logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਲੜਕੀ ਨੂੰ ਦਿੱਤਾ ਆਪਣੀ ਮੰਗ ਰੱਖਣ ਲਈ ਮਾਈਕ ਅੱਜ ਸਨੇਟਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਇੱਕ ਲੜਕੀ ਨੂੰ ਸ ਮਾਨ ਵੱਲੋਂ ਬੋਲਣ ਲਈ ਮਾਈਕ ਦਿੱਤਾ ਗਿਆ।ਉਸ ਲੜਕੀ ਨੇ ਆਪਣੇ ਘਰ ਤੋਂ ਚਿੱਟੇ ਨੇ ਕੀਤੀ ਬਰਬਾਦੀ ਦੀ ਗੱਲ ਸ਼ੁਰੂ ਕੀਤੀ ਅਤੇ ਲੋਕਾਂ ਵਿਚਕਾਰ ਖੜੀ ਹੋ ਕੇ ਕਈ ਸਵਾਲੀਆ ਚਿੰਨ੍ਹ ਸਰਕਾਰ ਨੂੰ ਲਗਾ ਗਈ।ਤੁਸੀ ਵੀ ਸੁਣੋ ਕੀ ਕਿਹਾ ਇਸ ਲੜਕੀ ਨੇ ਭਰੇ ਪੰਡਾਲ ਵਿੱਚ ਖੜ੍ਹੇ ਹੋ ਕੇ,,, ਮੁੱਖ ਮੰਤਰੀ ਪੰਜਾਬ ਦੇ ਸਾਹਮਣੇ,,,

1 hr ago
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
1 hr ago

ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਲੜਕੀ ਨੂੰ ਦਿੱਤਾ ਆਪਣੀ ਮੰਗ ਰੱਖਣ ਲਈ ਮਾਈਕ ਅੱਜ ਸਨੇਟਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਇੱਕ ਲੜਕੀ ਨੂੰ ਸ ਮਾਨ ਵੱਲੋਂ ਬੋਲਣ ਲਈ ਮਾਈਕ ਦਿੱਤਾ ਗਿਆ।ਉਸ ਲੜਕੀ ਨੇ ਆਪਣੇ ਘਰ ਤੋਂ ਚਿੱਟੇ ਨੇ ਕੀਤੀ ਬਰਬਾਦੀ ਦੀ ਗੱਲ ਸ਼ੁਰੂ ਕੀਤੀ ਅਤੇ ਲੋਕਾਂ ਵਿਚਕਾਰ ਖੜੀ ਹੋ ਕੇ ਕਈ ਸਵਾਲੀਆ ਚਿੰਨ੍ਹ ਸਰਕਾਰ ਨੂੰ ਲਗਾ ਗਈ।ਤੁਸੀ ਵੀ ਸੁਣੋ ਕੀ ਕਿਹਾ ਇਸ ਲੜਕੀ ਨੇ ਭਰੇ ਪੰਡਾਲ ਵਿੱਚ ਖੜ੍ਹੇ ਹੋ ਕੇ,,, ਮੁੱਖ ਮੰਤਰੀ ਪੰਜਾਬ ਦੇ ਸਾਹਮਣੇ,,,

More news from ਪੰਜਾਬ and nearby areas
  • ਅੱਜ ਸਨੇਟਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਇੱਕ ਲੜਕੀ ਨੂੰ ਸ ਮਾਨ ਵੱਲੋਂ ਬੋਲਣ ਲਈ ਮਾਈਕ ਦਿੱਤਾ ਗਿਆ।ਉਸ ਲੜਕੀ ਨੇ ਆਪਣੇ ਘਰ ਤੋਂ ਚਿੱਟੇ ਨੇ ਕੀਤੀ ਬਰਬਾਦੀ ਦੀ ਗੱਲ ਸ਼ੁਰੂ ਕੀਤੀ ਅਤੇ ਲੋਕਾਂ ਵਿਚਕਾਰ ਖੜੀ ਹੋ ਕੇ ਕਈ ਸਵਾਲੀਆ ਚਿੰਨ੍ਹ ਸਰਕਾਰ ਨੂੰ ਲਗਾ ਗਈ।ਤੁਸੀ ਵੀ ਸੁਣੋ ਕੀ ਕਿਹਾ ਇਸ ਲੜਕੀ ਨੇ ਭਰੇ ਪੰਡਾਲ ਵਿੱਚ ਖੜ੍ਹੇ ਹੋ ਕੇ,,, ਮੁੱਖ ਮੰਤਰੀ ਪੰਜਾਬ ਦੇ ਸਾਹਮਣੇ,,,
    1
    ਅੱਜ ਸਨੇਟਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਇੱਕ ਲੜਕੀ ਨੂੰ ਸ ਮਾਨ ਵੱਲੋਂ ਬੋਲਣ ਲਈ ਮਾਈਕ ਦਿੱਤਾ ਗਿਆ।ਉਸ ਲੜਕੀ ਨੇ ਆਪਣੇ ਘਰ ਤੋਂ ਚਿੱਟੇ ਨੇ ਕੀਤੀ ਬਰਬਾਦੀ ਦੀ ਗੱਲ ਸ਼ੁਰੂ ਕੀਤੀ ਅਤੇ ਲੋਕਾਂ ਵਿਚਕਾਰ ਖੜੀ ਹੋ ਕੇ ਕਈ ਸਵਾਲੀਆ ਚਿੰਨ੍ਹ ਸਰਕਾਰ ਨੂੰ ਲਗਾ ਗਈ।ਤੁਸੀ ਵੀ ਸੁਣੋ ਕੀ ਕਿਹਾ ਇਸ ਲੜਕੀ ਨੇ ਭਰੇ ਪੰਡਾਲ ਵਿੱਚ ਖੜ੍ਹੇ ਹੋ ਕੇ,,, ਮੁੱਖ ਮੰਤਰੀ ਪੰਜਾਬ ਦੇ ਸਾਹਮਣੇ,,,
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    1 hr ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    7 hrs ago
  • ਸੰਦੀਪ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਦਰਜਾ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਗਿਆ ਸੀ। ਪਰ ਜੇ ਮੌਕੇ ਦੀ ਹਕੀਕਤ ਵੇਖੀ ਜਾਵੇ ਤਾਂ ਆਨੰਦਪੁਰ ਸਾਹਿਬ ਵਿੱਚ ਨਸ਼ਾ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਲੋਕ ਆਮ ਤੌਰ ’ਤੇ ਦਿਖਾਈ ਦੇ ਜਾਂਦੇ ਹਨ। ਤਾਜ਼ਾ ਮਾਮਲਾ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨਾਲ ਜੁੜਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਬਣਾਈ ਜਾਣੀ ਸੀ। ਉੱਥੇ ਇੱਕ ਪ੍ਰਵਾਸੀ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸੜਕ ਉੱਪਰ ਡਿੱਗਿਆ ਹੋਇਆ ਨਜ਼ਰ ਆਇਆ, ਜਿਸ ਨੇ ਪਵਿੱਤਰ ਸ਼ਹਿਰ ਦੀ ਮਰਯਾਦਾ ਅਤੇ ਪ੍ਰਸ਼ਾਸਨਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
    1
    ਸੰਦੀਪ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ
ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਦਰਜਾ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਗਿਆ ਸੀ। ਪਰ ਜੇ ਮੌਕੇ ਦੀ ਹਕੀਕਤ ਵੇਖੀ ਜਾਵੇ ਤਾਂ ਆਨੰਦਪੁਰ ਸਾਹਿਬ ਵਿੱਚ ਨਸ਼ਾ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਲੋਕ ਆਮ ਤੌਰ ’ਤੇ ਦਿਖਾਈ ਦੇ ਜਾਂਦੇ ਹਨ।
ਤਾਜ਼ਾ ਮਾਮਲਾ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨਾਲ ਜੁੜਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਬਣਾਈ ਜਾਣੀ ਸੀ। ਉੱਥੇ ਇੱਕ ਪ੍ਰਵਾਸੀ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸੜਕ ਉੱਪਰ ਡਿੱਗਿਆ ਹੋਇਆ ਨਜ਼ਰ ਆਇਆ, ਜਿਸ ਨੇ ਪਵਿੱਤਰ ਸ਼ਹਿਰ ਦੀ ਮਰਯਾਦਾ ਅਤੇ ਪ੍ਰਸ਼ਾਸਨਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
    user_Munish Gautam
    Munish Gautam
    ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    4 hrs ago
  • गाजियाबाद (उत्तर प्रदेश): गाजियाबाद पुलिस की सर्विलांस टीम और क्राइम ब्रांच ने एक बड़ी सफलता हासिल करते हुए चोरी और गुम हुए कुल 700 मोबाइल फोन बरामद किए हैं। बरामद किए गए इन स्मार्टफोन्स की अनुमानित बाजार कीमत लगभग 2 करोड़ रुपये बताई जा रही है। जिले के विभिन्न थानों में दर्ज शिकायतों पर कार्रवाई करते हुए पुलिस ने तकनीकी सर्विलांस के जरिए इन फोन्स को ट्रैक किया। इन फोन्स की बरामदगी और उनके असली मालिकों की पहचान करने में CEIR (Central Equipment Identity Register) पोर्टल ने अहम भूमिका निभाई। इस पोर्टल की मदद से पुलिस ने डेटा का मिलान किया और सटीक मालिकों तक पहुँचने में कामयाबी हासिल की। बरामदगी के बाद पुलिस लाइन में आयोजित एक कार्यक्रम के दौरान, पुलिस अधिकारियों ने खुद अपने हाथों से फोन उनके असली मालिकों को सौंपे। अपना कीमती फोन और उसमें मौजूद जरूरी डेटा वापस पाकर लोगों ने पुलिस का आभार जताया। कई लोग ऐसे थे जिनका फोन महीनों पहले खो गया था और वे उसे वापस पाने की उम्मीद खो चुके थे। पुलिस प्रशासन ने इस मौके पर लोगों को जागरूक भी किया कि फोन खोने पर तुरंत पोर्टल पर रिपोर्ट दर्ज कराएं, ताकि फोन का गलत इस्तेमाल न हो सके और उसे ट्रैक करना आसान हो।
    1
    गाजियाबाद (उत्तर प्रदेश): गाजियाबाद पुलिस की सर्विलांस टीम और क्राइम ब्रांच ने एक बड़ी सफलता हासिल करते हुए चोरी और गुम हुए कुल 700 मोबाइल फोन बरामद किए हैं। बरामद किए गए इन स्मार्टफोन्स की अनुमानित बाजार कीमत लगभग 2 करोड़ रुपये बताई जा रही है। जिले के विभिन्न थानों में दर्ज शिकायतों पर कार्रवाई करते हुए पुलिस ने तकनीकी सर्विलांस के जरिए इन फोन्स को ट्रैक किया।
इन फोन्स की बरामदगी और उनके असली मालिकों की पहचान करने में CEIR (Central Equipment Identity Register) पोर्टल ने अहम भूमिका निभाई। इस पोर्टल की मदद से पुलिस ने डेटा का मिलान किया और सटीक मालिकों तक पहुँचने में कामयाबी हासिल की। बरामदगी के बाद पुलिस लाइन में आयोजित एक कार्यक्रम के दौरान, पुलिस अधिकारियों ने खुद अपने हाथों से फोन उनके असली मालिकों को सौंपे।
अपना कीमती फोन और उसमें मौजूद जरूरी डेटा वापस पाकर लोगों ने पुलिस का आभार जताया। कई लोग ऐसे थे जिनका फोन महीनों पहले खो गया था और वे उसे वापस पाने की उम्मीद खो चुके थे। पुलिस प्रशासन ने इस मौके पर लोगों को जागरूक भी किया कि फोन खोने पर तुरंत पोर्टल पर रिपोर्ट दर्ज कराएं, ताकि फोन का गलत इस्तेमाल न हो सके और उसे ट्रैक करना आसान हो।
    user_AIB Hindi
    AIB Hindi
    Media house Patiala, Punjab•
    4 hrs ago
  • ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਪਿਤਾ ਦਾ ਦੋਸ਼, ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਣ 'ਤੇ ਕੀਤਾ ਗਿਆ ਕਤਲ
    1
    ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਪਿਤਾ ਦਾ ਦੋਸ਼, ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਨੂੰ  ਰੋਕਣ 'ਤੇ ਕੀਤਾ ਗਿਆ ਕਤਲ
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    5 hrs ago
  • ਨਿਹੰਗ ਸਿੰਘ ਫੌਜਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ – 7 ਦਿਨਾਂ ਵਿੱਚ ਰੈਸੀਪਰੋਕਲ ਟੈਕਸ ਲਗਾਓ, ਨਹੀਂ ਤਾਂ ਅਸੀਂ ਲਗਾਵਾਂਗੇ,,, । ਕੀਰਤਪੁਰ ਸਾਹਿਬ / ਮੋੜਾ ਟੋਲ ਪਲਾਜਾ ਪੰਜਾਬ ਅਤੇ ਹਿਮਾਚਲ ਵਿਚਾਲੇ ਚੱਲ ਰਹੇ ਐਂਟਰੀ ਟੈਕਸ ਮਸਲੇ ‘ਤੇ ਹੁਣ ਮਾਹੌਲ ਹੋਰ ਗਰਮ ਹੋ ਗਿਆ ਹੈ। ਨਿਹੰਗ ਸਿੰਘ ਫੌਜਾਂ ਵੱਲੋਂ ਪੰਜਾਬ ਸਰਕਾਰ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਮੋੜਾ ਟੋਲ ਪਲਾਜਾ ‘ਤੇ ਇਕੱਠੇ ਹੋਏ ਨਿਹੰਗ ਸਿੰਘਾਂ ਦੇ ਵੱਡੇ ਜੱਥੇ ਨੇ ਬਾਬਾ ਅੱਛਰ ਸਿੰਘ ਦੀ ਅਗਵਾਈ ਹੇਠ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੱਤ ਦਿਨਾਂ ਅੰਦਰ ਰੈਸੀਪਰੋਕਲ ਟੈਕਸ ਨਹੀਂ ਲਗਾਇਆ ਤਾਂ ਫੌਜਾਂ ਖੁਦ ਮੋਰਚਾ ਸੰਭਾਲਣਗੀਆਂ। ਬਾਬਾ ਅੱਛਰ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਾਧੂ ਟੈਕਸ ਵਸੂਲੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਮੇਂ ਸਿਰ ਫੈਸਲਾ ਨਾ ਕੀਤਾ ਤਾਂ ਨਿਹੰਗ ਸਿੰਘ ਫੌਜਾਂ ਆਪਣੇ ਘੋੜਿਆਂ, ਗੱਡਿਆਂ ਅਤੇ ਹੋਰ ਸਾਧਨਾਂ ਸਮੇਤ ਹਿਮਾਚਲ ਦੇ ਸਾਰੇ ਬਾਰਡਰਾਂ ‘ਤੇ ਛਾਉਣੀਆਂ ਲਗਾ ਦੇਣਗੀਆਂ। ਤੇ ਹਿਮਾਚਲ ਨੰਬਰ ਗੱਡੀਆਂ ਤੋਂ ਉਨਾ ਹੀ ਟੈਕਸ ਵਸੂਲਿਆ ਜਾਵੇਗਾ ਜਿੰਨਾ ਕਿ ਹਿਮਾਚਲ ਸਰਕਾਰ ਪੰਜਾਬ ਦੀ ਗੱਡੀਆਂ ਚੋਂ ਵਸੂਲ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਟੈਕਸ ਦਾ ਮਸਲਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਤੇ ਹੱਕਾਂ ਨਾਲ ਜੁੜਿਆ ਹੋਇਆ ਹੈ। “ਅਸੀਂ ਆਪਣੇ ਯਾਤਰੀਆਂ ਨਾਲ ਹੋ ਰਹੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰਾਂਗੇ,” ਉਹਨਾਂ ਦ੍ਰਿੜਤਾ ਨਾਲ ਕਿਹਾ। ਇਸ ਐਲਾਨ ਤੋਂ ਬਾਅਦ ਇਲਾਕੇ ‘ਚ ਹਲਚਲ ਤੇਜ਼ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਹ ਮਸਲਾ ਹੋਰ ਵੱਡਾ ਰੂਪ ਧਾਰ ਸਕਦਾ ਹੈ। ਹੁਣ ਸਾਰੀਆਂ ਨਿਗਾਹਾਂ ਪੰਜਾਬ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ। ਤਸਵੀਰ ,,,,ਸਰਕਾਰ ਨੂੰ ਤੁਰੰਤ ਐਂਟਰੀ ਟੈਕਸ ਰੱਦ ਕਰਨ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਗੱਲਬਾਤ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨਾਲ ਬਾਬਾ ਅੱਛਰ ਸਿੰਘ ਸੱਤ ਦਿਨਾਂ ਬਾਅਦ ਰੈਸੀ ਪ੍ਰੋਪਰ ਟੈਕਸ ਲਾਉਣ ਦਾ ਐਲਾਨ ਕਰਦੇ ਹੋਏ।
    3
    ਨਿਹੰਗ ਸਿੰਘ ਫੌਜਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ – 7 ਦਿਨਾਂ ਵਿੱਚ ਰੈਸੀਪਰੋਕਲ ਟੈਕਸ ਲਗਾਓ, ਨਹੀਂ ਤਾਂ ਅਸੀਂ ਲਗਾਵਾਂਗੇ,,,
।
ਕੀਰਤਪੁਰ ਸਾਹਿਬ / ਮੋੜਾ ਟੋਲ ਪਲਾਜਾ
ਪੰਜਾਬ ਅਤੇ ਹਿਮਾਚਲ ਵਿਚਾਲੇ ਚੱਲ ਰਹੇ ਐਂਟਰੀ ਟੈਕਸ ਮਸਲੇ ‘ਤੇ ਹੁਣ ਮਾਹੌਲ ਹੋਰ ਗਰਮ ਹੋ ਗਿਆ ਹੈ। ਨਿਹੰਗ ਸਿੰਘ ਫੌਜਾਂ ਵੱਲੋਂ ਪੰਜਾਬ ਸਰਕਾਰ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਮੋੜਾ ਟੋਲ ਪਲਾਜਾ ‘ਤੇ ਇਕੱਠੇ ਹੋਏ ਨਿਹੰਗ ਸਿੰਘਾਂ ਦੇ ਵੱਡੇ ਜੱਥੇ ਨੇ ਬਾਬਾ ਅੱਛਰ ਸਿੰਘ ਦੀ ਅਗਵਾਈ ਹੇਠ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੱਤ ਦਿਨਾਂ ਅੰਦਰ ਰੈਸੀਪਰੋਕਲ ਟੈਕਸ ਨਹੀਂ ਲਗਾਇਆ ਤਾਂ ਫੌਜਾਂ ਖੁਦ ਮੋਰਚਾ ਸੰਭਾਲਣਗੀਆਂ।
ਬਾਬਾ ਅੱਛਰ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਾਧੂ ਟੈਕਸ ਵਸੂਲੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਮੇਂ ਸਿਰ ਫੈਸਲਾ ਨਾ ਕੀਤਾ ਤਾਂ ਨਿਹੰਗ ਸਿੰਘ ਫੌਜਾਂ ਆਪਣੇ ਘੋੜਿਆਂ, ਗੱਡਿਆਂ ਅਤੇ ਹੋਰ ਸਾਧਨਾਂ ਸਮੇਤ ਹਿਮਾਚਲ ਦੇ ਸਾਰੇ ਬਾਰਡਰਾਂ ‘ਤੇ ਛਾਉਣੀਆਂ ਲਗਾ ਦੇਣਗੀਆਂ। ਤੇ ਹਿਮਾਚਲ ਨੰਬਰ ਗੱਡੀਆਂ ਤੋਂ ਉਨਾ ਹੀ ਟੈਕਸ ਵਸੂਲਿਆ ਜਾਵੇਗਾ ਜਿੰਨਾ ਕਿ ਹਿਮਾਚਲ ਸਰਕਾਰ ਪੰਜਾਬ ਦੀ ਗੱਡੀਆਂ ਚੋਂ ਵਸੂਲ ਰਹੀ ਹੈ।
ਉਹਨਾਂ ਅੱਗੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਟੈਕਸ ਦਾ ਮਸਲਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਤੇ ਹੱਕਾਂ ਨਾਲ ਜੁੜਿਆ ਹੋਇਆ ਹੈ। “ਅਸੀਂ ਆਪਣੇ ਯਾਤਰੀਆਂ ਨਾਲ ਹੋ ਰਹੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰਾਂਗੇ,” ਉਹਨਾਂ ਦ੍ਰਿੜਤਾ ਨਾਲ ਕਿਹਾ।
ਇਸ ਐਲਾਨ ਤੋਂ ਬਾਅਦ ਇਲਾਕੇ ‘ਚ ਹਲਚਲ ਤੇਜ਼ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਹ ਮਸਲਾ ਹੋਰ ਵੱਡਾ ਰੂਪ ਧਾਰ ਸਕਦਾ ਹੈ। ਹੁਣ ਸਾਰੀਆਂ ਨਿਗਾਹਾਂ ਪੰਜਾਬ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ।                    ਤਸਵੀਰ ,,,,ਸਰਕਾਰ ਨੂੰ ਤੁਰੰਤ ਐਂਟਰੀ ਟੈਕਸ ਰੱਦ ਕਰਨ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਗੱਲਬਾਤ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨਾਲ ਬਾਬਾ ਅੱਛਰ ਸਿੰਘ ਸੱਤ ਦਿਨਾਂ ਬਾਅਦ ਰੈਸੀ ਪ੍ਰੋਪਰ ਟੈਕਸ ਲਾਉਣ ਦਾ ਐਲਾਨ ਕਰਦੇ ਹੋਏ।
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    10 hrs ago
  • ਬਿਲਗਾ ਵਿੱਚ ਚੋਰਾਂ ਦਾ ਕਹਿਰ ਬਿਜਲੀ ਵਾਲਾ ਟਰਾਂਸਫਰ ਚੋਰੀ ਕਰਕੇ ਲੈ ਗਏ ਜਾਂਦੇ ਜਾਂਦੇ ਮੱਝਾਂ ਵੀ ਲੈ ਗਏ ਚੋਰੀ ਕਰਕੇ
    1
    ਬਿਲਗਾ ਵਿੱਚ ਚੋਰਾਂ ਦਾ ਕਹਿਰ ਬਿਜਲੀ ਵਾਲਾ ਟਰਾਂਸਫਰ ਚੋਰੀ ਕਰਕੇ ਲੈ ਗਏ ਜਾਂਦੇ ਜਾਂਦੇ ਮੱਝਾਂ ਵੀ ਲੈ ਗਏ ਚੋਰੀ ਕਰਕੇ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    8 hrs ago
  • ਮਿਸਲ ਸਤਲੁਜ ਜਥੇਬੰਦੀ ਵੱਲੋਂ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਫਤਿਹਗੜ੍ਹ ਪੇਲੈਸ ਵਿਖੇ ਵਿਧਾਨ ਸਭਾ ਚੋਣਾਂ 2027 ਦੀਆਂ ਗਤੀਵਿਧੀਆਂ ਸਬੰਧੀ ਵਿਸਾਲ ਰੈਲੀ ਕੀਤੀ ਜਾ ਰਹੀ ਹੈ।ਇਸ ਮੌਕੇ ਜਥੇਬੰਦੀ ਮਿਸਲ ਸਤਲੁਜ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਆਹੁਦੇਦਾਰ ਸ਼ਾਮਲ ਹੋਣਗੇ। ਸੰਭਾਵਨਾ ਲਗਾਈ ਜਾ ਰਹੀ ਹੈ ਕਿ ਇਸ ਰੈਲੀ ਮੌਕੇ ਹਲਕਾ ਖਰੜ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
    1
    ਮਿਸਲ ਸਤਲੁਜ ਜਥੇਬੰਦੀ ਵੱਲੋਂ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਫਤਿਹਗੜ੍ਹ ਪੇਲੈਸ ਵਿਖੇ ਵਿਧਾਨ ਸਭਾ ਚੋਣਾਂ 2027 ਦੀਆਂ ਗਤੀਵਿਧੀਆਂ ਸਬੰਧੀ ਵਿਸਾਲ ਰੈਲੀ ਕੀਤੀ ਜਾ ਰਹੀ ਹੈ।ਇਸ ਮੌਕੇ ਜਥੇਬੰਦੀ ਮਿਸਲ ਸਤਲੁਜ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਆਹੁਦੇਦਾਰ ਸ਼ਾਮਲ ਹੋਣਗੇ। ਸੰਭਾਵਨਾ ਲਗਾਈ ਜਾ ਰਹੀ ਹੈ ਕਿ ਇਸ ਰੈਲੀ ਮੌਕੇ ਹਲਕਾ ਖਰੜ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.