logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਵਿਖੇ ਚਾਈਨਾ ਡੋਰ ਖ਼ਿਲਾਫ਼ ਜਾਗਰੂਕਤਾ ਮੁਹਿੰਮ, ਬੱਚਿਆਂ ਅਤੇ ਸਟਾਫ ਵੱਲੋਂ ਚੁੱਕੀ ਸਹੁੰ। ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਅਤੇ ਇਸ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਟਾਫ ਮੈਂਬਰਾਂ ਨੇ ਚਾਈਨਾ ਡੋਰ ਨਾ ਵਰਤਣ ਅਤੇ ਨਾ ਹੀ ਖਰੀਦਣ ਦੀ ਸਹੁੰ ਚੁੱਕੀ ਗਈ। ਬੱਚਿਆਂ ਨੇ ਪ੍ਰਣ ਲਿਆ ਕਿ ਉਹ ਆਪਣੇ ਜੀਵਨ ਵਿੱਚ ਕਦੇ ਵੀ ਖ਼ਤਰਨਾਕ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਹੋਰ ਲੋਕਾਂ ਨੂੰ ਵੀ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ। ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਬੱਚਿਆਂ ਨੂੰ ਚਾਈਨਾ ਡੋਰ ਦੀ ਬਣਤਰ, ਇਸ ਦੇ ਖ਼ਤਰਨਾਕ ਪ੍ਰਭਾਵਾਂ ਅਤੇ ਪਿਛਲੇ ਦਿਨਾਂ ਦੌਰਾਨ ਇਸ ਨਾਲ ਵਾਪਰੀਆਂ ਦੁਖਦਾਈ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਨਾ ਸਿਰਫ਼ ਮਨੁੱਖੀ ਜਾਨ ਲਈ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਵਾਤਾਵਰਣ ਲਈ ਵੀ ਬਹੁਤ ਹਾਨੀਕਾਰਕ ਹੈ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ੍ਰੀਮਤੀ ਪਰਮਜੀਤ ਕੌਰ ਸੇਖੋਂ ਨੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਚਾਈਨਾ ਡੋਰ ਖਰੀਦਣ ਅਤੇ ਵਰਤਣ ਤੋਂ ਸਖ਼ਤੀ ਨਾਲ ਰੋਕਣ ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ। ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਗਈ ਕਿ ਚਾਈਨਾ ਡੋਰ ਦਾ ਬਾਈਕਾਟ ਕਰਕੇ ਸੁਰੱਖਿਅਤ ਅਤੇ ਪਰੰਪਰਾਗਤ ਡੋਰ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ।

on 22 January
user_Gurjant Singh Natheha
Gurjant Singh Natheha
ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
on 22 January
be427b6c-4a35-449f-8f20-58a7fd72f93f

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਵਿਖੇ ਚਾਈਨਾ ਡੋਰ ਖ਼ਿਲਾਫ਼ ਜਾਗਰੂਕਤਾ ਮੁਹਿੰਮ, ਬੱਚਿਆਂ ਅਤੇ ਸਟਾਫ ਵੱਲੋਂ ਚੁੱਕੀ ਸਹੁੰ। ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਅਤੇ ਇਸ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਟਾਫ ਮੈਂਬਰਾਂ ਨੇ ਚਾਈਨਾ ਡੋਰ

ce27cf45-9d3b-4bab-bf01-d9d0e851e31c

ਨਾ ਵਰਤਣ ਅਤੇ ਨਾ ਹੀ ਖਰੀਦਣ ਦੀ ਸਹੁੰ ਚੁੱਕੀ ਗਈ। ਬੱਚਿਆਂ ਨੇ ਪ੍ਰਣ ਲਿਆ ਕਿ ਉਹ ਆਪਣੇ ਜੀਵਨ ਵਿੱਚ ਕਦੇ ਵੀ ਖ਼ਤਰਨਾਕ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਹੋਰ ਲੋਕਾਂ ਨੂੰ ਵੀ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ। ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਬੱਚਿਆਂ ਨੂੰ ਚਾਈਨਾ ਡੋਰ ਦੀ ਬਣਤਰ, ਇਸ ਦੇ ਖ਼ਤਰਨਾਕ ਪ੍ਰਭਾਵਾਂ ਅਤੇ ਪਿਛਲੇ ਦਿਨਾਂ

5e8b35be-7284-455a-82f1-e203f776b87c

ਦੌਰਾਨ ਇਸ ਨਾਲ ਵਾਪਰੀਆਂ ਦੁਖਦਾਈ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਨਾ ਸਿਰਫ਼ ਮਨੁੱਖੀ ਜਾਨ ਲਈ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਵਾਤਾਵਰਣ ਲਈ ਵੀ ਬਹੁਤ ਹਾਨੀਕਾਰਕ ਹੈ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ੍ਰੀਮਤੀ ਪਰਮਜੀਤ ਕੌਰ ਸੇਖੋਂ ਨੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਦੂਰ ਰਹਿਣ ਲਈ ਪ੍ਰੇਰਿਤ

6f06c4fe-245d-4cf4-9174-e5c91c84cf9f

ਕੀਤਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਚਾਈਨਾ ਡੋਰ ਖਰੀਦਣ ਅਤੇ ਵਰਤਣ ਤੋਂ ਸਖ਼ਤੀ ਨਾਲ ਰੋਕਣ ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ। ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਗਈ ਕਿ ਚਾਈਨਾ ਡੋਰ ਦਾ ਬਾਈਕਾਟ ਕਰਕੇ ਸੁਰੱਖਿਅਤ ਅਤੇ ਪਰੰਪਰਾਗਤ ਡੋਰ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ।

More news from ਪੰਜਾਬ and nearby areas
  • Amisha ne Badla raili dauran is spasht kar deta ki Chuna BJP ladegi is to a Pata Lagta Hai Ki Kali dalna Haji Koi ganth Jod Diye Kadam Veer Badal ho jave a Nahin kah Sakte
    1
    Amisha ne Badla raili dauran is spasht kar deta ki Chuna BJP ladegi is to a Pata Lagta Hai Ki Kali dalna Haji Koi ganth Jod Diye Kadam Veer Badal ho jave a Nahin kah Sakte
    user_Tej Punjab
    Tej Punjab
    ਬਠਿੰਡਾ, ਬਠਿੰਡਾ, ਪੰਜਾਬ•
    7 hrs ago
  • ਸਿਮਰਿ ਸਿਮਰਿ ਮਾਨ ਦੀ ਅਨੋਖੀ ਸਪੀਚ ਜਿਹਦੇ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਆਪਦੇ ਬਾਗ ਵਿੱਚ ਡੋਡੇ ਬੀਜੇ ਸੀ ਬਾਕੀ ਸਭ ਕੁਝ ਵੀਡੀਓ ਵਿੱਚ
    1
    ਸਿਮਰਿ ਸਿਮਰਿ ਮਾਨ ਦੀ ਅਨੋਖੀ ਸਪੀਚ ਜਿਹਦੇ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਆਪਦੇ ਬਾਗ ਵਿੱਚ ਡੋਡੇ ਬੀਜੇ ਸੀ ਬਾਕੀ ਸਭ ਕੁਝ ਵੀਡੀਓ ਵਿੱਚ
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    8 hrs ago
  • गोनियाना मंडी स्थित श्री इच्छापूर्ति बाला जी मंदिर में हनुमान जन्मोत्सव श्रद्धा, उत्साह और भक्ति भाव के साथ मनाया गया। इस अवसर पर बाला जी की मूर्ति भी स्थापित की गई। सुबह से ही मंदिर में शहर और आस पास के क्षेत्रों से बड़ी संख्या में श्रद्धालुओं की भीड़ जुटनी शुरू हो गई। इस अवसर पर सामूहिक सुंदरकांड पाठ का आयोजन भी किया गया। सुबह से देर रात तक कीर्तन व भजन गायन का दौर चलता रहा। * श्रद्धालु हाथों में केसरिया झंडे लेकर ' श्री बालाजी' के जयकारे लगाते हुए मंदिर पहुंचे। कार्यक्रम का आयोजन मंदिर के पुजारी रवि शर्मा के नेतृत्व में किया गया। श्रद्धालुओं के लिए विशेष रूप से लंगर का आयोजन भी किया गया।
    1
    गोनियाना मंडी स्थित श्री इच्छापूर्ति बाला जी मंदिर में हनुमान जन्मोत्सव श्रद्धा, उत्साह और भक्ति भाव के साथ मनाया गया। इस अवसर पर बाला जी की मूर्ति भी स्थापित की गई। सुबह से ही मंदिर में शहर और आस  पास के क्षेत्रों से बड़ी संख्या में श्रद्धालुओं की भीड़ जुटनी शुरू हो गई। इस अवसर पर सामूहिक सुंदरकांड पाठ का आयोजन भी किया गया। सुबह से देर रात तक कीर्तन व भजन गायन का दौर चलता रहा।
* श्रद्धालु हाथों में केसरिया झंडे लेकर ' श्री बालाजी' के जयकारे लगाते हुए मंदिर पहुंचे।  कार्यक्रम का आयोजन मंदिर के पुजारी रवि शर्मा के नेतृत्व में किया गया। श्रद्धालुओं के लिए विशेष रूप से लंगर का आयोजन भी किया गया।
    user_SDTVइंडिया हिंदी
    SDTVइंडिया हिंदी
    Bathinda, Punjab•
    8 hrs ago
  • ਨੰਗਲ ਕਲਾਂ (ਮਾਨਸਾ )
    1
    ਨੰਗਲ ਕਲਾਂ (ਮਾਨਸਾ )
    user_Aklia Post News
    Aklia Post News
    ਮਾਨਸਾ, ਮਾਨਸਾ, ਪੰਜਾਬ•
    21 hrs ago
  • Post by Rawal kotra
    1
    Post by Rawal kotra
    user_Rawal kotra
    Rawal kotra
    ਮਾਨਸਾ, ਮਾਨਸਾ, ਪੰਜਾਬ•
    22 hrs ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    4 hrs ago
  • 🟥 टीम दीपक गर्ग 🎬 वायरल लाइन जहाँ श्याम का दरबार लगता है… वहाँ किस्मत भी सिर झुकाती है ✨ 📍 विवरण करेगा श्याम करवाएगा श्याम उत्सव मेरे श्याम का 📍 उत्सव स्थल : पुरानी दाना मंडी, कोटकपूरा (पंजाब) 🙏 पावन सानिध्य : महाराज श्री शक्ति सिंह चौहान 🎖️ अध्यक्ष : श्री खाटू श्याम मंदिर कमेटी 🎤 आमंत्रित भजन कलाकार • रेशमी शर्मा — समस्तीपुर • श्रुति शर्मा — खाटू वाली • सौरभ शर्मा — कोलकाता ✨ विशेष आकर्षण 🌸 भव्य दरबार 🌼 फूलों की वर्षा 👑 अलौकिक श्रृंगार 🍛 छप्पन भोग 👨‍👩‍👧‍👦 आयोजक : श्री श्याम सलोना परिवार 📅 शनिवार, 2 मई 2026 🕗 रात्रि 8:15 बजे से 🤝 स्पॉन्सर : विशेष धन्यवाद वृंदा एनक्लेव, मुक्तसर रोड, कोटकपूरा ✨ प्रतिबिंब भक्ति, श्रद्धा और विश्वास का यह आयोजन भक्तों को आध्यात्मिक ऊर्जा प्रदान करेगा। श्याम भक्तों के लिए यह विशेष अवसर माना जा रहा है। 🧠 समीक्षा ✔ भव्य धार्मिक आयोजन ✔ राष्ट्रीय स्तर के भजन कलाकार ✔ परिवार सहित शामिल होने का अवसर ✔ आध्यात्मिक वातावरण 😊 प्रतिक्रिया सवाल क्या आप इस भव्य श्याम उत्सव में शामिल होंगे? 📊 पोल सवाल क्या आप श्याम भजन संध्या में जाना पसंद करते हैं? 🔘 हाँ जरूर 🔘 यदि समय मिला 🔘 लाइव देखूंगा 🔘 नहीं जा पाऊंगा 📢 ताज़ा अपडेट आयोजन की तैयारियां शुरू, बड़ी संख्या में श्रद्धालुओं के आने की संभावना। ⚠️ डिस्क्लेमर यह जानकारी आयोजकों से प्राप्त विवरण पर आधारित है। कार्यक्रम में बदलाव संभव है, कृपया अंतिम पुष्टि आयोजकों से करें। 😊🙏✨🛕🌸👑 🟥 टीम दीपक गर्ग धर्म • समाज • संस्कृति 🙏
    1
    🟥 टीम दीपक गर्ग
🎬 वायरल लाइन
जहाँ श्याम का दरबार लगता है… वहाँ किस्मत भी सिर झुकाती है ✨
📍 विवरण
करेगा श्याम करवाएगा श्याम
उत्सव मेरे श्याम का
📍 उत्सव स्थल : पुरानी दाना मंडी, कोटकपूरा (पंजाब)
🙏 पावन सानिध्य : महाराज श्री शक्ति सिंह चौहान
🎖️ अध्यक्ष : श्री खाटू श्याम मंदिर कमेटी
🎤 आमंत्रित भजन कलाकार
• रेशमी शर्मा — समस्तीपुर
• श्रुति शर्मा — खाटू वाली
• सौरभ शर्मा — कोलकाता
✨ विशेष आकर्षण
🌸 भव्य दरबार
🌼 फूलों की वर्षा
👑 अलौकिक श्रृंगार
🍛 छप्पन भोग
👨‍👩‍👧‍👦 आयोजक : श्री श्याम सलोना परिवार
📅 शनिवार, 2 मई 2026
🕗 रात्रि 8:15 बजे से
🤝 स्पॉन्सर : विशेष धन्यवाद वृंदा एनक्लेव, मुक्तसर रोड, कोटकपूरा
✨ प्रतिबिंब
भक्ति, श्रद्धा और विश्वास का यह आयोजन भक्तों को आध्यात्मिक ऊर्जा प्रदान करेगा। श्याम भक्तों के लिए यह विशेष अवसर माना जा रहा है।
🧠 समीक्षा
✔ भव्य धार्मिक आयोजन
✔ राष्ट्रीय स्तर के भजन कलाकार
✔ परिवार सहित शामिल होने का अवसर
✔ आध्यात्मिक वातावरण
😊 प्रतिक्रिया सवाल
क्या आप इस भव्य श्याम उत्सव में शामिल होंगे?
📊 पोल सवाल
क्या आप श्याम भजन संध्या में जाना पसंद करते हैं?
🔘 हाँ जरूर
🔘 यदि समय मिला
🔘 लाइव देखूंगा
🔘 नहीं जा पाऊंगा
📢 ताज़ा अपडेट
आयोजन की तैयारियां शुरू, बड़ी संख्या में श्रद्धालुओं के आने की संभावना।
⚠️ डिस्क्लेमर
यह जानकारी आयोजकों से प्राप्त विवरण पर आधारित है। कार्यक्रम में बदलाव संभव है, कृपया अंतिम पुष्टि आयोजकों से करें।
😊🙏✨🛕🌸👑
🟥 टीम दीपक गर्ग
धर्म • समाज • संस्कृति 🙏
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    2 hrs ago
  • ਬਠਿੰਡਾ ਸੇਵਾਮੁਕਤ ਵਣ ਨਿਗਮ ਕਰਮਚਾਰੀਆਂ ਦੀ ਹੋਈ ਭਰਵੀਂ ਬੈਠਿਕ। {ਬਠਿੰਡਾ } ਅੱਜ ਮਿਤੀ 01.04.2026 ਦਿਨ ਬੁੱਧਵਾਰ ਨੂੰ ਭਾਰਤੀਯ ਵਣ ਸੇਵਾਵਾਂ ਰਿਟਾ.ਮੁਲਾਜਮ ਸੰਸਥਾ ਤੇ ਭਲਾਈ ਸੰਪਰਦੈ ਅਤੇ ਪੰਜਾਬ ਫਾਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪੁਰ ਸਰਕਲ ਮੁੱਖ ਦਫਤਰ ਬਠਿੰਡਾ ਦੀ ਮਹੀਨਾਵਾਰ ਬੈਠਿਕ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਵਿਖ਼ੇ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸਰਕਲ ਪ੍ਰਧਾਨ ਮਧੂ ਕੌੜਾ ਨੇ ਦੱਸਿਆ ਕਿ ਵਣ ਨਿਗਮ ਦੇ ਸੇਵਾ ਮੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਿਤੀ 18.02.2025 ਰਾਹੀਂ ਹੋਏ ਨੋਟੀਫਿਕੇਸ਼ਨ ਅਨੁਸਾਰ ਕੋਈ ਮਹਿੰਗਾਈ ਭੱਤੇ ਦਾ ਬਕਾਇਆ ਕਿਸ਼ਤਾਂ ਵਿੱਚ ਨਹੀਂ ਮਿਲਿਆ। ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ ਚੰਡੀਗੜ੍ਹ ਜੀ ਰਾਹੀਂ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 30.04.2026 ਤੱਕ ਬਕਾਇਆ ਮਿਲਣਾ ਹੈ, ਜਿਸ ਬਾਰੇ ਮਧੂ ਕੌੜਾ ਰਿਜਨਲ ਮੈਨੇਜਰ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮ. ਬਠਿੰਡਾ ਨੂੰ ਮਿਲ ਕੇ ਬੈਠਿਕ ਕੀਤੀ ਤੇ ਉਨ੍ਹਾਂ ਵੱਲੋਂ ਪੱਤਰ ਨੰਬਰ 1940 ਮਿਤੀ 30.06.2025 ਰਾਹੀ ਹਰ ਸੇਵਾ ਮੁਕਤ ਵਣ ਨਿਗਮ ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧ ਦਾ ਬਣਦਾ ਬਕਾਇਆ, ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਵਣ ਵਿਕਾਸ ਨਿਗਮ, ਲਿਮ.ਮੋਹਾਲੀ ਨੂੰ ਭੇਜਿਆ ਜਾ ਚੁੱਕਾ ਹੈ, ਮੰਜੂਰੀ ਆਉਣ ਤੇ ਕੋਰਟ ਦੇ ਹੁਕਮਾਂ ਅਨੁਸਾਰ ਕਿਸ਼ਤਾਂ ਵਿੱਚ ਅਦਾਇਗੀ ਕਰ ਦਿੱਤੀ ਜਾਵੇਗੀ। ਸ਼੍ਰੀ ਮਤੀ ਪ੍ਰੋਮਲਾ ਰਾਣੀ ਸੇਵਾ ਮੁਕਤ ਕਲਰਕ ਕਰਮਚਾਰੀ ਦੀ ਬਣਦੀ ਲੀਵ ਐੱਨਕੈਸ਼ਮੈਂਟ ਅਤੇ ਗ੍ਰੇਚੂਟੀ ਦਾ ਵਾਧਾ ਬਣਾ ਕੇ ਮੁੱਖ ਦਫ਼ਤਰ ਭੇਜਿਆ ਗਿਆ ਹੈ, ਮੰਜੂਰੀ ਆਊਣ ਉਪਰੰਤ ਅਦਾਇਗੀ ਕਰ ਦਿੱਤੀ ਜਾਵੇਗੀ। ਅਖੀਰ ਵਿੱਚ ਮਧੂ ਕੌੜਾ ਨੇ ਸਭ ਹਾਜਰ ਅਹੁਦੇਦਾਰਾਂ, ਮੈਂਬਰਾਂ, ਆਏ ਸੱਜਣਾਂ ਦਾ ਧੰਨਵਾਦ ਕੀਤਾ। ਜਨਰਲ ਸਕੱਤਰ, ਮਧੂ ਕੌੜਾ 95929-95168
    1
    ਬਠਿੰਡਾ ਸੇਵਾਮੁਕਤ ਵਣ ਨਿਗਮ ਕਰਮਚਾਰੀਆਂ ਦੀ ਹੋਈ ਭਰਵੀਂ ਬੈਠਿਕ।
{ਬਠਿੰਡਾ } ਅੱਜ ਮਿਤੀ 01.04.2026 ਦਿਨ ਬੁੱਧਵਾਰ ਨੂੰ  ਭਾਰਤੀਯ ਵਣ ਸੇਵਾਵਾਂ ਰਿਟਾ.ਮੁਲਾਜਮ ਸੰਸਥਾ ਤੇ ਭਲਾਈ ਸੰਪਰਦੈ ਅਤੇ ਪੰਜਾਬ ਫਾਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪੁਰ ਸਰਕਲ ਮੁੱਖ ਦਫਤਰ ਬਠਿੰਡਾ ਦੀ ਮਹੀਨਾਵਾਰ ਬੈਠਿਕ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਵਿਖ਼ੇ  ਹੋਈ। ਇਸ ਮੌਕੇ  ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸਰਕਲ ਪ੍ਰਧਾਨ ਮਧੂ ਕੌੜਾ ਨੇ ਦੱਸਿਆ ਕਿ ਵਣ ਨਿਗਮ ਦੇ ਸੇਵਾ ਮੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਿਤੀ 18.02.2025 ਰਾਹੀਂ ਹੋਏ ਨੋਟੀਫਿਕੇਸ਼ਨ ਅਨੁਸਾਰ ਕੋਈ ਮਹਿੰਗਾਈ ਭੱਤੇ ਦਾ ਬਕਾਇਆ ਕਿਸ਼ਤਾਂ ਵਿੱਚ ਨਹੀਂ ਮਿਲਿਆ। ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ ਚੰਡੀਗੜ੍ਹ ਜੀ ਰਾਹੀਂ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 30.04.2026 ਤੱਕ ਬਕਾਇਆ ਮਿਲਣਾ ਹੈ, ਜਿਸ ਬਾਰੇ ਮਧੂ ਕੌੜਾ ਰਿਜਨਲ ਮੈਨੇਜਰ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮ. ਬਠਿੰਡਾ ਨੂੰ ਮਿਲ ਕੇ ਬੈਠਿਕ ਕੀਤੀ ਤੇ ਉਨ੍ਹਾਂ ਵੱਲੋਂ ਪੱਤਰ ਨੰਬਰ  1940 ਮਿਤੀ  30.06.2025   ਰਾਹੀ ਹਰ ਸੇਵਾ ਮੁਕਤ ਵਣ ਨਿਗਮ ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧ ਦਾ ਬਣਦਾ ਬਕਾਇਆ,
ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਵਣ ਵਿਕਾਸ ਨਿਗਮ, ਲਿਮ.ਮੋਹਾਲੀ ਨੂੰ ਭੇਜਿਆ ਜਾ ਚੁੱਕਾ ਹੈ, ਮੰਜੂਰੀ ਆਉਣ ਤੇ ਕੋਰਟ ਦੇ ਹੁਕਮਾਂ ਅਨੁਸਾਰ ਕਿਸ਼ਤਾਂ ਵਿੱਚ ਅਦਾਇਗੀ ਕਰ ਦਿੱਤੀ ਜਾਵੇਗੀ। ਸ਼੍ਰੀ ਮਤੀ ਪ੍ਰੋਮਲਾ ਰਾਣੀ ਸੇਵਾ ਮੁਕਤ ਕਲਰਕ ਕਰਮਚਾਰੀ ਦੀ ਬਣਦੀ ਲੀਵ ਐੱਨਕੈਸ਼ਮੈਂਟ ਅਤੇ ਗ੍ਰੇਚੂਟੀ ਦਾ ਵਾਧਾ ਬਣਾ ਕੇ ਮੁੱਖ ਦਫ਼ਤਰ ਭੇਜਿਆ ਗਿਆ ਹੈ, ਮੰਜੂਰੀ ਆਊਣ ਉਪਰੰਤ ਅਦਾਇਗੀ ਕਰ ਦਿੱਤੀ ਜਾਵੇਗੀ। ਅਖੀਰ ਵਿੱਚ ਮਧੂ ਕੌੜਾ ਨੇ ਸਭ ਹਾਜਰ ਅਹੁਦੇਦਾਰਾਂ, ਮੈਂਬਰਾਂ, ਆਏ ਸੱਜਣਾਂ ਦਾ ਧੰਨਵਾਦ ਕੀਤਾ।
ਜਨਰਲ ਸਕੱਤਰ, ਮਧੂ ਕੌੜਾ
95929-95168
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    20 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.