ਇਲਾਕੇ ਦੀਆਂ ਬਿਜਲੀ ਸਬੰਧੀ ਮੁਸ਼ਕਲਾਂ ਨੂੰ ਲੈਕੇ ਲੋਕ ਹਿੱਤ ਮਿਸ਼ਨ ਵੱਲੋਂ ਦਿੱਤਾ ਗਿਆ ਮੰਗ ਪੱਤਰ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਬਿਜਲੀ ਕੱਟਾਂ ਖਿਲਾਫ਼ ਮਾਜਰਾ ਬਿਜਲੀ ਗਰਿੱਡ ਅੱਗੇ ਧਰਨਾ ਲਗਾਇਆ ਗਿਆ । ਜਿਸ ਬਾਰੇ ਐਕਸੀਅਨ ਸੁਖਜੀਤ ਕੁਮਾਰ ਕੁਰਾਲੀ ਵੱਲੋਂ ਸਪਲਾਈ 'ਚ ਸੁਧਾਰ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਮਾਜਰਾ ਗਰਿੱਡ ਅੱਗੇ ਹੋਏ ਇਲਾਕਾ ਵਾਸੀਆਂ ਦੇ ਇਕੱਠ ਦੌਰਾਨ ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਭਗਤ ਸਿੰਘ ਭਗਤ ਮਾਜਰਾ, ਰਵਿੰਦਰ ਸਿੰਘ ਬਜੀਦਪੁਰ, ਹਰਿੰਦਰ ਸਿੰਘ ਕੁਬਾਹੇੜੀ, ਬਚਨ ਸਿੰਘ ਮੁੰਧੋਂ ਤੇ ਸਰਬਜੀਤ ਸਿੰਘ ਫ਼ਿਰੋਜ਼ਪੁਰ ਨੇ ਕਿਹਾ ਕਿ ਵਾਢੀ ਦਾ ਕੰਮ ਵੀ ਲੱਗਭਗ ਪੂਰਾ ਹੋ ਚੁੱਕਾ ਹੈ। ਗਰਮੀ ਭਰ ਜੋਬਨ ਤੇ ਪੁੱਜ ਚੁੱਕੀ ਹੈ। ਇਸਦੇ ਬਾਵਜੂਦ ਰਾਤ ਭਰ 5 ਤੋਂ 6 ਘੰਟੇ ਲਗਾਤਰ ਕੱਟ ਲਗਾਏ ਜਾ ਰਹੇ ਹਨ, ਉਥੇ ਦਿਨ 'ਚ ਵੀ ਵਾਰ ਵਾਰ ਕੱਟ ਲੱਗ ਰਹੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਹਵਾ, ਪਾਣੀ ਤੇ ਹੋਰ ਜ਼ਰੂਰੀ ਕੰਮ ਖੜਨ ਨਾਲ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਪ੍ਰਦਰਸ਼ਨ ਲਈ ਬਾਹਰ ਆਉਣਾ ਪਿਆ ਹੈ। ਇਸ ਲਈ ਜੇਕਰ ਸੁਧਾਰ ਨਾ ਹੋਇਆ ਤਾਂ ਮਿਸ਼ਨ ਵੱਡੇ ਸੰਘਰਸ਼ ਲਈ ਮਜਬੂਰ ਹੋਵੇਗਾ। ਇਸ ਦੌਰਾਨ ਐਕਸੀਅਨ ਸੁਖਜੀਤ ਸਿੰਘ ਤੇ ਐਸ ਡੀ ਓ ਨਿਤਿਸ਼ ਕੁਮਾਰ ਨੇ ਇਕੱਠ ਨੂੰ ਭਰੋਸਾ ਦਿੱਤਾ ਕਿ ਅੱਜ ਤੋਂ ਲਗਾਤਾਰ ਕੱਟ ਬੰਦ ਕਰਕੇ ਕੱਟ ਸਮਾਂਬੱਧ ਹੀ ਲਗਾਏ ਜਾਣਗੇ। ਮਿਸ਼ਨ ਆਗੂਆਂ ਨੇ ਕਿਹਾ ਕਿ ਜੇਕਰ ਹਲਾਤਾਂ 'ਚ ਸੁਧਾਰ ਨਾ ਹੋਇਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਖੇੜਾ, ਗੁਰਸ਼ਰਨ ਸਿੰਘ ਨੱਗਲ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਸਰਬਜੀਤ ਸਿੰਘ ਫਿਰੋਜ਼ਪੁਰ ਬਂਗਰ,ਰਾਮ ਸਿੰਘ ਅਭੀਪੁਰ, ਬਚਨ ਸਿੰਘ ਮੁੰਧੋਂ , ਦਰਸ਼ਨ ਸਿੰਘ ਵਜੀਦਪੁਰ, ਸਰਪੰਚ ਵਿੱਕੀ ਸ਼ਰਮਾਂ ਸਿਸਵਾਂ, ਰਵੀ ਪੜੌਲ, ਸਰਬਜੀਤ ਸਿੰਘ ਸੰਗਤਪੁਰਾ, ਸਾਧੂ ਸਿੰਘ, ਹਰੀ ਸਿੰਘ ਹੁਸ਼ਿਆਰਪੁਰ, ਕੁਲਵੰਤ ਸਿੰਘ ਬੂਥਗੜ੍ਹ, ਸਰਪੰਚ ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਗੁਰਮੀਤ ਸਿੰਘ ਮੀਆਂਪੁਰ, ਬਲਜਿੰਦਰ ਸਿੰਘ ਬਜੀਦਪੁਰ, ਸੋਨੀ ਦੁਸਾਰਨਾ ਤੇ ਜਸਵਿੰਦਰ ਸਿੰਘ ਰਸੂਲਪੁਰ ਆਦਿ ਮੋਹਤਬਰ ਹਾਜ਼ਰ ਸਨ।

- ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਬਿਜਲੀ ਕੱਟਾਂ ਖਿਲਾਫ਼ ਮਾਜਰਾ ਬਿਜਲੀ ਗਰਿੱਡ ਅੱਗੇ ਧਰਨਾ ਲਗਾਇਆ ਗਿਆ । ਜਿਸ ਬਾਰੇ ਐਕਸੀਅਨ ਸੁਖਜੀਤ ਕੁਮਾਰ ਕੁਰਾਲੀ ਵੱਲੋਂ ਸਪਲਾਈ 'ਚ ਸੁਧਾਰ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਮਾਜਰਾ ਗਰਿੱਡ ਅੱਗੇ ਹੋਏ ਇਲਾਕਾ ਵਾਸੀਆਂ ਦੇ ਇਕੱਠ ਦੌਰਾਨ ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਭਗਤ ਸਿੰਘ ਭਗਤ ਮਾਜਰਾ, ਰਵਿੰਦਰ ਸਿੰਘ ਬਜੀਦਪੁਰ, ਹਰਿੰਦਰ ਸਿੰਘ ਕੁਬਾਹੇੜੀ, ਬਚਨ ਸਿੰਘ ਮੁੰਧੋਂ ਤੇ ਸਰਬਜੀਤ ਸਿੰਘ ਫ਼ਿਰੋਜ਼ਪੁਰ ਨੇ ਕਿਹਾ ਕਿ ਵਾਢੀ ਦਾ ਕੰਮ ਵੀ ਲੱਗਭਗ ਪੂਰਾ ਹੋ ਚੁੱਕਾ ਹੈ। ਗਰਮੀ ਭਰ ਜੋਬਨ ਤੇ ਪੁੱਜ ਚੁੱਕੀ ਹੈ। ਇਸਦੇ ਬਾਵਜੂਦ ਰਾਤ ਭਰ 5 ਤੋਂ 6 ਘੰਟੇ ਲਗਾਤਰ ਕੱਟ ਲਗਾਏ ਜਾ ਰਹੇ ਹਨ, ਉਥੇ ਦਿਨ 'ਚ ਵੀ ਵਾਰ ਵਾਰ ਕੱਟ ਲੱਗ ਰਹੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਹਵਾ, ਪਾਣੀ ਤੇ ਹੋਰ ਜ਼ਰੂਰੀ ਕੰਮ ਖੜਨ ਨਾਲ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਪ੍ਰਦਰਸ਼ਨ ਲਈ ਬਾਹਰ ਆਉਣਾ ਪਿਆ ਹੈ। ਇਸ ਲਈ ਜੇਕਰ ਸੁਧਾਰ ਨਾ ਹੋਇਆ ਤਾਂ ਮਿਸ਼ਨ ਵੱਡੇ ਸੰਘਰਸ਼ ਲਈ ਮਜਬੂਰ ਹੋਵੇਗਾ। ਇਸ ਦੌਰਾਨ ਐਕਸੀਅਨ ਸੁਖਜੀਤ ਸਿੰਘ ਤੇ ਐਸ ਡੀ ਓ ਨਿਤਿਸ਼ ਕੁਮਾਰ ਨੇ ਇਕੱਠ ਨੂੰ ਭਰੋਸਾ ਦਿੱਤਾ ਕਿ ਅੱਜ ਤੋਂ ਲਗਾਤਾਰ ਕੱਟ ਬੰਦ ਕਰਕੇ ਕੱਟ ਸਮਾਂਬੱਧ ਹੀ ਲਗਾਏ ਜਾਣਗੇ। ਮਿਸ਼ਨ ਆਗੂਆਂ ਨੇ ਕਿਹਾ ਕਿ ਜੇਕਰ ਹਲਾਤਾਂ 'ਚ ਸੁਧਾਰ ਨਾ ਹੋਇਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਖੇੜਾ, ਗੁਰਸ਼ਰਨ ਸਿੰਘ ਨੱਗਲ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਸਰਬਜੀਤ ਸਿੰਘ ਫਿਰੋਜ਼ਪੁਰ ਬਂਗਰ,ਰਾਮ ਸਿੰਘ ਅਭੀਪੁਰ, ਬਚਨ ਸਿੰਘ ਮੁੰਧੋਂ , ਦਰਸ਼ਨ ਸਿੰਘ ਵਜੀਦਪੁਰ, ਸਰਪੰਚ ਵਿੱਕੀ ਸ਼ਰਮਾਂ ਸਿਸਵਾਂ, ਰਵੀ ਪੜੌਲ, ਸਰਬਜੀਤ ਸਿੰਘ ਸੰਗਤਪੁਰਾ, ਸਾਧੂ ਸਿੰਘ, ਹਰੀ ਸਿੰਘ ਹੁਸ਼ਿਆਰਪੁਰ, ਕੁਲਵੰਤ ਸਿੰਘ ਬੂਥਗੜ੍ਹ, ਸਰਪੰਚ ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਗੁਰਮੀਤ ਸਿੰਘ ਮੀਆਂਪੁਰ, ਬਲਜਿੰਦਰ ਸਿੰਘ ਬਜੀਦਪੁਰ, ਸੋਨੀ ਦੁਸਾਰਨਾ ਤੇ ਜਸਵਿੰਦਰ ਸਿੰਘ ਰਸੂਲਪੁਰ ਆਦਿ ਮੋਹਤਬਰ ਹਾਜ਼ਰ ਸਨ।1
- Post by IndiaNews 9Live1
- ਅੱ'/ਗ ਨੇ ਮਚਾਈ ਤਬਾਹੀ, 1.5 ਕਰੋੜ ਦਾ ਨੁ'ਕ'ਸਾ'ਨ, ਸਭ ਕੁਝ ਸੁ'ਆ'ਹ | Punjab 24 News | Samrala News | . #SamralaFire #PunjabNews #FireIncident #BreakingNewsPunjab #SamralaNews #FireInPunjab #Bahalolpur #Punjab24News #BigLoss #ViralNewsPunjab #LatestNewsPunjab #FireAccident #PunjabUpdates #NewsReel #TrendingPunjab1
- ਖੰਨਾ ਪੁਲਿਸ ਵਲੋਂ ਵਿਦੇਸ਼ ਵਿੱਚ ਬੈਠ ਰੰਗਦਾਰੀ ਇਕੱਠੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਅਸਲ੍ਹੇ ਸਣੇ ਕੀਤਾ ਕਾਬੂ ਇਸ ਗਿਰੋਹ ਦਾ ਸਰਗਨਾ ਸਿੱਧੂ ਮੂਸੇਵਾਲਾ ਦਾ ਸਬਕਾਂ ਮੈਨੇਜਰ ਸ਼ਗੁਣਪ੍ਰੀਤ ਦੱਸਿਆ ਜਾ ਰਿਹਾ ਹੈ,1
- कांग्रेस नेता राहुल गांधी ने एक चुनावी जनसभा के दौरान प्रधानमंत्री नरेंद्र मोदी और मुख्यमंत्री ममता बनर्जी दोनों को एक साथ कटघरे में खड़ा किया। राहुल गांधी ने खुद का उदाहरण देते हुए कहा, "आज मैं यहाँ आया हूँ... मैं बेल पर हूँ। मुझ पर केस है, नरेंद्र मोदी ने मेरा सरकारी घर ले लिया, मेरी सदस्यता रद्द कर दी और ED ने मुझसे 55 घंटे पूछताछ की।" उन्होंने ममता बनर्जी पर सवाल उठाते हुए पूछा कि बीजेपी ने उनका घर क्यों नहीं लिया और उन पर 36-40 केस क्यों नहीं दर्ज हैं? राहुल गांधी ने तृणमूल कांग्रेस पर शारदा और रोज़ वैली जैसे चिटफंड घोटालों के जरिए लाखों निवेशकों को बर्बाद करने और बंगाल में कोयला तस्करी व 'गुंडा टैक्स' वसूली के गंभीर आरोप लगाए। उन्होंने दावा किया कि नरेंद्र मोदी, RSS और बीजेपी ममता बनर्जी पर इसलिए हमला नहीं करते क्योंकि वे जानते हैं कि उनकी असली लड़ाई तृणमूल से नहीं, बल्कि कांग्रेस पार्टी, वामपंथ और गांधी परिवार से है। राहुल ने सीधे तौर पर यह संदेश दिया कि ममता बनर्जी के खिलाफ केंद्रीय एजेंसियों की ढिलाई बीजेपी के साथ उनकी मिलीभगत का संकेत है।1
- ਦੇਖੋ ਕਿਸ ਤਰ੍ਹਾਂ ਧਮਾਕੇ ਨਾਲ ਫੈਕਟਰੀ ਚ ਲੱਗੀ ਭਿਆਨਕ ਅੱਗ 7 ਹੋਏ ਗੰਭੀਰ ਜ਼ਖਮੀ1
- ਨਾਰੀ ਸ਼ਕਤੀ ਵੰਦਨ ਬਿੱਲ ਦੇ ਵਿਰੋਧ ਵਿੱਚ ਵੋਟ ਪਾ ਕੇ ਮਹਿਲਾਵਾਂ ਦਾ ਹੱਕ ਮਾਰਨ ਵਾਲੀ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਖਿਲਾਫ਼ ਨਾਰੀ ਸ਼ਕਤੀ ਵੱਲੋਂ "ਜਨ ਆਕ੍ਰੋਸ਼ ਮਹਿਲਾ ਪੈਦਲ ਯਾਤਰਾ ਕੱਢੀ ਜਾ ਰਹੀ ਤੇ ਮਹਿਲਾਵਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ1
- ਹਰ ਸਾਲ ਦੀ ਤਰ੍ਹਾਂ ਮੋਹਾਲੀ ਜ਼ਿਲੇ ਦੀ ਪ੍ਰਸਿੱਧ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਸਲਾਨਾ ਉਰਸ ਮੇਲਾ ਮਿਤੀ 3 ,4 ਅਤੇ 5 ਮਈ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਪੰਜਾਬੀ ਲੋਕ ਗਾਇਕ ਲਾਭ ਹੀਰਾ ਮਈ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਜਿਸ ਦੀ ਅਗਵਾਈ ਸਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਕਰ ਰਿਹਾ ਹੈ। ਇਸੇ ਤਰ੍ਹਾਂ ਪਿੰਡ ਦੀ ਪੰਚਾਇਤ ਵੱਲੋਂ 5 ਮਈ ਨੂੰ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਲਗਾਇਆ ਜਾ ਰਿਹਾ ਹੈ।1