logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅਨੰਦਪੁਰ ਸਾਹਿਬ ਦੀਆਂ ਤਿੰਨੋਂ ਨਗਰ ਕੌਂਸਲ ਸੀਟਾਂ ‘ਤੇ ਕਾਂਗਰਸ ਦੀ ਜਿੱਤ ਦਾ ਦਾਅਵਾ, ਵਿਰੋਧੀਆਂ ‘ਤੇ ਧੱਕੇਸ਼ਾਹੀ ਦੇ ਇਲਜ਼ਾਮ – ਰਾਣਾ ਕੇਪੀ ਸਿੰਘ

2 hrs ago
user_ਪ੍ਰਦੀਪ ਧੀਮਾਨ
ਪ੍ਰਦੀਪ ਧੀਮਾਨ
Photographer ਰੂਪ ਨਗਰ, ਰੂਪਨਗਰ, ਪੰਜਾਬ•
2 hrs ago

ਅਨੰਦਪੁਰ ਸਾਹਿਬ ਦੀਆਂ ਤਿੰਨੋਂ ਨਗਰ ਕੌਂਸਲ ਸੀਟਾਂ ‘ਤੇ ਕਾਂਗਰਸ ਦੀ ਜਿੱਤ ਦਾ ਦਾਅਵਾ, ਵਿਰੋਧੀਆਂ ‘ਤੇ ਧੱਕੇਸ਼ਾਹੀ ਦੇ ਇਲਜ਼ਾਮ – ਰਾਣਾ ਕੇਪੀ ਸਿੰਘ

More news from ਪੰਜਾਬ and nearby areas
  • ਨਗਰ ਕੌਂਸਲ ਚੋਣਾਂ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਗਿਆ ਕਿ ਜੇਹੜਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਉਸ ਦਾ ਪਾਰਟੀ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕੁਝ ਲੋਕਾਂ ਦੇ ਪਾਰਟੀ ਵਿੱਚ ਰਹਿ ਕੇ ਹੀ ਨਗਰ ਕੌਂਸਲ ਚੋਣਾਂ ਅਜ਼ਾਦ ਤੌਰ ਤੇ ਲੜਨ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਪਾਰਟੀ ਕਦੇ ਵੀ ਸਹਿਯੋਗ ਦੇਣ ਲਈ ਤਿਆਰ ਨਹੀਂ,,,
    1
    ਨਗਰ ਕੌਂਸਲ ਚੋਣਾਂ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਗਿਆ ਕਿ ਜੇਹੜਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਉਸ ਦਾ ਪਾਰਟੀ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕੁਝ ਲੋਕਾਂ ਦੇ ਪਾਰਟੀ ਵਿੱਚ ਰਹਿ ਕੇ ਹੀ ਨਗਰ ਕੌਂਸਲ ਚੋਣਾਂ ਅਜ਼ਾਦ ਤੌਰ ਤੇ ਲੜਨ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਪਾਰਟੀ ਕਦੇ ਵੀ ਸਹਿਯੋਗ ਦੇਣ ਲਈ ਤਿਆਰ ਨਹੀਂ,,,
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    21 hrs ago
  • ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਹੋਇਆ ਭਿਆਨਕ ਹਾਦਸਾ ਦਾਣਾ ਮੰਡੀ ਤੋਂ ਬਜ਼ੁਰਗ ਕਿਸਾਨ ਟਰੈਕਟਰ ਟਰਾਲੀ ਤੋਂ ਆ ਰਿਹਾ ਸੀ ਵਾਪਸ ਮੁੱਖ ਮਾਰਗ ਤੋਂ ਆਪਣੇ ਘਰ ਮੁੜ ਵੇਲੇ ਹੋਏ ਆ ਹਾਦਸਾ ਵਾਪਸ ਮੁੜਨ ਵੇਲੇ ਟਰੈਕਟਰ ਟਰਾਲੀ ਦੇ ਨਾਲ ਟਿੱਪਰ ਅਤੇ ਟਰਾਲੇ ਨਾਲ ਹੋਇਆ ਐਕਸੀਡੈਂਟ ਟਰੈਕਟਰ ਚਾਲਕ ਕਿਸਾਨ 70 ਸਾਲ ਉਮਰ ਸ਼ਾਮ ਲਾਲ ਦੀ ਹੋਈ ਮੌਤ ਮੌਕੇ ਤੇ ਪਹੁੰਚੀ ਪੁਲਿਸ ਅਤੇ ਐਸ ਐਸ ਐਫ ਟੀਮ ਪੁਲਿਸ ਕਰ ਰਹੀ ਹ ਜਾਂਚ
    1
    ਸ਼੍ਰੀ ਅਨੰਦਪੁਰ ਸਾਹਿਬ 
ਕੀਰਤਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਹੋਇਆ ਭਿਆਨਕ ਹਾਦਸਾ 
ਦਾਣਾ ਮੰਡੀ ਤੋਂ ਬਜ਼ੁਰਗ ਕਿਸਾਨ ਟਰੈਕਟਰ ਟਰਾਲੀ ਤੋਂ ਆ ਰਿਹਾ ਸੀ ਵਾਪਸ
ਮੁੱਖ ਮਾਰਗ ਤੋਂ ਆਪਣੇ ਘਰ ਮੁੜ ਵੇਲੇ ਹੋਏ ਆ ਹਾਦਸਾ 
ਵਾਪਸ ਮੁੜਨ ਵੇਲੇ ਟਰੈਕਟਰ ਟਰਾਲੀ ਦੇ ਨਾਲ ਟਿੱਪਰ ਅਤੇ ਟਰਾਲੇ ਨਾਲ ਹੋਇਆ ਐਕਸੀਡੈਂਟ
ਟਰੈਕਟਰ ਚਾਲਕ ਕਿਸਾਨ 70 ਸਾਲ ਉਮਰ ਸ਼ਾਮ ਲਾਲ ਦੀ ਹੋਈ ਮੌਤ
ਮੌਕੇ ਤੇ ਪਹੁੰਚੀ ਪੁਲਿਸ ਅਤੇ ਐਸ ਐਸ ਐਫ ਟੀਮ 
ਪੁਲਿਸ ਕਰ ਰਹੀ ਹ ਜਾਂਚ
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    22 hrs ago
  • ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ
    1
    ਖੰਨਾ ਚ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹੋਈ ਹਸਪਤਾਲ ਚ ਮੌਤ 
ਪਰਿਵਾਰ ਨੇ ਹਸਪਤਾਲ ਚ ਹੰਗਾਮਾ ਕਰ ਇਨਸਾਫ ਦੀ ਕੀਤੀ ਮੰਗ
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    11 hrs ago
  • जबलपुर (मध्य प्रदेश): मध्य प्रदेश के जबलपुर में नर्मदा नदी की लहरों के बीच आज एक बड़ा क्रूज हादसा हो गया। जानकारी के मुताबिक, क्रूज पर करीब 30 लोग सवार थे, जो नदी की सैर का आनंद ले रहे थे। इसी दौरान क्रूज अचानक अनियंत्रित होकर पानी में पलट गया। इस हादसे का एक वीडियो भी सामने आया है, जिसमें क्रूज को धीरे-धीरे एक तरफ झुकते और फिर पूरी तरह पानी में समाते हुए देखा जा सकता है। हादसे के तुरंत बाद स्थानीय गोताखोरों और प्रशासन ने रेस्क्यू ऑपरेशन शुरू किया। अब तक 4 लोगों के शव नदी से बाहर निकाले जा चुके हैं, जबकि कई अन्य लोग अभी भी लापता बताए जा रहे हैं। लापता लोगों की तलाश के लिए एसडीआरएफ (SDRF) और होमगार्ड की टीमें लगातार सर्च ऑपरेशन चला रही हैं। पानी का बहाव तेज होने के कारण रेस्क्यू टीम को काफी दिक्कतों का सामना करना पड़ रहा है। जैसे ही क्रूज पलटा, वहां मौजूद लोगों में चीख-पुकार मच गई। प्राथमिक तौर पर हादसे की वजह क्रूज पर क्षमता से अधिक लोगों का होना या अचानक आए तेज बहाव को माना जा रहा है, हालांकि प्रशासन ने अभी किसी आधिकारिक कारण की पुष्टि नहीं की है। अस्पताल में भर्ती किए गए घायलों की स्थिति भी गंभीर बनी हुई है।
    1
    जबलपुर (मध्य प्रदेश): मध्य प्रदेश के जबलपुर में नर्मदा नदी की लहरों के बीच आज एक बड़ा क्रूज हादसा हो गया। जानकारी के मुताबिक, क्रूज पर करीब 30 लोग सवार थे, जो नदी की सैर का आनंद ले रहे थे। इसी दौरान क्रूज अचानक अनियंत्रित होकर पानी में पलट गया। इस हादसे का एक वीडियो भी सामने आया है, जिसमें क्रूज को धीरे-धीरे एक तरफ झुकते और फिर पूरी तरह पानी में समाते हुए देखा जा सकता है।
हादसे के तुरंत बाद स्थानीय गोताखोरों और प्रशासन ने रेस्क्यू ऑपरेशन शुरू किया। अब तक 4 लोगों के शव नदी से बाहर निकाले जा चुके हैं, जबकि कई अन्य लोग अभी भी लापता बताए जा रहे हैं। लापता लोगों की तलाश के लिए एसडीआरएफ (SDRF) और होमगार्ड की टीमें लगातार सर्च ऑपरेशन चला रही हैं। पानी का बहाव तेज होने के कारण रेस्क्यू टीम को काफी दिक्कतों का सामना करना पड़ रहा है।
जैसे ही क्रूज पलटा, वहां मौजूद लोगों में चीख-पुकार मच गई।  प्राथमिक तौर पर हादसे की वजह क्रूज पर क्षमता से अधिक लोगों का होना या अचानक आए तेज बहाव को माना जा रहा है, हालांकि प्रशासन ने अभी किसी आधिकारिक कारण की पुष्टि नहीं की है। अस्पताल में भर्ती किए गए घायलों की स्थिति भी गंभीर बनी हुई है।
    user_AIB Hindi
    AIB Hindi
    Media house Patiala, Punjab•
    48 min ago
  • ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
    1
    ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।
    user_ਬੂਟਾ ਸਿੰਘ
    ਬੂਟਾ ਸਿੰਘ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    9 hrs ago
  • ਫਗਵਾੜੇ ਅੱਧੀ ਰਾਤ ਨੂੰ ਭਾਰੀ ਪੁਲਿਸ, ਤੇ ਲੋਕਾਂ ਤੇ ਪਈ ਭਾਰੀ, ਬੁਲਟਾ ਦੇ ਪਟਾਕੇ ਪਾਉਣ ਵਾਲਿਆਂ ਨੂੰ ਸਿਖਾਇਆ ਸਬਕ, ਕਾਲੇ ਸ਼ੀਸ਼ੇ ਗੱਡੀ ਤੇ ਲਾਉਣ ਵਾਲਿਆਂ ਦੇ ਕਿੱਤੇ ਚਲਾਨ,#phagwaracitylive #manuchawla #shoamanpreetkaur #kapurthalapolice
    1
    ਫਗਵਾੜੇ ਅੱਧੀ ਰਾਤ ਨੂੰ ਭਾਰੀ ਪੁਲਿਸ, ਤੇ ਲੋਕਾਂ ਤੇ ਪਈ ਭਾਰੀ, ਬੁਲਟਾ ਦੇ ਪਟਾਕੇ ਪਾਉਣ ਵਾਲਿਆਂ ਨੂੰ ਸਿਖਾਇਆ ਸਬਕ, ਕਾਲੇ ਸ਼ੀਸ਼ੇ ਗੱਡੀ ਤੇ ਲਾਉਣ ਵਾਲਿਆਂ ਦੇ ਕਿੱਤੇ ਚਲਾਨ,#phagwaracitylive #manuchawla #shoamanpreetkaur #kapurthalapolice
    user_Phagwara city live
    Phagwara city live
    ਫਗਵਾੜਾ, ਕਪੂਰਥਲਾ, ਪੰਜਾਬ•
    21 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    3 hrs ago
  • ਇੱਕ ਚੰਡੀਗੜ੍ਹ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਕਾਰਨ ਨਿਊ ਚੰਡੀਗੜ੍ਹ ਵਿੱਚ ਓਮੈਕਸ ਟਾਵਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਅਤੇ ਤਿੰਨ ਆਲਟੋ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਐਂਬੂਲੈਂਸ ਸੇਵਾ ਰਾਹੀਂ ਚੰਡੀਗੜ੍ਹ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਮੌਕੇ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁੱਜੇ ਪੁਲਿਸ ਪ੍ਰਸ਼ਾਸਨ ਵਲੋਂ ਟਿੱਪਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਗਲੇਰੀ ਕਾਰਵਾਈ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
    1
    ਇੱਕ ਚੰਡੀਗੜ੍ਹ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਕਾਰਨ ਨਿਊ ਚੰਡੀਗੜ੍ਹ ਵਿੱਚ ਓਮੈਕਸ ਟਾਵਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਅਤੇ ਤਿੰਨ ਆਲਟੋ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਐਂਬੂਲੈਂਸ ਸੇਵਾ ਰਾਹੀਂ ਚੰਡੀਗੜ੍ਹ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਮੌਕੇ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁੱਜੇ ਪੁਲਿਸ ਪ੍ਰਸ਼ਾਸਨ ਵਲੋਂ ਟਿੱਪਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਗਲੇਰੀ ਕਾਰਵਾਈ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    23 hrs ago
  • मिर्जापुर (उत्तर प्रदेश): उत्तर प्रदेश के मिर्जापुर में अपराधियों के हौसले इस कदर बुलंद हैं कि अब वे पुलिस चौकी के अंदर भी हमला करने से नहीं कतरा रहे हैं। शहर कोतवाली क्षेत्र की अस्पताल पुलिस चौकी के अंदर 15-20 दबंगों ने घुसकर जमकर उत्पात मचाया और ड्यूटी पर तैनात पुलिसकर्मियों की बेरहमी से पिटाई कर दी। घटना की शुरुआत एक ई-रिक्शा और बाइक की टक्कर से हुई थी। मामले को सुलझाने के लिए पुलिस ने दोनों पक्षों को चौकी पर बुलाया था। इसी दौरान बाइक सवार पक्ष के करीब 15 से 20 दबंग किस्म के युवक चौकी पर पहुँच गए। बात सुनने के बजाय इन लोगों ने हंगामा शुरू कर दिया और अचानक पुलिसकर्मियों पर हमला बोल दिया। इस हमले में हेड कांस्टेबल कमलेश पासवान गंभीर रूप से घायल हो गए हैं, हमलावरों ने उनका सिर फोड़ दिया। इतना ही नहीं, बीच-बचाव करने आए चौकी इंचार्ज मनोज राय के साथ भी अभद्रता और हाथापाई की गई। दबंगों ने उनकी वर्दी फाड़ दी और उनकी नेम प्लेट (बैज) तक नोच ली। पुलिस चौकी के अंदर हुए इस हमले से विभाग में हड़कंप मच गया है। घटना की सूचना मिलते ही भारी पुलिस फोर्स मौके पर पहुँची, लेकिन तब तक कई हमलावर फरार हो चुके थे। पुलिस ने त्वरित कार्रवाई करते हुए अब तक 5 आरोपियों को हिरासत में ले लिया है। पुलिस प्रशासन का कहना है कि मौके पर मौजूद वीडियो रिकॉर्डिंग और सीसीटीवी फुटेज के जरिए अन्य आरोपियों की पहचान की जा रही है और किसी भी अपराधी को बख्शा नहीं जाएगा।
    1
    मिर्जापुर (उत्तर प्रदेश): उत्तर प्रदेश के मिर्जापुर में अपराधियों के हौसले इस कदर बुलंद हैं कि अब वे पुलिस चौकी के अंदर भी हमला करने से नहीं कतरा रहे हैं। शहर कोतवाली क्षेत्र की अस्पताल पुलिस चौकी के अंदर 15-20 दबंगों ने घुसकर जमकर उत्पात मचाया और ड्यूटी पर तैनात पुलिसकर्मियों की बेरहमी से पिटाई कर दी।
घटना की शुरुआत एक ई-रिक्शा और बाइक की टक्कर से हुई थी। मामले को सुलझाने के लिए पुलिस ने दोनों पक्षों को चौकी पर बुलाया था। इसी दौरान बाइक सवार पक्ष के करीब 15 से 20 दबंग किस्म के युवक चौकी पर पहुँच गए। बात सुनने के बजाय इन लोगों ने हंगामा शुरू कर दिया और अचानक पुलिसकर्मियों पर हमला बोल दिया।
इस हमले में हेड कांस्टेबल कमलेश पासवान गंभीर रूप से घायल हो गए हैं, हमलावरों ने उनका सिर फोड़ दिया। इतना ही नहीं, बीच-बचाव करने आए चौकी इंचार्ज मनोज राय के साथ भी अभद्रता और हाथापाई की गई। दबंगों ने उनकी वर्दी फाड़ दी और उनकी नेम प्लेट (बैज) तक नोच ली। पुलिस चौकी के अंदर हुए इस हमले से विभाग में हड़कंप मच गया है।
घटना की सूचना मिलते ही भारी पुलिस फोर्स मौके पर पहुँची, लेकिन तब तक कई हमलावर फरार हो चुके थे। पुलिस ने त्वरित कार्रवाई करते हुए अब तक 5 आरोपियों को हिरासत में ले लिया है। पुलिस प्रशासन का कहना है कि मौके पर मौजूद वीडियो रिकॉर्डिंग और सीसीटीवी फुटेज के जरिए अन्य आरोपियों की पहचान की जा रही है और किसी भी अपराधी को बख्शा नहीं जाएगा।
    user_AIB Hindi
    AIB Hindi
    Media house Patiala, Punjab•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.