logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਟਾਲਾ 'ਚ ਫਲੈਗ ਮਾਰਚ:15 ਅਗਸਤ ਤੋਂ ਪਹਿਲਾਂ ਸੁਰੱਖਿਆ ਸਖ਼ਤ! .. 15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਬਟਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਚੌਕਾਂ ਵਿੱਚ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਕੱਢੇ ਇਸ ਮਾਰਚ ਦਾ ਮੁੱਖ ਮਨੋਰਥ ਸ਼ਹਿਰ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।

7 hrs ago
user_Prabhjot Singh
Prabhjot Singh
Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
7 hrs ago

ਬਟਾਲਾ 'ਚ ਫਲੈਗ ਮਾਰਚ:15 ਅਗਸਤ ਤੋਂ ਪਹਿਲਾਂ ਸੁਰੱਖਿਆ ਸਖ਼ਤ! .. 15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਬਟਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਚੌਕਾਂ ਵਿੱਚ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਕੱਢੇ ਇਸ ਮਾਰਚ ਦਾ ਮੁੱਖ ਮਨੋਰਥ ਸ਼ਹਿਰ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।

More news from ਪੰਜਾਬ and nearby areas
  • 12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।
    1
    12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News
ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    4 hrs ago
  • ਸ੍ਰੀ ਹਰਿਮੰਦਰ ਸਾਹਿਬ ਵਿਖੇ JUDAA ਟੀਮ ਹੋਈ ਨਤਮਸਤਕ! ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਨੇ ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ #JUDAA #GulabSidhu #JasmineBhasin #SriHarmandirSahib #PunjabiCinema
    1
    ਸ੍ਰੀ ਹਰਿਮੰਦਰ ਸਾਹਿਬ ਵਿਖੇ JUDAA ਟੀਮ ਹੋਈ ਨਤਮਸਤਕ! ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਨੇ ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ
#JUDAA #GulabSidhu #JasmineBhasin #SriHarmandirSahib #PunjabiCinema
    user_Punjab 24 News
    Punjab 24 News
    Amritsar -I, Punjab•
    25 min ago
  • 🇮🇳 ਹੁਣ ਕਈ ਕੰਮ ਹੋਣਗੇ ਆਸਾਨ! ਦੇਸ਼ ਭਰ ’ਚ AI ਰੋਬੋਟ ਲਿਆਉਣ ਦੀ TGS ਦੀ ਤਿਆਰੀ, ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ’ਚ ਖੁੱਲ੍ਹਿਆ Operation Centre @Highlight @followers @Everyone Bhagwant Mann #YGTVPunjab #TGS #AIRobot #ArtificialIntelligence #AIIndia #RobotTechnology
    1
    🇮🇳 ਹੁਣ ਕਈ ਕੰਮ ਹੋਣਗੇ ਆਸਾਨ! ਦੇਸ਼ ਭਰ ’ਚ AI ਰੋਬੋਟ ਲਿਆਉਣ ਦੀ TGS ਦੀ ਤਿਆਰੀ, ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ’ਚ ਖੁੱਲ੍ਹਿਆ Operation Centre

@Highlight @followers @Everyone Bhagwant Mann 
#YGTVPunjab #TGS #AIRobot #ArtificialIntelligence #AIIndia #RobotTechnology
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਸਾਬਕਾ ਐੱਮ.ਐੱਲ.ਏ ਸ. ਜਸਬੀਰ ਸਿੰਘ ਡਿੰਪਾ ਜੀ ਵੱਲੋਂ ਸ. ਨਰਿੰਦਰ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਦਾ ਹਿਊਮਨ ਰਾਈਟਸ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ।
    1
    ਸਾਬਕਾ ਐੱਮ.ਐੱਲ.ਏ ਸ. ਜਸਬੀਰ ਸਿੰਘ ਡਿੰਪਾ ਜੀ ਵੱਲੋਂ ਸ. ਨਰਿੰਦਰ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਦਾ ਹਿਊਮਨ ਰਾਈਟਸ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼। ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼।
    1
    ਗੁਰਦਾਸਪੁਰ ਦੇ  ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼।
ਗੁਰਦਾਸਪੁਰ ਦੇ  ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    6 hrs ago
  • अमृतसर पुलिस कमिश्नर आईपीएस गुरप्रीत सिंह भुल्लर के तबादले को लेकर पंजाब में सिहासत हुई गरम इसको पंजाब सरकार का बड़ा फैलियर बताया जा रहा है। अमृतसर पुलिस कमिश्नर आईपीएस गुरप्रीत सिंह भुल्लर के तबादले को लेकर पंजाब में सिहासत हुई गरम इसको पंजाब सरकार का बड़ा फैलियर बताया जा रहा है।
    1
    अमृतसर पुलिस कमिश्नर आईपीएस गुरप्रीत सिंह भुल्लर के तबादले को लेकर पंजाब में सिहासत हुई गरम इसको पंजाब सरकार का बड़ा फैलियर बताया जा रहा है।
अमृतसर पुलिस कमिश्नर आईपीएस गुरप्रीत सिंह भुल्लर के तबादले को लेकर पंजाब में सिहासत हुई गरम इसको पंजाब सरकार का बड़ा फैलियर बताया जा रहा है।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਜਲੰਧਰ ਦੇ ਸ਼ਿਵ ਵਿਹਾਰ 'ਚ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਅਪਰਾਧੀ ਬੇਖੌਫ਼ ਹਨ, ਜਨਤਾ ਡਰੀ ਹੋਈ ਹੈ ਅਤੇ ਸਰਕਾਰ ਗੂੜ੍ਹੀ ਨੀਂਦ ਸੁੱਤੀ ਪਈ ਹੈ। ਕੀ ਇਹੀ ਹੈ ਆਮ ਆਦਮੀ ਪਾਰਟੀ ਦਾ ਅਸਲੀ 'ਬਦਲਾਅ'?
    1
    ਜਲੰਧਰ ਦੇ ਸ਼ਿਵ ਵਿਹਾਰ 'ਚ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਅਪਰਾਧੀ ਬੇਖੌਫ਼ ਹਨ, ਜਨਤਾ ਡਰੀ ਹੋਈ ਹੈ ਅਤੇ ਸਰਕਾਰ ਗੂੜ੍ਹੀ ਨੀਂਦ ਸੁੱਤੀ ਪਈ ਹੈ। ਕੀ ਇਹੀ ਹੈ ਆਮ ਆਦਮੀ ਪਾਰਟੀ ਦਾ ਅਸਲੀ 'ਬਦਲਾਅ'?
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.