ ਮਜੀਠਾ 1 ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਆਪਣੇ ਅਹੁਦਿਆਂ ਦਾ ਕਾਰਜ ਭਾਰ ਸੰਭਾਲਣ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ
ਬਲਾਕ ਸੰਮਤੀ ਮਜੀਠਾ ਦੀਆਂ ਚੋਣਾਂ ਵਿਚ ਯਾਦਵਿੰਦਰ ਸਿੰਘ ਪੰਧੇਰ ਚੇਅਰਮੈਨ ਅਤੇ ਰਾਜਵੀਰ ਕੌਰ ਕੋਟਲਾ ਤਰਖਾਣਾ ਵਾਈਸ ਚੇਅਰਪਰਸਨ ਚੁਣੇ ਗਏ ਸਨ ਦੀ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿਚ ਹਲਕਾ ਇੰਚਾਰਜ਼ 
ਤਲਬੀਰ ਸਿੰਘ ਗਿੱਲ ਵਲੋਂ ਤਾਜਪੋਸ਼ੀ ਕਰਵਾਈ ਗਈ। ਗਿੱਲ ਨੇ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਹਾਰਦਿਕ ਵਧਾਈ ਦਿੱਤੀ
    user_ਪੱਤਰਕਾਰ ਰਾਜਾ ਕੋਟਲੀ
    ਪੱਤਰਕਾਰ ਰਾਜਾ ਕੋਟਲੀ
    Local News Reporter ਮਜੀਠਾ, ਅੰਮ੍ਰਿਤਸਰ, ਪੰਜਾਬ•
    4 hrs ago
  • ਢਿਲਵਾਂ ਬਲਾਕ ਸਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਉਸ ਸਮੇਂ ਮਾਮਲਾ ਅੱਜ ਭੱਖ ਗਿਆ ਜਦੋਂ ਸਵੇਰ ਦੇ ਸਮੇਂ ਚੇਅਰਮੈਨ ਦੀ ਚੋਣ ਨੂੰ ਲੈ ਕੇ ਵੋਟਾਂ ਪੈਣੀਆਂ ਸਨ। ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ ਵਿਧਾਇਕ ਨੇ ਦੋਸ਼ ਲਗਾਇਆ ਕਿ ਸੱਤਾ ਧਿਰ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਦੇ ਮੈਂਬਰਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਲੋਕਤੰਤਰ ਦਾ ਘਾਣ ਹੈ ਉਹਨਾਂ ਸਪਸ਼ਟ ਕੀਤਾ ਕਿ ਇਸ ਮੈਂ ਉਹਨਾਂ ਦੇ ਅੱਠ ਮੈਂਬਰ ਹਨ ਤੇ ਨੌਵੀਂ ਉਹਨਾਂ ਦੀ ਖੁਦ ਦੀ ਵੋਟ ਹੈ ਜਦਕਿ ਵਿਰੋਧੀ ਧਿਰ ਕੋਲ ਕੁੱਲ ਸੱਤ ਮੈਂਬਰ ਹਨ ਉਹਨਾਂ ਕਿਹਾ ਕਿ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
    2
    ਢਿਲਵਾਂ ਬਲਾਕ ਸਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਉਸ ਸਮੇਂ ਮਾਮਲਾ ਅੱਜ ਭੱਖ ਗਿਆ ਜਦੋਂ ਸਵੇਰ ਦੇ ਸਮੇਂ ਚੇਅਰਮੈਨ ਦੀ ਚੋਣ ਨੂੰ ਲੈ ਕੇ ਵੋਟਾਂ ਪੈਣੀਆਂ ਸਨ। ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ ਵਿਧਾਇਕ ਨੇ ਦੋਸ਼ ਲਗਾਇਆ ਕਿ ਸੱਤਾ ਧਿਰ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਦੇ ਮੈਂਬਰਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਲੋਕਤੰਤਰ ਦਾ ਘਾਣ ਹੈ ਉਹਨਾਂ ਸਪਸ਼ਟ ਕੀਤਾ ਕਿ ਇਸ ਮੈਂ ਉਹਨਾਂ ਦੇ ਅੱਠ ਮੈਂਬਰ ਹਨ ਤੇ ਨੌਵੀਂ ਉਹਨਾਂ ਦੀ ਖੁਦ ਦੀ ਵੋਟ ਹੈ ਜਦਕਿ ਵਿਰੋਧੀ ਧਿਰ ਕੋਲ ਕੁੱਲ ਸੱਤ ਮੈਂਬਰ ਹਨ ਉਹਨਾਂ ਕਿਹਾ ਕਿ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    22 hrs ago
  • ਅੰਮ੍ਰਿਤਸਰ 'ਚ ਪੁਲਿਸ ਹਿਰਾਸਤ ਦੌਰਾਨ 23 ਸਾਲਾ ਨੌਜਵਾਨ ਦੀ ਮੌ'ਤ, ਪਰਿਵਾਰ ਨੇ ਪੁਲਿਸ ਉਤੇ ਲਗਾਏ ਗੰਭੀਰ ਇਲਜ਼ਾਮ। ​#Punjab24News #Amritsar #PoliceCustodyDeath #JusticeForYouth #PunjabNews #CustodialDeath #HumanRights #PoliceInvestigation #BreakingNews #VoiceForJustice
    1
    ਅੰਮ੍ਰਿਤਸਰ 'ਚ ਪੁਲਿਸ ਹਿਰਾਸਤ ਦੌਰਾਨ 23 ਸਾਲਾ ਨੌਜਵਾਨ ਦੀ ਮੌ'ਤ, ਪਰਿਵਾਰ ਨੇ ਪੁਲਿਸ ਉਤੇ ਲਗਾਏ ਗੰਭੀਰ ਇਲਜ਼ਾਮ।
​#Punjab24News #Amritsar #PoliceCustodyDeath #JusticeForYouth #PunjabNews #CustodialDeath #HumanRights #PoliceInvestigation #BreakingNews #VoiceForJustice
    user_Punjab 24 News
    Punjab 24 News
    Media Amritsar -I, Punjab•
    17 hrs ago
  • ਸਿੱਖ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ ਨੂੰ ਸਿੱਧੀਆਂ—ਮੁੱਦਿਆਂ ਤੇ ਘੇਰਾਬੰਦੀ ਤੇਜ਼. #highlight #ygtvpunjab #viral
    1
    ਸਿੱਖ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ ਨੂੰ ਸਿੱਧੀਆਂ—ਮੁੱਦਿਆਂ ਤੇ ਘੇਰਾਬੰਦੀ ਤੇਜ਼. #highlight #ygtvpunjab #viral
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    20 hrs ago
  • ਹਲਕਾ ਮਜੀਠਾ ਦੇ ਪਿੰਡ ਸਿਆਲਕਾ ਵਿੱਚ ਰਸ਼ਪਾਲ ਸਿੰਘ ਦੇ ਘਰ ਰਾਤੀਂ ਕਰੀਬ 11 ਵਜੇ ਅਣਪਛਾਤੇ ਵਿਅਕਤੀ ਵੱਲੋਂ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ ਭਾਵੇਂ ਇਸ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਅੱਤ ਇਸ ਘਟਨਾ ਉਪਰੰਤ ਹਲਕਾ ਮਜੀਠਾ ਦੇ ਕਾਂਗਰਸ ਦੇ ਹਲਕਾ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਸਾਥੀਆਂ ਸਮੇਤ ਸਿਆਲਕਾ ਪਹੁੰਚੇ ਤੇ ਸਾਰੀ ਜਾਣਕਾਰੀ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਆਗੂ ਮੰਤਰੀ ਵਿਧਾਇਕ ਤੇ ਹਲਕਾ ਇੰਚਾਰਜ ਵੱਡੇ ਲਾਮ ਲਸ਼ਕਰ ਗੰਨਮੈਨਾ ਦੇ ਨਾਲ ਵਿਚਰ ਰਹੇ ਹਨ ਪਰ ਲੋਕਾਂ ਦੀ ਹਿਫ਼ਾਜ਼ਤ ਲਈ ਇਸ ਸਰਕਾਰ ਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ , ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ
    1
    ਹਲਕਾ ਮਜੀਠਾ ਦੇ ਪਿੰਡ ਸਿਆਲਕਾ ਵਿੱਚ ਰਸ਼ਪਾਲ ਸਿੰਘ ਦੇ ਘਰ ਰਾਤੀਂ ਕਰੀਬ 11 ਵਜੇ ਅਣਪਛਾਤੇ ਵਿਅਕਤੀ ਵੱਲੋਂ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ ਭਾਵੇਂ ਇਸ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਅੱਤ ਇਸ ਘਟਨਾ ਉਪਰੰਤ ਹਲਕਾ ਮਜੀਠਾ ਦੇ ਕਾਂਗਰਸ ਦੇ ਹਲਕਾ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਸਾਥੀਆਂ ਸਮੇਤ ਸਿਆਲਕਾ ਪਹੁੰਚੇ ਤੇ ਸਾਰੀ ਜਾਣਕਾਰੀ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਆਗੂ ਮੰਤਰੀ ਵਿਧਾਇਕ ਤੇ ਹਲਕਾ ਇੰਚਾਰਜ ਵੱਡੇ ਲਾਮ ਲਸ਼ਕਰ ਗੰਨਮੈਨਾ ਦੇ ਨਾਲ ਵਿਚਰ ਰਹੇ ਹਨ ਪਰ ਲੋਕਾਂ ਦੀ ਹਿਫ਼ਾਜ਼ਤ ਲਈ ਇਸ ਸਰਕਾਰ ਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ , ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ
    user_ਪੱਤਰਕਾਰ ਰਾਜਾ ਕੋਟਲੀ
    ਪੱਤਰਕਾਰ ਰਾਜਾ ਕੋਟਲੀ
    Local News Reporter ਮਜੀਠਾ, ਅੰਮ੍ਰਿਤਸਰ, ਪੰਜਾਬ•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.