Shuru
Apke Nagar Ki App…
ਫਗਵਾੜੇ ਰਸਤੇ ਚ ਆਟੋ ਚਾਲਕ ਅਤੇ ਸਵਾਰੀਆਂ ਤੇ ਨੌਜਵਾਨਾਂ ਨੇ ਕੀਤਾ ਹ/ ਮਲਾ, ਉੱਚਾ ਪਿੰਡ ਦੇ ਸੀ ਨੌਜਵਾਨ, ਸਾਰੀਆ ਸਵਾਰੀਆਂ ਦੇ ਇੱ/*ਟਾਂ ਨਾਲ ਕੀਤਾ ਹ*ਮ/ਲਾ, ਸਾਰੇ ਹਸਪਤਾਲ ਭਰਤੀ #phagwaracitylive #manuchawla #Uchapind #LPU #phagwaranews ਫਗਵਾੜੇ ਰਸਤੇ ਚ ਆਟੋ ਚਾਲਕ ਅਤੇ ਸਵਾਰੀਆਂ ਤੇ ਨੌਜਵਾਨਾਂ ਨੇ ਕੀਤਾ ਹ/ ਮਲਾ, ਉੱਚਾ ਪਿੰਡ ਦੇ ਸੀ ਨੌਜਵਾਨ, ਸਾਰੀਆ ਸਵਾਰੀਆਂ ਦੇ ਇੱ/*ਟਾਂ ਨਾਲ ਕੀਤਾ ਹ*ਮ/ਲਾ, ਸਾਰੇ ਹਸਪਤਾਲ ਭਰਤੀ #phagwaracitylive #manuchawla #Uchapind #LPU #phagwaranews
Phagwara city live
ਫਗਵਾੜੇ ਰਸਤੇ ਚ ਆਟੋ ਚਾਲਕ ਅਤੇ ਸਵਾਰੀਆਂ ਤੇ ਨੌਜਵਾਨਾਂ ਨੇ ਕੀਤਾ ਹ/ ਮਲਾ, ਉੱਚਾ ਪਿੰਡ ਦੇ ਸੀ ਨੌਜਵਾਨ, ਸਾਰੀਆ ਸਵਾਰੀਆਂ ਦੇ ਇੱ/*ਟਾਂ ਨਾਲ ਕੀਤਾ ਹ*ਮ/ਲਾ, ਸਾਰੇ ਹਸਪਤਾਲ ਭਰਤੀ #phagwaracitylive #manuchawla #Uchapind #LPU #phagwaranews ਫਗਵਾੜੇ ਰਸਤੇ ਚ ਆਟੋ ਚਾਲਕ ਅਤੇ ਸਵਾਰੀਆਂ ਤੇ ਨੌਜਵਾਨਾਂ ਨੇ ਕੀਤਾ ਹ/ ਮਲਾ, ਉੱਚਾ ਪਿੰਡ ਦੇ ਸੀ ਨੌਜਵਾਨ, ਸਾਰੀਆ ਸਵਾਰੀਆਂ ਦੇ ਇੱ/*ਟਾਂ ਨਾਲ ਕੀਤਾ ਹ*ਮ/ਲਾ, ਸਾਰੇ ਹਸਪਤਾਲ ਭਰਤੀ #phagwaracitylive #manuchawla #Uchapind #LPU #phagwaranews
More news from ਪੰਜਾਬ and nearby areas
- गढ़ी मानसोवाल में कांग्रेस को बड़ा झटका, पंचायत समेत कई परिवार 'आप' में शामिल गढ़शंकर, 28 जुलाई (अशवनी सहिजपाल) विधानसभा पंजाब के डिप्टी स्पीकर एवं गढ़शंकर के विधायक सरदार जय कृष्ण सिंह रौड़ी की मौजूदगी में गांव गढ़ी मानसोवाल में कांग्रेस पार्टी को उस समय बड़ा राजनीतिक झटका लगा, जब गांव के कई परिवारों ने कांग्रेस का साथ छोड़कर आम आदमी पार्टी का दामन थाम लिया। डिप्टी स्पीकर रौड़ी ने पार्टी में शामिल हुए सभी परिवारों का गर्मजोशी से स्वागत करते हुए उनका धन्यवाद किया। इस अवसर पर डिप्टी स्पीकर रौड़ी ने कहा कि आम आदमी पार्टी की जनहितैषी नीतियों, मुख्यमंत्री भगवंत सिंह मान के नेतृत्व में प्रदेश में हो रहे विकास कार्यों तथा पारदर्शी प्रशासन से प्रभावित होकर लोग लगातार पार्टी से जुड़ रहे हैं। उन्होंने कहा कि पार्टी में शामिल होने वाले प्रत्येक परिवार को पूरा सम्मान दिया जाएगा और उनके सहयोग से गढ़शंकर विधानसभा क्षेत्र के विकास को और अधिक गति मिलेगी। रौड़ी ने कांग्रेस छोड़कर आम आदमी पार्टी में शामिल हुए परिवारों का विशेष रूप से आभार व्यक्त करते हुए कहा कि उन्होंने पार्टी पर जो विश्वास जताया है, वह उनके लिए गर्व की बात है। उन्होंने भरोसा दिलाया कि क्षेत्र के प्रत्येक गांव का समान रूप से विकास किया जाएगा तथा लोगों की समस्याओं का प्राथमिकता के आधार पर समाधान सुनिश्चित किया जाएगा। इस दौरान पार्टी में शामिल हुए परिवारों ने कहा कि वे आम आदमी पार्टी की नीतियों और सरकार द्वारा किए जा रहे विकास कार्यों से प्रभावित होकर पार्टी में शामिल हुए हैं। उन्होंने विश्वास दिलाया कि आने वाले समय में वे पूरी निष्ठा और ईमानदारी के साथ पार्टी को और मजबूत बनाने के लिए कार्य करेंगे।इस अवसर पर परमजीत सिंह (सरपंच), राज रानी (पंच), शेर सिंह (पंच), राणा (पंच), बिक्कर राम (पंच), राकेश शर्मा (पंच), सुरजीत कौर (पंच), चैन सिंह, हैप्पी बैंस, हिमांशु राणा, वंश शर्मा, नितीश शर्मा, रोशन लाल, अज्जी, सोढ़ी राम, पवन कुमार, अमन गढ़ी, जसबीर कुमार, हरजिंदर कुमार, दर्शन सिंह, मख्खन, गुरदयाल सिंह, कुलविंदर कौर, हीना रानी, चंचला देवी, बलविंदर कुमार, हिमांशु राणा, अमजद खान सहित पार्टी के पदाधिकारी, कार्यकर्ता और बड़ी संख्या में गांववासी उपस्थित रहे।1
- ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਸਮੇਤ ਦੋ ਹੋਰ ਕਾਬੂ,ਹਜੇ ਵੀ ਤਿੰਨ ਮੁਜ਼ਰਿਮ ਪੁਲਿਸ ਗਿਰਫ਼ਤ ਚੋ ਬਾਹਰ ਪਿਛਲੇ ਮਹੀਨੇ ਕਪੂਰਥਲਾ ਚ ਬਹੁਚਰਚਿਤ ਜਤਿੰਦਰ ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਨਵੀਂ ਦਿੱਲ੍ਹੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਗਿਆ ਕਪੂਰਥਲਾ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਦੋਸ਼ੀ ਮੁਲਕ ਛੜਨ ਦੀ ਤਿਆਰੀ ਚ ਹੈ ਫਿਰ ਅਸੀ ਆਪਣੀ ਖਾਸ ਟੀਮ ਲਗਾਕੇ ਇਸਦੀ ਗਿਰਫਤਾਰੀ ਕੀਤੀ ਬਾਕੀ ਦੀ ਮੁਜ਼ਰਿਮ ਕਰਤਾਰਪੁਰ ਤੋਂ ਚੁੱਕੇ ਗਏ ਹੁਣ ਕੁੱਲ ਮਿਲਾਕੇ 6 ਮੁਜ਼ਰਿਮ ਗਿਰਫ਼ਤਾਰ ਹੋ ਚੁੱਕੇ ਹਨ ਤਿੰਨ ਹੋਰ ਮੁਜ਼ਰਿਮ ਹਜੇ ਗਿਰਫ਼ਤਾਰ ਕਰਨੇ ਬਾਕੀ ਹਨ ਨਿਖਿਲ ਬੋਇਆ ਅਤੇ ਦੋ ਹੋਰ ਗਿਰਫ਼ਤਾਰ ਹੋਏ ਮੁਜ਼ਰਿਮ ਦਾ ਮਾਨਯੋਗ ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਪੁਲਿਸ ਨੂੰ ਦੇ ਦਿਤਾ ਹੈ1
- 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਦੁਕਾਨਦਾਰ ਸਫਾਈ ਸੇਵਕਾ ਕਰਮਚਾਰੀ ਦਾ 8 ਵਜੇ ਸਾਲ ਡੇਢ ਟਾਡਾ ਉੜਮੁੜ:- ਬਰਨਾਲ਼ਾ ਵਿਚ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆ ਲੋਕ ਬੰਦ ਨੂੰ ਸਮਰਥਨ ਕਰਨ ਲਈ ਅੱਗੋ ਆਉਣ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸੁਰਿੰਦਰ ਜਾਜਾ ਕਨਵੀਨਰ ਪੰਜਾਬ ਨੇ ਗੱਲਬਾਤ ਕਰਦਿਆਂ ਕੀਤਾ।1
- नमस्कार, सत श्री अकाल, सलाम🙏 आज का दिन आपके लिए मंगलमय और शुभ हो 👍🌹👍1
- ਪਿੰਡ ਝਿੰਜੜੀ ਉੱਪਰਲੀ ਨਵੀਂ ਨਹਿਰ ਕਿਨਾਰੇ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਠੇਕੇ ਦੇ ਵਿਰੋਧ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਅਤੇ ਪਿੰਡ ਵਾਸੀ ਇਕੱਠੇ ਹੋਏ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਠੇਕੇ ਤੋਂ ਕੁਝ ਹੀ ਦੂਰੀ 'ਤੇ ਸਰਕਾਰੀ ਸਕੂਲ ਮੌਜੂਦ ਹੈ, ਜਿਸ ਕਾਰਨ ਇੱਥੇ ਠੇਕਾ ਖੋਲ੍ਹਣਾ ਬੱਚਿਆਂ ਅਤੇ ਪਿੰਡ ਦੇ ਮਾਹੌਲ ਲਈ ਠੀਕ ਨਹੀਂ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਠੇਕੇ ਦੀ ਮਨਜ਼ੂਰੀ ਰੱਦ ਕਰਨ ਦੀ ਮੰਗ ਕੀਤੀ ਹੈ।4
- ਦੋਰਾਹਾ ਪੁਲਿਸ ਨੇ ਕਬਾੜ ਦੇ ਅੱਡੇ ਤੇ ਛਾਪਾਮਾਰੀ ਕਰ ਕਈ ਕਾਰਾਂ ਅਤੇ ਕਾਰਾਂ ਦਾ ਸਮਾਨ ਕੀਤਾ ਬਰਾਮਦ ਮਾਮਲੇ ਚ ਤਿੰਨ ਆਰੋਪੀ ਕਾਬੂ ਮਾਮਲਾ ਦਰਜ ਦੋਰਾਹਾ ਪੁਲਿਸ ਨੇ ਕਬਾੜ ਦੇ ਅੱਡੇ ਤੇ ਛਾਪਾਮਾਰੀ ਕਰ ਕਈ ਕਾਰਾਂ ਅਤੇ ਕਾਰਾਂ ਦਾ ਸਮਾਨ ਕੀਤਾ ਬਰਾਮਦ ਮਾਮਲੇ ਚ ਤਿੰਨ ਆਰੋਪੀ ਕਾਬੂ ਮਾਮਲਾ ਦਰਜ1
- ਰਾਮ ਕਲੋਨੀ ਕੈਂਪ ਵਿੱਚ ਅੰਬੇਦਕਰ ਸੈਨਾ ਫੋਰਸ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਇਥੋਂ ਦੇ ਰਾਮ ਕਲੋਨੀ ਕੈਂਪ ਵਿਖੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੁਲਵੰਤ ਭੁੰਨੋ ਨੇ ਦੱਸਿਆ ਕਿ ਵਾਰ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਲਈ ਮਜਬੂਰਨ ਧਰਨਾ ਲਗਾਉਣਾ ਪਿਆ।1
- ਗ੍ਰਾਮ ਪੰਚਾਇਤ ਦਾ ਆਮ ਇਜਲਾਸ ਹੋਇਆ ਪਿੰਡ 'ਚ ਵਧ ਰਹੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ 'ਤੇ ਰੋਕ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਟਾਡਾ ਉੜਮੁੜ:- ਇਤਿਹਾਸਕ ਨਗਰ ਮੂਨਕ ਖੁਰਦ ਵਿਖੇ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦਾ ਆਮ ਇਜਲਾਸ ਹੋਇਆ। ਜਿਸ ਦੌਰਾਨ ਪਿੰਡ 'ਚ ਵਧ ਰਹੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ 'ਤੇ ਰੋਕ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਮਤਾ ਪਾਸ ਕਰਨ ਉਪਰੰਤ ਐਸਡੀਐਮ ਟਾਂਡਾ ਦਫਤਰ ਵਿਖੇ ਐਸਡੀਐਮ ਦੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਆਮ ਇਜਲਾਸ ਦੌਰਾਨ ਗ੍ਰਾਮ ਪੰਚਾਇਤ ਤੋਂ ਇਲਾਵਾ ਪਿੰਡ ਦੇ ਮੋਹਤਵਰ ਸਾਬਕਾ ਸਰਪੰਚਾਂ ਨੰਬਰਦਾਰਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਹਿੱਸਾ ਲਿਆ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਮੋਹਤਵਰ ਪਤਵੰਤੇ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਅਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਪਿੰਡ 'ਚ ਪੱਕੇ ਤੌਰ 'ਤੇ ਮਕਾਨ ਖ਼ਰੀਦ ਕੇ ਰਹਿਣ 'ਤੇ ਰੋਕ ਲਗਾਉਣ ਲਈ ਮਤਾ ਪਾਸ ਕੀਤਾ ਗਿਆ। ਇਸ ਸਮੇਂ ਸਰਪੰਚ ਮਨਪ੍ਰੀਤ ਕੌਰ, ਸਾਬਕਾ ਸਰਪੰਚ ਸ਼ਾਮ ਸਿੰਘ, ਨੰਬਰਦਾਰ ਦਰਬਾਰਾ ਸਿੰਘ, ਪੰਚ ਸਰਬਜੀਤ ਸਿੰਘ ਮੋਮੀ, ਨੰਬਰਦਾਰ ਗੁਰਿੰਦਰ ਸਿੰਘ , ਪੰਚ ਰਾਜਵਿੰਦਰ ਕੌਰ, ਪੰਚ ਹਰਪ੍ਰੀਤ ਸਿੰਘ , ਪੰਚ ਸਵਰਨ ਕੌਰ , ਸਮਾਜ ਸੇਵੀ ਸੁਰਜੀਤ ਸਿੰਘ ਭਾਰਦਵਾਜ, ਸਮਾਜ ਸੇਵੀ ਕਮਲਜੀਤ ਸਿੰਘ, ਅਮਰੀਕ ਸਿੰਘ ਸੈਣੀ ਨੇ ਦੱਸਿਆ ਕਿ ਵੇਖਣ 'ਚ ਆਇਆ ਹੈ ਕਿ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਮਕਾਨ ਖ਼ਰੀਦ ਕੇ ਪੱਕੇ ਤੌਰ 'ਤੇ ਰਿਹਾਇਸ਼ ਬਣਾਈ ਜਾ ਰਹੀ ਹੈ ਪਰ ਅਪਰਾਧਕ ਪਿਛੋਕੜ ਨਾਲ ਸੰਬੰਧਤ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਪੱਕੇ ਤੌਰ 'ਤੇ ਰੋਕ ਲਗਾਉਣ ਲਈ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਵੱਲੋਂ ਉੱਪ ਮੰਡਲ ਮੈਜਿਸਟ੍ਰੇਟ ਟਾਂਡਾ ਨੂੰ ਮੰਗ ਪੱਤਰ ਦੇ ਕੇ ਪ੍ਰਵਾਸੀ ਮਜ਼ਦੂਰਾਂ 'ਤੇ ਕਾਰਵਾਈ ਕਰਨ ਅਤੇ ਇਸ ਵਿੱਚ ਸਹਿਯੋਗ ਕਰਨ ਵਾਲਿਆਂ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।1
- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਰੋਪੜ ਵਿੱਚ ਆਈਏਐਸ ਅਕੈਡਮੀ ਦਾ ਉਦਘਾਟਨ ਕਰਨ ਲਈ ਪਹੁੰਚੇ। ਸਟੇਸ਼ਨ: ਰੂਪਨਗਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਰੋਪੜ ਵਿੱਚ ਆਈਏਐਸ ਅਕੈਡਮੀ ਦਾ ਉਦਘਾਟਨ ਕਰਨ ਲਈ ਪਹੁੰਚੇ। ਸਿਸੋਦੀਆ ਨੇ ਕਿਹਾ ਕਿ ਦੇਸ਼ ਵਿੱਚ ਸਿਰਫ਼ ਕੁਝ ਕੁ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਿਅਕ ਸੰਸਥਾਵਾਂ ਖੋਲ੍ਹਣਾ ਕਾਫ਼ੀ ਨਹੀਂ ਹੈ। ਅਸਲ ਰਾਜਨੀਤੀ ਉਦੋਂ ਹੋਵੇਗੀ ਜਦੋਂ ਹਰ ਪ੍ਰਤਿਭਾਸ਼ਾਲੀ ਬੱਚਾ, ਭਾਵੇਂ ਉਸਦੀ ਵਿੱਤੀ ਸਥਿਤੀ ਕੁਝ ਵੀ ਹੋਵੇ, ਬਰਾਬਰ, ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਮੌਕਿਆਂ ਤੱਕ ਪਹੁੰਚ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਕਿ ਦੇਸ਼ ਵਿੱਚ ਆਈਆਈਟੀ, ਥਾਪਰ ਕਾਲਜ ਅਤੇ ਹੋਰ ਵੱਕਾਰੀ ਸੰਸਥਾਵਾਂ ਦੀ ਸਥਾਪਨਾ ਇੱਕ ਚੰਗੀ ਗੱਲ ਹੈ, ਪਰ ਸਿਰਫ਼ ਸੀਮਤ ਗਿਣਤੀ ਦੇ ਵਿਦਿਆਰਥੀਆਂ ਨੂੰ ਹੀ ਇਨ੍ਹਾਂ ਤੋਂ ਲਾਭ ਹੁੰਦਾ ਹੈ। ਜ਼ਿਆਦਾਤਰ ਵਿਦਿਆਰਥੀਆਂ ਨੂੰ ਆਮ ਕਾਲਜਾਂ ਵਿੱਚ ਪੜ੍ਹਨਾ ਪੈਂਦਾ ਹੈ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਹਰ ਬੱਚੇ ਨੂੰ, ਸਿਰਫ਼ ਕੁਝ ਕੁ ਨੂੰ ਨਹੀਂ, ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਭਰ ਤੋਂ ਵਿਦਿਆਰਥੀ ਆਈਏਐਸ ਅਤੇ ਯੂਪੀਐਸਸੀ ਪ੍ਰੀਖਿਆਵਾਂ ਦੀ ਤਿਆਰੀ ਲਈ ਦਿੱਲੀ ਆਉਂਦੇ ਹਨ, ਪਰ ਰੂਪਨਗਰ ਵਰਗੇ ਸ਼ਹਿਰਾਂ ਦੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀ ਵਿੱਤੀ ਕਾਰਨਾਂ ਕਰਕੇ ਮਹਿੰਗੀ ਕੋਚਿੰਗ ਲਈ ਦਿੱਲੀ ਜਾਂ ਚੰਡੀਗੜ੍ਹ ਜਾਣ ਤੋਂ ਅਸਮਰੱਥ ਹਨ। ਬਹੁਤ ਸਾਰੇ ਮਾਪੇ ਆਪਣੀ ਸੀਮਤ ਆਮਦਨ ਦੇ ਅੰਦਰ ਆਪਣੇ ਬੱਚਿਆਂ ਦੀ ਸਿੱਖਿਆ ਦਾ ਖਰਚਾ ਚੁੱਕਣ ਲਈ ਸੰਘਰਸ਼ ਕਰਦੇ ਹਨ, ਅਤੇ ਮਹਿੰਗੀ ਕੋਚਿੰਗ ਸਿਰਫ਼ ਅਸਮਰੱਥ ਹੁੰਦੀ ਹੈ। ਨਤੀਜੇ ਵਜੋਂ, ਬਹੁਤ ਸਾਰੇ ਹੋਣਹਾਰ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਤਿਆਗਣ ਲਈ ਮਜਬੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਟੀਚਾ ਸਿਰਫ਼ ਪਹਿਲਾਂ ਤੋਂ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਹਰ ਸੁਪਨੇ ਦੇਖਣ ਵਾਲੇ ਦੀ ਪ੍ਰਤਿਭਾ ਨੂੰ ਪਾਲਣ ਅਤੇ ਅੱਗੇ ਵਧਾਉਣਾ ਹੋਣਾ ਚਾਹੀਦਾ ਹੈ। ਸਿਸੋਦੀਆ ਨੇ ਕਿਹਾ ਕਿ ਰੂਪਨਗਰ ਵਿੱਚ ਯੂਪੀਐਸਸੀ ਅਕੈਡਮੀ ਖੁੱਲ੍ਹਣ ਤੋਂ ਬਾਅਦ, ਜ਼ਿਲ੍ਹੇ ਦਾ ਕੋਈ ਵੀ ਵਿਦਿਆਰਥੀ ਜੋ ਆਈਏਐਸ, ਆਈਪੀਐਸ, ਜਾਂ ਹੋਰ ਸਿਵਲ ਸੇਵਾਵਾਂ ਦੀ ਇੱਛਾ ਰੱਖਦਾ ਹੈ, ਉਸਨੂੰ ਹੁਣ ਮਹਿੰਗੀ ਕੋਚਿੰਗ ਲਈ ਦਿੱਲੀ ਜਾਂ ਹੋਰ ਸ਼ਹਿਰਾਂ ਦੀ ਯਾਤਰਾ ਨਹੀਂ ਕਰਨੀ ਪਵੇਗੀ। ਮਾਪਿਆਂ ਨੂੰ ਹੁਣ ਆਪਣੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਲੈਣ, ਜ਼ਮੀਨ ਜਾਂ ਗਹਿਣੇ ਵੇਚਣ ਦੀ ਮਜਬੂਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਅਕੈਡਮੀ ਰੂਪਨਗਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਲਈ ਨਵੀਂ ਉਮੀਦ ਲਿਆਏਗੀ, ਆਰਥਿਕ ਤੌਰ 'ਤੇ ਕਮਜ਼ੋਰ ਪਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਪੰਜਾਬ ਪੇਪਰ ਲੀਕ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਲੋਕ ਨਕਲੀ ਟਵਿੱਟਰ ਰਾਹੀਂ ਇਹ ਅਫਵਾਹ ਫੈਲਾ ਰਹੇ ਹਨ, ਪੰਜਾਬ ਵਿੱਚ ਅਜਿਹਾ ਕੋਈ ਪੇਪਰ ਲੀਕ ਨਹੀਂ ਹੋਇਆ। ਬਾਈਟ: ਮਨੀਸ਼ ਸਿਸੋਦੀਆ (ਸਾਬਕਾ ਉਪ ਮੁੱਖ ਮੰਤਰੀ, ਦਿੱਲੀ)1