Shuru
Apke Nagar Ki App…
नमस्कार, सत श्री अकाल, सलाम🙏 आज का दिन आपके लिए मंगलमय और शुभ हो 👍🌹👍
💞 M.SANDHU 💞
नमस्कार, सत श्री अकाल, सलाम🙏 आज का दिन आपके लिए मंगलमय और शुभ हो 👍🌹👍
More news from ਪੰਜਾਬ and nearby areas
- ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਫ਼ਿਲਮ ਸਤਲੁਜ ਨੂੰ ਦੇਖਕੇ ਸੁਨੀਲ ਰਾਠੌੜ ਦੇ ਮੰਨ ਵਿੱਚ ਜਾਗੀ ਜਿਗਿਆਸਾ ਸੁਨੀਲ ਰਾਠੌੜ ਇੱਕ ਹਿੰਦੂ ਪਰਿਵਾਰ ਨਾਲ਼ ਸਬੰਧਤ ਨੌਜਵਾਨ ਹੈ ਜੰਡਿਆਲਾ ਗੁਰੂ ਪੁੱਜਣ 'ਤੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਸੰਨ 1995 ਵਿੱਚ ਤਸ਼ੱਦਦ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਅਤੇ ਪੰਜਾਬ ਵਿੱਚ 25000 ਬੇਕਸੂਰ ਲੋਕਾਂ ਦੇ ਹੋਏ ਕਤਲੇਆਮ ਨੇ ਉਹਨਾਂ ਦੇ ਅੰਦਰ ਨੂੰ ਝੰਜੋੜਿਆ। ਅੱਜ ਓਹ ਓਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਆਏ ਹਨ। ਉਹਨਾਂ ਦਾ ਮਕਸਦ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਸਨਮੁੱਖ ਹੋਕੇ ਆਪਣੀ ਸ਼ਰਧਾ ਭੇਂਟ ਕਰਨੀ ਹੈ। ਸੁਨੀਲ ਰਾਠੌੜ ਦਾ ਕਹਿਣਾ ਹੈ ਕਿ ਸਤਲੁਜ ਫ਼ਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਪੀੜ੍ਹਤ ਪਰਿਵਾਰਾਂ ਦੇ ਯੂਟਿਊਬ ਤੇ ਇੰਟਰਵਿਊ ਦੇਖੇ। ਉਹਨਾਂ ਦੇ ਕਹਿਣ ਮੁਤਾਬਿਕ ਫ਼ਿਲਮ ਬਿਲਕੁਲ ਸੱਚ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਤਾਂ ਸਿਰਫ਼ 10 % ਤੱਕ ਹੀ ਦਿਖਾਇਆ ਹੈ। ਸੁਨੀਲ ਰਾਠੌੜ ਨੇ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਅਤੇ ਰੋਜ਼ ਓਹ 25 ਤੋਂ 30 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ ਅਤੇ ਓਹਨਾ ਦੀ ਇਹ ਯਾਤਰਾ ਪਿੰਡ ਖਾਲੜਾ ਜਾਕੇ ਸੰਪੰਨ ਹੋਵੇਗੀ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ਼ ਰਿਹਾ ਹੈ। Ott ਤੋਂ ਫ਼ਿਲਮ ਹਟਾਉਣ 'ਤੇ ਵੀ ਸੁਨੀਲ ਰਾਠੌੜ ਕੇ ਕਿਹਾ ਕਿ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ਼ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪੁਚਾਉਣ ਦਾ ਕੋਈ ਪ੍ਰਾਪੋਗੰਡਾ ਨਹੀਂ ਹੈ। ਜੋ ਵੀ ਉਸ ਵੇਲੇ ਮਾਣਯੋਗ ਅਦਾਲਤ ਨੇ ਹੁਕਮ ਦਿੱਤੇ ਸਨ ਉਹੀ ਕੁਝ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਅੱਤ ਵਿੱਚ ਸੁਨੀਲ ਰਾਠੌੜ ਨੇ ਆਪਸੀ ਭਾਈਚਾਰਕ ਸਾਂਝ ਲਈ ਲੋਕਾਂ ਨੂੰ ਪ੍ਰੇਰਿਆ ਅਤੇ ਕਿਹਾ ਕਿ ਉਹਨਾਂ ਦੇ ਇਹ ਯਾਤਰਾ ਪੰਜਾਬ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ। Bite , ਪੈਦਲ ਯਾਤਰਾ ਕਰਨ ਵਾਲਾ ਵਿਅਕਤ4
- ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਸਮੇਤ ਦੋ ਹੋਰ ਕਾਬੂ,ਹਜੇ ਵੀ ਤਿੰਨ ਮੁਜ਼ਰਿਮ ਪੁਲਿਸ ਗਿਰਫ਼ਤ ਚੋ ਬਾਹਰ ਪਿਛਲੇ ਮਹੀਨੇ ਕਪੂਰਥਲਾ ਚ ਬਹੁਚਰਚਿਤ ਜਤਿੰਦਰ ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਨਵੀਂ ਦਿੱਲ੍ਹੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਗਿਆ ਕਪੂਰਥਲਾ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਦੋਸ਼ੀ ਮੁਲਕ ਛੜਨ ਦੀ ਤਿਆਰੀ ਚ ਹੈ ਫਿਰ ਅਸੀ ਆਪਣੀ ਖਾਸ ਟੀਮ ਲਗਾਕੇ ਇਸਦੀ ਗਿਰਫਤਾਰੀ ਕੀਤੀ ਬਾਕੀ ਦੀ ਮੁਜ਼ਰਿਮ ਕਰਤਾਰਪੁਰ ਤੋਂ ਚੁੱਕੇ ਗਏ ਹੁਣ ਕੁੱਲ ਮਿਲਾਕੇ 6 ਮੁਜ਼ਰਿਮ ਗਿਰਫ਼ਤਾਰ ਹੋ ਚੁੱਕੇ ਹਨ ਤਿੰਨ ਹੋਰ ਮੁਜ਼ਰਿਮ ਹਜੇ ਗਿਰਫ਼ਤਾਰ ਕਰਨੇ ਬਾਕੀ ਹਨ ਨਿਖਿਲ ਬੋਇਆ ਅਤੇ ਦੋ ਹੋਰ ਗਿਰਫ਼ਤਾਰ ਹੋਏ ਮੁਜ਼ਰਿਮ ਦਾ ਮਾਨਯੋਗ ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਪੁਲਿਸ ਨੂੰ ਦੇ ਦਿਤਾ ਹੈ1
- ਮੇਰਾ ਨਾਮ ਸੁਰਿੰਦਰ ਕੌਰ ਮੈਂ ਡਰੱਗ ਸੈਂਸਰ ਬਹਾਦਰਪੁਰ ਜੋਆ 212 ਵੋਟ ਵਿੱਚ 2 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ 300 ਕੰਪਲੀਟ ਕੀਤਾ ਆ ਔਰ ਮੈਨੂੰ ਬਹੁਤ ਚੀਜ਼ ਲਾਂਘਾਯੋਗ ਮਿਲਿਆ ਵੀ ਆ ਔਰ ਮੈਨੂੰ ਇਸ ਪ੍ਰਤੀ ਹੀ ਲੋਕਾਂ ਨਾਲ ਗੱਲ ਕਰਨਾ ਇਸ ਤਰਹਾਂ ਦੇ ਕੰਮ ਕਰਨੇ ਬਹੁਤ ਜਿਆਦਾ ਹੀ ਨੌਲੇਜ ਆ ਇਹਨੂੰ ਪਲੀਜ਼ ਇਸ ਤਰੀਕੇ ਨਾਲ ਕੰਮ ਦਵੋ plz give ask the job1
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦਾਸਪੁਰ 'ਚ ਅਹਿਮ ਮੀਟਿੰਗ: ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਕਾਨਫਰੰਸ ਲਈ ਵਰਕਰਾਂ 'ਚ ਭਰਿਆ ਉਤਸ਼ਾਹ1
- ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ; ਸੂਬਾ ਕਮੇਟੀ ਦੇ ਹੁਕਮਾਂ ਤੋਂ ਬਾਅਦ ਹੀ ਮੁਲਤਵੀ ਹੋਵੇਗੀ ਹੜਤਾਲ 30 ਤਾਰੀਖ਼ ਦੇ 'ਪੰਜਾਬ ਬੰਦ' ਦੇ ਸੱਦੇ ਨੂੰ ਪੂਰਨ ਤੌਰ 'ਤੇ ਸਫ਼ਲ ਬਣਾਉਣ ਦਾ ਐਲਾਨ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ; ਸੂਬਾ ਕਮੇਟੀ ਦੇ ਹੁਕਮਾਂ ਤੋਂ ਬਾਅਦ ਹੀ ਮੁਲਤਵੀ ਹੋਵੇਗੀ ਹੜਤਾਲ 30 ਤਾਰੀਖ਼ ਦੇ 'ਪੰਜਾਬ ਬੰਦ' ਦੇ ਸੱਦੇ ਨੂੰ ਪੂਰਨ ਤੌਰ 'ਤੇ ਸਫ਼ਲ ਬਣਾਉਣ ਦਾ ਐਲਾਨ।1
- ਸੁਖਬੀਰ ਸਿੰਘ ਬਾਦਲ ਦੀ ਹੋ ਰਹੀ ਵੀਡੀਓ ਵਾਇਰਲ ਦੀ ਅਕਾਲੀ ਦਲ ਆਗੂਆ ਨੇ ਕੀਤੀ ਨਿਖੇਧੀ । ਐਂਕਰ:,,, ਪਿਛਲੇ ਦਿਨਾਂ ਤੋ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਜਿਸ ਚ ਇੱਕ ਵਿਅਕਤੀ ਵਲੋ ਸੁਖਬੀਰ ਬਾਦਲ ਨੂੰ ਸਵਾਲ ਪੁੱਛੇ ਗਏ ਉਸ ਵੀਡੀਓ ਨੂੰ ਬਣਾਉਣ ਦਾ ਦਾਅਵਾ ਅਤੇ ਉਹ ਸਵਾਲ ਪੁੱਛਣ ਵਾਲਾ ਵਿਅਕਤੀ ਬਟਾਲਾ ਦਾ ਕਾਰੋਬਾਰੀ ਅਤੇ ਵਾਰਿਸ ਪੰਜਾਬ ਦੇ ਪਾਰਟੀ ਦਾ ਆਗੂ ਮਨਜਿੰਦਰ ਸਿੰਘ ਬੱਲ ਵਲੋ ਕੀਤਾ ਗਿਆ ਹੈ ਜਦਕਿ ਇਸ ਵੀਡੀਓ ਬਣਾਉਣ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਣ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਟਾਲਾ ਦੇ ਹਲਕਾ ਇੰਚਾਰਜ ਅਤੇ ਬਟਾਲਾ ਚ ਅਕਾਲੀ ਦਲ ਪਾਰਟੀ ਦੇ ਆਗੂਆ ਵਲੋਂ ਸਵਾਲ ਚੁੱਕੇ ਗਏ ਅਤੇ ਵੀਡੀਓ ਦੀ ਨਿਖੇਧੀ ਕੀਤੀ ਗਈ । ਵੀ ਓ :,, ਬਟਾਲਾ ਚ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਅਤੇ ਅਕਾਲੀ ਦਲ ਪਾਰਟੀ ਆਗੂ ਸੁਰਿੰਦਰ ਕੁਮਾਰ ਸ਼ਿੰਦੀ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੂੰ ਸਵਾਲ ਪੁੱਛਣ ਵਾਲੇ ਵਾਰਿਸ ਪੰਜਾਬ ਦੇ ਆਗੂ ਅਤੇ ਕਾਰੋਬਾਰੀ ਤੇ ਕਈ ਸਵਾਲ ਚੁੱਕੇ ਅਤੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਾ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੇ ਸਵਾਲ ਚੁੱਕਣ ਤੋ ਪਹਿਲਾਂ ਉਸ ਵਿਕਅਤੀ ਨੂੰ ਆਪਣਾ ਕੱਦ ਜਾ ਕਰੀਦਾਰ ਦੇਖਣਾ ਚਾਹੀਦਾ ਸੀ ਕਿਉਕਿ ਉਹ ਤਾ ਕਦੇ ਇਕ ਰਾਜਨੀਤਿਕ ਪਾਰਟੀ ਚ ਰੁੱਕਿਆ ਹੀ ਨਹੀਂ ਸਮੇ ਸਮੇ ਨਾਲ ਕਈ ਪਾਰਟੀਆ ਚ ਸ਼ਾਮਲ ਹੋਇਆ ਹੈ ਅਤੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਾ ਬਾਦਲ ਪਰਿਵਾਰ ਉਹ ਹੈ ਜਿਸ ਨੇ ਪੰਥ ਦੀ ਸੇਵਾ ਲਈ ਕਈ ਕਾਰਜ ਕਿਤੇ ਜੋ ਪੰਜਾਬ ਦੇ ਲੋਕ ਜਾਣਦੇ ਹਨ ਅਤੇ ਇਸ ਦੇ ਨਾਲ ਹੀ ਅਕਾਲੀ ਆਗੂਆ ਦਾ ਕਹਿਣਾ ਸੀ ਕਿ ਏਸੇ ਬਿਆਨ ਜਾ ਸਵਾਲ ਪੁੱਛਣ ਵਾਲੇ ਵਿਅਕਤੀ ਨੂੰ ਪਹਿਲਾ ਆਪਣਾ ਦਿਮਾਗੀ ਸੰਤੁਲਨ ਵੇਖਣਾ ਚਾਹੀਦਾ ਹੈ । ਇਸ ਦੇ ਨਾਲ ਹੀ ਜਿੱਥੇ ਉਹਨਾਂ ਇਸ ਦੀ ਨਿਖੇਧੀ ਕੀਤੀ ਉੱਥੇ ਹੀ ਉਹਨਾਂ ਤਾੜਨਾ ਕੀਤੀ ਕਿ ਅਗੇ ਤੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਾ ਪਾਰਟੀ ਦੇ ਪ੍ਰਧਾਨ ਤੇ ਕੋਈ ਟਿੱਪਣੀ ਕੀਤੀ ਤਾ ਉਹ ਬਰਦਾਸ਼ਤ ਨਹੀਂ ਹੋਵੇਗੀ । ਬਾਈਟ:,, ਨਰੇਸ਼ ਮਹਾਜਨ ( ਹਲਕਾ ਇੰਚਾਰਜ ਬਟਾਲਾ , ਸ਼੍ਰੋਮਣੀ ਅਕਾਲੀ ਦਲ )1
- ਸਫਾਈ ਕਰਮਚਾਰੀਆਂ ਵੱਲੋਂ ਅੱਜ 30 ਤਰੀਕ ਨੂੰ ਬੰਦ ਕਰਨ ਲਈ ਵੱਡੇ ਪੱਧਰ ਤੇ ਸੱਦਾ ਦਿੱਤਾ ਟਾਂਡਾ ਉੜਮੁੜ:- ਬਰਨਾਲਾ ਵਿੱਚ ਹੋਏ ਲਾਠੀ ਚਾਰਜ ਦੀ ਨਿਖੇਦੀ ਕਰਦੇ ਆਂ ਸਫਾਈ ਕਰਮਚਾਰੀਆਂ ਵੱਲੋਂ ਅੱਜ 30 ਤਰੀਕ ਨੂੰ ਬੰਦ ਕਰਨ ਲਈ ਵੱਡੇ ਪੱਧਰ ਤੇ ਸੱਦਾ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਫਾਈ ਕਰਮਚਾਰੀਆਂ ਅਤੇ ਯੂਨੀਅਨ ਦੇ ਪ੍ਰਧਾਨ ਅਹੁਦੇਦਾਰਾਂ ਨੇ ਦੱਸਿਆ ਕਿ ਬਰਨਾਲਾ ਵਿੱਚ ਹੋਈ ਘਟਨਾ ਕਰਮ ਨੂੰ ਲੈ ਕੇ ਜਿੱਥੇ ਬਹੁਤ ਸਾਰਾ ਤਸ਼ੱਦਦ ਕੀਤਾ ਗਿਆ ਹੈ ਉੱਥੇ ਇਨਸਾਫ ਦੀ ਮੰਗ ਕਰਦਿਆਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਆਵਾਜ਼ ਬੁਲੰਦ ਕਰਨ ਲਈ ਇਹ ਮੁਕੰਮਲ ਤੌਰ ਤੇ ਹੜਤਾਲ ਕੀਤੀ ਗਈ ਹੈ ਜਦ ਕਿ ਅਣਮਿੱਥੇ ਸਮੇਂ ਲਈ ਧਰਨਾ ਲਗਾਤਾਰ ਜਾਰੀ ਹੈ। ਇਸ ਮੌਕੇ ਉਹਨਾਂ ਕਿਹਾ ਕਿ 30 ਤਰੀਕ ਨੂੰ ਬੰਦ ਜੋ ਕਿ ਬੰਦ ਕਰਨ ਦਾ ਕਿਹਾ ਗਿਆ ਹੈ ਪੰਜਾਬ ਦੇ ਲੋਕ ਉਸ ਬੰਦ ਦਾ ਪੂਰਾ ਸਮਰਥਨ ਕਰਨ ਤਾਂ ਜੋ ਕਿ ਆਪਣੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰ ਦਿੱਤੀ ਜਾ ਸਕੇ।3
- ਪ੍ਰਤਾਪ ਸਿੰਘ ਬਾਜਵਾ ਦੀ ਹਾਈਕੋਰਟ ਪਟੀਸ਼ਨ ਰੱਦ ਹੋਣ ਤੋਂ ਬਾਅਦ ਗੁਰਇਕਬਾਲ ਸਿੰਘ ਮਾਹਲ ਦੀ ਪ੍ਰੈੱਸ ਕਾਨਫਰੰਸ, ਕਿਹਾ– "ਸੱਚ ਦੀ ਜਿੱਤ ਹੋਈ ਐਕਰ: ਕਾਦੀਆਂ ਹਲਕੇ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕਾਦੀਆਂ ਨਗਰ ਕੌਂਸਲ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 16 ਤਾਰੀਖ ਨੂੰ ਹੋਈ ਚੋਣ ਪੂਰੀ ਤਰ੍ਹਾਂ ਕਾਨੂੰਨੀ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਸੀ ਅਤੇ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਰੱਦ ਹੋਣ ਨਾਲ ਸੱਚ ਦੀ ਜਿੱਤ ਹੋਈ ਹੈ।ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਚੋਣ ਦੌਰਾਨ ਕੁੱਲ 9 ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 8 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕੁਲਵਿੰਦਰ ਕੌਰ ਨੂੰ ਨਗਰ ਕੌਂਸਲ ਪ੍ਰਧਾਨ ਅਤੇ ਨੀਟਾ ਨੂੰ ਵਾਈਸ ਪ੍ਰਧਾਨ ਵਜੋਂ ਚੁਣਿਆ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈ ਸੀ।ਮਾਹਲ ਨੇ ਦੋਸ਼ ਲਗਾਇਆ ਕਿ ਚੋਣ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਬੇਬੁਨਿਆਦ ਇਲਜ਼ਾਮ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਚੋਣ ਨੂੰ ਵਿਵਾਦਿਤ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਹਾਈਕੋਰਟ ਤੱਕ ਪਹੁੰਚਿਆ, ਪਰ ਸੁਣਵਾਈ ਦੌਰਾਨ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਬੇਨਿਯਮਤਾ ਸਾਬਤ ਨਹੀਂ ਹੋ ਸਕੀ।ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਅਦਾਲਤੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਲਗਾਏ ਗਏ ਕਈ ਦੋਸ਼ਾਂ 'ਤੇ ਵੀ ਚਰਚਾ ਹੋਈ, ਪਰ ਉਹ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਵਿੱਚ ਅਸਫਲ ਰਹੇ। ਮਾਹਲ ਦੇ ਅਨੁਸਾਰ, ਅੰਤ ਵਿੱਚ ਵਿਰੋਧੀ ਧਿਰ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ।ਪ੍ਰੈੱਸ ਕਾਨਫਰੰਸ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨਾਲ ਜੁੜੇ ਦਸਤਾਵੇਜ਼ ਅਤੇ ਹਲਫ਼ਨਾਮਿਆਂ ਸਬੰਧੀ ਅਦਾਲਤ ਨੇ ਗੰਭੀਰ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਗਲੀ ਕਾਰਵਾਈ ਹੁੰਦੀ, ਬਾਜਵਾ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ।ਮਾਹਲ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਅਤੇ ਲਗਾਏ ਗਏ ਦੋਸ਼ਾਂ ਕਾਰਨ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਇਸ ਲਈ ਉਹ ਲੋੜੀਂਦੇ ਦਸਤਾਵੇਜ਼ ਇਕੱਠੇ ਕਰਕੇ ਯੋਗ ਅਦਾਲਤ ਵਿੱਚ ਮਾਣਹਾਨੀ ਦਾ ਦਾਅਵਾ ਦਾਇਰ ਕਰਨਗੇ। ਬਾਈਟ...ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ1
- ਫਗਵਾੜੇ ਰਸਤੇ ਚ ਆਟੋ ਚਾਲਕ ਅਤੇ ਸਵਾਰੀਆਂ ਤੇ ਨੌਜਵਾਨਾਂ ਨੇ ਕੀਤਾ ਹ/ ਮਲਾ, ਉੱਚਾ ਪਿੰਡ ਦੇ ਸੀ ਨੌਜਵਾਨ, ਸਾਰੀਆ ਸਵਾਰੀਆਂ ਦੇ ਇੱ/*ਟਾਂ ਨਾਲ ਕੀਤਾ ਹ*ਮ/ਲਾ, ਸਾਰੇ ਹਸਪਤਾਲ ਭਰਤੀ #phagwaracitylive #manuchawla #Uchapind #LPU #phagwaranews ਫਗਵਾੜੇ ਰਸਤੇ ਚ ਆਟੋ ਚਾਲਕ ਅਤੇ ਸਵਾਰੀਆਂ ਤੇ ਨੌਜਵਾਨਾਂ ਨੇ ਕੀਤਾ ਹ/ ਮਲਾ, ਉੱਚਾ ਪਿੰਡ ਦੇ ਸੀ ਨੌਜਵਾਨ, ਸਾਰੀਆ ਸਵਾਰੀਆਂ ਦੇ ਇੱ/*ਟਾਂ ਨਾਲ ਕੀਤਾ ਹ*ਮ/ਲਾ, ਸਾਰੇ ਹਸਪਤਾਲ ਭਰਤੀ #phagwaracitylive #manuchawla #Uchapind #LPU #phagwaranews1